Thursday, December 19, 2024

ਮਨੋਰੰਜਨ

ਗੁਰੂ ਨਗਰੀ ਦੀ ਗਰਲਜ਼ ਕੈਡੇਟ ਵੰਸ਼ਿਕਾ ਨਕਦ ਇਨਾਮ ਨਾਲ ਸਨਮਾਨਿਤ

ਹਥਿਆਰਬੰਦ ਫੋਰਸ ਵਿੱਚ ਸ਼ਾਮਿਲ ਹੋਣ ਦੀ ਇੱਛਾ ਹੈ- ਵੰਸ਼ਿਕਾ ਅੰਮ੍ਰਿਤਸਰ, 25 ਜੁਲਾਈ (ਜਗਦੀਪ ਸਿੰਘ ਸੱਗੂ) – ਐਨ.ਸੀ.ਸੀ -1 ਪੰਜਾਬ ਗਰਲਜ਼ ਬਟਾਲੀਅਨ ਵਲੋਂ ਕੈਡੇਟ ਵੰਸ਼ਿਕਾ ਜੌਲੀ ਨੂੰ 11,000 ਦਾ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਹੈ।ਪਿਛਲੇ ਸਾਲ ਦਿੱਲੀ ਵਿੱਚ ਅਯੌਜਿਤ ਕੈਂਪ ਵਿੱਚ ਹਿਸਾ ਲੈਣ ਉਪਰੰਤ ਗਣਤੰਤਰ ਦਿਵਸ ਦੀ ਪਰੇਡ ਦੀ ਅਗਵਾਈ ਕਰਨ ਲਈ ਪੰਜਾਬ ਵਿਚੋਂ ਚੁਣੀਆਂ ਗਈਆਂ ਦੋ ਲੜਕੀਆਂ ਵਿੱਚੋਂ ਇੱਕ …

Read More »

ਭੂਟਾਨ ਵਿਖੇ ਅੰਤਰਰਾਸ਼ਟਰੀ ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲਾ ਵਿਦਿਆਰਥੀ ਸਨਮਾਨਿਤ

ਅੰਮ੍ਰਿਤਸਰ, 23 ਜੁਲਾਈ (ਗੁਰਪ੍ਰੀਤ ਸਿੰਘ) – ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਤੈ੍ਰ ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਸ੍ਰੀ ਅੰਮ੍ਰਿਤਸਰ ਦੇ ਵਿਦਿਆਰਥੀ ਹਰਦੇਵ ਸਿੰਘ ਵੱਲੋਂ ਭੂਟਾਨ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਰਾਕੇਟ ਬਾਲ ਟੂਰਨਾਮੈਂਟ ਵਿੱਚ ਹਿੱਸਾ ਲੈਣ ‘ਤੇ ਸ਼ੋ੍ਰਮਣੀ ਕਮੇਟੀ ਦੇ ਸਕੱਤਰ ਸ. ਮਨਜੀਤ ਸਿੰਘ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ …

Read More »

