ਅੰਮ੍ਰਿਤਸਰ, 29 ਸਤੰਬਰ (ਗੁਰਪ੍ਰੀਤ ਸਿੰਘ) – ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਆਪਣੀ ਅਮਰੀਕਾ ਫੇਰੀ ਦੌਰਾਨ ਨਿਊਯਾਰਕ ਵਿਖੇ ਸਿੱਖਾਂ ਦੇ ਵਫ਼ਦ ਨਾਲ ਲੰਬੀ ਮੁਲਾਕਾਤ ਕਰਕੇ ਵਿਦੇਸ਼ਾਂ ਵਿੱਚ ਵਸਦੇ ਸਿੱਖ ਭਾਈਚਾਰੇ ਦੀਆਂ ਮੁਸ਼ਕਲਾਂ ਧਿਆਨ ਨਾਲ ਸੁਣਨ ਤੇ ਉਨ੍ਹਾਂ ਦੇ ਸਥਾਈ ਹੱਲ ਲਈ ਦਿੱਤੇ ਭਰੋਸੇ ਦੀ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ਲਾਘਾ ਕੀਤੀ ਹੈ। ਇਥੋਂ ਜਾਰੀ …
Read More »ਪੰਜਾਬੀ
ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਾਸ਼ਣ ਮੁਕਾਬਲੇ ਕਰਵਾਏ
ਅਮ੍ਰਿਤਸਰ, 29 ਸਤੰਬਰ (ਗੁਰਪ੍ਰੀਤ ਸਿੰਘ) – ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ 9 ਅਕਤੂਬਰ ਨੂੰ ਮਨਾਏ ਜਾਣ ਵਾਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੱਚਿਆਂ ਦੀ ਕਾਰਜ-ਕੁਸ਼ਲਤਾ ਨੂੰ ਨਿਖਾਰਨ ਲਈ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਭਾਸ਼ਣ ਪ੍ਰਤੀਯੋਗਤਾ ਮੁਕਾਬਲੇ ਸ. ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਸ਼੍ਰੋਮਣੀ ਕਮੇਟੀ, ਸ. ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ …
Read More »ਰਾਜ ਪੱਧਰੀ ਪੇਂਡੂ ਖੇਡ ਟੂਰਨਾਮੈਂਟ ‘ਚ ਜੂਡੋ ਖਿਡਾਰੀਆਂ ਮਾਰੀਆਂ ਮੱਲਾਂ
