ਰਈਆ, 6 ਅਕਤੂਬਰ (ਬਲਵਿੰਦਰ ਸਿੰਘ ਸੰਧੂ)- ਨਸ਼ਿਆਂ ਵਿਰੋਧੀ ਲੋਕ ਜਾਗਰਿਤੀ ਸੰਸਥਾ ਵਲੋਂੇ ਬੱਚਿਆਂ ਦੇ ਨਸ਼ੇ ਵਿਰੋਧੀ ਭਾਸ਼ਣ ਮੁਕਾਬਲੇ ਕਰਵਾਏ ਗਏ।ਸੰਸਥਾ ਦੇ ਪ੍ਰਧਾਨ ਨਵਤੇਜ ਸਿੰਘ ਨਾਹਰ ਨੇ ਬੱਚਿਆਂ ਅਤੇ ਨੌਜਵਾਨਾਂ ਨੂੰ ਨਸਿਆਂ ਦੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਅਤੇ ਸਕੂਲ ਦੇ ਬੱਚਿਆਂ ਦੇ ਭਾਸ਼ਣ ਮੁਕਾਬਲੇ ਕਰਵਾਏ।ਉਹਨਾਂ ਕਿਹਾ ਕਿ ਛੋਟੇ ਬੱਚਿਆਂ ਨੂੰ ਹੁਣ ਤੋਂ ਹੀ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਬਾਰੇ ਜਾਣਕਾਰੀ ਹੋਣੀ ਚਾਹੀਦੀ …
Read More »ਪੰਜਾਬੀ
ਏਸ਼ੀਅਨ ਖੇਡਾਂ ਵਿੱਚ ਚਾਂਦੀ ਦਾ ਤਮਗਾ ਜੇਤੂ ਖੁਸ਼ਬੀਰ ਕੌਰ ਦਾ ਖ਼ਾਲਸਾ ਕਾਲਜ ਵੂਮੈਨ ਵਿੱਚ ਸ਼ਾਨਦਾਰ ਸਵਾਗਤ
ਗਰੀਬੀ ਅਤੇ ਸੱਟ ਦੇ ਬਾਵਜੂਵ ਵੀ ਨਹੀਂ ਮੰਨੀ ਹਾਰ – ਖੁਸ਼ਬੀਰ ਅੰਮ੍ਰਿਤਸਰ, 6 ਅਕਤੂਬਰ (ਪ੍ਰੀਤਮ ਸਿੰਘ)- ਖ਼ਾਲਸਾ ਕਾਲਜ ਫ਼ਾਰ ਵੂਮੈਨ ਦੀ ਪ੍ਰਸਿੱਧ ਐਥਲੀਟ ਖੁਸ਼ਬੀਰ ਕੌਰ ਜਿਸਨੇ ਕੋਰੀਆ ਵਿੱਚ ਹੋਈਆਂ ਏਸ਼ੀਅਨ ਖੇਡਾਂ ਵਿੱਚ ਚਾਂਦੀ ਦਾ ਤਮਗਾ ਜਿੱਤ ਕੇ ਦੇਸ਼ ਦਾ ਦੁਨੀਆ ਵਿੱਚ ਨਾਂ ਰੌਸ਼ਨ ਕੀਤਾ, ਨੂੰ ਕਾਲਜ ਦੇ ਵਿਹੜੇ ਵਿੱਚ ਪੁੱਜਣ ‘ਤੇ ਅੱਜ ਨਿੱਘਾ ਸਵਾਗਤ ਕੀਤਾ ਗਿਆ।ਉਸ ਦੀਆਂ ਸਾਥਣਾਂ, ਅਧਿਆਪਕਾਂ ਤੇ …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਐਨ.ਐਮ.ਆਰ ਵਿਸ਼ੇ ਤੇ 6 ਦਿਨਾ ਵਰਕਸ਼ਾਪ ਸ਼ੁਰੂ