ਮਲੋਟ ਦੇ ਯਸ਼ਨਿਰਪਮ ਸਿੰਘ ਨੇ ਨੈਸ਼ਨਲ ਟੇਲੈਂਟ ਸਰਚ ਪ੍ਰੀਖਿਆ ਕੀਤੀ ਪਾਸ

ਮਲੌਟ, 2 ਜੁਲਾਈ (ਪੰਜਾਬ ਪੋਸਟ ਬਿਊਰੋ) – ਸੈਕਰਡ ਹਾਰਟ ਕੋਨਵੈਟ ਸਕੂਲ ਦੇ ਵਿਦਿਆਰਥੀ ਯਸ਼ਨਿਰਪਮ ਸਿੰਘ ਨੇ ਨੈਸ਼ਨਲ ਟੈਲੈਂਟ ਸਰਚ ਇਮਤਿਹਾਨ ਦੂਜੇ ਗੇੜ ਦੀ ਕੌਮੀ ਯੋਗਤਾ ਪ੍ਰੀਖਿਆ ਪਾਸ ਕਰ ਲਈ ਹੈ।ਵਿਜੈ ਗਰਗ ਲੈਕਚਰਾਰ ਨੇ ਇਸ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਅੱਜ ਐਨ.ਸੀ. ਈ.ਆਰ.ਟੀ ਨਵੀ ਦਿੱਲੀ ਵੱਲੋ ਐਨ.ਟੀ.ਐਸ.ਈ ਪ੍ਰੀਖਿਆ ਦੇ ਐਲਾਨੇ ਗਏ ਨਤੀਜੇ ਅਨੁਸਾਰ ਮਲੋਟ (ਜਿਲਾ ਸ੍ਰੀ ਮੁਕਤਸਰ ਸਹਿਬ) ਵਿਚ ਇਹ ਵਿਦਿਆਰਥੀ …

Read More »

ਹੈਡਬਾਲ ਖੇਡ ਦੀ ਚਮਕਦੀ ਹਸਤਾਖਰ – ਕੌਮੀ ਖਿਡਾਰਣ ਸਿਮਰਨਜੀਤ ਸਿੱਧੂ

ਅੰਮ੍ਰਿਤਸਰ, 22 ਜੁਲਾਈ (ਪੰਜਾਬ ਪੋਸਟ ਬਿਊਰੋ) – ਅਜੋਕੇ ਦੌਰ ਵਿੱਚ ਧੀਆਂ ਕਿਸੇ ਵੀ ਖੇਤਰ ‘ਚ ਹੋਰਾਂ ਨਾਲੋਂ ਘੱਟ ਨਹੀਂ ਹਨ।ਅਜਿਹੀ ਹੀ ਹੈਂਡਬਾਲ ਖੇਡ ਖੇਤਰ ਦਾ ਚਮਕਦਾ ਹਸਤਾਖਰ ਹੈ ਕੌਮੀ ਖਿਡਾਰਣ ਸਿਮਰਨਜੀਤ ਕੌਰ ਸਿੱਧੂ। ਜਿਸ ਨੇ ਪੜ੍ਹਾਈ ਦੇ ਨਾਲ-ਨਾਲ ਹੈਂਡਬਾਲ ਖੇਡ ਖੇਤਰ ਦੇ ਵਿੱਚ ਅਹਿਮ ਮੱਲਾਂ ਮਾਰਦੇ ਹੋਏ ਆਪਣੇ ਸਰਕਾਰੀ ਕੰਨਿਆ ਸੀ.ਸੈ: ਸਕੂਲ (ਬੇਦੀ ਸਕੂਲ) ਪੁਤਲੀਘਰ ਤੇ ਆਪਣੇ ਮਾਪਿਆਂ ਦਾ ਨਾਂ …

Read More »

