Monday, May 20, 2024

ਏ.ਡੀ.ਸੀ.ਪੀ ਸਿਟੀ-1 ਅੰਮ੍ਰਿਤਸਰ ਦੀ ਅਗਵਾਈ ਹੇਠ ਫਲੈਗ ਮਾਰਚ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ) – ਅੰਮ੍ਰਿਤਸਰ ਸ਼ਹਿਰ ਵਿੱਚ ਅਮਨ ਕਾਨੂੰਨ ਅਤੇ ਸ਼ਾਂਤੀ ਨੂੰ ਪ੍ਰਭਾਵਸ਼ਾਲੀ ਢੰਗ ਬਣਾਏ ਰੱਖਣ ਲਈ ਅੱਜ ਏ.ਡੀ.ਸੀ.ਪੀ ਸਿਟੀ-1 ਡਾਕਟਰ ਮਹਿਤਾਬ ਸਿੰਘ ਆਈ.ਪੀ.ਐਸ ਅੰਮ੍ਰਿਤਸਰ ਦੀ ਅਗਵਾਈ ਹੇਠ ਸੁਰਿੰਦਰ ਸਿੰਘ ਏ.ਸੀ.ਪੀ ਕੇਂਦਰੀ ਅਤੇ ਥਾਣਾ-ਈ, ਸੀ, ਡੀ ਡਵੀਜ਼ਨ, ਗੇਟ ਹਕੀਮਾਂ ਤੇ ਇਸਲਾਮਾਬਾਦ ਦੇ ਮੁੱਖ ਅਫ਼ਸਰਾਂ ਨੇ ਸਮੇਤ ਏ.ਆਰ.ਐਫ ਦੀਆਂ ਦੋ ਕੰਪਨੀਆਂ ਅਤੇ ਲੋਕਲ ਪੁਲਿਸ ਕੁੱਲ 500 ਜਵਾਨਾਂ ਨੇ ਜ਼ੋਨ-1 ਦੇ ਇਲਾਕਾ ਵਿਰਾਸਤੀ ਮਾਰਗ, ਹਾਲ ਗੇਟ, ਕਟੜਾ ਜੈਮਲ ਸਿੰਘ, ਰਾਮ ਬਾਗ, ਵਾਲਡ ਸਿਟੀ ਦੇ ਅੰਦਰੂਨ ਏਰੀਆ, ਗੇਟ ਹਕੀਮਾਂ, ਇਸਲਾਮਾਬਾਦ ਆਦਿ ਖੇਤਰ ਵਿੱਚ ਫਲੈਗ ਮਾਰਚ ਕੱਢਿਆ ਗਿਆ ਅਤੇ ਪਬਲਿਕ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰਾਂ ਦੀ ਅਫਵਾਹਾਂ ‘ਤੇ ਯਕੀਨ ਨਾ ਕਰਨ ਅਤੇ ਸ਼ਾਂਤੀ ਤੇ ਸਦਭਾਵਨਾ ਬਣਾਈ ਰੱਖਣ।

Check Also

ਗੁਰੂ ਨਾਨਕ ਦੇਵ ਮੈਡੀਕਲ ਕਾਲਜ ਨੂੰ ਏਮਜ਼ ‘ਚ ਤਬਦੀਲ ਕੀਤਾ ਜਾਵੇਗਾ – ਸੰਧੂ ਸਮੁੰਦਰੀ

ਅੰਮ੍ਰਿਤਸਰ, 19 ਮਈ (ਸੁਖਬੀਰ ਸਿੰਘ) – ਡਾ: ਹਰਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਮਾਹਿਰ ਡਾਕਟਰਾਂ …