Wednesday, March 4, 2026

Monthly Archives: February 2023

ਕੌਣ ਆਖ਼ਦੈ ਰੁੱਖ ਨਹੀਂ ਬੋਲਦੇ

ਕੌਣ ਆਖ਼ਦੈ ਰੱਖ ਨਹੀਂ ਬੋਲਦੇ ਰੁੱਖ ਬੋਲਦੇ ਨੇ ਸਭ ਕੁੱਝ ਬੋਲਦੇ ਨੇ ਪਰ ਉਹਨਾਂ ਦੀ ਸੁਣਦਾ ਨਹੀਂ ਕੋਈ ਲਉ ਸੁਣੋ ਅੱਜ ਰੱਖ ਕੀ ਬੋਲਦਾ ਏ। ਬੇਸ਼ਕ ਅਸੀਂ ਜ਼ਬਾਨੋਂ ਬੋਲ ਨਹੀਂ ਸਕਦੇ ਕੀ ਦਿਲ ਦੇ ਭੇਦ ਖੋਲ ਨਹੀਂ ਸਕਦੇ ਦੁਨੀਆਂ ਵਾਲਿਓ ਕਦੇ ਬਹਿ ਕੇ ਸੋਚੋ ਅਸੀਂ ਕੀ ਨਹੀਂ ਕਰਦੇ ਤੁਹਾਡੇ ਲਈ ਦਿਨ ਰਾਤ ਤੁਹਾਡੇ ਜੀਵਨ ਵਾਸਤੇ ਸਾਫ਼ ਸੁਥਰੀ ਆਕਸੀਜ਼ਨ ਵੰਡੀਐ ਤੁਹਾਡੀਆਂ …

Read More »

ਵਿਆਹ ਸ਼ਾਦੀਆਂ ਅਤੇ ਮਰਨੇ ‘ਤੇ ਹੁੰਦੀ ਫਜ਼ੂਲ ਖਰਚੀ

ਅੱਜ ਦੇ ਸਮੇ ਵਿੱਚ ਮਹਿੰਗਾਈ ਸਿਖਰਾਂ ਨੂੰ ਛੂਹ ਰਹੀ ਹੈ।ਬਹੁਤਿਆਂ ਲੋਕਾਂ ਨੂੰ ਆਪਣੇ ਖਾਣ ਦੇ ਲਾਲੇ ਪਏ ਹੋਏ ਨੇ।ਗਰੀਬ ਲੋਕ ਅੱਜ ਵੀ ਖੁੱਲੇ ਅਸਮਾਨ ਥੱਲੇ ਸੌਣ ਲਈ ਮਜ਼ਬੂਰ ਹਨ।ਲੋੜ ਅਨੁਸਾਰ ਦਿਹਾੜੀ ਵੀ ਨਹੀਂ ਮਿਲਦੀ।ਅੱਜਕਲ ਤਕਰੀਬਨ ਹਰ ਇੱਕ ਆਦਮੀ ਰੋਗੀ ਹੋ ਚੁੱਕਾ ਹੈ।ਭਾਵੇਂ ਉਹ ਖਰਾਬ ਵਾਤਾਵਰਨ ਦੀ ਵਜ਼ਾ ਕਰਕੇ ਬਿਮਾਰ ਹੋਇਆ ਹੋਵੇ ਤੇ ਭਾਵੇਂ ਖਰਾਬ ਪਾਣੀ ਪੀਣ ਕਰਕੇ।ਇਸ ਗੱਲ ਦਾ ਸਾਨੂੰ …

Read More »

ਧੁਖਦਾ ਸਿਵਾ (ਕਹਾਣੀ)