ਅੰਮ੍ਰਿਤਸਰ, 6 ਅਕਤੂਬਰ (ਪ੍ਰੀਤਮ ਸਿੰਘ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਐਨ.ਐਮ.ਆਰ. ਵਿਸੇ ਤੇ 6 ਦਿਨਾਂ ਵਰਕਸ਼ਾਪ ਅੱਜ ਇਥੇ ਯੂਨੀਵਰਸਿਟੀ ਦੇ ਕਾਨਫਰੰਸ ਹਾਲ ਵਿਖੇ ਸ਼ੁਰੂ ਹੋ ਗਈ। ਇਸ ਵਰਕਸ਼ਾਪ ਦਾ ਆਯੋਜਨ ਯੂਨੀਵਰਸਿਟੀ ਦੇ ਕਮਿਸਟਰੀ ਵਿਭਾਗ ਵੱਲੋਂ ਲਖਨਊ ਦੇ ਸੈਂਟਰ ਆਫ ਬਾਇਓ ਮੈਡੀਕਲ ਰੀਸਰਚ ਦੇ ਸਹਿਯੋਗ ਨਾਲ ਅਤੇ ਡੀ.ਐਸ.ਟੀ.ਵਿਭਾਗ ਭਾਰਤ ਸਰਕਾਰ ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ ਵਰਕਸ਼ਾਪ ਵਿੱਚ ਦੇਸ਼ ਦੇ …
Read More »ਆਈ.ਐਸ.ਓ ਆਗੂ ਗੁਰਮਨਜੀਤ ਵੱਲੋਂ ਇੰਸਪੈਕਟਰ ਅਮਰੀਕ ਸਿੰਘ ਨੂੰ ਵਧਾਈ
ਗੁਰਮਨਜੀਤ ਸਿੰਘ ਤੇ ਸਾਥੀਆਂ ਨੇ ਕੀਤਾ ਸਨਮਾਨਿਤ ਅੰਮ੍ਰਿਤਸਰ, 06 ਅਕਤੂਬਰ (ਸੁਖਬੀਰ ਸਿੰਘ) ਪੁਲਿਸ ਵਿਭਾਗ ਪੰਜਾਬ ਵੱਲੋਂ ਸz: ਅਮਰੀਕ ਸਿੰਘ ਨੂੰ ਚੰਗੀਆਂ ਸੇਵਾਵਾਂ ਅਤੇ ਯੋਗਤਾ ਦੇ ਫਲਸਰੂਪ ਪਦ-ਉਨਤ ਕਰਦਿਆਂ ਸਬ-ਇੰਸਪੈਕਟਰ ਤੋਂ ਇਸੰਪੈਕਟਰ ਬਨਾਉਣ ਤੇ ਆਈ.ਐਸ.ਓ. ਵੱਲੋਂ ਉਨ੍ਹਾਂ ਨੂੰ ਵਧਾਈ ਦਿੰਦਿਆਂ ਜਥੇਬੰਦੀ ਦੇ ਸ਼ਹਿਰੀ ਸੀਨੀਅਰ ਮੀਤ ਪ੍ਰਧਾਨ ਤੇ ਪ੍ਰੈਸ ਸਕੱਤਰ ਗੁਰਮਨਜੀਤ ਸਿੰਘ (ਅੰਮ੍ਰਿਤਸਰ) ਨੇ ਸਾਥੀਆਂ ਸਮੇਤ ਸਨਮਾਨਿਤ ਕੀਤਾ।ਇਸ ਮੌਕੇ ਉਨ੍ਹਾਂ ਕਿਹਾ ਕਿ …
Read More »ਆਊਟਰੀਚ ਸੈਂਟਰ ਮਕਬੂਲਪੁਰਾ ਦੇ ਕਮੇਟੀ ਮੈਂਬਰਾਂ ਨਾਲ ਮੁੱਖ ਥਾਣਾ ਅਫਸਰ ਦੀ ਮੀਟਿੰਗ
ਅੰਮ੍ਰਿਤਸਰ, 6 ਅਕਤੂਬਰ (ਸੁਖਬੀਰ ਸਿੰਘ) – ਦੇ ਸਲਾਹਕਾਰ ਕਮੇਟੀ ਮੈਂਬਰਾਂ ਨੇ ਅੱਜ ਮਾਨਯੋਗ ਸ਼੍ਰੀ ਜਤਿੰਦਰ ਸਿੰਘ ਅੋਲਖ (ਆਈ.ਪੀ.ਐਸ) ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ: ਬਲਜੀਤ ਸਿੰਘ (ਪੀ.ਪੀ.ਐਸ) ਜਿਲਾ੍ਹ ਕਮਿਊਨਿਟੀ ਪੁਲਿਸ ਅਫਸਰ ਦੇ ਹੁਕਮਾਂ ਅਨੁਸਾਰ ਮੀਟਿੰਗ ਕੀਤੀ।ਇਹ ਮੀਟਿੰਗ ਮੁੱਖ ਅਫਸਰ ਥਾਣਾ ਮਕਬੂਲਪੁਰਾ ਇੰਸ: ਕੁਲਦੀਪ ਸਿੰਘ, ਸਬ ਇੰਸ: ਵਿਜੇ ਕੁਮਾਰ ਇੰਚਾਰਜ਼ ਸੁਵਿਧਾ ਸੈਂਟਰ ਪੂਰਬੀ ਅਤੇ ਏ.ਐਸ.ਆਈ ਪਰਮਿੰਦਰ ਸਿੰਘ ਸਹਾਇਕ …
