ਬਠਿੰਡਾ, 3 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ)- ਸਥਾਨਕ ਡਬਵਾਲੀ ਰੋਡ ‘ਤੇ ਓਵਰ ਬ੍ਰਿਜ ‘ਤੇ ਰਾਤ ਦੇ ਸਮੇਂ ਮੀਂਹ ਦੇ ਕਾਰਨ ਇਕ ਕਾਰ ਦਾ ਸੰਤੁਲਨ ਵਿਗੜਣ ਉਪਰੰਤ ਚੌਂਕ ਵਿੱਚ ਟਕਰਾ ਗਈ।ਜਿਸ ਨਾਲ ਕਾਰ ਡਰਾਈਵਰ ਦਿਆ ਰਾਮ ਪੁੱਤਰ ਰਾਮੇਸ਼ਵਰ ਲਾਲ ਨਿਵਾਸੀ ਹਨੂੰਮਾਨਗੜ੍ਹ ਜ਼ਖ਼ਮੀ ਹੋ ਗਿਆ।ਸਮਾਜ ਸੇਵੀ ਸੰਸਥਾ ਦੇ ਵਰਕਰਾਂ ਵਲੋਂ ਉਸ ਨੂੰ ਚੁੱਕ ਕੇ ਸਿਵਲ ਹਸਪਤਾਲ ਇਲਾਜ਼ ਲਈ ਦਾਖ਼ਲ ਕਰਵਾਇਆ ਗਿਆ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …