Saturday, July 20, 2024

Daily Archives: July 19, 2022

ਬੀ.ਬੀ.ਕੇ ਡੀ.ਏ.ਵੀ ਕਾਲਜੀਏਟ ਸਕੂਲ ਦਾ ਬੋਰਡ ਦੀ ਪ੍ਰੀਖਿਆਵਾਂ ‘ਚ ਬਹੁਤ ਵਧੀਆ ਪ੍ਰਦਰਸ਼ਨ 

ਅੰਮ੍ਰਿਤਸਰ, 19 ਜੁਲਾਈ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ਼ੀਏਟ ਸਕੂਲ ‘ਚ 12ਵੀਂ ਦੀਆਂ ਵਿਦਿਆਰਥਣਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਪ੍ਰੀਖਿਆ 2021-22 ਵਿੱਚ ਵਿਸ਼ੇਸ਼ ਮੱਲਾਂ ਮਾਰ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ।ਕੁਮਾਰੀ ਕੇਸ਼ਵੀ ਮੇਹਤਾ ਨੇ 97.8% ਅੰਕ ਪ੍ਰਾਪਤ ਕਰ ਸਟੇਟ ਮੈਰਿਟ ਪੁਜ਼ੀਸ਼ਨ ਹਾਸਲ ਕੀਤੀ।ਇਸ ਤੋਂ ਇਲਾਵਾ ਕਾਲਜੀਏਟ ਸਕੂਲ ਦੀਆਂ 5 ਵਿਦਿਆਰਥਣਾਂ ਨੇ 95% ਤੋਂ ਜ਼ਿਆਦਾ, 29 ਵਿਦਿਆਰਥਣਾਂ ਨੇ 90% ਤੋਂ …

Read More »

ਬੇਸਿਕ ਕੰਪਿਊਟਰ ਕੋਰਸਾਂ ਦੇ ਦਾਖਲੇ ਸ਼ੁਰੂ

ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) – ਜਿਲ੍ਹਾ ਰੱਖਿਆਂ ਸੇਵਾਵਾਂ ਭਲਾਈ ਅਫਸਰ ਕਮਾਡਰ ਬਲਜਿੰਦਰ ਸਿੰਘ ਵਿਰਕ (ਰਿਟਾ) ਵਲੋਂ ਦਿੱਤੀ ਜਾਣਕਾਰੀ ਅਨੁਸਾਰ 52 ਕੋਰਟ ਰੋਡ ਨਜਦੀਕ ਨਿੱਜ਼ਰ ਸਕੈਨ ਅੰਮ੍ਰਿਤਸਰ ਦਫਤਰ ‘ਚ 120 ਘੰਟੇ (ਤਿੰਨ ਮਹੀਨੇ) ਦਾ ਬੇਸਕ ਕੰਪਿਊਟਰ ਕੋਰਸ ਕਰਵਾਇਆ ਜਾਂਦਾ ਹੈ, ਜ਼ੋ ਕਿ ਹਰ ਸਰਕਾਰੀ ਨੋਕਰੀ ਲਈ ਜਰੂਰੀ ਹੈ।ਇਸ ਕੋਰਸ ਦਾ ਨਵਾਂ ਬੈਚ ਮਹੀਨਾ ਜੁਲਾਈ 2022 ‘ਚ ਸ਼ੁਰੂ ਹੈ।ਇਹ ਬਹੁਤ ਘੱਟ …

Read More »

ਅਗਨੀਵੀਰ ਭਰਤੀ ਲਈ ਅਪਲਾਈ ਕਰਨ ਦੀ ਆਖਰੀ 3 ਅਗਸਤ

ਭਰਤੀ 1 ਤੋਂ 14 ਸਤੰਬਰ ਤੱਕ- ਡਾਇਰੈਕਟਰ ਭਰਤੀ ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) – ਭਾਰਤੀ ਫੌਜ ਵਿੱਚ ਅਗਨੀਵੀਰ ਦੀ ਭਰਤੀ ਲਈ ਰੈਲੀ 1 ਤੋਂ 14 ਸਤੰਬਰ ਤਕ ਤਿਬੜੀ ਮਿਲਟਰੀ ਸਟੇਸ਼ਨ ਗੁਰਦਾਸਪੁਰ ਵਿਖੇ ਹੋਣੀ ਹੈ, ਜਿਸ ਵਿੱਚ ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ਦੇ ਪ੍ਰਾਰਥੀ ਹਿੱਸਾ ਲੈ ਸਕਣਗੇ।ਇਸ ਲਈ ਅਪਲਾਈ ਕਰਨ ਦੀ ਆਖਰੀ ਮਿਤੀ 3 ਅਗਸਤ ਹੈ ਅਤੇ ਚਾਹਵਾਨ www.joinindianarmy.nic.in <http://www.joinindianarmy.nic.in/>‘ਤੇ ਜਾ ਕੇ …

