ਫਾਜਿਲਕਾ, 30 ਸਤੰਬਰ (ਵਿਨੀਤ ਅਰੋੜਾ)- ਐਸਡੀ ਆਈ ਸਕੂਲ ਓਲਡ ਸਟੂਡੇਂਟਸ ਐਸੋਸਇਏਸ਼ਨ ਫਾਜਿਲਕਾ ਦੁਆਰਾ ਅਧਿਆਪਕ ਦਿਵਸ ਮੌਕੇ ਸਥਾਨਕ ਐਸਡੀ ਹਾਈ ਸਕੂਲ ਵਿੱਚ ਪ੍ਰੋਗਰਾਮ ਸੰਯੋਜਕ ਰਾਕੇਸ਼ ਨਾਗਪਾਲ, ਲੀਲਾਧਰ ਸ਼ਰਮਾ ਦੀ ਦੇਖਰੇਖ ਵਿੱਚ ਪ੍ਰੋਗਰਾਮ ਆਯੋਜਿਤ ਕੀਤਾ ।ਇਹ ਪ੍ਰੋਗਰਾਮ ਅਧਿਆਪਕਾਂ ਨੂੰ ਸਨਮਾਨ ਦੇਣ ਲਈ ਆਯੋਜਿਤ ਕੀਤਾ ਗਿਆ।ਇਸਦੀ ਜਾਣਕਾਰੀ ਦਿੰਦੇ ਹੋਏ ਐਸੋਸਇਏਸ਼ਨ ਦੇ ਬੁਲਾਰੇ ਅਜੈ ਠਕਰਾਲ ਨੇ ਦੱਸਿਆ ਕਿ ਇਸ ਮੌਕੇ ਉੱਤੇ ਸਵ. ਕਸ਼ਮੀਰੀ ਲਾਲ …
Read More »ਪੰਜਾਬੀ
ਨਕਲ ਵਿਰੋਧੀ ਮੁਹਿੰਮ ਤਹਿਤ ਸੈਮੀਨਾਰ ਅਤੇ ਲੇਖ ਰਚਨਾ ਮੁਕਾਬਲੇ ਕਰਵਾਏ
ਫਾਜਿਲਕਾ, 30 ਸਤੰਬਰ (ਵਿਨੀਤ ਅਰੋੜਾ)- ਸਿੱਖਿਆ ਵਿਭਾਗ ਦੀਆਂ ਹਿਦਾਇਤਾਂ ਅਨੁਸਾਰ ਸਰਕਾਰੀ ਸੀਨੀਅਰ ਸੇਕੇਂਡਰੀ ਸਕੂਲ ਖੁਈਖੇੜਾ ਵਿੱਚ ਨਕਲ ਵਿਰੋਧੀ ਮੁਹਿੰਮ ਤਹਿਤ ਸੇਮਿਨਾਰ ਅਤੇ ਲੇਖ ਰਚਨਾ ਮੁਕਾਬਲੇ ਕਰਵਾਏ ਗਏ । ਲੇਖ ਰਚਨਾ ਮੁਕਾਬਲੇ ਵਿੱਚ +1 ਅਤੇ +2 ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ।ਇਸ ਮੁਕਾਬਲੀਆਂ ਨੇ ਅਜੈ ਕੁਮਾਰ ਕੰਬੋਜ +1 ਨੇ ਪਹਿਲਾ, ਸੁਮਨ +2 ਨੇ ਦੂਜਾ ਅਤੇ ਆਰਤੀ +2 ਨੇ ਤੀਜਾ ਸਥਾਨ ਪ੍ਰਾਪਤ …
Read More » ਘੁਬਾਇਆ ਦੀ ਅਗਵਾਈ ‘ਚ ਰੇਲਵੇ ਮੰਤਰੀ ਨੂੰ ਮਿਲਿਆ ਨਾਰਦਰਨ ਰੇਲਵੇ ਪੇਸੇਂਜਰ ਕਮੇਟੀ ਦਾ ਵਫ਼ਦ
ਮੰਤਰੀ ਨੇ ਮੰਗਪਤਰ ‘ਤੇ ਜਤਾਈ ਸਹਮਤੀ, ਜਲਦ ਕਾਰਵਾਈ ਕਰਨ ਦਾ ਦਿੱਤਾ ਭਰੋਸਾ ਫਾਜਿਲਕਾ, 30 ਸਿਤੰਬਰ (ਵਿਨੀਤ ਅਰੋੜਾ)- ਫਿਰੋਜਪੁਰ ਦੇ ਪਾਰਲੀਮਾਨੀ ਮੈਂਬਰ ਸ਼ੇਰ ਸਿੰਘ ਘੁਬਾਇਆ ਦੀ ਅਗਵਾਈ ਵਿੱਚ ਨਾਰਦਰਨ ਰੇਲਵੇ ਪੇਸੇਂਜਰ ਸਮਿਤੀ ਦਾ ਇੱਕ ਵਫ਼ਦ ਭਾਰਤ ਸਰਕਾਰ ਦੇ ਰੇਲਵੇ ਮੰਤਰੀ ਸਦਾਨੰਦ ਗੌੜਾ ਨੂੰ ਸੋਮਵਾਰ ਨੂੰ ਦਿੱਲੀ ਵਿੱਚ ਰੇਲ ਭਵਨ ਵਿੱਚ ਮਿਲਕੇ ਖੇਤਰ ਦੀ ਵੱਖ-ਵੱਖ ਰੇਲਵੇ ਦੀਆਂ ਸਮਸਿਆਵਾਂ ਤੋਂ ਜਾਣੂ ਕਰਵਾਇਆ।ਵਫ਼ਦ ਵਿੱਚ …
