Saturday, July 27, 2024

Monthly Archives: July 2022

ਡਾਕਟਰ ਅੰਬੇਡਕਰ ਸੇਵਾ ਮਿਸ਼ਨ ਸਮਰਾਲਾ ਦਾ ਗਠਨ

ਕਰਮਚੰਦ ਮੈਨੇਜਰ ਸਮਰਾਲਾ ਸਰਬਸੰਮਤੀ ਨਾਲ ਕਾਰਜਕਾਰੀ ਪ੍ਰਧਾਨ ਨਾਮਜ਼ਦ ਸਮਰਾਲਾ, 25 ਜੁਲਾਈ (ਇੰਦਰਜੀਤ ਸਿੰਘ ਕੰਗ) – ਸਮਾਜ ਸੇਵਾ ਕੰਮ ਕਰਨ ਵਾਲੇ ਸਮਰਾਲਾ ਨਿਵਾਸੀਆਂ ਦੀ ਅਹਿਮ ਮੀਟਿੰਗ ਅਹੂਜਾ ਬੈਂਕੁਇਟ ਹਾਲ ਵਿਖੇ ਹੋਈ।ਜਿਸ ਦੌਰਾਨ ਡਾਕਟਰ ਭੀਮ ਰਾਓ ਅੰਬੇਡਕਰ ਦੇ ਜੀਵਨ ਅਤੇ ਵਿਚਾਰਧਾਰਾ ਬਾਰੇ ਵੱਖ ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ।ਹਾਜ਼ਰ ਸਖ਼ਸ਼ੀਅਤਾਂ ਵਲੋਂ ਡਾਕਟਰ ਭੀਮ ਰਾਓ ਅੰਬੇਡਕਰ ਦੀ ਵਿਚਾਰਧਾਰਾ ਨੂੰ ਅੱਗੇ ਲਿਜਾਣ ਲਈ …

Read More »

ਡਾਇਟ ਫਿਰੋਜ਼ਪੁਰ ਦੇ ਸਿਖਿਆਰਥੀਆਂ ਨੇ ਲਾਇਆ ਅੰਮ੍ਰਿਤਸਰ ਦਾ ਵਿਦਿਅਕ ਟੂਰ

ਸਮਾਜਿਕ, ਵਿਦਿਅਕ ਤੇ ਧਾਰਮਿਕ ਸਥਾਨਾਂ ਦੀ ਜਾਣੀ ਇਤਿਹਾਸਕ ਮਹੱਤਤਾ ਅੰਮ੍ਰਿਤਸਰ, 25 ਜੁਲਾਈ (ਦੀਪ ਦਵਿੰਦਰ ਸਿੰਘ) – ਜਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਡਾਇਟ ਫਿਰੋਜ਼ਪੁਰ ਦੇ ਸਿਖਿਆਰਥੀਆਂ ਵਲੋਂ ਪਿ੍ੰਸੀਪਲ ਸ੍ਰੀਮਤੀ ਸੀਮਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਦਿਅਕ ਟੂਰ ਦੌਰਾਨ ਅੰਮ੍ਰਿਤਸਰ ਦੀਆਂ ਸਮਾਜਿਕ, ਵਿਦਿਅਕ ਤੇ ਧਾਰਮਿਕ ਸਥਾਨਾਂ ਦੀ ਇਤਿਹਾਸਕ ਮਹੱਤਤਾ ਜਾਣੀ।ਡਾ. ਅਮਰਜੋਤੀ ਮਾਂਗਟ ਦੀ ਅਗਵਾਈ ਹੇਠ ਇਤਿਹਾਸਕ ਗੁਰਦੁਆਰਾ ਸਾਰਾਗੜ੍ਹੀ ਫਿਰੋਜ਼ਪੁਰ ਤੋਂ ਅਰੰਭ ਕਰਕੇ ਟੂਰ …

Read More »

ਸੁਰ ਉਤਸਵ’ 2022 ਦੇ ਦੂਜੇ ਦਿਨ ਡਾ. ਕੰੁਵਰ ਵਿਜੇ ਪ੍ਰਤਾਪ ਸਿੰਘ ਨੇ ਸ਼ਮਾ ਰੋਸ਼ਨ ਕਰਕੇ ਕੀਤਾ ਪ੍ਰੋਗਰਾਮ ਦਾ ਆਗਾਜ਼