ਐਸ.ਜੀ.ਆਰ.ਡੀ ਜੂਡੋ ਸੈਂਟਰ ਵਿਖੇ ਪੁੱਜਣ ਤੇ ਹੋਇਆ ਭਰਵਾਂ ਸਵਾਗਤ ਅੰਮ੍ਰਿਤਸਰ, 29 ਸਤੰਬਰ (ਜਗਦੀਪ ਸਿੰਘ) -ਰਾਜੀਵ ਗਾਂਧੀ ਖੇਲ ਅਭਿਯਾਨ ਦੇ ਸਹਿਯੋਗ ਨਾਲ ਪੰਜਾਬ ਦੇ ਖੇਡ ਵਿਭਾਗ ਵੱਲੋਂ ਪਟਿਆਲਾ ਵਿਖੇ ਕਰਵਾਏ ਗਏ ਤਿੰਨ ਦਿਨਾਂ ਰਾਜ ਪੱਧਰੀ ਅੰਡਰ-16 ਸਾਲ ਉਮਰ ਵਰਗ ਪੁਰਸ਼ ਵਰਗ ਦੇ ਪੇਂਡੂ ਟੂਰਨਾਮੈਂਟ ਦੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸ੍ਰੀ ਗੁਰੂ ਰਾਮਦਾਸ ਖ਼ਾਲਸਾ ਸੀ. ਸੈ. …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਖੁਸ਼ਬੀਰ ਕੌਰ ਨੇ ਏਸ਼ੀਅਨ ਖੇਡਾਂ ਵਿਚ ਜਿੱਤਿਆ ਚਾਂਦੀ ਦਾ ਤਗਮਾ
ਅਮ੍ਰਿਤਸਰ, 29 ਸਤਬਰ (ਪ੍ਰੀਤਮ ਸਿੰਘ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਵਿਦਿਆਰਥਣ ਖੁਸ਼ਬੀਰ ਕੌਰ ਦੱਖਣੀ ਕੋਰੀਆ ਦੇ ਸ਼ਹਿਰ ਇੰਚੀੳਨ ਵਿਖੇ ਚਲ ਰਹੀਆਂ ਏਸ਼ੀਅਨ ਖੇਡਾਂ ਮੌਕੇ 20 ਕਿ.ਮੀ ਵਾਕਿੰਗ ਰੇਸ ਵਿਚ ਚਾਂਦੀ ਦਾ ਤਗਮਾ ਹਾਸਲ ਕੀਤਾ। ਵਾਈਸ-ਚਾਂਸਲਰ ਪ੍ਰੋਫੈਸਰ ਅਜਾਇਬ ਸਿੰਘ ਬਰਾੜ ਨੇ ਖੁਸ਼ਬੀਰ ਕੌਰ ਨੂੰ ਵਧਾਈ ਦਿੱਤੀ ਅਤੇ ਐਲਾਨ ਕੀਤਾ ਕਿ ਛੇਤੀ ਹੀ ਇਸ ਵਿਦਿਆਰਥਣ ਨੂੰ ਯੂਨੀਵਰਸਿਟੀ ਵੱਲੋਂ ਉਚਿਤ ਕੈਸ਼ ਇਨਾਮ ਤੋਂ …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸਬਧਤ ਸਰਕਾਰੀ, ਕਾਂਸਟੀਚਿਊਟ ਕਾਲਜਾਂ ਤੇ ਐਸੋਸੀਏਟ ਇਸਟੀਚਿਊਟਸ ਦਾ ਯੁਵਕ ਮੇਲਾ ਸ਼ੁਰੂ
ਅਮ੍ਰਿਤਸਰ, 29 ਸਤਬਰ (ਪ੍ਰੀਤਮ ਸਿੰਘ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਾਲ ਸਬਧਤ ਸਰਕਾਰੀ ਕਾਲਜਾਂ, ਕਾਂਸਟੀਚਿਊਟ ਕਾਲਜਾਂ ਅਤੇ ਐਸੋਸੀਏਟ ਇੰਸਟੀਚਿਊਟਸ ਦਾ ਜ਼ੋਨਲ ਯੁਵਕ ਮੇਲਾ ਅੱਜ ਇਥੇ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਖੇ ਸ਼ੁਰੂ ਹੋਇਆ। ਇਸ 4-ਦਿਨਾਂ ਮੇਲੇ ਵਿਚ 500 ਤੋਂ ਵੱਧ ਵਿਦਿਆਰਥੀ-ਕਲਾਕਾਰ ਵੱਖ-ਵੱਖ ਸਭਿਆਚਾਰਕ ਆਈਟਮਾਂ ਵਿਚ ਭਾਗ ਲੈਣਗੇ। ਇਹ ਮੇਲਾ 02 ਅਕਤੂਬਰ ਤਕ ਚੱਲੇਗਾ। ਮੇਲੇ ਦਾ ਰਸਮੀ ਉਦਘਾਟਨ ਸਥਾਨਕ ਅਮਨਦੀਪ ਹਸਪਤਾਲ ਦੀ …
Read More »ਸਵੱਛ ਭਾਰਤ ਤਹਿਤ ਸਰਕਾਰੀ ਸੀਨੀ: ਸਕੈਂ: ਸਕੂਲ (ਲੜਕੇ) ਵਿੱਖੇ ਸਫਾਈ ਅਭਿਆਨ ਦੀ ਕੀਤੀ ਸ਼ੁਰੂਆਤ
ਫਾਜਿਲਕਾ, 29 ਸਿਤਬਰ ( ਵਿਨੀਤ ਅਰੋੜਾ) – ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਸਵੱਛ ਭਾਰਤ ਉਸਾਰੀ ਦੇ ਸਪਨੇ ਨੂੰ ਪੂਰਾ ਕਰਣ ਲਈ ਸਥਾਨਕ ਸਰਕਾਰੀ ਸੀਨੀਅਰ ਸੇਕੇਂਡਰੀ ਸਕੂਲ ਲੜਕੇ ਵਿੱਖੇ ਸਫਾਈ ਅਭਿਆਨ ਦੀ ਸ਼ੁਰੂਆਤ ਕੀਤੀ ਗਈ।ਇਸ ਅਭਿਆਨ ਦੀ ਸ਼ੁਰੂਆਤ ਡੀਈਓ ਸੇਕੇਂਡਰੀ ਸ. ਸੁਖਬੀਰ ਸਿੰਘ ਬੱਲ, ਪ੍ਰਿੰਸੀਪਲ ਅਸ਼ੋਕ ਚੁਚਰਾ, ਸੀਤੋ ਗੁੰਨੋ ਦੇ ਪ੍ਰਿੰਸੀਪਲ ਵਿਨੋਦ ਕੁਮਾਰ, ਨਿਹਾਲਖੇੜਾ ਦੇ ਪ੍ਰਿੰਸੀਪਲ ਸੁਖਦੇਵ ਸਿੰਘ, ਡੀਆਰਪੀ ਵਰਿੰਦਰ …
Read More »2 ਰੋਜ਼ਾ ਸੂਫੀਆਨਾਂ ਦਰਬਾਰ ਦੀ ਹੋਈ ਸ਼ੁਰੂਆਤ -4 ਗਰੀਬ ਲੜਕੀਆਂ ਦੀਆਂ ਕੀਤੀਆਂ ਸ਼ਾਦੀਆਂ
ਫਾਜਿਲਕਾ, 29 ਸਤੰਬਰ ( ਵਿਨੀਤ ਅਰੋੜਾ ) – ਸਾਂਈ ਮੀਆ ਮੀਰ ਸਮਾਜ ਭਲਾਈ ਸੋਸਾਇਟੀ ਪਿੰਡ ਹੌਜ ਗੰਧੜ ਵਲੋਂ ਪਿੰਡ ਦੀ ਗ੍ਰਾਮ ਪੰਚਾਇਤ, ਪਿੰਡ ਵਾਸੀਆਂ ਅਤੇ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਦੇ ਸਹਿਯੋਗ ਨਾਲ ਸਮਾਜ ਸੇਵੀ ਬਾਬਾ ਗੁਰਮੀਤ ਸਿੰਘ ਦੇ ਉੱਦਮ ਸਦਕਾ ਸਾਈ ਮੀਆਂ ਮੀਰ ਜੀ ਨੂੰ ਸਮਰਪਿਤ 2 ਰੋਜ਼ਾ ਸੂਫੀਆਨਾ ਦਰਬਾਰ ਦੀ ਸ਼ੁਰੂਆਤ ਪਿੰਡ ਦੀ ਖੇਡ ਗਰਾਊਡ ਵਿੱਚ ਕੀਤੀ …