Read More »ਈਡੀਅਟ ਕਲੱਬ ਨੇ ਮਨਾਇਆ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ- ਸ਼ਹੀਦ ਦੀ ਭਤੀਜੀ ਸਨਮਾਨਿਤ
ਰਈਆ, 29 ਸਤੰਬਰ (ਬਲਵਿੰਦਰ ਸੰਧੂ)- ਈਡੀਅਟ ਕਲੱਬ ਵੱਲੋਂ ਬੀਤੇ ਦਿਨ ਅਲਫਾਵਨ ਦੇ ਖੁੱਲੇ ਵੇਹੜੇ ਵਿਚ ਸ਼ਹੀਦ-ਏ-ਆਜਮ ਸ.ਭਗਤ ਸਿੰਘ ਦਾ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਵੱਖ-ਵੱਖ ਗਾਇਕਾਂ ਨੇ ਦੇਸ਼ ਭਗਤੀ ਦੇ ਗੀਤ ਗਾ ਕੇ ਭਾਰਤ ਦੇ ਉਸ ਮਹਾਨ ਸ਼ਹੀਦ ਨੂੰ ਆਪਣੀ ਸ਼ਰਧਾਂਜਲੀ ਭੇਂਟ ਕੀਤੀ। ਕਲੱਬ ਦੇ ਪ੍ਰਧਾਨ ਅਤੇ ਫਿਲਮੀ ਕਲਾਕਾਰ ਰਾਜਿੰਦਰ ਰਿਖੀ ਈਡੀਅਟ ਦੀ ਅਗਵਾਈ ਹੇਠ ਕਲੱਬ ਦੀ ਸੀਨੀਅਰ ਮੀਤ …
Read More »ਸਾਬਕਾ ਜਵਾਨਾ ਵੱਲੋਂ ਦੇਸ਼ ਦੀ ਕੀਤੀ ਸੇਵਾ ਤੇ ਕੁਰਬਾਨੀਆਂ ਦੀ ਸਰਕਾਰਾਂ ਨੂੰ ਕੋਈ ਕਦਰ ਨਹੀ – ਬਾਠ
ਰਈਆ, 29 ਸਤੰਬਰ (ਬਲਵਿੰਦਰ ਸੰਧੂ)- ਇੰਡੀਅਨ ਐਕਸ ਸਰਵਸਿਜ਼ ਲੀਗ (ਮਾਨਤਾ ਪ੍ਰਾਪਤ ਭਾਰਤ ਸਰਕਾਰ) ਦੇ ਬਲਾਕ ਪ੍ਰਧਾਨ ਕੈਪਟਨ ਜੋਬਨ ਸਿੰਘ ਗਿੱਲ ਅਤੇ ਜਨਰਲ ਸੈਕਟਰੀ ਪੈਟੀ ਅਫਸਰ ਤਰਸੇਮ ਸਿੰਘ ਬਾਠ ਨੇ ਸਾਡੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰਾਂ ਹਰੇਕ ਸਮੇਂ ਦੇਸ਼ ਦੀ ਸੇਵਾ ਵਿੱਚ ਹਾਜ਼ਰ ਰਹਿਣ ਵਾਲੇ ਸਾਬਕਾ ਜਵਾਨਾਂ ਦੀਆਂ ਕੀਤੀਆਂ ਕੁਰਬਾਨੀਆਂ ਦੀ ਕਦਰ ਨਹੀਂ ਕਰਦੀ ਕਿਉਂ ਕਿ ਸਰਕਾਰਾਂ ਹਮੇਸ਼ਾ ਦੀ …
Read More »ਹਾਈਵੋਲਟੇਜ ਆਉਣ ਨਾਲ ਸੜੇ ਲੋਕਾਂ ਦੇ ਘਰਾਂ ‘ਚ ਲੱਗੇ ਬਿਜਲੀ ਉਪਕਰਨ