Read More »

ਸਾਬਕਾ ਅਧਿਕਾਰੀ ਵਲੋਂ ਧੀ ਦੇ ਵਿਸ਼ੇ ‘ਤੇ ਬਣਾਈ ਪੰਜਾਬੀ ਫਿਲਮ ‘ਕਿੱਕਰਾਂ ਦੇ ਫੁੱਲ’ ਦਾ ਪੋਸਟਰ ਰਲੀਜ਼

ਅਮ੍ਰਿਤਸਰ, 19 ਜੁਲਾਈ (ਸੁਖਭੀਰ ਸਿੰਘ) – ਪੰਜਾਬ ਨਾਟਸ਼ਾਲਾ ਅਤੇ ਜਨਵਾਦੀ ਲੇਖਕ ਸੰਘ ਵਲੋਂ ਸਾਬਕਾ ਆਈ.ਏ.ਐਸ ਅਧਿਕਾਰੀ ਅਤੇ ਪ੍ਰਮੁੱਖ ਸੂਫੀ ਸ਼ਾਇਰ ਬਖਤਾਵਰ ਸਿੰਘ ਦੁਆਰਾ ਲਿਖੀ ਅਤੇ ਨਿਰਮਤ ਪੰਜਾਬੀ ਫਿਲਮ “ਕਿੱਕਰਾਂ ਦੇ ਫੁੱਲ” ਦਾ ਪੋਸਟਰ ਰਲੀਜ਼ ਕੀਤਾ ਗਿਆ।                   ਨਾਟਸ਼ਾਲਾ ਦੇ ਡਾਇਰੈਕਟਰ ਜਤਿੰਦਰ ਬਰਾੜ, ਕਹਾਣੀਕਾਰ ਦੀਪ ਦੇਵਿੰਦਰ ਸਿੰਘ, ਜਨਾਬ ਬਖਤਾਵਰ ਸਿੰਘ, ਫਿਲਮ ਦੇ ਡਾਇਰੈਕਟਰ …

Read More »

ਕੋਵਿਡ 19 ਮ੍ਰਿਤਕਾਂ ਦੇ ਵਾਰਿਸ ਜਲਦੀ ਜਮਾਂ ਕਰਵਾਉਣ ਆਪਣੇ ਦਸਤਾਵੇਜ਼ – ਏ.ਡੀ.ਸੀ

ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) – ਕੋਵਿਡ-19 ਮਹਾਂਮਾਰੀ ਦੌਰਾਨ ਜਿਨਾਂ ਵਿਅਕਤੀਆਂ ਦੇ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ ਸੀ, ਉਨਾਂ ਦੇ ਕਾਨੂੰਨੀ ਵਾਰਸਾਂ ਨੂੰ ਸਰਕਾਰ ਵਲੋਂ 50000/- ਰੁਪਏ ਦੀ ਰਾਸ਼ੀ ਦਿੱਤੀ ਜਾ ਰਹੀ ਹੈ। ਇਸ ਸਬੰਧੀ ਦਸਤਾਵੇਜ ਸਿਵਲ ਸਰਜਨ ਦਫ਼ਤਰ ਅੰਮ੍ਰਿਤਸਰ ਵਿਖੇ ਜਲਦੀ ਜਮ੍ਹਾਂ ਕਰਵਾਉਣ।ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ ਸੁਰਿੰਦਰ ਸਿੰਘ ਮੀਟਿੰਗ ਦੌਰਾਨ ਕੀਤਾ।             …

Read More »

ਯੂਨੀਵਰਸਿਟੀ ਵਿਖੇ ਰੁੱਖਾਂ ਤੇ ਬੂਟਿਆਂ ਦੀ ਪਛਾਣ ਅਤੇ ਜਾਗਰੂਕਤਾ ਲਈ ਕਿਊ.ਆਰ ਕੋਡ ਵਾਲੀਆਂ ਨੇਮ ਪਲੇਟ ਸਥਾਪਿਤ

