Wednesday, November 25, 2026

ਪੰਜਾਬੀ

ਤਿਲਕ ਨਗਰ ਸਕੂਲ ਵਿਖੇ ਲਗਾਈ ਗਈ ਹਸਤਕਲਾ ਪ੍ਰਦਰਸ਼ਨੀ

ਨਵੀਂ ਦਿੱਲੀ, 27 ਅਕਤੂਬਰ (ਅੰਮ੍ਰਿਤ ਲਾਲਾ ਮੰਨਣ) – ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਤਿਲਕ ਨਗਰ ਵਿਖੇ ਹਸਤਕਲਾ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ, ਜਿਸ ਦਾ ਉਧਘਾਟਨ ਸਕੁੂਲ ਦੇ ਚੇਅਰਮੈਨ ਇੰਦਰਜੀਤ ਸਿੰਘ ਮੌਂਟੀ ਅਤੇ ਮੈਨੇਜਰ ਜਗਦੀਪ ਸਿੰਘ ਕਾਹਲੋ ਵੱਲੋਂ ਦੀਪ ਜਲਾ ਕੇ ਕੀਤਾ ਗਿਆ। ਵੱਖ-ਵੱਖ ਵਿਸ਼ਿਆਂ ਤੇ ਬੱਚਿਆਂ ਵੱਲੋਂ ਤਿਆਰ ਕੀਤੇ ਗਏ ਮਾਡਲਾਂ ਦੀ ਸ਼ਲਾਘਾ ਕਰਦੇ ਹੋਏ ਮੋਂਟੀ ਨੇ ਬੱਚਿਆਂ ਨੂੰ ਸਕੂਲੀ ਸਿੱਖਿਆ …

Read More »

ਕਾਵਿ ਪੁਸਤਕ ‘ਸਖੀਹੁ ਸਹੇਲੜੀਹੁ’ ‘ਤੇ ਹੋਈ ਵਿਚਾਰ ਚਰਚਾ

ਅੰਮ੍ਰਿਤਸਰ, 27 ਅਕਤੂਬਰ (ਦੀਪ ਦਵਿੰਦਰ) – ਪੰਜਾਬੀ ਸਾਹਿਤ ਅਤੇ ਸਿਰਜਣਾ ਦੇ ਖੇਤਰ ਵਿੱਚ ਨਿਰੰਤਰ ਕਾਰਜਸ਼ੀਲ ਜਨਵਾਦੀ ਲੇਖਕ ਸੰਘ ਵੱਲੋਂ ਵਿਰਸਾ ਵਿਹਾਰ ਸੋਸਾਇਟੀ ਦੇ ਸਹਿਯੋਗ ਨਾਲ ਅਧਿਆਪਕ ਆਗੂ ਅਤੇ ਸ਼ਾਇਰ ਇੰਦਰ ਸਿੰਘ ਮਾਨ ਦੇ ਕਾਵਿ-ਸੰਗ੍ਰਹਿ ‘ਸਖੀਹੁ ਸਹੇਲੜੀਹੁ’ ‘ਤੇ ਵਿਚਾਰ ਚਰਚਾ ਦਾ ਆਯੋਜਨ ਕੀਤਾ ਗਿਆ। ਡਾ. ਪਰਮਿੰਦਰ, ਡਾ. ਊਧਮ ਸਿੰਘ ਸ਼ਾਹੀ, ਡਾ. ਇਕਬਾਲ ਕੌਰ ਸੌਂਧ ਸ੍ਰੀ ਨਿਰਮਲ ਅਰਪਨ ਅਤੇ ਪ੍ਰਮਿੰਦਰਜੀਤ ਹੋਰਾਂ ਦੀ …

Read More »