ਅੰਮ੍ਰਿਤਸਰ, 29 ਸਤੰਬਰ (ਸੁਖਬੀਰ ਸਿੰਘ) – ਬਿਜਲੀ ਬੋਰਡ ਵੱਲੋਂ ਕਈ ਤਰ੍ਹਾਂ ਦੇ ਉਪਰਾਲੇ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਲੋਕਾਂ ਨੂੰ ਸਹੂਲਤਾਂ ਦੇਣ ਦੀ ਬਜਾਏ ਉਨਾਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਸਥਾਨਕ ਤਰਨ ਤਾਰਨ ਰੋਡ ਸਥਿਤ ਬਾਬਾ ਦੀਪ ਸਿੰਘ ਨਗਰ ਦੇ ਨਿਵਾਸੀਆਂ ਨਾਲ ਵੀ ਕੁੱਝ ਅਜਿਹਾ ਹੀ ਵਾਪਰਿਆ ਜਦ ਠੀਕ ਤਰ੍ਹਾਂ ਨਾਲ ਆ ਰਹੀ ਦੀ ਘਰਾਂ ਦੀ ਬਿਜਲੀ ਸਪਲਾਈ …
Read More »11 ਪੰਜਾਬ ਬਟਾਲੀਅਨ ਦੀ ਦੇਖ-ਰੇਖ ਅਧੀਨ ਐੱਨ.ਸੀ.ਸੀ. ਕੈਂਪ ਦਾ ਆਯੋਜਨ
ਅੰਮ੍ਰਿਤਸਰ, 29 ਸਤੰਬਰ (ਜਗਦੀਪ ਸਿੰਘ ਸੱਗੂ)- ਸ੍ਰੀ ਗੁਰੂ ਹਰਿਕ੍ਰਿਸ਼ਨ ਇਟੰਰਨੈਸ਼ਨਲ ਸਕੂਲ ਰਣਜੀਤ ਐਵੇਨਿਊ ਵਿਖੇ ਐੱਨ.ਸੀ.ਸੀ. ਕੈਂਪ ਦਾ ਆਯੋਜਨ ਕੀਤਾ ਗਿਆ।ਇਹ ਕੈਂਪ ਕਰਨਲ ਅਰੁਨਬੀਰ ਸਿੰਘ 11 ਪੰਜਾਬ ਬਟਾਲੀਅਨ ਦੀ ਦੇਖ-ਰੇਖ ਅਧੀਨ ਲਗਾਇਆ ਗਿਆ।ਇਸ ਕੈਂਪ ਵਿੱਚ ਵੱਖ-ਵੱਖ ਸਕੂਲਾਂ ਦੇ 600 ਦੇ ਕਰੀਬ ਐੱਨ.ਸੀ. ਸੀ. ਦੇ ਕੈਡਿਟਾਂ ਨੇ ਭਾਗ ਲਿਆ।ਕੈਂਪ ਦੇ ਦੌਰਾਨ ਵੱਖ-ਵੱਖ ਖੇਡਾਂ ਅਤੇ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਚੇਅਰਮੈਨ ਦੀਕਸ਼ਾ …
Read More »ਗੁਰਦੁਆਰਾ ਚੀਫ਼ ਖ਼ਾਲਸਾ ਦੀਵਾਨ ਵਿਖੇ ਮੱਸਿਆ ਦੇ ਦੀਵਾਨ ਸਜਾਏ
ਅੰਮ੍ਰਿਤਸਰ, 29 ਸਤੰਬਰ (ਜਗਦੀਪ ਸਿੰਘ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਗੁਰਦੁਆਰਾ ਸਾਹਿਬ ਵਿਖੇ ਮੱਸਿਆ ਦੇ ਮੌਕੇ ਤੇ ਦੀਵਾਨ ਸਜਾਏ ਗਏ।ਡਾਇਰੈਕਟਰ ਐਜੂਕੇਸ਼ਨ ਅਤੇ ਪਿ੍ਰੰਸੀਪਲ ਜੀ. ਟੀ. ਰੋਡ ਸਕੂਲ ਡਾ: ਧਰਮਵੀਰ ਸਿੰਘ ਨੇ ਸੰਗਤਾਂ ਨੂੰ ਜੀ ਆਇਆਂ ਆਖਿਆ।ਭਾਈ ਜਸਵਿੰਦਰ ਸਿੰਘ ਜੀ ਬੀਬੀ ਕੌਲਾਂ ਵਾਲੇ ਦੇ ਰਾਗੀ ਜਥੇ ਨੇ ਨਾਮੁਬਾਣੀ ਦੀ ਛਹਿਬਰ ਨਾਲ ਸੰਗਤਾਂ ਨੂੰ ਨਿਹਾਲ ਕੀਤਾ।ਉਪਰੰਤ ਬੀਬੀ ਪੁਖਰਾਜ ਕੌਰ ਦੇ ਰਾਗੀ …
