ਮੁੱਖ ਮਹਿਮਾਨ ਸ਼ਾਇਰ ਨੀਰਵ ਤੇ ਕਵੀ ਦਰਬਾਰ ਹੋਣਗੇ ਸਮਾਗਮ ਦਾ ਮੱਖ ਅਕਰਸ਼ਨ – ਕਹਾਣੀਕਾਰ ਸੁਖਜੀਤ ਸਮਰਾਲਾ, 15 ਫਰਵਰੀ (ਇੰਦਰਜੀਤ ਸਿੰਘ ਕੰਗ) – ਨੌਜਵਾਨਾਂ ਅਤੇ ਵਿਦਿਆਰਥੀਆਂ ਵਿੱਚ ਪੰਜਾਬੀ ਸਾਹਿਤ ਦੀ ਚਿਣਗ ਪੈਦਾ ਕਰਨ ਲਈ ਸਾਹਿਤ ਸਭਾਵਾਂ ਵੱਖ-ਵੱਖ ਤਰ੍ਹਾਂ ਦੇ ਸਾਹਿਤਕ ਸਮਾਗਮ ਰਚਾ ਕੇ ਸਾਹਿਤਕ ਮਾਦਾ ਰੱਖਣ ਵਾਲੇ ਨੌਜਵਾਨਾਂ ਨੂੰ ਪੰਜਾਬੀ ਸਾਹਿਤ ਦੀ ਸੇਵਾ ਵਿੱਚ ਸ਼ਾਮਲ ਕਰਨ ਦਾ ਯਤਨ ਕਰ ਰਹੀਆਂ ਹਨ।ਇਨ੍ਹਾਂ …
Read More »Monthly Archives: February 2023
ਬੀ.ਕੇ.ਯੂ (ਦੋਆਬਾ) ਦਾ ਵਫਦ ਐਸ.ਡੀ.ਐਮ ਸਮਰਾਲਾ ਨੂੰ ਮਿਲਿਆ
ਸਹਿਕਾਰੀ ਸਭਾ ਮੁਸ਼ਕਾਬਾਦ ਵਿਖੇ ਚੱਲ ਰਹੀ ਘਪਲੇਬਾਜ਼ੀ ਖਿਲਾਫ ਪ੍ਰਬੰਧਕ ਕਮੇਟੀ ਤੇ ਸਕੱਤਰ ਵਿਰੁੱਧ ਕਾਰਵਾਈ ਦੀ ਮੰਗ ਸਮਰਾਲਾ, 15 ਫਰਵਰੀ (ਇੰਦਰਜੀਤ ਸਿੰਘ ਕੰਗ) – ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦਾ ਇੱਕ ਵਫਦ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਬਲਵੀਰ ਸਿੰਘ ਖੀਰਨੀਆਂ ਦੀ ਅਗਵਾਈ ਹੇਠ ਐਸ.ਡੀ.ਐਮ ਸਮਰਾਲਾ ਨੂੰ ਮਿਲਿਆ।ਵਫਦ ਵਲੋਂ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੇ ਨਾਂ ਐਸ.ਡੀ.ਐਮ ਸਮਰਾਲਾ ਰਾਹੀਂ ਇੱਕ ਮੰਗ ਪੱਤਰ ਭੇਜਿਆ …
Read More »ਪੰਜਾਬ-ਯੂ.ਟੀ ਮੁਲਾਜ਼ਮ ਤੇ ਸਾਂਝੇ ਫਰੰਟ ਨੇ ਡੀ.ਸੀ ਲੁਧਿਆਣਾ ਨੂੰ ਦਿੱਤਾ ਰੋਸ ਪੱਤਰ
19 ਫਰਵਰੀ ਨੂੰ ਚੰਡੀਗੜ੍ਹ ‘ਚ ਮਹਾਂ ਰੈਲੀ ਉਪਰੰਤ ਤਿੱਖੇ ਸੰਘਰਸ਼ ਦਾ ਹੋਵੇਗਾ ਐਲਾਨ – ਪ੍ਰੇਮ ਸਾਗਰ ਸ਼ਰਮਾ ਸਮਰਾਲਾ, 15 ਫਰਵਰੀ (ਇੰਦਰਜੀਤ ਸਿੰਘ ਕੰਗ) – ਪੰਜਾਬ-ਯੂ.ਟੀ ਮੁਲਾਜ਼ਮ ਅਤੇ ਸਾਂਝੇ ਫਰੰਟ ਵਲੋਂ ਉਲੀਕੇ ਪ੍ਰੋਗਰਾਮ ਅਨੁਸਾਰ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਆਪਣੀਆਂ ਮੰਗਾਂ ਸਬੰਧੀ ਰੋਸ ਪੱਤਰ ਦਿੱਤਾ ਗਿਆ।ਸਾਂਝਾ ਫਰੰਟ ਦੇ ਕਨਵੀਨਰ ਪ੍ਰੇਮ ਸਾਗਰ ਸ਼ਰਮਾ ਨੇ ਸਮਰਾਲਾ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ …
Read More »ਕੋ.ਆਪ: ਸੁਸਾਇਟੀ ਵਲੋਂ ਆਪਣੇ ਮੁਨਾਫੇ ‘ਚੋਂ ਪ੍ਰਾਇਮਰੀ ਸਕੂਲ ਸਰਵਰਪੁਰ ਨੂੰ ਦਫਤਰੀ ਕੁਰਸੀ ਦਾਨ
ਸਮਰਾਲਾ, 15 ਫਰਵਰੀ (ਇੰਦਰਜੀਤ ਸਿੰਘ ਕੰਗ) – ਮਿਲਕ ਕੋਆਪਰੇਟਿਵ ਸੁਸਾਇਟੀ ਵਲੋਂ ਸਲਾਨਾ ਮੁਨਾਫਾ ਵੰਡ ਉਪਰੰਤ ਸਰਕਾਰੀ ਪ੍ਰਾਇਮਰੀ ਸਕੂਲ ਸਰਵਰਪੁਰ ਸਕੂਲ ਨੂੰ ਇੱਕ ਵੱਡੀ ਦਫਤਰੀ ਕੁਰਸੀ ਦਾਨ ਕੀਤੀ ਗਈ।ਇਸ ਸਮੇਂ ਕਰਵਾਏ ਗਏ ਇੱਕ ਸਾਦੇ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਮਿਲਕ ਕੋਆਪਰੇਟਿਵ ਸੁਸਾਇਟੀ ਦੇ ਪ੍ਰਧਾਨ ਹਰਜੀਤ ਸਿੰਘ, ਮੀਤ ਪ੍ਰਧਾਨ ਮਨਜੀਤ ਸਿੰਘ, ਸੈਕਟਰੀ ਜਸਪਾਲ ਸਿੰਘ ਨੰਬਰਦਾਰ, ਕਮੇਟੀ ਮੈਂਬਰ ਹਰਨਾਮ ਸਿੰਘ ਸੋਨੀ, ਅਜੈ …
Read More »ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਕਰਮਚਾਰੀਆਂ ਵਲੋਂ ਜਲੰਧਰ ‘ਚ ਧਰਨਾ 16 ਨੂੰ
ਅੰਮ੍ਰਿਤਸਰ, 15 ਫਰਵਰੀ (ਸੁਖਬੀਰ ਸਿੰਘ) – ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਸੇਵਾਮੁਕਤ ਅਤੇ ਸੇਵਾਵਾਂ ਨਿਭਾਅ ਰਹੇ ਕਰਮਚਾਰੀਆਂ ਵਲੋਂ ਜਲੰਧਰ ਵਿਖੇ ਅਜੀਤ ਭਵਨ ਦੇ ਨਜ਼ਦੀਕ 6ੇਵੇਂ ਪੇਅ ਕਮਿਸ਼ਨ ਅਤੇ ਹੋਰ ਹੱਕੀ ਮੰਗਾਂ ਲਾਗੂ ਕਰਵਾਉਣ ਲਈ 16 ਫਰਵਰੀ ਵੀਰਵਾਰ ਨੂੰ 11.00 ਵਜੇ ਰਾਜ ਪੱਧਰੀ ਵਿਸ਼ਾਲ ਧਰਨਾ ਲਾਇਆ ਜਾਵੇਗਾ।ਜਿਲ੍ਹਾ ਪ੍ਰਧਾਨ ਪ੍ਰਦੀਪ ਸਰੀਨ ਨੇ ਦੱਸਿਆ ਕਿ ਇਸ ਧਰਨੇ ਵਿੱਚ ਪੰਜਾਬ ਭਰ `ਚੋਂ ਅਧਿਆਪਕ ਸ਼ਾਮਲ …
Read More »ਪੰਜਾਬੀ ਸਾਹਿਤ ਸਭਾ ਦੇ ਅਹੁੱਦੇਦਾਰਾਂ ਦੀ ਦੋ ਸਾਲਾਂ ਲਈ ਹੋਈ ਚੋਣ