ਅੰਮ੍ਰਿਤਸਰ 19 ਜੁਲਾਈ (ਖੁਰਮਣੀਆਂ) – ਜਲਵਾਯੂ ਪਰਿਵਰਤਨ ਕਾਰਨ ਭਵਿੱਖ ਵਿਚ ਖਤਰਨਾਕ ਚੁਣੌਤੀਆਂ ਸਾਡੇ ਦਰਪੇਸ਼ ਹੋਣ ਵਾਲੀਆਂ ਹਨ ਅਤੇ ਇਨ੍ਹਾਂ ਦਾ ਮੁਕਾਬਲਾ ਕਰਨ ਲਈ ਵਿਸ਼ਵ ਪੱਧਰ `ਤੇ ਹਰਾ ਖੇਤਰ ਵਧਾਉਣ ਲਈ ਵੱਧ ਤੋਂ ਵੱਧ ਰੁੱਖ ਲਗਾ ਕੇ ਬਨਸਪਤੀ `ਚ ਵਾਧਾ ਕਰਨ ਕਰਨ ਦੀ ਬਹੁਤ ਸਖਤ ਲੋੜ ਹੈ।ਵਿਸ਼ਵ ਦੀਆਂ ਸਾਰੀਆਂ ਸੰਸਥਾਵਾਂ ਭਾਵੇਂ ਉਹ ਵਿਦਿਅਕ, ਵਪਾਰਕ ਜਾਂ ਕਿਸੇ ਵੀ ਖੇਤਰ ਦੀਆਂ ਹੋਣ, ਸਾਰਿਆਂ …

Read More »

ਬੇਰੁਜ਼ਗਾਰ ਬੀ.ਐਡ ਟੈਟ ਪਾਸ ਅਧਿਆਪਕ ਯੂਨੀਅਨ 22 ਜੁਲਾਈ ਦੀ ਮੀਟਿੰਗ ਤੋਂ ਆਸਵੰਦ

ਸੰਗਰੂਰ, 19 ਜੁਲਾਈ (ਜਗਸੀਰ ਲੌਂਗੋਵਾਲ) – ਕਾਂਗਰਸ ਵਾਂਗ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਬੇਰੁਜ਼ਗਾਰਾਂ ਨੂੰ ਲਾਰੇ ਲਗਾ ਕੇ ਸਮਾ ਟਪਾ ਰਹੀ ਹੈ, ਬੇਰੁਜ਼ਗਾਰ ਬੀ.ਐਡ ਟੈਟ ਪਾਸ ਅਧਿਆਪਕ ਯੂਨੀਅਨ ਵਲੋਂ 13 ਜੁਲਾਈ ਨੂੰ ਮੁੱਖ ਮੰਤਰੀ ਦੀ ਸਥਾਨਕ ਕੋਠੀ ਅੱਗੇ ਕੀਤੇ ਜ਼ੋਰਦਾਰ ਘਿਰਾਓ ਮੌਕੇ 19 ਜੁਲਾਈ ਲਈ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਦਿੱਤੀ ਪੈਨਲ ਮੀਟਿੰਗ 19 ਦੀ ਬਜ਼ਾਏ 22 ਜੁਲਾਈ …

Read More »

ਸੂਬੇ ਸਮੇਤ ਕਸ਼ਮੀਰ, ਹਿਮਾਚਲ ਪ੍ਰਦੇਸ਼, ਹਰਿਆਣਾ, ਰਾਜਸਥਾਨ ਤੋਂ ਵਿਦਿਆਰਥੀਆਂ ਨੇ ਕਰਵਾਈ ਰਜਿਸਟਰੇਸ਼ਨ ਤੇ ਦਾਖਲਾ – ਪ੍ਰਿੰ: ਮਹਿਲ ਸਿੰਘ

ਅੰਮ੍ਰਿਤਸਰ, 19 ਜੁਲਾਈ (ਖੁਰਮਣੀਆਂ) – ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਕਾਲਜ ਵਿਖੇ ਦਾਖਲਾ ਲੈਣ ਲਈ ਵਿਦਿਆਰਥੀਆਂ ’ਚ ਵਧੇਰੇ ਉਤਸ਼ਾਹ ਵੇਖਿਆ ਜਾ ਰਿਹਾ ਹੈ ਅਤੇ ਵੱਡੀ ਗਿਣਤੀ ’ਚ ਕਈ ਦੂਰ-ਦੁਰਾਂਡਿਓਂ ਕਸ਼ਮੀਰ, ਹਿਮਾਚਲ ਪ੍ਰਦੇਸ਼, ਹਰਿਆਣਾ, ਰਾਜਸਥਾਨ ਤੋਂ ਆ ਕੇ ਅਤੇ ਕਈ ਵਿਦਿਆਰਥੀ ਆਨਲਾਈਨ ਪੜ੍ਹਾਈ ਕਰਨ ਲਈ ਫ਼ਾਰਮ ਭਰ ਰਹੇ ਹਨ।ਉਨ੍ਹਾਂ ਨੇ ਕਾਲਜ ਵਿਖੇ ਹੋਰਨਾਂ ਵਿੱਦਿਅਕ ਸਿੱਖਿਆ ਅਤੇ ਕੋਰਸਾਂ ਸਬੰਧੀ ਜਾਣਕਾਰੀ …

