ਸੰਗਰੂਰ, 18 ਅਪ੍ਰੈਲ (ਜਗਸੀਰ ਲੌਂਗੋਵਾਲ)- ਰੀਜ਼ਨ ਚੇਅਰਮੈਨ ਲਾਇਨ ਸੰਜੀਵ ਮੈਨਨ ਵੱਲੋਂ ਕਰਵਾਈ ਗਈ ਲਾਇਨਜ਼ ਰੀਜ਼ਨਲ ਕਾਨਫਰੰਸ ਇੱਕ ਇਤਿਹਾਸਕ ਸਮਾਗਮ ਸਾਬਤ ਹੋਇਆ।ਕਾਨਫਰੰਸ ਵਿੱਚ ਨਾ ਸਿਰਫ ਪਿੱਛਲੇ ਸਮੇਂ ਦੌਰਾਨ ਕੀਤੇ ਗਏ ਕੰਮਾਂ ਦੀ ਪ੍ਰਗਤੀ `ਤੇ ਚਰਚਾ ਹੋਈ, ਸਗੋਂ ਭਵਿੱਖ ਵਿੱਚ ਕੀਤੇ ਜਾਣ ਵਾਲੇ ਸੇਵਾ ਕੰਮਾਂ ਦੀ ਯੋਜਨਾ ਵੀ ਤੈਅ ਕੀਤੀ ਗਈ।ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਨੇ ਸ਼ਿਰਕਤ ਕੀਤੀ।ਸਮਾਗਮ ਦੀ ਸ਼ਾਨ ਵਧਾਈ ਐਮ.ਜੇ.ਐਫ ਲਾਇਨ ਰਵਿੰਦਰ ਸੱਗਰ (ਡਿਸਟ੍ਰਿਕਟ ਗਵਰਨਰ), ਪੀ.ਐਮ.ਜੇ.ਐਫ ਲਾਇਨ ਅਮ੍ਰਿਤਪਾਲ ਐਸ. ਜੰਡੂ (ਪਹਿਲੇ ਵੀ.ਡੀ.ਜੀ), ਐਮ.ਜੇ.ਐਫ ਲਾਇਨ ਅਜੈ ਗੋਇਲ (ਦੂਜੇ ਵੀ.ਡੀ.ਜੀ), ਡੀ.ਸੀ.ਐਸ ਜਤਿੰਦਰ ਵਰਮਾ, ਡੀ.ਪੀ.ਆਰ.ਓ ਪਵਨ ਗੋਇਲ ਅਤੇ ਹੋਰ ਕਈ ਮਾਣਯੋਗ ਮਹਿਮਾਨਾਂ ਨੇ ਖਾਸ ਮਹਿਮਾਨਾਂ ਵਿੱਚ ਲਾਇਨ ਪੀ.ਐਮ.ਜੀ. ਨਕੇਸ਼ ਗਰਗ ਪੀ.ਡੀ.ਜੀ, ਲਾਇਨ ਕੇ.ਐਸ. ਸੋਹਿਲ ਪੀ.ਡੀ.ਜੀ, ਲਾਇਨ ਡਾ. ਮਨਮੋਹਨ ਕੌਸ਼ਲ ਪੀ.ਡੀ.ਜੀ, ਲਾਇਨ ਹਰੀਸ਼ ਦੁਆ ਪੀ.ਡੀ.ਜੀ, ਲਾਇਨ ਡੀ.ਕੇ ਸੂਦ ਪੀ.ਡੀ.ਜੀ, ਲਾਇਨ ਜੀ.ਐਸ ਕਾਲਰਾ (ਆਈ.ਪੀ.ਡੀ.ਜੀ), ਲਾਇਨ ਨਰੇਸ਼ ਗੋਇਲ (ਭਵਿੱਖ ਦੇ ਉਮੀਦਵਾਰ) ਆਦਿ ਸ਼ਾਮਲ ਰਹੇ ਸਮਾਗਮ ਦੇ ਸਫਲ ਆਯੋਜਨ ਵਿੱਚ ਲਾਇਨ ਨਿਸ਼ਾਨ ਐਸ. ਟੋਨੀ (ਫੰਕਸ਼ਨ ਆਯੋਜਕ), ਲਾਇਨ ਮਨਿੰਦਰ ਸਿੰਘ ਲਖਮੀਰਵਾਲਾ (ਫੰਕਸ਼ਨ ਚੇਅਰਮੈਨ), ਲਾਇਨ ਪਰਵੀਨ ਗਰਗ (ਫੰਕਸ਼਼ਨ ਪ੍ਰਬੰਧਕ), ਲਾਇਨ ਜਸਪਾਲ ਸਿੰਘ (ਸੰਯੋਜਕ), ਲਾਇਨ ਕਰਣ ਗੋਇਲ (ਸਹਿ-ਚੇਅਰਮੈਨ), ਲਾਇਨ ਪ੍ਰੇਮ ਗੁਪਤਾ (ਸਹਿ-ਪ੍ਰਬੰਧਕ), ਲਾਇਨ ਗੁਰਿੰਦਰਜੀਤ ਧਾਲੀਵਾਲ (ਸਹ-ਆਯੋਜਕ), ਲਾਇਨ ਕਰੁਣ ਬੰਸਲ (ਸਹਿ-ਸੰਯੋਜਕ) ਨੇ ਮਹੱਤਵਪੂਰਨ ਭੂਮਿਕਾ ਨਿਭਾਈ