ਸਰਵਸੰਮਤੀ ਨਾਲ ਧਰਵਿੰਦਰ ਔਲਖ ਪ੍ਰਧਾਨ ਤੇ ਕੁਲਦੀਪ ਦਰਾਜ਼ਕੇ ਬਣੇ ਜਨਰਲ ਸਕੱਤਰ ਅੰਮ੍ਰਿਤਸਰ, 14 (ਦੀਪ ਦਵਿੰਦਰ ਸਿੰਘ) – ਪੰਜਾਬੀ ਸਾਹਿਤ ਸਭਾ ਚੋਗਾਵਾਂ ਦੀ ਚੋਣ ਵਿੱਚ ਅੱਜ ਸਰਬਸੰਮਤੀ ਨਾਲ ਧਰਵਿੰਦਰ ਸਿੰਘ ਔਲਖ ਨੂੰ 14ਵੀਂ ਵਾਰ ਮੁੜ ਸਾਹਿਤ ਸਭਾ ਚੋਗਾਵਾਂ ਦਾ ਪ੍ਰਧਾਨ ਚੁਣ ਲਿਆ ਗਿਆ।ਇਸ ਤੋਂ ਪਹਿਲਾਂ ਸਦੀਵੀ ਵਿਛੋੜਾ ਦੇ ਗਏ ਸਾਹਿਤਕਾਰ ਸਾਥੀਆਂ ਜਥੇਦਾਰ ਅਮਰੀਕ ਸਿੰਘ ਸ਼ੇਰਗਿੱਲ, ਚੰਨਾ ਰਾਣੀਵਾਲੀਆ, ਗੁਰਬਿੰਦਰ ਸਿੰਘ ਬਾਗੀ, ਸਤਨਾਮ …
Read More »ਸ਼ਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ‘ਚ ਲਗਾਈ ਗਈ ਸਲਾਨਾ ਕਲਾ ਪ੍ਰਦਰਸ਼ਨੀ
ਭੀਖੀ, 14 ਫਰਵਰੀ (ਕਮਲ ਜ਼ਿੰਦਲ) – ਸਥਾਨਕ ਸਰਵਹਿੱਤਕਾਰੀ ਵਿੱਦਿਆ ਮੰਦਰ ਸੀ.ਬੀ.ਐਸ.ਈ ਭੀਖੀ ਵਿਖੇ ਸਲਾਨਾ ਕਲਾ ਪ੍ਰਦਰਸ਼ਨੀ ਲਗਾਈ ਗਈ।ਇਸ ਕਲਾ ਪ੍ਰਦਰਸ਼ਨੀ ਵਿੱਚ ਛੇਵੀਂ, ਸੱਤਵੀਂ ਅਤੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ।ਕਲਾ ਪ੍ਰਦਰਸ਼ਨੀ ਵਿੱਚ ਬੱਚਿਆਂ ਨੇ ਫੋਟੋ ਫਰੇਮ, ਗਲਾਸ ਪੇਂਟਿੰਗ, ਟੀ-ਸ਼ਰਟ ਪੇਂਟਿੰਗ, ਮਿਕਸ ਮੀਡੀਆ ਪੇਂਟਿੰਗ ਆਦਿ ਕਲਾ ਕ੍ਰਿਤੀਆਂ ਖੁੱਦ ਤਿਆਰ ਕੀਤੀਆਂ।ਸਕੂਲ ਦੇ ਡਰਾਇੰਗ ਅਧਿਆਪਕ ਗਗਨਦੀਪ ਸਿੰਘ ਨੇ ਆਪਣੇ ਹੱਥਾਂ ਨਾਲ ਸਕੂਲ …
Read More »ਯੂਨੀਵਰਸਿਟੀ ਬਿਜ਼ਨਸ ਸਕੂਲ ਤੇ ਯੂਨੀਵਰਸਿਟੀ ਸਕੂਲ ਫਾਈਨੈਂਸ਼ੀਅਲ ਸਟੱਡੀਜ਼ ਨੇ ਜਿੱਤੀਆਂ ਅੰਤਰ-ਵਿਭਾਗੀ ਟੇਬਲ ਟੈਨਿਸ ਚੈਂਪੀਅਨਸ਼ਿਪਾਂ
ਅੰਮ੍ਰਿਤਸਰ, 14 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ `ਚ ਅੰਤਰ-ਵਿਭਾਗੀ ਟੇਬਲ ਟੈਨਿਸ (ਲੜਕੀਆਂ ਤੇ ਲੜਕੇ) ਚੈਂਪੀਅਨਸ਼ਿਪ ਯੂਨੀਵਰਸਿਟੀ ਬਿਜ਼ਨਲ ਸਕੂਲ ਦੀ ਲੜਕਿਆਂ ਦੀ ਟੀਮ ਅਤੇ ਯੂਨੀਵਰਸਿਟੀ ਸਕੂਲ ਆਫ ਫਾਈਨੈਂਸ਼ੀਅਲ ਸਟੱਡੀਜ਼ ਦੀਆਂ ਲੜਕੀਆਂ ਦੀ ਟੀਮ ਨੇ ਜਿੱਤ ਲਈਆਂ।