ਅਖਿਲ ਭਾਰਤੀਯ ਵਿਦਿਆਰਥੀ ਪਰਿਸ਼ਦ ਦੇ ਕੌਮੀ ਸੰਮੇਲਨ ਦਾ ਪੋਸਟਰ ਜਾਰੀ

ਅੰਮ੍ਰਿਤਸਰ, 27 ਅਕਤੂਬਰ (ਸੁਖਬੀਰ ਸਿੰਘ)- ਅਖਿਲ ਭਾਰਤੀਯ ਵਿਦਿਆਰਥੀ ਪਰਿਸ਼ਦ ਦੇ ਕੌਮੀ ਸੰਮੇਲਨ ਦੀ ਵਿਵਸਥਾ ਦੀ ਬੈਠਕ ਪਰਿਸ਼ਦ ਦੇ ਪੂਰਬ ਪ੍ਰਦੇਸ਼ ਮੰਤਰੀ ਅਤੇ ਵਿਭਾਗ ਪ੍ਰਮੁੱਖ ਤੇ ਹਿਮਾਚਲ ਦੇ ਪ੍ਰਦੇਸ਼ ਸੰਗਠਨ ਮੰਤਰੀ ਨਵੀਨ ਸ਼ਰਮਾ ਦੀ ਅਗਵਾਈ ਹੇਠ ਹੋਈ।ਮੀਟਿੰਗ ਦੌਰਾਨ ਸੁਨੀਲ ਅਖਲੇਸ਼ ਰਾਨਾ ਸਾਬਕਾ ਪ੍ਰਦੇਸ਼ ਮੰਤਰੀ ਨੇ ਬੋਲਦੇ ਹੋਏ ਦੱਸਿਆ ਕਿ ਅਖਿਲ ਭਾਰਤੀਯ ਵਿਦਿਆਰਥੀ ਦੇਸ਼ ਹੀ ਸੰਸਾਰ ਦਾ ਸਭ ਤੋਂ ਵੱਡਾ ਵਿਦਿਆਰਥੀ ਜੱਥੇਬੰਦੀ …

Read More »

ਜੰਡਿਆਲਾ ਗੁਰੂ ਗਊਸ਼ਾਲਾ ਦਾ ਵਿਵਾਦ ਹੋਰ ਉਲਝਿਆ

ਹਲਕਾ ਵਿਧਾਇਕ ਦੇ ਪੀ.ਏ ਦੀ ਹਾਜ਼ਰੀ ‘ਚ ਸ੍ਰੀ ਗੋਪਾਲ ਕ੍ਰਿਸ਼ਨ ਗਊਸ਼ਾਲਾ ਕਮੇਟੀ ਨੇ ਆਪਣਾ ਕਬਜ਼ਾ ਦਿਖਾਉਣ ਦੀ ਕੀਤੀ ਕੋਸ਼ਿਸ਼ ਜੰਡਿਆਲਾ ਗੁਰੂ, 26 ਅਕਤੂਬਰ (ਹਰਿੰਦਰਪਾਲ ਸਿੰਘ/ਸਿਕੰਦਰ ਸਿੰਘ) – ਪਿਛਲੇ ਲਗਭਗ 2-3 ਮਹੀਨਿਆ ਤੋਂ ਚੱਲ ਰਹੇ ਗਊਸ਼ਾਲਾ ਵਿਵਾਦ ਨੂੰ ਅੱਜ ਹਲਕਾ ਵਿਧਾਇਕ ਦੇ ਪੀ.ਏ ਰਾਜੀਵ ਕੁਮਾਰ (ਬੱਬਲੂ) ਅਤੇ ਹੋਰਨਾ ਵਲੋਂ ਉਦਘਾਟਨ ਕਰਕੇ ਗਊਸ਼ਾਲਾ ਵਿਵਾਦ ਨੂੰ ਹੋਰ ਅੱਗ ਲਗਾ ਦਿੱਤੀ।ਅੱਜ ਦੁਪਹਿਰ ਕਰੀਬ 3 …

Read More »

63rd All India Police Volleyball Cluster-2014 Championship starts PAP Hqus

Jalandhar, Oct. 26 (Pawandeep Bhandal/Hardeep Deol) – 63rd All India Police Volleyball Cluster-2014 (Basketball, Handball, Kabaddi & Volleyball Championship is going to be organised by Punjab Police at PAP Hqus., Jalandhar Cantt. from 26‘“ to 30th October, 2014. This Cluster is being Organised under the guidance & patronage of Sh. Sumedh Singh, IPS, DGP/Punjab, Chandigarh with Sh. Sanjeev Kalra, IPS, …

Read More »