ਅੰਮ੍ਰਿਤਸਰ, 25 ਜੁਲਾਈ (ਦੀਪ ਦਵਿੰਦਰ ਸਿੰਘ) – ਯੂ.ਐਨ ਐਂਟਰਟੇਨਮੈਂਟ ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਸਹਿਯੋਗ ਨਾਲ 24 ਤੋਂ 31 ਜੁਲਾਈ ਤੱਕ ਚੱਲਣ ਵਾਲੇ 8 ਦਿਨਾਂ ਸੁਰ ਉਤਸਵ ਦੇ ਦੂਜੇ ਦਿਨ ਮੁੱਖ ਮਹਿਮਾਨ ਡਾ. ਕੰੁਵਰ ਵਿਜੇ ਪ੍ਰਤਾਪ ਸਿੰਘ ਨੇ ਵਿਰਸਾ ਵਿਹਾਰ ਦੇ ਵਿਹੜੇ ’ਚ ਸਥਾਪਿਤ ਮੁਹਮੰਦ ਰਫ਼ੀ ਸਾਹਿਬ ਦੇ ਬੁੱਤ ‘ਤੇ ਫੁੱਲਾਂ ਦੇ ਹਾਰ ਪਾਉਣ ਤੋਂ ਬਾਅਦ ਸ਼ਮਾ ਰੋਸ਼ਨ ਕਰਕੇ ਪ੍ਰੋਗਰਾਮ …

Read More »

ਸੇਵਾ ਕੇਂਦਰ ਵਿੱਚ 122 ਹੋਰ ਨਵੀਆਂ ਸੇਵਾਵਾਂ ਸ਼ੁਰੂ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਸੇਵਾ ਕੇਂਦਰਾਂ ਰਾਹੀਂ ਦਿੱਤੀਆਂ ਜਾ ਰਹੀਆਂ ਸੇਵਾਵਾਂ ’ਚ ਵਾਧਾ ਕਰਦਿਆਂ 122 ਹੋਰ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ।ਜਿੰਨਾਂ ਵਿੱਚ ਖੇਤੀਬਾੜੀ, ਸਥਾਨਕ ਸਰਕਾਰ, ਫੂਡ ਤੇ ਡਰੱਗ ਐਡਮਿਨਿਸਟ੍ਰੇਸ਼ਨ, ਪੰਜਾਬ ਮੈਡੀਕਲ ਕੌਂਸਲ, ਤਕਨੀਕੀ ਸਿੱਖਿਆ ਤੇ ਸੈਰ-ਸਪਾਟਾ ਵਿਭਾਗ ਨਾਲ ਸਬੰਧਿਤ ਸੇਵਾਵਾਂ ਸ਼ਾਮਿਲ ਹਨ।     …

Read More »

ਖੁਵਾਇਸ਼ਾਂ ਦੀ ਉਡਾਨ ਪ੍ਰੋਗਰਾਮ ਤਹਿਤ 27 ਜੁਲਾਈ ਨੂੰ ਹੋਵੇਗਾ ਵੈਬੀਨਾਰ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਰੋਜ਼ਗਾਰ ਉੱਤਪਤੀ ਹੁਨਰ, ਵਿਕਾਸ ਅਤੇ ਸਿਖ਼ਲਾਈ ਵਿਭਾਗ ਵਲੋਂ ਖੁਵਾਇਸ਼ਾਂ ਦੀ ਉਡਾਨ ਪ੍ਰੋਗਰਾਮ ਤਹਿਤ 27 ਜੁਲਾਈ ਨੂੰ ਐਕਸਪਰਟ ਟਾਕ ਆਯੋਜ਼ਿਤ ਕੀਤੀ ਜਾਵੇਗੀ। ਇਸ ਐਕਸਪਰਟ ਟਾਕ ਦਾ ਵਿਸ਼ਾ ਹੋਟਲ ਇੰਡਸਟਰੀ ਵਿਚ ਕੈਰੀਅਰ ਹੋਵੇਗਾ। ਇਸ ਦੇ ਮੁੱਖ ਬੁਲਾਰੇ ਸਿਤੀਜ਼ ਜਾਵਾ ਜਨਰਲ ਮੈਨੇਜ਼ਰ ਰੈਡੀਸਨ ਰੈਡ ਹੋਣਗੇ।ਉਹ ਹੋਟਲ ਇੰਡਸਟਰੀ ਵਿੱਚ ਕੈਰੀਅਰ ਬਣਾਉਣ ਸਬੰਧੀ ਵੈਬੀਨਾਰ ਰਾਹੀਂ ਪ੍ਰਾਰਥੀਆਂ …