ਲੜਕਿਆਂ ਦੇ ਵਰਗ ਵਿਚ ਕੰਪਿਊਟਰ ਇੰਜੀਨਿਅਰਿੰਗ ਐਂਡ ਟੈਕਨਾਲੋਜੀ, ਮਿਆਸ ਜੀਐਨਡੀਯੂ ਡਿਪਾਰਟਮੈਂਟ ਆਫ ਸਪੋਰਟਸ ਸਾਇੰਸ ਐਂਡ ਮੈਡੀਸਨ ਅਤੇ ਇਲੈਕਟ੍ਰੌਨਿਕਸ ਵਿਭਾਗ ਨੇ ਕ੍ਰਮਵਾਰ ਦੂਜਾ, …
Read More »UBS and USFS wins GNDU Inter – Department Table Tennis Championships
Amritsar, February 14 (Punjab Post Bureau) – University Business School and University School of Financial Studies won the Inte-Department Table Tennis Championships in Boys/Girls category respectively. These competitions was organized with the blessings of Vice Chancellor Prof (Dr.) Jaspal Singh Sandhu under Fit India Program (Govt. of India) by Guru Nanak Dev University Campus Sports. As many as 28 Boys and 18 Girls …
Read More »ਲੋਕ ਕਲਾ ਮੰਚ ਵੈਲਫੇਅਰ ਕਮੇਟੀ ਨੇ ਮਸ਼ਹੂਰ ਗਾਇਕ ਲਾਭ ਹੀਰਾ ਨੂੰ ਕੀਤਾ ਸਨਮਾਨਿਤ
ਸੰਗਰੂਰ, 14 ਫਰਵਰੀ (ਜਗਸੀਰ ਲੌਂਗੋਵਾਲ ) – ਪੰਜਾਬੀ ਸੰਗੀਤ ਇੰਡਸਟਰੀ ਦੇ ਥੰਮ ਕਲਾਕਾਰਾਂ ‘ਚ ਗਿਣੇ ਜਾਣ ਵਾਲੇ ਮਸ਼ਹੂਰ ਗਾਇਕ ਲਾਭ ਹੀਰਾ ਪਿਛਲੇ ਤਿੰਨ ਦਹਾਕਿਆਂ ਤੋਂ ਪੰਜਾਬੀ ਸੰਗੀਤ ਇੰਡਸਟਰੀ ਵਿੱਚ ਸਥਾਪਿਤ ਗਾਇਕ ਹਨ।ਉਨਾਂ ਦੇ ਗਾਏ ‘ਤੇ ਰਿਕਾਰਡ ਹੋਏ ਗੀਤਾਂ ਨੂੰ ਦੇਸ਼-ਵਿਦੇਸ਼ ਵਿੱਚ ਵੱਸਦੇ ਸਰੋਤਿਆਂ ਵਲੋਂ ਹਮੇਸ਼ਾਂ ਭਰਵਾਂ ਹੁੰਗਾਰਾ ਦਿੱਤਾ ਜਾਦਾ ਹੈ।ਜੇਕਰ ਗਾਇਕ ਲਾਭ ਹੀਰਾ ਦੇ ਸੰਗੀਤਕ ਸਫਰ ਦੀ ਗੱਲ ਕਰੀਏ ਤਾਂ …
Read More »