ਬੀ.ਐਸ.ਐਫ. ਦੀ 67 ਬਟਾਲੀਅਨ ਨੇ ਲਗਾਇਆ ਫ੍ਰੀ ਮੈਡੀਕਲ ਚੈਕਅੱਪ ਕੈਂਪ

ਬੀ.ਐਸ.ਐਫ. ਸਮਾਜ ਦੀ ਉੱਨਤੀ, ਪ੍ਰਗਤੀ ਤੇ ਵਿਕਾਸ ਲਈ ਵਚਨਬੰਧ – ਫਾਰੂਕੀ ਪਿੰਡ ਕੱਕੜ ਵਿਖੇ ਫ੍ਰੀ ਮੈਡੀਕਲ ਕੈਂਪ ਦਾ ਉਦਘਾਟਨ ਕਰਦੇ ਹੋਏ ਡੀ.ਆਈ.ਜੀ. ਬੀ.ਐਸ.ਐਫ. ਐਮ.ਐਫ. ਫਾਰੂਖੀ ਤੇ ਉਨ੍ਹਾਂ ਦੀ ਧਰਮ ਪਤਨੀ ਅਬੀਤਾ ਫਾਰੂਖੀ ਨਾਲ ਹਨ ਕਮਾਡੈਂਟ ਆਈ.ਪੀ. ਭਾਟੀਆ ਤੇ ਹੋਰ ਅਤੇ ਕੈਂਪ ਦੌਰਾਨ ਮਰੀਜ਼ਾਂ ਦੀ ਰਜਿਸ਼ਟ੍ਰੇਸ਼ਨ ਤੇ ਜਾਂਚ ਕਰਦੇ ਮਾਹਿਰ ਡਾਕਟਰ। ਅੰਮ੍ਰਿਤਸਰ, 26 ਅਕਤੂਬਰ (ਰੋਮਿਤ ਸ਼ਰਮਾ)- ਸਰਹੱਦੀ ਸੁਰੱਖਿਆ ਦੀ ਅਗਵਾਈ ਕਰਨ …

Read More »

ਪ੍ਰਭਜੋਤ ਸਿੰਘ ਸੁਲਤਾਨਵਿੰਡ ਕਾਂਗਰਸ ਕਮੇਟੀ ਦੇ ਜਿਲ੍ਹਾ ਸਕੱਤਰ ਬਣੇ

ਅੰਮ੍ਰਿਤਸਰ, 26 ਅਕਤੂਬਰ (ਸੁਖਬੀਰ ਸਿੰਘ)- ਇਤਹਿਾਸਕ ਪਿੰਡ ਸੁਲਤਾਨਵਿੰਡ ਦੇ ਨੌਜਵਾਨ ਕਾਂਗਰਸੀ ਆਗੂ ਪ੍ਰਭਜੋਤ ਸੁਲਤਾਨਵਿੰਡ ਕਾਂਗਰਸ ਕਮੇਟੀ ਸ਼ਹਿਰੀ ਦੇ ਜਿਲ੍ਹਾ ਸਕੱਤਰ ਬਣਾਏ ਗਏ ਹਨ।ਸੁਲਤਾਨਵਿੰਡ ਉਨਾਂ ਦੇ ਗ੍ਰਹਿ ਵਿਖੇ ਹੋਏ ਇੱਕ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਸਾਬਕਾ ਵਿਧਾਇਕ ਜਸਬੀਰ ਸਿੰਘ ਡਿੰਪਾ, ਜਿਲ੍ਹਾ ਪ੍ਰਦੇਸ਼ ਕਾਂਗਰਸ ਦੇ ਵਪਾਰ ਸੈਲ ਦੇ ਚੇਅਰਮੈਨ ਜਗਦੀਪ ਸਿੰਘ ਨਰੂਲਾ ਤੇ ਕਾਂਗਰਸ ਸ਼ਹਿਰੀ ਪ੍ਰਧਾਨ ਰਾਜੀਵ ਭਗਤ ਵੱਲੋਂ ਸ. ਪ੍ਰਭਜੋਤ …

Read More »