ਵਿਲੱਖਣ ਯੋਗਦਾਨ ਪਾਉਣ ਵਾਲਾ ਕਰਮਯੋਗੀ ਪ੍ਰਿੰ: ਪਰਮਜੀਤ ਕੁਮਾਰ

ਅੰਮ੍ਰਿਤਸਰ, 20 ਜੂਨ (ਪੰਜਾਬ ਪੋਸਟ ਬਿਊਰੋ) –  ਖੇਡ ਪ੍ਰਮੋਟਰ ਤੇ ਸਮਾਜ ਸੇਵੀ ਪ੍ਰਿੰ: ਪਰਮਜੀਤ ਕੁਮਾਰ ਅੱਜ ਕੱਲ ਭਾਰਤ-ਪਾਕ ਸਰਹੱਦ ਤੋਂ ਥੋੜਾ ਉਰੇ ਸਥਾਪਤ ਸੁਰੱਖਿਆ ਡਰੇਨ ਦੇ ਕੰਢੇ ਸਥਿਤ ਐਮ.ਕੇ.ਡੀ ਡੀ.ਏ.ਵੀ ਸੀਨੀ: ਸੈਕੰ: ਸਕੂਲ ਨੇਸ਼ਟਾ ਅਟਾਰੀ ਵਿਖੇ ਪਿਛਲੇ 8 ਸਾਲਾਂ ਤੋਂ ਬਤੋਰ ਪ੍ਰਿੰਸੀਪਲ ਸੇਵਾਵਾਂ ਨਿਭਾਅ ਰਹੇ ਹਨ। 17 ਨਵੰਬਰ 1975 ਨੂੰ ਸਰਹੱਦੀ ਜਿਲਾ ਅੰਮ੍ਰਿਤਸਰ ਦੇ ਇਲਾਕਾ ਹਰੀਪੁਰਾ ਦੇ ਵਸਨੀਕ ਹਰਭਜਨ ਲਾਲ …

Read More »

ਸਰਕਾਰੀ ਸਨਮਾਨ ਤੋ ਵਾਂਝੀ ਅਧਿਆਪਕਾ ਕਰਮਜੀਤ ਕੋਰ

ਅੰਮ੍ਰਿਤਸਰ, 19 ਜੂਨ (ਪੰਜਾਬ ਪੋਸਟ ਬਿਊਰੋ) – ਸਰਕਾਰਾਂ ਦੀ ਨਜ਼ਰ- ਏ- ਇਨਾਇਤ ਤੋ ਉਹ ਵਾਂਝੀ ਰਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਦੀ ਅਣਗੌਲੀ ਅਧਿਆਪਕਾ ਕਰਮਜੀਤ ਕੋਰ ਨੇ ਬਹੁ ਖੇਤਰਾਂ ‘ਚ ਮੱਲ੍ਹਾਂ ਮਾਰ ਕੇ ਆਪਣਾ, ਸਕੂਲ ਤੇ ਸਿੱਖਿਆ ਵਿਭਾਗ ਦਾ ਨਾਮ ਉੱਚਾ ਕੀਤਾ ਹੈ।21 ਫਰਵਰੀ 1968 ਨੂੰ ਜ਼ਿਲ੍ਹਾ ਤਰਨਤਾਰਨ ਵਿੱਖੇ ਪਿਤਾ ਬਖਸ਼ੀਸ਼ ਸਿੰਘ ਦੇ ਘਰ ਮਾਤਾ ਸਵਿੰਦਰ ਕੋਰ ਦੇ ਵਿਹੜੇ ਦੀ …

Read More »

ਬਹੁਪੱਖੀ ਸ਼ਖਸੀਅਤ ਦੀ ਮਾਲਕ ਕਾਜੌਲ ਮੰਨਣ ਨੇ ਮਾਰੀਆਂ ਮੱਲਾਂ

ਅੰਮ੍ਰਿਤਸਰ, 4 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਪੜਾਈ, ਖੇਡਾਂ ਤੇ ਹੋਰ ਬਹੁ ਖੇਤਰਾਂ ਦੇ ਵਿਚ ਮੱਲਾਂ ਮਾਰਨ ਵਾਲੀ ਜਿਮਨਾਸਟਿਕ ਖੇਡ ਖੇਤਰ ਦੀ ਕੱਦਵਾਰ ਖਿਡਾਰਣ ਕਾਜੌਲ ਮੰਨਣ ਨੇ ਬੀਤੇ ਦਿਨੀਂ ਆਪਣੇ ਕਾਲਜ ਖਾਲਸਾ ਕਾਲਜ ਫਾਰ ਵੂਮੈਨ ਵਿਖੇ ਰਾਸ਼ਟਰੀ ਮੈਥੇਮੈਟਿਕਸ ਡੇਅ ਨੂੰ ਸਮਰਪਿਤ ਇੰਟਰ ਕਾਲਜ਼ ਗਣਿਤ ਗਿਆਨ ਮੁਕਾਬਲੇ ਵਿਚ ਆਪਣੇ ਗਿਆਨ ਦਾ ਬੇਸ਼ੁਮਾਰ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਇਨਾਮ ਹਾਸਲ ਕੀਤਾ। ਜਦੋਂ ਕਿ ਬੈਸਟ …

