ਨਵੀਂ ਦਿੱਲੀ, 28 ਅਗਸਤ (ਪੰਜਾਬ ਪੋਸਟ ਬਿਊਰੋ) -ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸ਼ਨੀਵਾਰ ਨੂੰ ਭਾਰਤ ਸਰਕਾਰ ਵਿੱਚ ਸੇਵਾ ਕਰਦੇ 80 ਐਡੀਸ਼ਨਲ ਸਕੱਤਰਾਂ ਅਤੇ ਸੰਯੁਕਤ ਸਕੱਤਰਾਂ ਦੇ ਗਰੁੱਪ ਨਾਲ ਗੱਲਬਾਤ ਕੀਤੀ। ਇਹ ਗੱਲਬਾਤ ਪੰਜ ਅਜਿਹੇ ਪ੍ਰੋਗਰਾਮਾਂ ਵਿੱਚੋਂ ਤੀਜੀ ਸੀ। ਗੱਲਬਾਤ ਦੌਰਾਨ, ਅਧਿਕਾਰੀਆਂ ਨੇ ਖੇਤੀਬਾੜੀ, ਪੀਣ ਵਾਲੇ ਪਾਣੀ, ਨਾਗਰਿਕ-ਕੇਂਦਰਤ ਸਾਸ਼ਨ, ਇਨੋਵੇਸ਼ਨ, ਸਾਸ਼ਨ ਵਿੱਚ ਟੀਮ ਵਰਕ, ਪ੍ਰੋਜੈਕਟ ਲਾਗੂ ਕਰਨ, ਸਿੱਖਿਆ, ਨਿਰਮਾਣ, ਅੰਦਰੂਨੀ …
Read More »ਰਾਸ਼ਟਰੀ / ਅੰਤਰਰਾਸ਼ਟਰੀ
ਡੇਰਾ ਸਿਰਸਾ ਦੀ ਸਜਾ ਮਾਮਲੇ `ਚ ਦਿੱਲੀ ਵਿੱਚ ਗ੍ਰਹਿ ਮੰਤਰੀ ਨੇ ਕੀਤੀ ਉਚ ਪੱਧਰੀ ਮੀਟਿੰਗ
ਦਿੱਲੀ, 28 ਅਗਸਤ (ਪੰਜਾਬ ਪੋਸਟ ਬਿਊਰੋ) – ਦਿੱਲੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਹੇਠ ਅੱਜ ਉਚ ਪੱਧਰੀ ਮੀਟਿੰਗ ਕੀਤੀ ਗਈ। ਜਿਸ ਵਿੱਚ ਐਨ.ਐਸ.ਏ, ਗ੍ਰਹਿ ਸਕੱਤਰ ਆਈ.ਬੀ ਅਤੇ ਰਾਅ ਦੇ ਮੁਖੀ ਸ਼ਾਮਿਲ ਹੋਏ। ਜਿਸ ਦੌਰਾਨ ਪੰਜਾਬ ਅਤੇ ਹਰਿਆਣਾ ਦੇ ਮੌਜ਼ੂਦਾ ਹਾਲਾਤਾਂ ਨੂੰ ਦੇਖਦਿਆਂ ਸੁਰੱਖਿਆ ਪ੍ਰਬੰਧਾ ਦਾ ਜਾਇਜਾ ਲਿਆ ਗਿਆ।
Read More »ਸੋਨੀਪੱਤ ਦੇ ਨਾਮਚਰਚਾ ਘਰ ਤੋਂ ਲਾਠੀਆਂ ਤੇ ਹਥਿਆਰ ਮਿਲੇ
ਅੰਮ੍ਰਿਤਸਰ, 28 ਅਗਸਤ (ਪੰਜਾਬ ਪੋਸਟ) ਸੋਨੀਪਤ ਦੇ ਬਹਿਲਗੜ੍ਹ ਨਾਮਚਰਚਾ ਘਰ ਦੀ ਤਲਾਸ਼ੀ ਲੈਣ ਉਪਰੰਤ ਸੈਂਕੜੇ ਲਾਠੀਆਂ ਅਤੇ ਹੋਰ ਹਥਿਆਰ ਬਰਾਮਦ ਹੋਏ ਹਨ। ਸੂਚਨਾ ਅਨੁਸਾਰ ਇਹ ਹਥਿਆਰ ਖੇਤਾਂ ਵਿੱਚ ਲੁਕਾ ਕੇ ਰੱਖੇ ਗਏ ਸਨ। ਪੁਲਿਸ ਵਲੋਂ ਜਾਂਚ ਅਰੰਭ ਕਰ ਦਿੱਤੀ ਗਈ ਹੈ।
