Wednesday, December 31, 2025

ਪੰਜਾਬੀ ਖ਼ਬਰਾਂ

ਆਜ਼ਾਦੀ ਦਿਵਸ ਸਮਾਰੋਹ ਦੀ ਫੁੱਲ ਡਰੈਸ ਰਿਹਰਸਲ ਦਾ ਡਿਪਟੀ ਕਮਿਸ਼ਨਰ ਨੇ ਲਿਆ ਜਾਇਜ਼ਾ

ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਸਮਾਗਮ ‘ਚ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਫਾਜਿਲਕਾ 13 ਅਗਸਤ ( ਵਿਨੀਤ ਅਰੋੜਾ)  ਸੁਤੰਤਰਤਾ ਦਿਵਸ 15 ਅਗਸਤ ਨੂੰ ਨਵੀਂ ਅਨਾਜ ਮੰਡੀ ਫਾਜ਼ਿਲਕਾ ਵਿਖੇ ਕਰਵਾਏ ਜਾਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਸਬੰਧੀ ਅੱਜ ਇੱਥੇ ਹੋਈ ਫੁੱਲ ਡਰੈਸ ਰਿਹਰਸਲ ਦਾ ਡਿਪਟੀ ਕਮਿਸ਼ਨਰ ਸ.ਮਨਜੀਤ ਸਿੰਘ ਬਰਾੜ ਨੇ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਦੇ ਨਾਲ ਜਿਲ੍ਹਾ ਪੁਲਿਸ ਮੁੱਖੀ …

Read More »

ਫਾਜ਼ਿਲਕਾ ਸ਼ਹਿਰ ਦੇ ਵਸਨੀਕਾਂ ਨੂੰ ਸ਼ੁੱਧ ਪੀਣ ਵਾਲੇ ਪਾਣੀ ਦੀ ਸਹੁਲਤ ਵਿਚ ਵਾਧਾ ਕਰਨ ਲਈ 3 ਹੋਰ ਆਰ.ਓ. ਪਲਾਂਟ ਲੱਗਣਗੇ – ਬਰਾੜ

ਫਾਜਿਲਕਾ 13 ਅਗਸਤ ( ਵਿਨੀਤ ਅਰੋੜਾ) : ਫਾਜ਼ਿਲਕਾ ਸ਼ਹਿਰ ਦੇ ਵਸਨੀਕਾਂ ਨੂੰ ਸ਼ੁੱਧ ਪੀਣ ਵਾਲੇ ਪਾਣੀ ਦੀ ਸਪਲਾਈ ਵਿਚ ਹੋਰ ਵਾਧਾ ਕਰਦਿਆਂ ਸ਼ਹਿਰ ਵਿਚ 3 ਹੋਰ ਨਵੇਂ ਆਰ.ਓ. ਪਲਾਂਟ ਲਗਾਏ ਜਾਣਗੇ ਤਾਂ ਜੋ ਸ਼ਹਿਰ ਵਾਸੀਆਂ ਨੂੰ ਪੀਣ ਵਾਲੇ ਪਾਣੀ ਸਬੰਧੀ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ । ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਆਈ.ਏ.ਐਸ. ਨੇ …

Read More »

ਭਾਰਤੀ ਕਿਸਾਨ ਯੁਨੀਅਨ ਲੱਖੋਵਾਲੀ ਦੀ ਮੀਟਿੰਗ ਹੋਈ

ਫਾਜਿਲਕਾ,  12 ਅਗਸਤ (ਵਿਨੀਤ ਅਰੋੜਾ) –  ਅੱਜ ਭਾਰਤੀ ਕਿਸਾਨ ਯੂਨੀਅਨ ਲੱਖੋਵਾਲੀ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਪ੍ਰਦੁਮਣ ਬੇਗਾਂਵਾਲੀ ਦੀ ਪ੍ਰਧਾਨਗੀ ਵਿਚ ਹੋਈ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਪ੍ਰਦੁਮਣ ਬੇਗਾਂਵਾਲੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪਿੱਛਲੇ ਦਿਨੀਂ ਦਿਲੀ ਵਿਚ ਅਜਮੇਰ ਸਿੰਘ ਲੱਖੋਵਾਲ, ਦਿੱਲੀ ਦੇ ਕੁਆਰਡੀਨੇਟਰ ਯੁਧਵਾਰੀ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਅਤੇ ਫਾਜ਼ਿਲਕਾ ਦੇ ਸਲਾਹਕਾਰ ਪ੍ਰਦੁਮਣ ਬੇਗਾਂਵਾਲੀ ਨੇ ਕੇਂਦਰੀ ਮੰਤਰੀ ਫਰਟੀਲਾਈਜ਼ਰ ਅਤੇ ਕੈਮੀਕਲ ਮੰਤਰੀ …