Read More »

ਸ਼ਨੀਵਾਰ ਤੇ ਐਤਵਾਰ ਨੂੰ ਵੀ ਲੋਕਾਂ ਨੂੰ ਸੇਵਾਵਾਂ ਦੇਣ ਲਈ ਖੁੱਲਦੇ ਹਨ ਸੇਵਾ ਕੇਂਦਰ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਹੁਣ ਸੇਵਾ ਕੇਂਦਰ ਹਫ਼ਤੇ ਦੇ ਸੱਤੇ ਦਿਨ ਖੁੱਲ੍ਹੇ ਰੱਖੇ ਜਾ ਰਹੇ ਹਨ ਅਤੇ ਸਟਾਫ਼ ਦੋ ਸ਼ਿਫਟਾਂ ਵਿੱਚ ਕੰਮ ਕਰਕੇ ਆਮ ਲੋਕਾਂ ਨੂੰ ਵਧੀਆ ਸੇਵਾਵਾਂ ਪ੍ਰਦਾਨ ਕਰਵਾ ਰਿਹਾ ਹੈ।ਇਹ ਜਾਣਕਾਰੀ ਸਹਾਇਕ ਕਮਿਸ਼ਨਰ ਮਿਸ ਗੁਰਸਿਮਰਨਜੀਤ ਕੌਰ ਨੇ ਦਿੰੋਦਆਂ ਕਿਹਾ ਕਿ ਜ਼ਿਲ੍ਹੇ ਦੇ ਸਮੂਹ ਸੇਵਾ ਕੇਂਦਰ ਸੋਮਵਾਰ ਤੋਂ ਸ਼ੁਕਰਵਾਰ ਤਕ ਲੋਕਾਂ ਦੀ ਸਹੂਲਤ ਲਈ ਸਵੇਰੇ 08-00 ਵਜੇ …

Read More »

ਅਕਾਲੀ ਦਲ ਦੇ ਸਾਬਕਾ ਚੇਅਰਮੈਨ ਤੇ ਹੋਰ ਮੋਹਤਬਰ ਆਮ ਆਦਮੀ ਪਾਰਟੀ ਨਾਲ ਤੁਰੇ

ਵਿਧਾਇਕ ਰਮਦਾਸ ਨੇ ਕੀਤਾ ਗਰਮਜੋਸ਼ੀ ਨਾਲ ਸਵਾਗਤ ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਵੀ ਰਵਾਇਤੀ ਪਾਰਟੀਆਂ ਦੇ ਸੀਨੀਅਰ ਆਗੂਆਂ ਤੇ ਵਰਕਰਾਂ ਆਪ ਪਾਰਟੀ ‘ਚ ਸ਼ਾਮਲ ਹੋ ਰਹੇ ਹਨ।ਜੋ ਸਰਕਾਰ ਵਲੋਂ ਤਿੰਨ ਮਹੀਨਿਆਂ ਦੇ ਕਾਰਜ਼ਕਾਲ ਵਿੱਚ ਲਏ ਗਏ ਲੋਕ ਪੱਖੀ ਫੈਸਲਿਆਂ ਦਾ ਨਤੀਜ਼ਾ ਹੈ।ਹਲਕਾ ਅਟਾਰੀ ਦੇ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਨੇ ਹਲਕਾ ਅਟਾਰੀ …

Read More »