Read More »ਚੀਫ਼ ਖਾਲਸਾ ਦੀਵਾਨ ਵੱਲੋਂ ਕਲੱਰਕ ਗੁਰਮੀਤ ਸਿੰਘ ਦਾ ਵਿਦਾਇਗੀ ਸਮਾਰੋਹ
ਅੰਮ੍ਰਿਤਸਰ, 6 ਅਕਤੂਬਰ (ਜਗਦੀਪ ਸਿੰਘ ਸੱਗੂ)- ਚੀਫ਼ ਖਾਲਸਾ ਦੀਵਾਨ ਦੇ ਡਾਇਰੈਕਟੋਰੇਟ ਆਫਿਸ ਵਿਚ ਕਲਰਕ ਦੀ ਪੋਸਟ ਤੇ ਨਿਯੁਕਤ ਸ:ਗੁਰਮੀਤ ਸਿੰਘ ਲਈ ਚੀਫ਼ ਖਾਲਸਾ ਦੀਵਾਨ ਵੱਲੋਂ ਵਿਦਾਇਗੀ ਸਮਾਰੋਹ ਕਰਵਾਇਆ ਗਿਆ ਜਿਸ ਵਿਚ ਆਨਰੇਰੀ ਸਕੱਤਰ ਸ: ਨਰਿੰਦਰ ਸਿੰਘ ਖੁਰਾਨਾ ਵੱਲੋਂ ਸ: ਗੁਰਮੀਤ ਸਿੰਘ ਨੂੰ ਉਸ ਦੇ ਸਬਾਰਡੀਨੇਟ ਕੋਰਟ ਆਫ ਪੰਜਾਬ ਵਿਚ ਸਰਕਾਰੀ ਕੱਲਰਕ ਦੀ ਪੋਸਟ ਤੇ ਨਿਯੁੱਕਤ ਹੋਣ ਲਈ ਵਧਾਈ ਦਿੱਤੀ ਗਈ …
Read More »ਸਰਵਹਿਤਕਾਰੀ ਸਕੂਲ ਵਿੱਚ ਤਿੰਨ ਦਿਨਾਂ ਸਾਂਸਕ੍ਰਿਤੀਕ ਬਾਲ ਸ਼ਿਵਿਰ ਦਾ ਸ਼ੁਭ ਅਰੰਭ
ਫਾਜਿਲਕਾ, 6 ਅਕਤੂਬਰ (ਵਿਨੀਤ ਅਰੋੜਾ) – ਲਾਲਾ ਸਰਨਦਾਸ ਦਾਸ ਬੂਟਾ ਰਾਮ ਅੱਗਰਵਾਲ ਸਰਵਹਿਤਕਾਰੀ ਵਿਦਿਆ ਮੰਦਿਰ ਵਿੱਚ ਆਯੋਜਿਤ ਤਿੰਨ ਦਿਨਾਂ ਸੰਸਕ੍ਰਿਤੀਕ ਬਾਲ ਸ਼ਿਵਿਰ ਦਾ ਸ਼ੁਭ ਆਰੰਭ ਸਰਸਵਤੀ ਮਾਂ ਦੀ ਵੰਦਨਾ ਨਾਲ ਕੀਤਾ ਗਿਆ।ਇਸ ਸ਼ਿਵਿਰ ਦੇ ਮੁੱਖ ਮਹਿਮਾਨ ਸ਼੍ਰੀ ਰਾਜਕੁਮਾਰ ਅੱਗਰਵਾਲ ਅਤੇ ਉਨ੍ਹਾਂ ਦੀ ਧਰਮਪਤਨੀ ਸ਼੍ਰੀਮਤੀ ਕਮਲੇਸ਼ ਅਗਰਵਾਲ ਸੀ।ਇਸ ਮੌਕੇ ਰਮੇਸ਼ ਚੰਦz ਨੇ ਸਰਸਵਤੀ ਮਾਂ ਦੇ ਸਾਹਮਣੇ ਦੀਪ ਜਲਾ ਕੇ ਪ੍ਰੋਗਰਾਮ ਦੀ …
Read More »ਵਿਧਵਾਵਾਂ ਨੂੰ ਮਾਸਿਕ ਰਾਸ਼ਨ ਵੰਡਿਆ