ਸਲਾਨਾ ਭੰਡਾਰੇ ਮੌਕੇ ਸਾਧੂ ਸੰਤਾਂ ਨੂੰ ਵੰਡੇ ਕੰਬਲ

ਅੰਮ੍ਰਿਤਸਰ, 26 ਅਕਤੂਬਰ (ਸੁਖਬੀਰ ਸਿੰਘ)- ਪਿੰਡ ਸੁਲਾਤਨਵਿੰਡ ਦੀ ਪੱਤੀ ਬਹਿਣੀਵਾਲ ਵਿਖੇ ਹਰ ਸਾਲ ਦੀ ਤਰਾਂ ਇਸ ਵਾਰ ਵੀ ਧੰਨ ਧੰਨ ਬਾਬਾ ਸ੍ਰੀ ਚੰਦ ਜੀ ਤੇ ਬਾਬਾ ਵਡਭਾਗ ਸਿੰਘ ਜੀ ਸੇਵਾ ਸੰਸਥਾ ਦੇ ਮੁੱਖ ਸੇਵਾਦਾਰ ਬਾਬਾ ਨਿਰਮਲ ਸਿੰਘ ਵਲੋਂ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਸਲਾਨਾ ਭੰਡਾਰਾ ਕਰਵਾਇਆ ਗਿਆ ਅਤੇ ਦੂਜੇ ਸੂਬਿਆਂ ਤੋਂ ਆਏ ਸਾਧੂ ਸੰਤਾਂ ਨੂੰ ਕੰਬਲ ਵੰਡੇ ਗਏ। ਸ੍ਰੀ ਅਖੰਡ …

Read More »

ਵੱਖ-ਵੱਖ ਥਾਵਾਂ ‘ਤੇ ਮਨਾਇਆ ਬਾਬਾ ਵਿਸ਼ਵਕਰਮਾਂ ਦਿਵਸ

ਬਠਿੰਡਾ, 26 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਸ਼ਹਿਰ ਦੀ ਰਾਮਗੜ੍ਹੀਆ ਐਸੋਸੀਏਸ਼ਨ, ਬਾਬਾ ਵਿਸ਼ਵਕਰਮਾਂ ਕਾਰਪੇਂਟਰ ਵੈਲਫੇਅਰ ਸੁਸਾਇਟੀ ਅਤੇ ਬਾਬਾ ਵਿਸ਼ਵਕਰਮਾਂ ਉਸਾਰੀ ਠੇਕੇਦਾਰ ਸੁਸਾਇਟੀ ਵੱਲੋਂ ਸਾਂਝੇ ਤੌਰ ‘ਤੇ ਬਾਬਾ ਵਿਸ਼ਵਕਰਮਾਂ ਜੀ ਦੇ 7ਵਾਂ ਪੂਜਾ ਦਿਵਸ ਸਮਾਗਮ ਬਾਬਾ ਸੰਤੂ ਸਿੰਘ ਧਰਮਸ਼ਾਲਾ ਅਜੀਤ ਰੋਡ, ਗਲੀ ਨੰਬਰ 26/7 ਵਿਖੇ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ।ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ …

Read More »

ਮਾਮਲਾ ਬਿਨ੍ਹਾਂ ਅਧਿਆਪਕ ਖੇਡਣ ਆਈਆਂ ਨਾਬਾਲਗ ਲੜਕੀਆਂ ਦਾ

ਅੱਧੀ ਰਾਤ ਮੌਕੇ ਸਮਾਜ ਸੇਵੀ ਵਰਕਰ ਵਲੋਂ ਲੜਕੀਆਂ ਕੋਚ ਹਵਾਲੇ ਬਠਿੰਡਾ, 26 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਬੀਤੀ ਦੇਰ ਸ਼ਾਮ ਰਾਤ ਦੇ ਕਰੀਬ 8-00 ਵਜੇ ਬੱਸ ਸਟੈਂਡ ਦੇ ਬਾਹਰ ਰੋ ਰਹੀਆਂ ਦੋ ਲੜਕੀਆਂ ਨੂੰ ਸਮਾਜ ਸੇਵੀ ਸੰਸਥਾ ਦੇ ਵਰਕਰ ਰਵੀ ਬਾਂਸਲ ਨੇ ਕਾਰਨ ਪੁੱਛਿਆ ਤਾਂ ਲੜਕੀਆਂ ਮਨਪ੍ਰੀਤ ਕੌਰ ਪੁੱਤਰੀ ਸਵਰਨ ਲਾਭ (12) ਅਤੇ ਸਪਨਾ (13) ਪੁੱਤਰੀ ਮਲਕੀਤ ਸਿੰਘ ਨੇ …

Read More »