ਅੰਮ੍ਰਿਤਸਰ, 6 ਜੂਨ (ਜਗਦੀਪ ਸਿੰਘ, ਗੁਰਚਰਨ ਸਿੰਘ ) – ਸ਼ਿਵਾਲਾ ਭਾਗ ਭਾਈਆਂ ਸਥਿਤ ਬਜਰੰਗ ਦਲ ਭਵਨ ਵਿਖੇ ਆਯੋਯਿਤ ਸਮਾਗਮ ਦੋਰਾਨ ਸਥਾਨਕ ਸਰਕਾਰ ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਨੇ ਵਿਸ਼ਵ ਹਿੰਦੂ ਵਲੋਂ ਸੰਚਾਲਿਤ ਸੇਵਾ ਪ੍ਰਕਲਪ ਟ੍ਰਸਟ, ਅੰਮ੍ਰਿਤਸਰ ਨੂੰ ਆਪਣੀ ਗ੍ਰਾਂਟ ਵਿਚੋਂ 5 ਲੱਖ ਰੁਪਏ ਦੀ ਰਾਸ਼ੀ ਦਾ ਚੈਕ ਭੇਂਟ ਕੀਤਾ।ਸ਼੍ਰੀ ਜੋਸ਼ੀ ਨੇ ਦਸਿਆ ਕਿ ਇਸ ਸੰਸਥਾ ਵਲੋਂ …
Read More »ਪੰਜਾਬੀ
ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਦਖ਼ਲ ਬਰਦਾਸ਼ਤ ਨਹੀਂ – ਫ਼ੈਡਰੇਸ਼ਨ ਗਰੇਵਾਲ
ਜੰਮੂ ਵਿੱਚ ਸਿੱਖ ਨੌਜਵਾਨ ਦੇ ਕਾਤਲ ਨੂੰ ਸਖ਼ਤ ਸਜ਼ਾ ਮਿਲੇ ਅੰਮ੍ਰਿਤਸਰ, 6 ਜੂਨ (ਗੁਰਚਰਨ ਸਿੰਘ) – ਸਰਬੱਤ ਦਾ ਭਲਾ ਲੋਚਣ ਵਾਲੀ ਅਤੇ ਮਨੁੱਖਤਾ ਤੇ ਹੁੰਦੇ ਜੁਲਮਾਂ ਖਿਲਾਫ਼ ਡਟਣ ਅਤੇ ਆਪਾ ਕੁਰਬਾਨ ਕਰਨ ਵਾਲੀ ਸਿੱਖ ਕੌਮ ਆਪਣੇ ਧਾਰਮਿਕ ਮਾਮਲਿਆਂ ਵਿੱਚ ਕੋਈ ਵੀ ਬਾਹਰੀ ਦਖ਼ਲ ਬਰਦਾਸ਼ਤ ਨਹੀਂ ਕਰਦੀ।ਇਹ ਵਿਚਾਰ ਜੂਨ 84 ਦੇ ਸ਼ਹੀਦਾਂ ਦੀ ਯਾਦ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਮਨਾਏ …
Read More »ਦੇਸ ਰਾਜ ਡੀ. ਏ. ਵੀ ਸੀਨੀ: ਸੈਕੰ: ਸਕੂਲ ਵਿਖੇ ਵਾਤਾਵਰਣ ਦਿਵਸ ਆਯੋਜਿਤ
ਬਟਾਲਾ, 6 ਜੂਨ (ਨਰਿੰਦਰ ਬਰਨਾਲ) – ਸੰਸਾਰ ਵਿੱਚ ਵਾਤਾਵਰਨ ਦੀ ਮਹਾਨਤਾ ਤੇ ਆ ਰਹੇ ਬਦਲਾਅ ਨੂੰ ਵਿਦਿਆਰਥੀਆਂ ਨੁੰ ਸਮਾਜ ਤੱਕ ਪਹੁੰਚਾਉਣ ਤੇ ਵਾਤਾਵਰਨ ਦੇ ਗੰਦਲੇਪਨ ਕਾਰਨ ਸਮਾਜ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਦੇ ਸਬੰਧ ਵਿੱਚ ਦੇਸ ਰਾਜ ਡੀ ਏ ਵੀ ਸੀਨੀਅਰ ਸੈਕੰਡਰੀ ਸਕੂਲ ਡੇਰਾ ਬਾਬਾ ਨਾਨਕ ਰੋਡ ਬਟਾਲਾ ਦੇ ਵਿਦਿਆਰਥੀਆਂ ਵੱਲੋਂ ਸਕੂਲ ਵਿਖੇ ਵਾਤਾਵਰਨ ਦਿਵਸ ਸਮਾਰੋਹ ਆਯੋਜਿਤ ਕੀਤਾ ਗਿਆ।ਜਿਸ ਵਿੱਚ …
Read More »ਕੇਂਦਰ ਵੱਲੋਂ ਪੰਜਾਬ ਦੇ 217 ਪਿੰਡਾਂ ਦੀ ਆਦਰਸ਼ ਗਾਮ ਯੋਜਨਾ ਲਈ ਚੋਣ – ਵਿਜੇ ਸਾਂਪਲਾ
ਕੇਂਦਰ ਤੇ ਰਾਜ ਸਰਕਾਰ ਮਿਲ ਕੇ ਕਰਨਗੀਆਂ ਸੂਬੇ ਦਾ ਵਿਕਾਸ – ਧੁੱਗਾ ਬਟਾਲਾ, 6 ਜੂਨ (ਨਰਿੰਦਰ ਬਰਨਾਲ) – ਭਾਰਤ ਸਰਕਾਰ ਵੱਲੋਂ ਪੰਜਾਬ ਦੇ 217 ਪਿੰਡਾਂ ਨੂੰ ਪ੍ਰਧਾਨ ਮੰਤਰੀ ਆਦਰਸ਼ ਗ੍ਰਾਂਮ ਯੋਜਨਾ ਲਈ ਚੁਣਿਆ ਗਿਆ ਹੈ ਅਤੇ ਇਸ ਯੋਜਨਾ ਤਹਿਤ ਚੁਣੇ ਗਏ ਹਰੇਕ ਪਿੰਡ ਵਿੱਚ ਵਿਕਾਸ ਕਾਰਜਾਂ ‘ਤੇ 40 ਲੱਖ ਰੁਪਏ ਖਰਚ ਕੀਤੇ ਜਾਣਗੇ।ਇਹ ਪ੍ਰਗਟਾਵਾ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਤੇ …
Read More »ਆਪ ਦੇ ਵਰਕਰਾਂ ਨੇ ਕੀਤਾ ਨਸ਼ਿਆਂ ਖਿਲਾਫ ਪ੍ਰਦਰਸ਼ਨ
ਪੱਟੀ, 6 ਜੂਨ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ) – ਪੱਟੀ ਵਿਖੇ ਜਾਨਲੇਵਾ ਨਸ਼ਿਆਂ ਅਤੇ ਕੇਂਦਰ ਸਰਕਾਰ ਵੱਲੋ ਕਿਸਾਨ ਦੀ ਜਮੀਨ ਜਬਰੀ ਐਕਵਾਇਰ ਕਰਨ ਵਾਸਤੇ ਇੱਕ ਮਹੀਨੇ ਅੰਦਰ ਤੀਸਰੀ ਵਾਰ ਭੌ:ਪ੍ਰਾਪਤੀ ਆਰਡੀਨੇਸ ਜਾਰੀ ਕਰਨ ਵਿਰੁਧ ਆਮ ਆਦਮੀ ਪਾਰਟੀ ਦੇ ਵਰਕਰਾ ਵੱਲੋ ਮੋਹਕਮ ਸਿੰਘ ਸੀਤੋ,ਗੇਜਾ ਸਿੰਘ ਧੁੰਨ,ਗਿਆਨੀ ਜਗੀਰ ਸਿੰਘ ਲੋਹਕਾ ਅਤੇ ਗੋਪਾਲ ਸਿੰਘ ਅਣਖੀ ਦੀ ਸਾਝੀ ਪ੍ਰਧਾਨਗੀ ਹੇਠ ਵੇਰਕਾ ਮਿਲਕ ਪਲਾਟ …
Read More » ਨਸ਼ਾ ਛੁਡਾਊ ਕੇਂਦਰ ਪੱਟੀ ਵਿਚ ਦੁਰ-ਵਿਹਾਰ ਦੇ ਚਲਦਿਆਂ ਨੋਜਵਾਨਾਂ ਕੀਤੀ ਨਾਅਰੇਬਾਜੀ