Read More »ਪੰਚਕੁਲਾ ਤੋਂ ਹੈਲੀਕਪਟਰ ਰਾਹੀਂ ਰੋਹਤਕ ਜਾਣਗੇ ਸੀ.ਬੀ.ਆਈ ਜੱਜ ਜਗਦੀਪ ਸਿੰਘ
ਅੰਮ੍ਰਿਤਸਰ, 28 ਅਗਸਤ (ਪੰਜਾਬ ਪੋਸਟ ਬਿਊਰੋ) – ਰੋਹਤਕ ਦੀ ਸੁਨਾਰਿਆ ਜੇਲ੍ਹ ਵਿੱਚ ਬਣਾਈ ਗਈ ਸ਼ਪੈਸ਼ਲ ਅਦਾਲਤ ਵਿੱਚ ਸਜਾਯਾਬਤਾ ਡੇਰਾ ਮੁੱਖੀ ਗੁਰਮੀਤ ਰਾਮ ਰਹੀਮ ਨੂੰ ਸਜਾ ਸੁਣਾਨ ਲਈ ਸੀ.ਬੀ.ਆਈ ਜੱਜ ਪੰਚਕੁਲਾ ਤੋਂ ਹੈਲੀਕਪਟਰ ਰਾਹੀਂ ਰੋਹਤਕ ਪਹੁੰਚਣਗੇ। ਸੂਚਨਾ ਅਨੁਸਾਰ ਪੰਚਕੁਲਾ ਕੋਰਟ ਵਿੱਚ ਪਹੁੰਚ ਚੁੱਕੇ ਹਨ ਸੀ.ਬੀ.ਆਈ ਜੱਜ ਜਗਦੀਪ ਸਿੰਘ।
Read More »ਸਜਾਯਾਬਤਾ ਗੁਰਮੀਤ ਰਾਮ ਰਹੀਮ ਨੂੰ ਸਜਾ ਅੱਜ 2.30 ਵਜੇ
ਅੰਮ੍ਰਿਤਸਰ, 28 ਅਗਸਤ (ਪੰਜਾਬ ਪੋਸਟ ਬਿਊਰੋ) – ਸਜਾਯਾਬਤਾ ਗੁਰਮੀਤ ਰਾਮ ਰਹੀਮ ਨੂੰ ਰੋਹਤਕ ਦੀ ਜੇਲ੍ਹ ਵਿੱਚ ਅੱਜ 2.30 ਵਜੇ ਸੁਣਾਈ ਜਾਵੇਗੀ ਸਜਾ। ਰੋਹਤਕ ਚ` ਪ੍ਰਸ਼ਾਸ਼ਨ ਵੱਲੋਂ ਸੁਰੱਖਿਆ ਦੇ ਪ੍ਰਬੰਧ ਮਜ਼ਬੂਤ, ਦੰਗਾ ਕਾਰੀਆਂ ਨੂੰ ਦੇਖਦਿਆਂ ਹੀ ਗੋਲੀ ਮਾਰਨ ਦੇ ਹੁਕਮ, ਫੋਜ਼ ਸਟੈਂਡਬਾਈ ਲੋੜ ਪੈਣ `ਤੇ ਕਰੇਗੀ ਕਾਰਵਾਈ। ਸੂਚਨਾ ਅਨੁਸਾਰ ਰੋਹਤਕ ਜੇਲ੍ਹ ਦੇ ਦੁਆਲੇ 7 ਪੱਧਰੀ ਸੁਰੱਖਿਆ ਕੀਤੀ ਗਈ ਹੈ ਅਤੇ ਸੁਰੱਖਿਆ …
Read More »ਮੁਬਾਇਲ ਇੰਟਰਨੈਟ ਸੇਵਾ `ਤੇ ਰੋਕ ਮੰਗਲਵਾਰ ਤੱਕ ਵਧਾਈ
ਅੰਮ੍ਰਿਤਸਰ, 28 ਅਗਸਤ (ਪੰਜਾਬ ਪੋਸਟ ਬਿਊਰੋ) – ਡੇਰਾ ਮੁੱਖੀ ਗੁਰਮੀਤ ਰਾਮ ਰਹੀਮ ਨੂੰ ਅੱਜ ਸਜਾ ਸੁਣਾਏ ਜਾਣ ਦੇ ਮੱਦੇ ਨਜ਼ਰ 25 ਅਗਸਤ ਤੋਂ ਮੁਬਾਇਲ ਇੰਟਰਨੈਟ ਸੇਵਾਵਾਂ `ਤੇ ਲੱਗੀ ਰੋਕ ਮੰਗਲਵਾਰ 29 ਅਗਸਤ ਤੱਕ ਵਧਾ ਦਿੱਤੀ ਗਈ ਹੈ। ਇਸ ਫੈਸਲਾ ਕਿਸੇ ਵੀ ਤਰਾਂ ਦੀਆਂ ਅਫਵਾਹਾਂ ਰੋਕਣ ਲਈ ਕੀਤਾ ਗਿਆ ਹੈ, ਜੋ ਸਮਾਜ ਲਈ ਘਾਟਕ ਸਿੱਧ ਹੁੰਦੀਆਂ ਹਨ। ਜਿਕਰਯੋਗ ਹੈ ਕਿ ਮੋਬਾਇਲ …
