Wednesday, September 9, 2026

ਪੰਜਾਬੀ

ਸੋਹਣਾ ਸਕੂਲ ਮੁਹਿੰਮ ਤਹਿਤ ਸਰਕਾਰੀ ਸਕੂਲ ਪਾਰੋਵਾਲ ਵਿਖੇ ਸਫਾਈ ਸਮਾਗਮ

ਬਟਾਲਾ, 4 ਅਕਤੂਬਰ (ਨਰਿੰਦਰ ਬਰਨਾਲ) – ਭਾਰਤ ਸਰਕਾਰ ਵੱਲੋ ਆਪਣਾਂ ਆਲਾ ਦੁਆਲਾ ਸਾਫ ਕਰਨ ਤੇ ਹੱਥੀ ਕੰਮ ਕਰਨ ਦੀ ਆਦਤ  ਬਰਕਰਾਰ ਰੱਖਣ ਦੇ ਮਕਸਦ ਨਾਲ ਸਵੱਛ ਭਾਂਰਤ ਨਾ ਦਾ ਅਭਿਆਨ ਸੁਰੂ ਕੀਤਾ ਗਿਆ ਹੈ ਇਸੇ ਹੀ ਲੜੀ ਅਧੀਨ ਸਿਖਿਆ ਵਿਭਾਂਗ ਵੱਲੋ ਸੋਹਨਾ ਸਕੂਲ ਮੁਹਿੰਮ ਵੀ ਆਰੰਭੀ ਗਈ ਹੈ ਜਿਸ ਵਿਚ ਅਧਿਆਪਕ ਦੇ ਵਿਦਿਆਰਥੀ ਮਿਲ ਕੇ ਸਕੂਲ ਦੀ ਸਾਫ ਸਫਾਈ ਤੇ …

Read More »

ਪੱਤਰਕਾਰਾਂ ਨੇ ਸੌਂਪਿਆ ਮੁੱਖ ਮੰਤਰੀ ਸ. ਬਾਦਲ ਨੂੰ ਮੰਗ ਪੱਤਰ

ਮੁੱਖ ਮੰਤਰੀ ਨੇ ਮੰਗਾਂ ਤੇ ਵਿਚਾਰ ਕਰਨ ਦਾ ਦਿੱਤਾ ਭਰੋਸਾ-ਵਾਲੀਆ ਐਸੋਸੀਏਸ਼ਨ ਦੇ ਪ੍ਰਧਾਨ ਜਸਬੀਰ ਸਿੰਘ ਪੱਟੀ ਤੇ ਹੋਰ ਪੱਤਰਕਾਰ ਮੁੱਖ ਮੰਤਰੀ ਨਾਲ ਮੰਗਾਂ ਬਾਰੇ ਵਿਚਾਰ ਚਰਚਾ ਕਰਦੇ ਹੋਏ। ਅੰਮਿਤਸਰ, 4 ਅਕਤੂਬਰ (ਸੁਖਬੀਰ ਸਿੰਘ) – ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਦੇ ਪ੍ਰਧਾਨ ਸz ਜਸਬੀਰ ਸਿੰਘ ਪੱਟੀ ਦੀ ਅਗਵਾਈ ਹੇਠ ਇੱਕ ਵਫਦ ਪੱਤਰਕਾਰਾਂ ਦੀਆ ਮੰਗਾਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ …

Read More »

ਆਰ.ਐਸ.ਐਸ ਆਗੂ ਰਾਮ ਮਾਧਵ ਨੂੰ ਕੈਬਨਿਟ ਮੰਤਰੀ ਜੋਸ਼ੀ ਨੇ ਕੀਤਾ ਸਨਮਾਨਿਤ

ਅੰਮ੍ਰਿਤਸਰ, 3 ਅਕਤੂਬਰ (ਸੁਖਬੀਰ ਸਿੰਘ)- ਰਣਜੀਤ ਐਵੀਨਿਊ ਵਿਖੇ ਦੁਸਿਹਰੇ ਦਾ ਤਿਉਹਾਰ ਬੜੇ ਧੂਮ ਧਾਮ ਨਾਲ ਮਨਾਇਆ ਗਿਆ।ਜਿਸ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਆਰ.ਐਸ.ਐਸ ਆਗੂ ਸ੍ਰੀ ਰਾਮ ਮਾਧਵ ਨੂੰ ਸਨਮਾਨਿਤ ਕਰਦੇ ਹੋਏ ਸਥਾਨਕ ਸਰਕਾਰਾਂ ਕੈਬਨਿਟ ਮੰਤਰੀ ਸ੍ਰੀ ਅਨਿਲ ਜੋਸ਼ੀ ਅਤੇ ਦੁਸਿਹਰਾ ਕਮੇਟੀ ਮੈਂਬਰ।

Read More »

ਰਣਜੀਤ ਐਵੀਨਿਊ ਵਿਖੇ ਧੂਮ-ਧਾਮ ਨਾਮ ਮਨਾਇਆ ਦੁਸਿਹਰੇ ਦਾ ਤਿਉਹਾਰ

ਅੰਮ੍ਰਿਤਸਰ, 3 ਅਕਤੂਬਰ (ਸੁਖਬੀਰ ਸਿੰਘ)-  ਰਣਜੀਤ ਐਵੀਨਿਊ ਵਿਖੇ ਮਨਾਏ ਗਏ ਦੁਸਿਹਰੇ ਦੇ ਤਿਉਹਾਰ ਮੌਕੇ ਦਿਖਾਈ ਦੇ ਰਹੇ ਹਨ ਰਾਵਣ, ਮੇਘਨਾਦ ਤੇ ਕੁੰਭਕਰਨ ਦੇ ਪੁੱਤਲੇ ਅਤੇ ਸ਼ਹਿਰੀਆਂ ਦਾ ਵਿਸ਼ਾਲ ਇਕੱਠ।

Read More »

ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਦਾ ਸਨਮਾਨ

ਅੰਮ੍ਰਿਤਸਰ, 3 ਅਕਤੂਬਰ (ਸੁਖਬੀਰ ਸਿੰਘ)- ਰਣਜੀਤ ਐਵੀਨਿਊ ਵਿਖੇ ਦੁਸਿਹਰੇ ਦਾ ਤਿਉਹਾਰ ਬੜੇ ਧੂਮ ਧਾਮ ਨਾਲ ਮਨਾਇਆ ਗਿਆ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਨੂੰ ਸਨਮਾਨਿਤ ਕਰਦੇ ਹੋਏ ਕੈਬਨਿਟ ਮੰਤਰੀ ਸ੍ਰੀ ਅਨਿਲ ਜੋਸ਼ੀ ਅਤੇ ਦੁਸਿਹਰਾ ਕਮੇਟੀ ਮੈਂਬਰ।

Read More »

ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਰਵੀ ਭਗਤ ਸਨਮਾਨਿਤ

ਅੰਮ੍ਰਿਤਸਰ, 3 ਅਕਤੂਬਰ (ਸੁਖਬੀਰ ਸਿੰਘ)-  ਰਣਜੀਤ ਐਵੀਨਿਊ ਵਿਖੇ ਦੁਸਿਹਰੇ ਦਾ ਤਿਉਹਾਰ ਬੜੇ ਧੂਮ ਧਾਮ ਨਾਲ ਮਨਾਇਆ ਗਿਆ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਰਵੀ ਭਗਤ ਨੂੰ ਸਨਮਾਨਿਤ ਕਰਦੇ ਹੋਏ ਕੈਬਨਿਟ ਮੰਤਰੀ ਸ੍ਰੀ ਅਨਿਲ ਜੋਸ਼ੀ ਅਤੇ ਦੁਸਿਹਰਾ ਕਮੇਟੀ ਮੈਂਬਰ।

Read More »

ਸਫਲਤਾ ਪੂਰਕ ਅਯੋਜਿਤ ਕੀਤੀ ਗਈ ਨਿੰਪਾ ਰਮਾਇਣ- ਬੱਬਰ

ਅੰਮ੍ਰਿਤਸਰ, 3 ਅਕਤੂਬਰ (ਸੁਖਬੀਰ ਸਿੰਘ)- ਸਥਾਨਕ ਗੇਟ ਭਗਤਾਂਵਾਲਾ ਸਥਿਤ ਆਤਮਾਨੰਦ ਆਸ਼ਰਮ ਵਿਖੇ ਨਿੰਪਾ ਰਮਾਇਣ (ਲਾਇਟ ਐਂਡ ਸਾਊਂਡ) ਦਾ 8 ਦਿਨ ਤੱਕ ਸਫਲਤਾ ਪੂਰਵਕ ਅਯੋਜਨ ਕੀਤਾ ਗਿਆ। ਰਮਾਇਣ ਦੇ ਨਿਰਮਾਤਾ ਤੇ ਨਿਰਦੇਸ਼ਕ ਸz. ਗੁਰਸ਼ਰਨ ਸਿੰਘ ਬੱਬਰ ਨੇ ਦੱਸਿਆ ਕਿ ਉਨਾਂ ਵਲੋਂ ਲਾਈਟ ਐਂਡ ਸਾਊਂਡ ਰਮਾਇਣ ਦਾ ਇਹ ਪ੍ਰੋਗਰਾਮ 1997 ਤੋਂ ਸਫਲਤਾ ਪੂਰਵਕ ਕੀਤਾ ਜਾ ਰਿਹਾ ਹੈ।ਉਨਾਂ ਕਿਹਾ ਕਿ ਰੋਜਾਨਾ ਤਿੰਨ ਘੰਟੇ …

Read More »

ਪੱਤਰਕਾਰ ਅੱਜ ਦੇਣਗੇ ਮੁੱਖ ਮੰਤਰੀ ਨੂੰ ਮੰਗ ਪੱਤਰ

ਜਸਬੀਰ ਸਿੰਘ ਖਾਸਾ ਜਿਲ੍ਹਾ ਜਨਰਲ ਸਕੱਤਰ ਨਿਯੁਕਤ                                                                           ਜਸਬੀਰ ਸਿੰਘ ਪੱਟੀ ਅੰਮ੍ਰਿਤਸਰ, 3 ਅਕਤੂਬਰ (ਸੁਖਬੀਰ ਸਿੰਘ) – ਚੰਡੀਗੜ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਦਾ ਇੱਕ ਵਫਦ ਭਲਕੇ 4 ਅਕਤਬੂਰ ਨੂੰ ਪੱਤਰਕਾਰਾਂ ਨੂੰ ਦਰਪੇਸ਼ ਸਮੱਸਿਆਵਾਂ ਸਬੰਧੀ ਇੱਕ ਮੰਗ ਪੱਤਰ ਪੰਜਾਬ ਦੇ ਮੁੱਖ ਮੰਤਰੀ ਸz. ਪ੍ਰਕਾਸ਼ ਸਿੰਘ ਬਾਦਲ ਨੂੰ ਦੁਪਿਹਰ 12-00 ਵਜੇ ਮਾਨਾਂਵਾਲਾ ਵਿਖੇ ਸੰਗਤ ਦਰਸ਼ਨ ਦੌਰਾਨ ਦੇਵੇਗਾ।  ਐਸੋਸੀਏਸ਼ਨ ਦੇ ਮੀਡੀਆ ਸਲਾਹਕਾਰ ਸz. ਕੰਵਲਜੀਤ …

Read More »

ਨਿਊਜ਼ੀਲੈਂਡ ਦੇ ਹਾਈ ਕਮਿਸ਼ਨਰ ਮਿਸਟਰ ਗ੍ਰਹਮ ਮਾਰਟਨ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ

ਜਥੇਦਾਰ ਅਵਤਾਰ ਸਿੰਘ ਨੇ ਗ੍ਰਹਮ ਮਾਰਟਨ ਨੂੰ ਕੀਤਾ ਸਨਮਾਨਿਤ ਅੰਮਿਤਸਰ, 3 ਅਕਤੂਬਰ (ਗੁਰਪ੍ਰੀਤ ਸਿੰਘ)- ਦਿੱਲੀ ਸਥਿਤ ਨਿਊਜ਼ੀਲੈਂਡ ਦੇ ਹਾਈ ਕਮਿਸ਼ਨਰ ਮਿਸਟਰ ਗ੍ਰਹਮ ਮਾਰਟਨ ਨੇ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਤੇ ਸਾਂਤੀ ਦੀ ਅਰਦਾਸ ਕੀਤੀ।ਇਸ ਦੌਰਾਨ ਉਨ੍ਹਾਂ ਨੇ ਸੂਚਨਾ ਅਧਿਕਾਰੀ ਸ. ਜਸਵਿੰਦਰ ਸਿੰਘ ਪਾਸੋਂ ਸ੍ਰੀ ਹਰਿਮੰਦਰ ਸਾਹਿਬ ਦੇ ਇਤਿਹਾਸ ਬਾਰੇ ਡੂੰਘਾਈ ਨਾਲ ਜਾਣਕਾਰੀ ਪ੍ਰਾਪਤ ਕੀਤੀ। ਉਪਰੰਤ ਮਿਸਟਰ …

Read More »