ਡਿਸਕ ਦੀ ਸਮੱਸਿਆ ਅਤੇ ਬਿਮਾਰ ਹੁੰਦੇ ਹੋਏ ਵੀ ਦਰਸ਼ਨਾ ਇਸ ਵਾਰੀ ਡਾਢੀ ਗਰਮੀ ਹੋਣ ਦੇ ਬਵਜ਼ੂਦ ਵੀ ਝੋਨਾ ਲਾਓੁਣ ਲੱਗ ਪਈ।ਵੈਸੇ ਤਾਂ ਓੁਹ ਪਿੰਡ ਵਿੱਚ ਕਈ ਘਰਾਂ ਦੇ ਸਾਫ-ਸਫਾਈ ਦਾ ਕੰਮ ਵੀ ਕਰਦੀ ਸੀ।ਸੁਣਿਆ ਕਿ ਇਸ ਵਾਰੀ ਝੋਨੇ ਦੀ ਲਵਾਈ ਪਿੱਛਲੇ ਸਾਲ ਨਾਲ਼ੋਂ 800 ਰੁਪਏ ਵੱਧ ਗਈ ਸੀ।ਪਰ ਗਰੀਬ ਮਜ਼ਦੂਰਾਂ ਨੂੰ ਰੇਟ ਵੱਧ-ਘੱਟ ਨਾਲ ਕੋਈ ਜਿਆਦਾ ਫ਼ਰਕ ਨਹੀਂ ਪੈਂਦਾ ਹੁੰਦਾ, …

Read More »

ਰਾਸ਼ਟਰੀ ਵੋਟਰ ਦਿਵਸ ਦੀ ਅਹਿਮੀਅਤ

ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰੀ ਦੇਸ਼ ਭਾਰਤ ਵਿੱਚ ਸੁਤੰਤਰ ਅਤੇ ਨਿਰਪੱਖ ਚੋਣਾਂ ਕਰਵਾਉਣ ਦੇ ਉਦੇਸ਼ ਨਾਲ 25 ਜਨਵਰੀ 1950 ਨੂੰ ਭਾਰਤੀ ਚੋਣ ਆਯੋਗ ਦੀ ਸਥਾਪਨਾ ਕੀਤੀ ਗਈ ਸੀ।ਭਾਰਤੀ ਸੰਵਿਧਾਨ ਵਿੱਚ ਧਾਰਾ 324 ਤੋਂ 329 ਤੱਕ ਚੋਣ ਆਯੋਗ ਦੀਆਂ ਸ਼ਕਤੀਆਂ ਅਤੇ ਕੰਮਾਂ ਬਾਰੇ ਵਿਵਸਥਾਵਾਂ ਕੀਤੀਆਂ ਗਈਆਂ ਹਨ।25 ਜਨਵਰੀ ਭਾਵ ਭਾਰਤੀ ਚੋਣ ਆਯੋਗ ਦੇ ਸਥਾਪਨਾ ਦਿਵਸ ਨੂੰ ਚਿਰਸਥਾਈ ਬਨਾਉਣ ਲਈ 25 …

Read More »

ਕਿਵੇਂ ਬਣਿਆ ਭਾਰਤੀ ਸੰਵਿਧਾਨ

ਭਾਰਤ ਵਿੱਚ 26 ਜਨਵਰੀ ਗਣਤੰਤਰਤਾ ਦਿਵਸ ਦੇ ਤੌਰ ’ਤੇ ਮਨਾਇਆ ਜਾਂਦਾ ਹੈ।ਇਹ ਦਿਨ ਬਹੁਤ ਮਹੱਤਵਪੂਰਨ ਹੈ।ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ।ਭਾਰਤ ਦੇ ਸੰਵਿਧਾਨ ਦਾ ਬਣਨਾ ਅਤੇ ਇਸ ਦਾ ਲਾਗੂ ਹੋਣਾ, ਇਸਦੇ ਪਿੱਛੇ ਬਹੁਤ ਲੰਬਾ ਇਤਿਹਾਸ ਹੈ।ਡਾਕਟਰ ਭੀਮ ਰਾਓ ਅੰਬੇਡਕਰ ਦਾ ਸੰਵਿਧਾਨ ਘੜਨੀ ਸਭਾ ਦਾ ਮੈਂਬਰ ਅਤੇ ਦੇਸ਼ ਦਾ ਪਹਿਲਾ ਕਾਨੂੰਨ ਮੰਤਰੀ ਬਣਨਾ, ਇਸ ਦਾ ਵੀ ਇੱਕ ਰੌਚਕ ਇਤਿਹਾਸ ਹੈ।ਡਾਕਟਰ …