Read More »ਪ੍ਰਧਾਨ ਮੰਤਰੀ ਨੇ ਦੇਸ਼ ਦੇ ਕੁੱਝ ਹਿੱਸਿਆਂ ਵਿੱਚ ਹਿੰਸਾ ਦੀਆਂ ਘਟਨਾਵਾਂ ਦੀ ਨਿੰਦਾ ਕੀਤੀ
ਨਵੀਂ ਦਿੱਲੀ, 26 ਅਗਸਤ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੇਸ਼ ਦੇ ਕੁੱਝ ਹਿੱਸਿਆਂ ਵਿੱਚ ਹਿੰਸਾ ਦੀਆਂ ਘਟਨਾਵਾਂ ਦੀ ਨਿੰਦਾ ਕੀਤੀ ਹੈ।ਪ੍ਰਧਾਨ ਮੰਤਰੀ ਨੇ ਕਿਹਾ, “ਅੱਜ ਦੀਆਂ ਹਿੰਸਕ ਘਟਨਾਵਾਂ ਬਹੁਤ ਚਿੰਤਾਜਨਕ ਹਨ।ਮੈਂ ਹਿੰਸਾ ਦੀ ਸਖਤ ਨਿੰਦਾ ਕਰਦਾ ਹਾਂ ਅਤੇ ਹਰੇਕ ਨੂੰ ਸ਼ਾਂਤੀ ਬਣਾਈ ਰੱਖਣ ਦੀ ਤਾਕੀਦ ਕਰਦਾ ਹਾਂ। ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਦਾ ਧਿਆਨ ਨਾਲ …
Read More »ਪ੍ਰਧਾਨ ਮੰਤਰੀ ਨੇ ਨੁਆਖਾਈ ਜੁਹਾਰ ਮੌਕੇ ਉੜੀਸਾ ਦੇ ਲੋਕਾਂ ਨੂੰ ਦਿੱਤੀਆਂ ਵਧਾਈਆਂ
ਨਵੀਂ ਦਿੱਲੀ, 26 (ਪੰਜਾਬ ਪੋਸਟ ਬਿਉਰੋ) – ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨੁਆਖਾਈ ਜੁਹਾਰ ਦੇ ਮੌਕੇ `ਤੇ ਉੜੀਸਾ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ।ਪ੍ਰਧਾਨ ਮੰਤਰੀ ਨੇ ਕਿਹਾ, “ਨੁਆਖਾਈ ਜੁਹਾਰ!ਨੁਆਖਾਈ ਦੇ ਤਿਉਹਾਰ `ਤੇ ਉੜੀਆ ਦੋਸਤਾਂ ਨੂੰ ਸ਼ੁਭਕਾਮਨਾਵਾਂ।ਇਹ ਤਿਉਹਾਰ ਹਰੇਕ ਦੇ ਜੀਵਨ ਵਿੱਚ ਖ਼ੁਸ਼ੀ ਅਤੇ ਖੁਸ਼ਹਾਲੀ ਲਿਆਵੇ।”