Read More »

ਅਨਿਲ ਜੋਸ਼ੀ ਇਸ ਵਾਰ ਕਪੂਰਥਲਾ ਵਿਖੇ ਲਹਿਰਾਉਣਗੇ ਤਿਰੰਗਾ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)-ਸਥਾਨਕ ਸਰਕਾਰਾਂ, ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਪੰਜਾਬ ਸ੍ਰੀ ਅਨਿਲ ਜੋਸ਼ੀ ਇਸ ਵਾਰ ਕਪੂਰਥਲਾ ਵਿਖੇ ਅਜ਼ਾਦੀ ਦਿਵਸ ਮੌਕੇ ਤਿਰੰਗਾ ਲਹਿਰਾਉਣਗੇ। ਉਹ ਕਪੂਰਥਲਾ ਵਿਖੇ ਹੋਣ ਵਾਲੇ ਅਜ਼ਾਦੀ ਦਿਵਸ ਦੇ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੁੰਦੇ ਹੋਏ ਮਾਰਚ ਪਾਸਟ ਤੋਂ ਸਲਾਮੀ ਲੈਣਗੇ ਅਤੇ ਪਰੇਡ ਦਾ ਮੁਆਇਨਾ ਕਰਨਗੇ।

Read More »

ਭਾਰਤ ਛੱਡੋ ਅੰਦੋਲਨ ਵਿਸ਼ੇ ‘ਤੇ ਕਰਵਾਏ ਮਾਡਲ ਮੁਕਾਬਲੇ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)- ਅਜ਼ਾਦੀ ਦਿਵਸ ਦੇ ਸਬੰਧ ਵਿਚ ਸਿੱਖਿਆ ਵਿਭਾਗ ਨੇ ਵਿਦਿਆਰਥੀਆਂ ਨੂੰ ਇਤਹਾਸ ਦੇ ਨਾਲ-ਨਾਲ ਕਲਾਤਮਕ ਪੱਖ ਤੋਂ ਜਾਗਰੂਕ ਕਰਦੇ ਹੋਏ ਭਾਰਤ ਛੱਡੋ ਅੰਦੋਲਨ ਵਿਸ਼ੇ ‘ਤੇ ਬਲਾਕ ਪੱਧਰ ‘ਤੇ ਮਾਡਲ ਪ੍ਰਦਰਸ਼ਨੀ ਦੇ ਮੁਕਾਬਲੇ ਕਰਵਾਏ। ਜ਼ਿਲਾ ਰਿਸੋਰਸ ਪਰਸਨ ਜਸਵਿੰਦਰ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਧਿਕਾਰੀ ਸਤਿੰਦਰਬੀਰ ਸਿੰਘ ਅਤੇ ਡੀ ਆਰ ਪੀ ਸ੍ਰੀਮਤੀ ਜਸਵਿੰਦਰ ਕੌਰ ਦੇ ਦਿਸ਼ਾ-ਨਿਰਦੇਸ਼ ਹੇਠ …

Read More »