Read More »

ਜਨਮ ਦਿਨ ਮੁਬਾਰਕ – ਇੰਦਰਜੀਤ ਸਿੰਘ

ਸੰਗਰੂਰ, 4 ਫਰਵਰੀ (ਜਗਸੀਰ ਲੌਂਗੋਵਾਲ) – ਸਤਨਾਮ ਸਿੰਘ ਅਤੇ ਹਰਪ੍ਰੀਤ ਕੌਰ ਵਾਸੀ ਪਿੰਡ ਸ਼ਾਹਪੁਰ ਕਲਾਂ (ਸੰਗਰੂਰ) ਨੇ ਹੋਣਹਾਰ ਬੇਟੇ ਇੰਦਰਜੀਤ ਸਿੰਘ ਦਾ ਜਨਮ ਦਿਨ ਮਨਾਇਆ ।

Read More »

ਨਿਰ-ਵਿਵਾਦਤ ਜਗ੍ਹਾ ‘ਤੇ ਬਣੇ ਸੰਤ ਅਤਰ ਸਿੰਘ ਜੀ ਦੀ ਯਾਦ ‘ਚ ਮੈਡੀਕਲ ਕਾਲਜ – ਬਾਬਾ ਦਾਦੂਵਾਲ

ਗੁਰੂ ਨਾਨਕ ਦੇਵ ਜੀ ਦੀ ਖੂਬਸੂਰਤ ਫੁੱਲਵਾੜੀ ਦੇ ਟਹਿਕਦੇ ਫੁੱਲ ਸਨ ਸੰਤ ਅਤਰ ਸਿੰਘ ਜੀ – ਬਾਬਾ ਬੰਤਾ ਸਿੰਘ ਸੰਗਰੂਰ, 4 ਫਰਵਰੀ (ਜਗਸੀਰ ਲੌਂਗੋਵਾਲ) – ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੀ ਬਰਸੀ ਸਮਾਗਮ ਅਤੇ ਸਾਲਾਨਾ ਜੋੜ ਮੇਲੇ ‘ਤੇ ਜਿਥੇ ਰਾਗੀ ਅਤੇ ਢਾਡੀ ਜਥਿਆਂ ਵਲੋਂ ਸੰਗਤਾਂ ਨੂੰ ਕਥਾ-ਕੀਰਤਨ ਅਤੇ ਢਾਡੀ ਵਾਰਾਂ ਸੁਣਾ ਕੇ ਨਾਮ ਬਾਣੀ ਨਾਲ ਜੋੜਿਆ, ਉਥੇ ਪੰਥ …

Read More »

ਕੇਂਦਰ ਨੂੰ ਧਰਮ ‘ਚ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ – ਧਾਲੀਵਾਲ

ਅਜਨਾਲਾ ਹਲਕੇ ਵਿੱਚ ਚਾਰ ਮੰਡੀਆਂ ਦੇ ਸਟੀਲ ਕਵਰ ਸ਼ੈਡਾਂ ਦੇ ਰੱਖੇ ਨੀਂਹ ਪੱਥਰ ਅੰਮ੍ਰਿਤਸਰ, 4 ਫਰਵਰੀ (ਸੁਖਬੀਰ ਸਿੰਘ) – ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਅਜਨਾਲਾ ਹਲਕੇ ਦੀਆਂ ਸਾਰੀਆਂ ਮੰਡੀਆਂ ਦਾ ਨਵੀਨੀਕਰਨ ਕੀਤਾ ਜਾਵੇਗਾ । ਇਨਾਂ ਸ਼ਬਦਾਂ ਦਾ ਪ੍ਰਗਟਾਵਾ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਪੰਜਾਬ ਕੁਲਦੀਪ …

Read More »

ਵਿਸ਼ਵ ਕੈਂਸਰ ਜਾਗਰੂਕਤਾ ਦਿਵਸ ਸਬੰਧੀ ਸੈਮੀਨਾਰ

ਕੈਂਸਰ ਤੋਂ ਬਚਣ ਲਈ ਇਸ ਦੇ ਲੱਛਣ, ਕਾਰਣ ਅਤੇ ਬਚਾਓ ਬਾਰੇ ਜਾਣਕਾਰੀ ਜਰੁੂਰੀ- ਸਿਵਲ ਸਰਜਨ ਅੰਮ੍ਰਿਤਸਰ, 4 ਫਰਵਰੀ (ਸੁਖਬੀਰ ਸਿੰਘ) – ਸਿਵਲ ਸਰਜਨ ਡਾ. ਚਰਨਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜਿਲਾ੍ਹ ਪਰਿਵਾਰ ਭਲਾਈ ਅਫਸਰ ਡਾ ਜਸਪ੍ਰੀਤ ਸ਼ਰਮਾ ਦੀ ਅਗਵਾਈ ਹੇਠ ਜਿਲਾ੍ਹ ਅੰਮ੍ਰਿਤਸਰ ਦੇ ਸਮੂਹ ਸਿਹਤ ਕੇਂਦਰਾਂ ਵਿੱਚ ‘ਵਿਸ਼ਵ ਕੈਂਸਰ ਜਾਗਰੂਕਤਾ ਦਿਵਸ’ ਨੂੰ ਸਮਰਪਿਤ ਜਾਗਰੂਕਤਾ ਕੈਂਪ ਲਗਾਏ ਗਏ।ਸਰਕਾਰੀ ਹਸਪਤਾਲ ਢਾਬ-ਖਟੀਕਾਂ …

Read More »

ਸਮਾਜ ਸੇਵੀ ਇੰਦਰਜੀਤ ਸਿੰਘ ਕੈਨੇਡਾ ਦਾ ਬਾਬਾ ਸਾਹਿਬ ਸਿੰਘ ਬੇਦੀ ਸੰਸਥਾ ਬਰਮਾਲੀਪੁਰ ਪਹੁੰਚਣ ‘ਤੇ ਸਨਮਾਨ

ਅੰਮ੍ਰਿਤਸਰ, 4 ਫਰਵਰੀ (ਸੁਖਬੀਰ ਸਿੰਘ) – ਸਮਾਜ ਸੇਵੀ ਇੰਦਰਜੀਤ ਸਿੰਘ ਕੈਨੇਡਾ ਦਾ ਬਾਬਾ ਸਾਹਿਬ ਸਿੰਘ ਬੇਦੀ ਸੰਸਥਾ ਬਰਮਾਲੀਪੁਰ ਵਿਖੇ ਪਹੁੰਚਣ ‘ਤੇ ਮੈਨੇਜਿੰਗ ਡਾਇਰੈਕਟਰ ਮਨਪ੍ਰੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਲੱਖਾ ਸਿੰਘ, ਮੈਡਮ ਰਾਜਵਿੰਦਰ ਕੌਰ ਰਣਦਿਓ ਅਤੇ ਮੈਂਬਰ ਨਿਰਮਲ ਸਿੰਘ ਵਲੋਂ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨ ਕੀਤਾ ਗਿਆ।ਲੱਖਾ ਸਿੰਘ ਨੇ ਇਸ ਸਮੇਂ ਕਿਹਾ ਕਿ ਇੰਦਰਜੀਤ ਸਿੰਘ ਕੈਨੇਡਾ ਵਿਖੇ ਵਿਦਿਆਰਥੀਆਂ ਨੂੰ ਰੋਜ਼ਗਾਰ ਦਿਵਾਉਣ …

Read More »