Read More »ਜੰਮੂ-ਕਸ਼ਮੀਰ ਰਿਲੀਫ ਫੰਡ ਵਿੱਚ ਸਵਾ ਲੱਖ ਦਾ ਯੋਗਦਾਨ ਪਾਉਣ ‘ਤੇ ਕਰਨੈਲ ਸਿੰਘ ਪੰਜੋਲੀ ਸਨਮਾਨਿਤ
ਅੰਮ੍ਰਿਤਸਰ, 29 ਸਤੰਬਰ (ਗੁਰਪ੍ਰੀਤ ਸਿੰਘ) – ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸ. ਕਰਨੈਲ ਸਿੰਘ ਪੰਜੋਲੀ ਅੰਤ੍ਰਿੰਗ ਮੈਂਬਰ ਸ਼ੋ੍ਰਮਣੀ ਕਮੇਟੀ ਨੇ ਜੰਮੂ-ਕਸ਼ਮੀਰ ਵਿੱਚ ਆਏ ਭਿਆਨਕ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਲੋਕਾਂ ਲਈ ਰਿਲੀਫ ਫੰਡ ਵਿੱਚ ਸਵਾ ਲੱਖ ਰੁਪਏ ਨਗਦ ਦਾ ਯੋਗਦਾਨ ਪਾਇਆ ਹੈ। ਦਫਤਰ ਸ਼ੋ੍ਰਮਣੀ ਕਮੇਟੀ ਤੋਂ ਜਾਰੀ ਪੈ੍ਰਸ ਨੋਟ ਵਿੱਚ ਮੁੱਖ ਬੁਲਾਰੇ ਤੇ ਵਧੀਕ …
Read More »ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤੇ ਮਾਤਾ ਗੁਜਰੀ ਜੀ ਦਾ ਵਿਆਹ ਪੁਰਬ ਮਨਾਇਆ
ਬੀਬੀਆਂ ਆਪਣੇ ਬੱਚੇ-ਬੱਚੀਆਂ ਨੂੰ ਸ਼ਹੀਦਾਂ ਦੇ ਇਤਿਹਾਸ ਨਾਲ ਜੋੜਨ ਜਥੇ: ਅਵਤਾਰ ਸਿੰਘ ਕਰਤਾਰਪੁਰ (ਜਲੰਧਰ) , 29 ਸਤੰਬਰ (ਹਰਦੀਪ ਸਿਘ ਦਿਓਲ/ਪਵਨਦੀਪ ਸਿਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾੁਨਿਰਦੇਸ਼ਾਂ ਹੇਠ ਹਿੰਦ ਦੀ ਚਾਦਰ ਤੇ ਮਾਨਵਤਾ ਦੀ ਆਜ਼ਾਦੀ ਦੇ ਅਦੁ’ਤੀ ਸ਼ਹੀਦ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਜਗਤ ਮਾਤਾ ਗੁਜਰੀ ਦੇ ਵਿਆਹ ਪੁਰਬ ਦੀ ਵਰ੍ਹੇਗੰਢ ਦੇ ਸਬੰਧ …
Read More »
Punjab Post Daily Online Newspaper & Print Media