Friday, July 11, 2025

ਮਰਕਸ ਪਾਲ ਗੁਮਟਾਲਾ ਨੂੰ ਸਦਮਾ- ਮਾਤਾ ਦਾ ਦੇਹਾਂਤ

ਅੰਮ੍ਰਿਤਸਰ, 8 ਨਵੰਬਰ (ਸੁਖਬੀਰ ਖੁਰਮਣੀਆਂ) – ਬਾਲ ਸਾਹਿਤਕਾਰ, ਰੰਗਕਰਮੀ ਮਰਕਸ ਪਾਲ ਗੁਮਟਾਲਾ ਅਤੇ ਨਾਟ ਨਿਰਦੇਸ਼ਕ ਇਮੈਨੁਅਲ ਸਿੰਘ ਦੇ ਮਾਤਾ ਸ੍ਰੀਮਤੀ ਸੰਤੋਸ਼ ਬੀਤੇ ਦਿਨੀ ਇਸ ਦੁਨੀਆਂ ਨੂੰ ਅਲ਼ਵਿਦਾ ਕਹਿ ਗਏ। ਇਸ ਗਮ ਦੀ ਘੜੀ ਡਾ. ਇੰਦਰਜੀਤ ਸਿੰਘ ਗੋਗੋਆਣੀ, ਕੇਵਲ ਧਾਲੀਵਾਲ, ਅਨੀਤਾ ਦੇਵਗਨ, ਮਹਾਂਬੀਰ ਭੁੱਲਰ, ਹਰਿੰਦਰ ਸੋਹਲ, ਜਗਦੀਸ਼ ਸਚਦੇਵਾ, ਨਾਟਕਕਾਰ ਜਤਿੰਦਰ ਬਰਾੜ, ਡਾ. ਸ਼ਹਿਰਯਾਰ, ਕਮਲਜੀਤ ਨੀਲੋਂ, ਕਵੇਰੀ ਜੋਸ਼ੀ, ਕਲਿਆਣ ਅੰਮ੍ਰਿਤਸਰੀ, ਡਾ. ਆਤਮਾ ਸਿੰਘ ਗਿੱਲ, ਵਿਸ਼ਾਲ ਬਿਆਸ, ਡਾ. ਦਰਸ਼ਨ ਸਿੰਘ ਆਸ਼ਟ, ਸੈਣ ਬ੍ਰਦਰਜ, ਪ੍ਰੋ. ਨਿਰਮਲ ਸਿੰਘ ਰੰਧਾਵਾ, ਸੂਫੀ ਗਾਇਕ ਜੋਗੀ ਬ੍ਰਦਰਜ਼, ਰਮੇਸ਼ ਰਾਮਪੁਰਾ, ਜਸਬੀਰ ਝਬਾਲ, ਕਰਮਜੀਤ ਭੰਗੂ, ਹਰਮੀਤ ਵਿਦਿਆਰਥੀ, ਸੁਖਵਿੰਦਰ ਚੋਹਲਾ, ਸੰਨੀ ਗਿੱਲ, ਸੁਖਬੀਰ ਸਿੰਘ ਖੁਰਮਣੀਆਂ, ਪ੍ਰੋ. ਦਵਿੰਦਰ ਸਿੰਘ, ਧਰਮਿੰਦਰ ਸਿੰਘ ਗਿੱਲ, ਧਰਵਿੰਦਰ ਔਲਖ, ਸੁਖਵੰਤ ਚੇਤਨਪੁਰੀ, ਜਗਦੀਪ ਸਿੰਘ ਬਾਵਾ, ਮੈਡਮ ਮਨਮੋਹਨ ਕੌਰ, ਐਡਵੋਕੇਟ ਅਸ਼ੋਕ ਭਗਤ, ਜਗਦੀਸ਼ ਜੱਬਲ, ਸੁਨੀਲ ਰਾਣਾ, ਸੁਰਿੰਦਰ ਸਿੰਘ ਸਾਗਰ, ਬਲਰਾਜ ਧਾਰੀਵਾਲ, ਮੰਚਪ੍ਰੀਤ, ਸੁਖਪਾਲ ਸੰਧੂ, ਸਾਵਣ ਸਿੰਘ ਸ਼ਾਹ, ਹਰਿੰਦਰ ਸਿੰਘ ਮਿੰਟੂ, ਸਰਬਜੀਤ ਲਾਲ ਲੋਪੋਕੇ, ਸੁਖਪਾਲਜੀਤ ਕੌਰ, ਲਾਡੀ ਸੈਂਸਰਾ, ਖਾਲਸਾ ਕਾਲਜ ਸੀਨੀ. ਸੈਕੰ. ਸਕੂਲ ਦਾ ਸਮੂਹ ਸਟਾਫ, ਖਾਲਸਾ ਕਾਲਜ ਅੰਮ੍ਰਿਤਸਰ ਦੇ ਰੰਗਮੰਚ ਵਿਭਾਗ, ਰਾਸ਼ਟਰੀਆ ਬਾਲ ਸਿਕਸ਼ਾ ਕੇਂਦਰ ਦੇ ਸਟਾਫ ਮੈਂਬਰ ਅਤੇ ਅੰਮ੍ਰਿਤਸਰ ਦੇ ਸਮੂਹ ਅਦਾਕਾਰਾਂ ਤੇ ਸਾਹਿਤਕਾਰਾਂ ਨੇ ਉਨ੍ਹਾਂ ਦੇ ਪ੍ਰੀਵਾਰ ਨਾਲ ਦੁੱਖ ਸਾਂਝਾ ਕੀਤਾ ਹੈ।
ਮਰਕਸ ਪਾਲ ਗੁਮਟਾਲਾ ਅਨੁਸਾਰ ਮਾਤਾ ਸ੍ਰੀਮਤੀ ਸੰਤੋਸ਼ ਨਮਿਤ ਅੰਤਿਮ ਰਸਮ 10 ਨਵੰਬਰ ਦਿਨ ਵੀਰਵਾਰ ਨੂੰ ਜੰਝ ਘਰ ਗੁਮਟਾਲਾ ਵਿਖੇ ਬਾਅਦ ਦੁਪਹਿਰ 1.00 ਤੋਂ 2.00 ਵਜੇ ਤੱਕ ਹੋਵੇਗੀ।

Check Also

ਸਮੂਹ ਬੂਥ ਲੈਵਲ ਅਫ਼ਸਰਾਂ ਦੀ ਕਰਵਾਈ ਗਈ ਟਰੇਨਿੰਗ

ਅੰਮ੍ਰਿਤਸਰ, 11 ਜੁਲਾਈ (ਸੁਖਬੀਰ ਸਿੰਘ) – ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਪ੍ਰੋਗਰਾਮ ਅਨੁਸਾਰ ਸਮੂਹ ਬੂਥ …