ਸਟਾਫ ਤੇ ਲਗਾਏ ਮੁਫਤ ਦਵਾਈ ਬੰਦ ਕਰਨ ਅਤੇ ਜਲੀਲ ਕਰਨ ਦੇ ਦੋਸ਼ ਲਗਾਏ ਗਏ ਦੋਸ਼ ਬਿਲਕੁਲ ਬੇ-ਬੁਨਿਆਦ ਡਾ. ਇਸ਼ਾ ਧਵਨ ਪੱਟੀ, 5 ਜੂਨ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਸੂਬਾ ਸਰਕਾਰ ਵੱਲੋਂ ਨੋਜਵਾਨਾਂ ਨੂੰ ਨਸ਼ੇ ਦੀ ਆਦਤ ਤੋਂ ਬਚਾਉਣ ਲਈ ਜਿਥੇ ਸਾਰਥਿਕ ਕਦਮ ਚੁੱਕੇ ਜਾ ਰਹੇ ਹਨ, ਉਥੇ ਨਸ਼ਾ ਛੁਡਾਊ ਕੇਂਦਰ ਪੱਟੀ ਵਿਚ ਕੰਮ ਕਰਦੇ ਅਧਿਕਾਰੀਆਂ ਵੱਲੋਂ ਨਸ਼ਾ ਛੱਡਣ ਆਏ …
Read More »ਘੱਲੂਘਾਰਾ ਸਮਾਗਮ ਅਮਾਨ ਅਮਾਨ ਨਾਲ ਸੰਪਨ ਹੋਣ ਉਪਰੰਤ ਹੋਇਆ ਹੰਗਾਮਾ
ਸ਼੍ਰੋਮਣੀ ਕਮੇਟੀ ਟਾਸਕ ਫੋਰਸ ਅਤੇ ਸਿੱਖ ਨੌਜਵਾਨਾਂ ਦਰਮਿਆਨ ਝੜਪ ਅੰਮ੍ਰਿਤਸਰ, 6 ਜੂਨ (ਪੰਜਾਬ ਪੋਸਟ ਬਿਊਰੋ) – ਸਾਕਾ ਨੀਲਾ ਤਾਰਾ ਦੀ ਯਾਦ ‘ਚ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮਨਾਇਆ ਗਿਆ ਘੱਲੂਘਾਰਾ ਦਿਵਸ ਉਸ ਵੇਲੇ ਕਸ਼ੀਦਗੀ ਵਿੱਚ ਬਦਲ ਗਿਆ । ਮਿਲੀ ਜਾਣਕਾਰੀ ਅਨੁਸਾਰ ਜਦ ਬਾਅਦ ਦੁਪਹਿਰ ਕ੍ਰਿਪਾਨਾਂ ਤੇ ਡਾਂਗਾਂ ਨਾਲ ਲੈਸ ਕੋਈ 100-150 ਦੇ ਕਰੀਬ ਸਿੱਖ ਨੌਜਵਾਨ ਖਾਲਿਸਤਾਨ ਜਿੰਦਾਬਾਦ ਅਤੇ ਰਾਜ …
Read More »ਘੱਲੂਘਾਰਾ ਦਿਵਸ ‘ਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦਾ ਕੌਮ ਦੇ ਨਾਂ ਸੰਦੇਸ਼
ਜੂਨ 1984 ਦੇ ਘੱਲੂਘਾਰੇ ਸਮੇਂ ਸਿੱਖ ਕੌਮ ਦੇ ਕੇਂਦਰੀ ਧਾਰਮਿਕ ਅਸਥਾਨ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਜ਼ਮਤ ਨੂੰ ਕਾਇਮ ਰੱਖਣ ਲਈ ਸ਼ਹੀਦ ਹੋਏ ਸਮੂੰਹ ਸਿੰਘਾਂ/ਸਿੰਘਣੀਆਂ ਨੂੰ ਸਤਿਕਾਰ ਭੇਟ ਕਰਦਿਆਂ ਇਕੱਤਰ ਹੋਏ ਗੁਰੂ ਪਿਆਰੇ ਖ਼ਾਲਸਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਖ਼ਾਲਸਾ ਜੀ, ਅੱਜ ਤੋਂ ਠੀਕ 31 …
Read More »ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜੂਨ 1984 ਦੇ ਸ਼ਹੀਦਾਂ ਨੂੰ ਸ਼ਰਧਾਜਲੀ ਭੇਟ
ਹਕੂਮਤ ਤੇ ਸਿੱਖ ਵਿਰੋਧੀ ਤਾਕਤਾਂ ਨੇ ਸਾਡੀ ਹੋਂਦ, ਹਸਤੀ, ਅਣਖ ਤੇ ਪਹਿਚਾਣ ਨੂੰ ਮਿਟਾਉਣ ਦਾ ਘਿਨਾਉਣਾ ਯਤਨ ਕੀਤਾ- ਗਿ: ਗੁਰਬਚਨ ਸਿੰਘ ਅੰਮ੍ਰਿਤਸਰ, 6 ਜੂਨ (ਗੁਰਪ੍ਰੀਤ ਸਿੰਘ) – ਜੂਨ 1984 ‘ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਤੇ ਹੋਰ ਇਤਿਹਾਸਕ ਅਸਥਾਨਾਂ ਤੇ ਸਮੇਂ ਦੀ ਕੇਂਦਰ ਸਰਕਾਰ ਵਲੋਂ ਆਪਣੇ ਹੀ ਦੇਸ਼ ਦੀ ਫੌਜ ਕੋਲੋਂ ਹਮਲਾ ਕਰਵਾ ਕੇ ਭਗਤੀ ਤੇ ਸ਼ਕਤੀ …
Read More »ਨਿਕੜੇ ਬੱਚਿਆਂ ਦੀ ਮੁਫਤ ਪੜ੍ਹਾਈ ਲਈ ਮੋਰਚਾ ਕਰੇਗਾ ਸਾਂਝਾ ਉਪਰਾਲਾ
ਖਾਲੜਾ, 5 ਜੂਨ (ਰਣਬੀਰ ਸਿੰਘ ਗੋਲਣ, ਕੁਲਵਿੰਦਰ ਸਿੰਘ ਕੰਬੋਕੇ) ਆਲ ਇੰਡੀਆ ਐਂਟੀ-ਕੁਰੱਪਸ਼ਨ ਮੋਰਚਾ ਨੇ ਜਿਥੇ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਹੋਈ ਹੈ, ਉਥੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਵੀ ਇਹ ਸੰਸਥਾ ਚਿੰਤਤ ਹੈ। ਇਹ ਪ੍ਰਗਟਾਵਾ ਮਹੰਤ ਰਮੇਸ਼ਾ ਨੰਦ ਸਰਸਵਤੀ ਰਾਸ਼ਟਰੀ ਪ੍ਰਧਾਨ ਅਤੇ ਅਜੈ ਕੁਮਾਰ ਚੀਨੂੰ ਸੂਬਾ ਚੇਅਰਮੈਨ ਦੀ ਅਗਵਾਈ ਵਿੱਚ ਚਲ ਰਹੀ ਸਮਾਜ ਸੰਸਥਾ ਦੇ ਮੁੱਖ ਬੁਲਾਰੇ ਪਰਮਿੰਦਰ ਸਿੰਘ ਹੀਰਾ …
Read More »
Punjab Post Daily Online Newspaper & Print Media