ਮਾਸਟਰ ਆਫ ਸੈਰੇਮਨੀ ਲਾਇਨ ਪਰਮਿੰਦਰ ਐਸ. ਜਾਰਜ ਰਹੇ।ਹੋਰ ਮੈਂਬਰਾਂ ਵਿੱਚ ਲਾਇਨ ਅਸ਼ੋਕ ਗਰਗ ਸੀਏ, ਲਾਇਨ ਡਾ. ਪੁਰਗ਼ੋਮ ਸੈਨੀ, ਲਾਇਨ ਮਨਪ੍ਰੀਤ, ਲਾਇਨ ਮਨੀਸ਼ ਮੋਨੂ, ਐਸ. ਜਗਰਾਜ ਸਿੰਘ (ਸੰਭਾਲ), ਲਾਇਨ ਗੁਰਸ਼ਰਨ ਸਿੰਘ ਧਾਲੀਵਾਲ, ਲਾਇਨ ਜਸਵਿੰਦਰ ਐਸ. ਟੂਰ ਹੋਮ ਕਲੱਬ ਦੇ ਮੈਂਬਰ ਆਦਿ ਸ਼ਾਮਲ ਹੋਏ ਰੀਜ਼ਨ ਦੀ ਟੀਮ ਦੇ ਮੈਂਬਰਾਂ ਵਿੱਚ ਸ਼ਾਮਲ ਸਨ ਵਾਈਸ ਰੀਜ਼ਨ ਚੇਅਰਪਰਸਨ ਲਾਇਨ ਸੁਸ਼ੀਲ ਗੋਇਲ, ਰੀਜ਼ਨ ਸਕੱਤਰ ਲਾਇਨ ਮੁਕੇਸ਼ ਨਾਗਪਾਲ, ਰੀਜ਼ਨ ਪੀ.ਆਰ.ਓ ਲਾਇਨ ਕੁਲਵਿੰਦਰ ਐਸ. ਨਾਮਧਾਰੀ ਜੋਨ ਚੇਅਰਮੈਨਜ਼ ਜੋਨ-1: ਐਮ.ਜੇ.ਐਫ ਲਾਇਨ ਕਰਣ ਗੋਇਲ ਜੋਨ-2: ਲਾਇਨ ਵਿਨੋਦ ਦੀਵਾਨ ਜੋਨ-3: ਲਾਇਨ ਰਮਨਦੀਪ ਵਾਲੀਆ ਜੋਨ-4: ਲਾਇਨ ਵੇਦ ਪੋਪਲੀ ਹਿੱਸਾ ਲੈਣ ਵਾਲੇ ਕਲੱਬ: ਲਾਇਨਜ਼ ਕਲੱਬ ਪਾਤੜਾ ਨਿਆਲ, ਪਾਤੜਾ ਰਾਇਲ, ਘੱਗਾ, ਲਹਿਰਾਗਾਗਾ, ਸੰਗਰੂਰ, ਸੰਗਰੂਰ ਰਾਇਲਜ਼, ਸੰਗਰੂਰ ਗ੍ਰੇਟਰ, ਸੰਗਰੂਰ ਮੈਨ, ਮਾਨਸਾ, ਚੀਮਾ, ਸੁਨਾਮ, ਸੁਨਾਮ ਮੈਨ, ਸੁਨਾਮ ਸਿਟੀ, ਸੁਨਾਮ ਪ੍ਰਾਈਮ, ਸੁਨਾਮ ਟਾਪ, ਸੁਨਾਮ ਹੋਮ ਕਲੱਬ ਰਾਇਲਜ਼ ਆਦਿ ਇਨ੍ਹਾਂ 16 ਕਲੱਬਾਂ ਨੇ 100% ਹਾਜ਼ਰੀ ਦਰਜ਼ ਕਰਵਾਈ ਜੋ ਕਿ ਇੱਕ ਵੱਡਾ ਰਿਕਾਰਡ ਹੈ।
Check Also
ਸਫਾਈ ਮੁਹਿੰਮ ‘ਚ ਲੋਕਾਂ ਦੀ ਭਾਗੀਦਾਰੀ ਜਰੂਰੀ – ਵਿਧਾਇਕ ਡਾ: ਜਸਬੀਰ ਸਿੰਘ ਸੰਧੂ
ਅੰਮ੍ਰਿਤਸਰ, 6 ਮਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਦੇ ਹਰ ਖੇਤਰ ਨੂੰ ਸਾਫ …