Read More »

ਉਚੇਰੀ ਸਿੱਖਿਆ ਲਈ ਵਿਦਿਆਰਥੀ ਦੇ ਜਹਿਨ ’ਚ ਮੋਹਰੀ ਬਣਿਆ ‘ਖ਼ਾਲਸਾ ਕਾਲਜ’

ਵੱਖ-ਵੱਖ ਕੋਰਸਾਂ ਦੇ ਦਾਖਲਿਆਂ ਲਈ ਵਿਦਿਆਰਥੀਆਂ ਦੀਆਂ ਲੱਗੀਆਂ ਕਤਾਰਾਂ ਅੰਮ੍ਰਿਤਸਰ, 19 ਜੁਲਾਈ (ਖੁਰਮਣੀਆਂ) – ਇਤਿਹਾਸਕ ਖ਼ਾਲਸਾ ਕਾਲਜ ਜਿਥੇ ਹੋਰਨਾਂ ਗਤੀਵਿਧੀਆਂ ’ਚ ਮੱਲ੍ਹਾਂ ਮਾਰ ਰਿਹਾ ਹੈ, ਉਥੇ ਵਿੱਦਿਆ ਦੇ ਖੇਤਰ ’ਚ ਵਿਦਿਆਰਥੀਆਂ ਦੇ ਜ਼ਹਿਨ ’ਚ ਮੋਹਰੀ ਬਣ ਕੇ ਉਭਰ ਰਿਹਾ ਹੈ।ਸੀ.ਬੀ.ਐਸ.ਈ ਨਤੀਜ਼ੇ ਦੇ ਐਲਾਨ ਤੋਂ ਪਹਿਲਾਂ ਹੀ 3000 ਸੀਟਾਂ ਵਾਸਤੇ ਵੱਖ-ਵੱਖ ਕੋਰਸਾਂ ਲਈ ਸੂਬੇ ਸਮੇਤ ਕਸ਼ਮੀਰ, ਹਿਮਾਚਲ ਪ੍ਰਦੇਸ਼, ਹਰਿਆਣਾ, ਰਾਜਸਥਾਨ ਤੋਂ …

Read More »

ਮੇਅਰ ਵਲੋਂ ਵਾਰਡ ਨੰਬਰ 13 ‘ਚ ਵਿਕਾਸ ਕੰਮਾਂ ਦੀ ਸ਼ੁਰੂਆਤ

ਅੰਮ੍ਰਿਤਸਰ, 19 ਜੁਲਾਈ (ਜਗਦੀਪ ਸਿੰਘ ਸੱਗੂ) – ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਅੰਮ੍ਰਿਤਸਰ ਵਿਧਾਨ ਸਭਾ ਹਲਕਾ ਉਤਰੀ ਦੀ ਵਾਰਡ ਨੰ. 13 ‘ਚ ਪੈਂਦੇ ਇਲਾਕਿਆਂ ਵਿੱਚ 30 ਲੱਖ ਰੁਪਏ ਦੀ ਲਾਗਤ ਦੇ ਸਿਵਲ ਕੰਮਾਂ ਦੀ ਸ਼ੁਰੂਆਤ ਕਰਵਾਈ ਗਈ।ਮੇਅਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਨਗਰ ਨਿਗਮ ਵਲੋਂ ਅੰਮ੍ਰਿਤਸਰ ਉੱਤਰੀ ਵਿਧਾਨ ਸਭਾ ਦੀਆਂ ਸਾਰੀਆਂ ਵਾਰਡਾਂ ਵਿਚ ਕਰੋੜਾਂ ਰੁਪਏ ਦੇ ਵਿਕਾਸ ਦੇ ਕੰਮ ਮੁਕੰਮਲ …

Read More »