ਫਾਜਿਲਕਾ, 6 ਅਕਤੂਬਰ (ਵਿਨੀਤ ਅਰੋੜਾ) – ਸਮਾਜ ਸੇਵਾ ਵਿੱਚ ਆਗੂ ਇੱਕ ਉਂਮੀਦ ਵੇਲਫੇਇਰ ਸੋਸਾਇਟੀ ਦੁਆਰਾ ਸਥਾਨਕ ਸ਼ਕਤੀ ਨਗਰ ਵਿੱਚ ਸਾਦੇ ਸਮਾਰੋਹ ਦਾ ਆਯੋਜਨ ਕਰ ਵਿਧਵਾ ਔਰਤਾਂ ਵਿੱਚ ਮਾਸਿਕ ਰਾਸ਼ਨ ਵੰਡਿਆ ।ਜਾਣਕਾਰੀ ਦਿੰਦੇ ਹੋਏ ਸੋਸਾਇਟੀ ਦੇ ਪ੍ਰਧਾਨ ਰੋਸ਼ਨ ਲਾਲ ਖੁੰਗਰ ਨੇ ਦੱਸਿਆ ਕਿ ਇਸ ਮੌਕੇ ਉੱਤੇ 25 ਵਿਧਵਾ ਔਰਤਾਂ ਨੂੰ ਦੈਨਿਕ ਕੰਮ ਵਿਚ ਆਉਣ ਵਾਲਾ ਰਾਸ਼ਨ ਪ੍ਰਦਾਨ ਕੀਤਾ ਗਿਆ ਹੈ।ੲਸਤੋਂ ਇਲਾਵਾ …
Read More »ਸੇਵਾ ਕਮੇਟੀ ਦੁਆਰਾ ਭਗਵਾਨ ਮਰਿਆਦਾ ਪੁਰਸ਼ੋਤਮ ਦਾ ਰਾਏਭਿਸ਼ੇਕ
ਫਾਜਿਲਕਾ, 6 ਅਕਤੂਬਰ (ਵਿਨੀਤ ਅਰੋੜਾ) – ਸ਼ਹਿਰ ਦੀ ਸਭ ਤੋਂ ਪ੍ਰਾਚੀਨ ਸ਼੍ਰੀ ਸੇਵਾ ਕਮੇਟੀ ਰਾਮ ਲੀਲਾ ਵਿੱਚ ਸਜੇ ਹੋਏ ਰਾਮ ਦਰਬਾਰ ਵਿੱਚ ਭਗਵਾਨ ਮਰਿਆਦਾ ਪੁਰਸ਼ੋਤਮ ਦਾ ਰਾਏਭਿਸ਼ੇਕ ਕੀਤਾ।ਸਮਾਰੋਹ ਦੇ ਮੁੱਖ ਮਹਿਮਾਨ ਸਮਾਜ ਸੇਵਕ ਡਾ. ਰਾਕੇਸ਼ ਗੁਪਤਾ ਨੇ ਮੰਤਰ ਉਚਾਰਣ ਦੇ ਬਾਅਦ ਟਿੱਕਾ ਲਗਾਕੇ ਭਗਵਾਨ ਤੋਂ ਅਸ਼ੀਰਵਾਦ ਲਿਆ।ਇਸ ਮੌਕੇ ਉੱਤੇ ਸੰਮਤੀ ਦੇ ਅਹੁਦੇਦਾਰ ਦਰਸ਼ਨ ਭਾਵੜਾ, ਓਮ ਪ੍ਰਕਾਸ਼ ਸ਼ਰਮਾ, ਰਾਜ ਕੁਮਾਰ ਕਾਂਟੀਵਾਲ, …
Read More »ਵੇਟ ਲਿਫਟਿੰਗ ਮੁਕਾਬਲੇ ਵਿੱਚ ਚਾਰ ਵਿਦਿਆਰਥੀ ਰਹੇ ਦੂਸਰੇ ਸਥਾਨ ‘ਤੇ
ਫਾਜਿਲਕਾ, ੬ ਅਕਤੂਬਰ (ਵਿਨੀਤ ਅਰੋੜਾ) – ਡੀਏਵੀ ਸੀਨੀਅਰ ਸੇਕੇਂਡਰੀ ਸਕੂਲ ਦੇ ਵੈਟ ਲਿਫਟਰਾਂ ਨੇ ਪੰਜਾਬ ਸਕੂਲ ਗੈਜ ਦੇ ਤਹਿਤ ਇੱਥੇ ਸਰਕਾਰੀ ਸੀਨੀਅਰ ਸੇਕੇਂਡਰੀ ਸਕੂਲ ਨੁਕੇਰੀਆਂ ਵਿੱਚ ਹੋਏ ਜਿਲਾ ਪੱਧਰ ਮੁਕਾਬਲਿਆਂ ਵਿੱਚ ਆਪਣੀ ਧਾਕ ਜਮਾਈ ਹੈ।ਇਸ ਮੁਕਾਬਲੇ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਚਾਰ ਵੱਖ-ਵੱਖ ਵਰਗਾਂ ਵਿੱਚ ਮੈਡਲ ਹਾਸਲ ਕੀਤੇ ਹਨ। ਵਿਦਿਆਰਥੀਆਂ ਦੀ ਇਸ ਉਪਲਬਧੀ ਉੱਤੇ ਪਿੰਰਸੀਪਲ ਪ੍ਰਦੀਪ ਅਰੋੜਾ, ਮੈਨੇਜਰ ਡਾ. ਨਵਦੀਪ …
Read More »
Punjab Post Daily Online Newspaper & Print Media