Read More »

ਸਪਰਿੰਗਫੀਲਡ (ਅਮਰੀਕਾ) ਦੇ ਮੇਲੇ ਵਿੱਚ ਪੰਜਾਬੀ ਸਭਿਆਚਾਰ ਨੇ ਵਿਖਾਇਆ ਖ਼ੂਬ ਰੰਗ

ਗਿੱਧੇ ਤੇ ਭੰਗੜੇ ਨੇ ਅਮਰੀਕੀ ਨਚਾਏ, ਸਿੱਖ ਧਰਮ ਤੋਂ ਜਾਣੂ ਹੋਣ ਲਈ ਵਿਖਾਈ ਡੂੰਘੀ ਦਿਲਚਸਪੀ ਡਾ. ਚਰਨਜੀਤ ਸਿੰਘ ਗੁਮਟਾਲਾ ਦੀ ਵਿਸ਼ੇਸ਼ ਰਿਪੋਰਟ ਓਹਾਇਹੋ ਸੂਬੇ ਦੇ ਪ੍ਰਸਿੱਧ ਸ਼ਹਿਰ ਸਪਰਿੰਗਫ਼ੀਲਡ ਵਿਖੇ 18 ਵਾਂ ਸਿਟੀ ਮੇਲਾ ਸਿਟੀ ਹਾਲ ਪਲਾਜ਼ਾ ਵਿਖੇ ਧੂਮ ਧਾਮ ਨਾਲ ਮਨਾਇਆ ਗਿਆ।ਰਸਮੀ ਉਦਘਾਟਨ ਦੀ ਰਸਮ ਹਰ ਸਾਲ ਦੀ ਤਰਾਂ੍ਹ ਮੇਅਰ ਵੈਰਨ ਕੋਪਲੈਡ ਨੇ ਅਦਾ ਕੀਤੀ। ਸਟੇਜ ‘ਤੇ ਵੱਖ ਵੱਖ ਦੇਸ਼ਾਂ …

Read More »

ਛੋਟਾ ਚੈਂਪ ਮੁਕਾਬਲੇ ਵਿਚੋਂ ਜੇਤੂ ਰਹੇ ਨਵਦੀਪ ਝਨੇਰ ਸਨਮਾਨਿਤ

ਸੰਦੌੜ, 3 ਅਕਤੂਬਰ (ਹਰਮਿੰਦਰ ਸਿੰਘ ਭੱਟ) –  ਨਜਦੀਕੀ ਪਿੰਡ ਝਨੇਰ ਦੇ ਸਰਕਾਰੀ ਹਾਈ ਸਕੂਲ ਵਿਖੇ ਪੀ.ਟੀ.ਸੀ ਚੈਨਲ ਤੇ ਪ੍ਰਸਾਰਿਤ ਹੋਏ ਵੋਆਇਸ ਆਫ ਪੰਜਾਬ ਛੋਟਾ ਚੈਂਪ ਸੀਜਨ-2 ਦੇ ਮੁਕਾਬਲੇ ਵਿਚੋਂ ਤੀਜੇ ਸਥਾਨ ਤੇ ਰਹੇ ਪਿੰਡ ਝਨੇਰ ਦੇ ਜੰਮਪਲ ਬਾਲ ਕਲਾਕਾਰ ਨਵਦੀਪ ਸਿੰਘ ਉਰਫ ਪੀਪਨੀ ਨੂੰ ਵਿਸੇਸ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸਕੂਲ ਵਿਚ ਹੋਏ ਸਮਾਗਮ ਦੌਰਾਨ ਮਾਰਕੀਟ ਕਮੇਟੀ ਸੰਦੌੜ ਦੇ …

Read More »