ਲਾਇਬ੍ਰੇਰੀ-ਡੇ ਮੌਕੇ ਵਿਦਿਆਰਥੀਆਂ ਦੇ ਚਿੱਤਰਕਲਾ ਮੁਕਾਬਲੇ ਆਯੋਜਿਤ

ਬਠਿੰਡਾ, 13 ਅਗਸਤ (ਜਸਵਿੰਦਰ ਸਿੰਘ ਜੱਸੀ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਰਕ ਕਲਾਂ ਵਿਖੇ ਅੱਜ ਲਾਇਬ੍ਰੇਰੀ-ਡੇ ਸਕੂਲ ਸਟਾਫ ਵੱਲੋਂ ਮਨਾਇਆ ਗਿਆ। ਇਸ ਦੀ ਅਗਵਾਈ ਪ੍ਰਿੰਸੀਪਲ ਸ੍ਰੀਮਤੀ ਸੁਖਮੇਲ ਕੌਰ ਵੱਲੋਂ ਕੀਤੀ ਗਈ ਅਤੇ ਇਸ ਦੌਰਾਨ ਵਿਦਿਆਰਥੀਆਂ ਦੇ ਚਿੱਤਰਕਲਾ ਮੁਕਾਬਲੇ ਕਰਵਾਏ। ਸਕੂਲ ਦੇ ਇਸ ਲਾਇਬ੍ਰੇਰੀ-ਡੇ ਸਮਾਗਮ ਦੌਰਾਨ ਲਾਇਬ੍ਰੇਰੀਅਨ ਅਸ਼ੋਕ ਕੁਮਾਰ ਨੇ ਸਵੇਰ ਦੀ ਸਭਾ ਸਮਾਪਤ ਹੋਣ ਉਪਰੰਤ ਸੰਬੋਧਨ ਕਰਦੇ ਹੋਏ ਕਿਹਾ ਕਿ …

Read More »

ਖੇਡਾਂ ‘ਚ ਖਾਲਸਾ ਸਕੂਲ ਦੀ ਬੱਲੇ ਬੱਲੇ

ਬਠਿੰਡਾ, 13 ਅਗਸਤ (ਜਸਵਿੰਦਰ ਸਿੰਘ ਜੱਸੀ)-ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਵਿਖੇ ਬਾਸਕਿਟ-ਬਾਲ  ਅੰਤਰ-14,17,19 ਦੇ ਜ਼ਿਲ੍ਹਾ ਲੈਵਲ ਦੇ ਫਾਈਨਲ ਮੁਕਾਬਲੇ ਹੋਏ। ਜਿਨ੍ਹਾਂ ਵਿੱਚ  ਅੰਤਰ 14 ਲੜਕੇ ਬਠਿੰਡਾ-1 ਜ਼ੋਨ ਪਹਿਲੇ, 2 ਜ਼ੋਨ  ਦੂਜੇ ਸਥਾਨ ਤੇ ਜਗੀਮ ਅੰਤਰ-17 ਲੜਕੇ ਬਠਿੰਡਾ-2 ਜ਼ੋਨ ਪਹਿਲੇ, 1 ਜ਼ੋਨ ਦੂਜੇ ਸਥਾਨ ‘ਤੇ ਅਤੇ ਅੰਤਰ-19 ਲੜਕੇ ਬਠਿੰਡਾ-1 ਜ਼ੋਨ ਪਹਿਲੇ, 2 ਜ਼ੋਨ  ਦੂਜੇ ਸਥਾਨ ਤੇ ਰਿਹਾ। ਇਹ ਫਾਈਨਲ ਮੈਚ ਮੈਡਮ ਬਿੰਦਰ …

Read More »

ਸੰਸਥਾ ਨੂੰ ਮਾਇਆ ਭੇਂਟ

ਬਠਿੰਡਾ,13 ਅਗਸਤ (ਜਸਵਿੰਦਰ ਸਿੰਘ ਜੱਸੀ)-ਸਮਾਜ ਸੇਵੀ ਵਿਅਕਤੀ ਚੋਧਰੀ ਭੀਮਸੈਨ ਵਾਸੀ ਮਾਡਲ ਟਾਵੁਨ ਵਲੋਂ ਸਹਾਰਾ ਜਨ ਸੇਵਾ ਸੰਸਥਾ ਦੀਆਂ ਸੇਵਾਵਾਂ ਨੂੰ ਦੇਖ ਦੇ ਹੋਏ ਆਪਣੀ ਨੇਕ ਕਮਾਈ ਵਿਚੋਂ  7 ਹਜ਼ਾਰ ਰੁਪਏ ਸਹਾਰਾ ਜਨ ਸੇਵਾ ਦੇ ਦਫ਼ਤਰ ਵਿਚ ਆ ਕੇ ਸੰਸਥਾ ਪ੍ਰਧਾਨ ਵਿਜੇ ਗੋਇਲ ਨੂੰ ਨਕਦ ਭੇਂਟ ਕੀਤੇ। ਇਸ ਤੋਂ ਇਲਾਵਾ ਇਕ ਹੋਰ ਬਜ਼ੁਰਗ ਨੇ ਆਪਣਾ ਨਾਮ ਨਾ ਦੱਸਦਿਆਂ 5100/-ਰੁਪਏ ਗੁਪਤ ਦਾਨ …