ਵਾਹੀਯੋਗ ਜ਼ਮੀਨ ਨੂੰ ਕਮਰਸ਼ੀਅਲ ਦਿਖਾ ਕੇ ਹੋਇਆ ਕਰੋੜਾਂ ਦਾ ਘੋਟਾਲਾ – ਕੁਲਦੀਪ ਸਿੰਘ ਧਾਲੀਵਾਲ

ਕਿਹਾ, ਕੋਈ ਵੀ ਅਧਿਕਾਰੀ ਯਾਂ ਵਿਅਕਤੀ ਵਖਸ਼ਿਆ ਨਹੀਂ ਜਾਵੇਗਾ ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਜੰਮੂ ਕਟੜਾ ਐਕਸਪ੍ਰੈਸ ਵੇਅ ‘ਚ ਖੇਤੀਬਾੜੀ ਜ਼ਮੀਨਾਂ ਨੂੰ ਕਮਰਸ਼ੀਅਲ ਦਿਖਾ ਕੇ ਮਿਲੀਭਗਤ ਨਾਲ ਖ਼ਰੀਦੋ ਫਰੋਖਤ ਵਿੱਚ ਹੋ ਰਹੇ ਘੋਟਾਲੇ ਖਿਲਾਫ਼ ਪੰਜਾਬ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪਿੰਡ ਮਾਨਵਾਲਾ ਦਾ ਦੌਰਾ ਕੀਤਾ।ਉਹਨਾਂ ਦੇ ਨਾਲ ਅਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਵੀ ਪਹੁੰਚੇ।ਉਨਾਂ ਨੇ ਕਿਸਾਨਾਂ …

Read More »

ਫਾਸਟ ਫੂਡ

ਬੱਚਿਓ, ਛੱਡੋ ਫਾਸਟ ਫੂਡ ਖਾਣਾ, ਡਾਕਟਰ ਕੋਲ ਆਪਾਂ ਨਹੀਂ ਜਾਣਾ। ਭੋਜਨ ਸਾਡੀ ਇਹ ਸਿਹਤ ਵਿਗਾੜੇ, ਉਪਰੋਂ ਡਾਕਟਰ ਚੰਗੇ ਰੁਪਏ ਝਾੜੇ। ਸਾਡੇ ਸਰੀਰ ਦਾ ਵਧਾਉਂਦਾ ਭਾਰ, ਗੁੱਸਾ ਵੀ ਆਉ਼ਂਦਾ ਹੈ ਲਗਾਤਾਰ। ਬਲੱਡ ਪ੍ਰੈਸ਼ਰ ਨੂੰ ਕਰਦੇ ਉੱਤੇ ਥੱਲੇ, ਯਾਦ-ਸ਼ਕਤੀ ਰਹਿੰਦੀ ਨਹੀਂ ਪੱਲੇ। ਕੈਂਸਰ ਦੀ ਵੀ ਕਰ ਲਓ ਤਿਆਰੀ, ਜਿਹਨਾਂ ਨੂੰ ਫਾਸਟ ਫੂਡ ਪਿਆਰੀ। ਮੈਦਾ ਸਰੀਰ ‘ਚ ਹਜ਼ਮ ਨਾ ਹੋਏ, ਖਾਣ ਵਾਲਾ ਇੱਕ …

Read More »

ਅੱਤ ਖ਼ੁਦਾ ਦਾ ਵੈਰ

ਅੱਤ ਖ਼ੁਦਾ ਦਾ ਵੈਰ ਹੁੰਦਾ, ਬਚਪਨ ਤੋਂ ਸੁਣਦੇ ਆ ਰਹੇ ਹਾਂ। ਮਾੜੇ ਦੇ ਗਲ਼ ਪੈਣ ਤਕ ਜਾਈਏ, ਤਕੜੇ ਅੱਗੇ ਸੀਸ ਨਿਵਾ ਰਹੇ ਹਾਂ। ਹੱਕ ਦੀ ਕਮਾਈ ਨਾਲ਼ ਨਾ ਸਿਦਕ ਆਇਆ, ਹੱਥ ਦੁਜਿਆਂ ਦੀਆਂ ਜੇਬਾਂ `ਚ ਪਾ ਰਹੇ ਹਾਂ। ਪੰਜ ਸੌ ਗਜ਼ ਦੇ ਵਿੱਚ ਭਾਵੇਂ ਪਾਈ ਕੋਠੀ, ਫਿਰ ਵੀ ਸੜ੍ਹਕ `ਤੇ ਹੱਕ ਜਮਾ ਰਹੇ ਹਾਂ। ਠੱਗੀਆਂ ਮਾਰ ਕੇ ਨੋਟਾਂ ਦੇ ਢੇਰ …

Read More »