Read More »ਪ੍ਰਧਾਨ ਮੰਤਰੀ ਵੱਲੋਂ ਬਿਹਾਰ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਲਈ 500 ਕਰੋੜ ਦੇਣ ਦਾ ਐਲਾਨ
ਨਵੀਂ ਦਿੱਲੀ, 26 (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬਿਹਾਰ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਹਵਾਈ ਸਰਵੇਖਣ ਕੀਤਾ।ਇਸ ਤੋਂ ਬਾਅਦ ਉਨ੍ਹਾਂ ਨੇ ਪੂਰਣੀਆ ਵਿੱਚ ਰਾਜ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਉਪ ਮੁੱਖ ਮੰਤਰੀ ਸੁਸ਼ੀਲ ਮੋਦੀ ਅਤੇ ਸੀਨੀਅਰ ਅਧਿਕਾਰੀਆਂ ਨਾਲ ਨੁਕਸਾਨ ਦੀ ਪੂਰਤੀ, ਰਾਹਤ ਅਤੇ ਪੁਨਰਵਾਸ ਦੇ ਕਾਰਜਾਂ ਦੀ ਵਿਸਤਾਰ ਨਾਲ ਸਮੀਖਿਆ ਕੀਤੀ।ਸਮੀਖਿਆ ਤੋਂ ਬਾਅਦ ਪ੍ਰਧਾਨ …
Read More »ਜੰਮੂ ਕਸ਼ਮੀਰ, ਉਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਸਿਕਮ ਸਮੇਤ ਉਤਰ-ਪੂਰਬੀ ਰਾਜਾਂ ਨੂੰ ਜੀ.ਐਸ.ਟੀ ਛੋਟ ਪ੍ਰਵਾਨ
ਨਵੀਂ ਦਿੱਲੀ, 25 ਅਗਸਤ (ਪੰਜਾਬ ਪੋਸਟ ਬਿਊਰੋ) -ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਦੀ ਕਮੇਟੀ ਮੀਟਿੰਗ ਦੌਰਾਨ ਜੀ.ਐਸ.ਟੀ ਅਧੀਨ ਜੰਮੂ ਅਤੇ ਕਸ਼ਮੀਰ, ਉੱਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਸਿੱਕਮ ਸਮੇਤ ਉੱਤਰ-ਪੂਰਬੀ ਰਾਜਾਂ ਦੀਆਂ ਯੋਗ ਉਦਯੋਗਿਕ ਇਕਾਈਆਂ ਨੂੰ 27413 ਕਰੋੜ ਰੁਪਏ ਦੀ ਬਜਟ ਦੀ ਸਹਾਇਤਾ ਸਕੀਮ ਨੂੰ ਸਮਾਂ 1-7-2017 ਤੋਂ 31-03-2017 ਤੱਕ ਪਹਿਲਾਂ ਦਰਸਾਏ ਰਾਜਾਂ …
Read More »
Punjab Post Daily Online Newspaper & Print Media