ਅੰਮ੍ਰਿਤਸਰ, 28 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਡਾ: ਕੁਲਦੀਪ ਸਿੰਘ ਰੰਧਾਵਾ ਦੇ ਮਾਰਕੀਟ ਕਮੇਟੀ ਤਰਨ ਤਾਰਨ ਦਾ ਚੇਅਰਮੈਨ ਬਣਨ ‘ਤੇ ਐਸ.ਡੀ.ਓ ਸਤਪਾਲ ਸਿੰਘ, ਆਰ.ਏ ਮਨਪ੍ਰੀਤ ਸਿੰਘ, ਜੇ.ਈ ਅਮਰਪ੍ਰੀਤ ਸਿੰਘ, ਬਲਜੀਤ ਸਿੰਘ ਖਹਿਰਾ ਜੁਆਇੰਟ ਸੈਕਟਰੀ ਕਿਸਾਨ ਵਿੰਗ, ਕਸ਼ਮੀਰ ਸਿੰਘ ਸਰਪੰਚ ਗੋਹਲਵੜ, ਜਗਦੀਸ਼ ਸਿੰਘ ਸਾਬਕਾ ਸਰਪੰਚ, ਆਲਮਬੀਰ ਸਿੰਘ ਸਰਪੰਚ, ਕੇਵਲ ਸਿੰਘ ਭਾਈ ਗੁਰਦਾਸ ਅਕੈਡਮੀ, ਬਚਿੱਤਰ ਸਿੰਘ ਸਰਪੰਚ ਪੰਡੋਰੀ ਰਮਾਣਾ, ਹਰਜੀਤ ਸਿੰਘ ਬਲਾਕ ਪ੍ਰਧਾਨ, ਜਰਨੈਲ ਸਿੰਘ ਸਰਪੰਚ ਪੰਡੋਰੀ ਤਖਤ ਮੱਲ, ਜੋਧਬੀਰ ਸਿੰਘ ਸਾਬਕਾ ਸਰਪੰਚ, ਸੁਬੇਗ ਸਿੰਘ ਗੋਹਲਵੜ, ਕਾਰਜ ਸਿੰਘ ਰੰਧਾਵਾ, ਮਨਜੀਤ ਸਿੰਘ, ਤਰਸੇਮ ਸਿੰਘ, ਜਸਵਿੰਦਰ ਸਿੰਘ, ਆਲਮਬੀਰ ਸਿੰਘ ਮੈਂਬਰ, ਮੋਹਨ ਸਿੰਘ ਸਰਪੰਚ ਪੰਡੋਰੀ ਸਿਧਵਾਂ, ਨਰਿੰਦਰ ਸਿੰਘ ਸਾਬਕਾ ਸਰਪੰਚ, ਤਰਲੋਚਨ ਸਿੰਘ ਅਤੇ ਅਮ੍ਰਿਤਬੀਰ ਸਿੰਘ ਵਲੋਂ ਸਨਮਾਨ ਕੀਤਾ ਗਿਆ।
ਇਸ ਮੋਕੇ ਸਮੂਹ ਇਲਾਕਾ ਨਿਵਾਸੀਆਂ ਵਲੋਂ ਡਾ: ਕੁਲਦੀਪ ਸਿੰਘ ਰੰਧਾਵਾ ਵਰਗੇ ਪੜੇ-ਲਿਖੇ ਇਮਾਨਦਾਰ ਵਰਕਰ ਨੂੰ ਚੇਅਰਮੈਨ ਬਣਾਉਣ ਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਗਿਆ।
Check Also
ਐਡਵੋਕੇਟ ਧਾਮੀ ਨੇ ਪਹਿਲਗਾਮ ’ਚ ਹੋਏ ਹਮਲੇ ਦੇ ਪੀੜ੍ਹਤਾਂ ਨਾਲ ਸੰਵੇਦਨਾ ਪ੍ਰਗਟਾਈ
ਅੰਮ੍ਰਿਤਸਰ, 26 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …