ਅੰਮ੍ਰਿਤਸਰ, 27 ਸਤੰਬਰ (ਸੁਖਬੀਰ ਸਿੰਘ) – ਲਾਈਫ ਕੇਅਰ ਐਜੂਕੇਸ਼ਨ ਸੁਸਾਇਟੀ ਚੇਅਰਮੈਨ ਦੀਪਕ ਸੂਰੀ, ਪ੍ਰਧਾਨ ਕਸ਼ਮੀਰ ਸਹੋਤਾ ਅਤੇ ਸਰਪ੍ਰਸਤ ਡਾ. ਕੁੰਵਰ ਵਿਸ਼ਾਲ ਦੀ ਅਗਵਾਈ ‘ਚ ਤਰਨਤਾਰਨ ਰੋਡ ਸਥਿਤ ਸਰਸਵਤੀ ਫ੍ਰੀ ਐਜੂਕੇਸ਼ਨ ਸੈਂਟਰ ਵਿਖੇ ਪੜ੍ਹ ਰਹੇ ਬੱਚਿਆਂ ਨੂੰ ਕਾਪੀਆਂ, ਕਿਤਾਬਾਂ, ਪੈਨ-ਪੈਨਸਿਲਾਂ ਅਤੇ ਹੋਰ ਲੋੜੀਂਦੀ ਸਮੱਗਰੀ ਵੰਡੀ ਗਈ।ਦੀਪਕ ਸੂਰੀ ਨੇ ਇਸ ਸਮੇਂ ਦੱਸਿਆ ਕਿ ਲਕਸ਼ਮੀ ਗਿੱਲ ਵਲੋਂ ਇਹ ਸੈਂਟਰ ਕੋਰੋਨਾ ਕਾਲ ਦੇ ਸਮੇਂ …
Read More »Daily Archives: September 27, 2022
ਗਾਇਕ ਸਵ. ਮਹਿੰਦਰ ਕਪੂਰ ਦੇ ਪੁੱਤਰ ਰੋਹਨ ਕਪੂਰ ਨੇ ਸ੍ਰੀ ਦੁਰਗਿਆਣਾ ਤੀਰਥ ਟੇਕਿਆ ਮੱਥਾ
ਅੰਮ੍ਰਿਤਸਰ, 27 ਸਤੰਬਰ (ਸੁਖਬੀਰ ਸਿੰਘ) – ਬਾਲੀਵੁੱਡ ਦੇ ਨਾਮਵਰ ਗਾਇਕ ਮਹਿੰਦਰ ਕਪੂਰ ਦੀ 36ਵੀਂ ਬਰਸੀ ਮੌਕੇ ਉਨਾਂ ਦੇ ਬੇਟੇ ਰੋਹਨ ਕਪੂਰ ਨੇ ਗੁਰੂ ਨਗਰੀ ਸਥਿਤ ਸ੍ਰੀ ਦੁਰਗਿਆਣਾ ਤੀਰਥ ਵਿਖੇ ਮੱਥਾ ਟੇਕਿਆ।ਹਿਮਾਕਸ਼ੀ ਪ੍ਰੋਡਕਸ਼ਨ ਦੇ ਮੈਨੇਜਿੰਗ ਡਾਇਰੈਕਟਰ ਸੰਦੀਪ ਭਾਟੀਆ ਨੇ ਸ੍ਰੀ ਦੁਰਗਿਆਣਾ ਤੀਰਥ ‘ਤੇ ਪਹੁੰਚਣ ‘ਤੇ ਉਨਾਂ ਨੂੰ ‘ਜੀ ਆਇਆਂ’ ਆਖਿਆ।ਰੋਹਨ ਕਪੂਰ ਦਾ ਸ੍ਰੀ ਦੁਰਗਿਆਣਾ ਤੀਰਥ ਪ੍ਰਧਾਨ ਸ੍ਰੀਮਤੀ ਲਕਸ਼ਮੀ ਕਾਂਤਾ ਚਾਵਲਾ ਸਨਮਾਨ …
Read More »