Read More »

ਸ਼੍ਰੋਮਣੀ ਕਮੇਟੀ ਵੱਲੋਂ ਯੂਬਾ ਸਿਟੀ ‘ਚ ਗਲੋਬਲ ਸਿੱਖ ਮਿਸ਼ਨ ਕੇਂਦਰ ਜਲਦੀ ਹੀ ਚਾਲੂ ਹੋ ਜਾਵੇਗਾ- ਜਥੇ: ਅਵਤਾਰ ਸਿੰਘ

ਅੰਮ੍ਰਿਤਸਰ 12 ਅਗਸਤ (ਗੁਰਪ੍ਰੀਤ ਸਿੰਘ) –  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਮਰੀਕਾ ਦੇ ਸ਼ਹਿਰ ਯੂਬਾਸਿਟੀ ਅਤੇ ਇਸ ਦੇ ਨੇੜਲੇ ਮੁਲਕਾਂ ਵਿੱਚ ਨਸਲੀ ਹਮਲਿਆਂ ਨੂੰ ਰੋਕਣ ਅਤੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਜਲਦ ਹੀ ਗਲੋਬਲ ਸਿੱਖ ਮਿਸ਼ਨ ਕੇਂਦਰ ਸਥਾਪਿਤ ਕੀਤਾ ਜਾਵੇਗਾ।ਦਫ਼ਤਰ ਸ਼੍ਰੋਮਣੀ ਕਮੇਟੀ ਤੋਂ ਜਾਰੀ ਪ੍ਰੈੱਸ ਨੋਟ ‘ਚ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ …

Read More »

ਯੂਨੀਵਰਸਿਟੀ ਨੂੰ ਅਥਲੈਟਿਕਸ ਸਨਥੈਟਿਕ ਟਰੈਕ ਵਛਾਉਣ ਲਈ 5.5 ਕਰੋੜ ਰੁਪਏ ਦੀ ਗਰਾਂਟ ਮਨਜੂਰ

ਅੰਮ੍ਰਿਤਸਰ, 12 ਅਗਸਤ (ਪ੍ਰੀਤਮ ਸਿੰਘ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਯੂ.ਜੀ.ਸੀ ਦੀਆਂ ਗਾਈਡ ਲਾਈਨਾਂ ਅਨੁਸਾਰ ਬੀ.ਏ ਦੇ ਡਿਗਰੀ ਕੋਰਸ ਵਿਚ ਗਰੁਪ ਦੂਜਾ ਅਤੇ ਚੌਥਾ ਵਿਚ ਹਿਊਮਨ ਰਾਈਟਜ਼ ਅਤੇ ਵੋਮੈਨ ਇੰਮਪਾਵਰਮੈਂਟ ਵਿਸ਼ਾ ਲੈਣ ਦੀ ਆਪਸ਼ਨ ਦੇਵੇਗੀ । ਇਹ ਫੈਸਲਾ ਅੱਜ ਇਥੇ ਯੂਨੀਵਰਸਿਟੀ ਵਿਖੇ ਹੋਈ ਸਿੰਡੀਕੇਟ ਅਤੇ ਸੈਨੇਟ ਦੀ ਇਕੱਤਰਤਾ ਵਿਚ ਲਿਆ ਗਿਆ। ਪ੍ਰੋਫੈਸਰ ਅਜਾਇਬ ਸਿੰਘ ਬਰਾੜ, ਵਾਈਸ ਚਾਂਸਲਰ  ਨੇ ਦੋਨਾਂ ਇੱਕਤਰਤਾਵਾਂ ਦੀ ਪ੍ਰਧਾਨਗੀ ਕੀਤੀ …

Read More »