Read More »ਪਿੰਡਾਂ ਦੇ ਲੋਕਾਂ ਨੂੰ ਸਾਫ਼ ਸਫਾਈ ਦੇ ਬਾਰੇ ਪ੍ਰੇਰਿਤ ਕੀਤਾ
ਫਾਜਿਲਕਾ, 29 ਸਤੰਬਰ ( ਵਿਨੀਤ ਅਰੋੜਾ ) – ਡੀਸੀ ਮਨਜੀਤ ਸਿੰਘ ਬਰਾੜ ਅਤੇ ਸਿਵਲ ਸਰਜਨ ਡਾ. ਬਲਜੀਤ ਸਿੰਘ ਦੇ ਦਿਸ਼ਾਨਿਰਦੇਸ਼ਾਂ ਉੱਤੇ ਪੀਏਚਸੀ ਡਬਵਾਲਾ ਕਲਾਂ ਦੇ ਐਸਐਮਓ ਡਾ. ਰਾਜੇਸ਼ ਸ਼ਰਮਾ ਦੀ ਪ੍ਰਧਾਨਗੀ ਵਿੱਚ ਹੇਲਥ ਸੇਂਟਰਾਂ ਵਿੱਚ ਅਭਿਆਨ ਵਿੱਚ ਸੰਸਥਾ ਦੇ ਅਧੀਨ 3 ਮਿਨੀ ਪੀਐਚਸੀ ਅਤੇ 24 ਸਭ ਸੇਂਟਰਾਂ ਦੇ ਪਿੰਡਾਂ ਵਿੱਚ ਲੋਕਾਂ ਨੂੰ ਸਾਫ਼ ਸਫਾਈ ਦੇ ਬਾਰੇ ਵਿੱਚ ਪੰਚਾਇਤਾਂ ਦੇ ਸਹਿਯੋਗ …
Read More »ਸੁਨਿਆਰ ਐਸੋਸੀਏਸ਼ਨ ਦੀ ਕਾਰਜਕਾਰਣੀ ਦੀ ਘੋਸ਼ਣਾ- ਪਵਨ ਕੁਮਾਰ ਬਣੇ ਪ੍ਰਧਾਨ
ਫਾਜਿਲਕਾ, 29 ਸਤੰਬਰ ( ਵਿਨੀਤ ਅਰੋੜਾ ) – ਸਥਾਨਕ ਘਾਹ ਮੰਡੀ ਵਿੱਚ ਸਥਿਤ ਰਾਮ ਚੰਦ ਜਵੈਲਰਸ ਅਤੇ ਸਨਜ਼ ਦੀ ਦੁਕਾਨ ਤੇ ਸੁਨਿਆਰ ਮੈਬਰਾਂ ਦੀ ਬੈਠਕ ਸੰਪੰਨ ਹੋਈ ਜਿਸ ਵਿੱਚ 7 ਮੈਬਰਾਂ ਨੂੰ ਸਰਪ੍ਰਸਤ ਚੁਣਿਆ ਗਿਆ ਜਿਸ ਵਿੱਚ ਮੁਲਖ ਰਾਜ ਪੁੱਤਰ ਪੰਜਾਬ ਰਾਮ, ਜੱਗੀ ਰਾਮ ਪੁੱਤਰ ਅਮੀਰ ਚੰਦ, ਨੰਦ ਲਾਲ ਪੁੱਤਰ ਲਟਕਨ ਰਾਮ, ਕੇਵਲ ਕ੍ਰਿਸ਼ਣ ਪੁੱਤ ਹੀਰਾ ਲਾਲ ,ਅਸ਼ੋਕ ਕੁਮਾਰ ਪੁੱਤਰ …
Read More »ਬਰਿਲੀਐਂਟ ਕਾਲਜ ਆਫ ਐਜੂਕੇਸ਼ਨ ਦੇ ਬੱਚਿਆਂ ਨੇ ਕੀਤਾ ਸਾਇੰਸ ਸਿਟੀ ਦਾ ਦੌਰਾ
ਫਾਜਿਲਕਾ, 29 ਸਤੰਬਰ ( ਵਿਨੀਤ ਅਰੋੜਾ ) – ਬਰਿਲੀਐਂਟ ਕਾਲਜ ਆਫ ਐਜੂਕੇਸ਼ਨ ਜਲਾਲਾਬਾਦ ਵੱਲੋ 26 ਸਿਤੰਬਰ ਨੂੰ ਕਾਲੇਜ ਦੇ ਬੱਚਿਆਂ ਦਾ ਇੱਕ ਰੋਜਾ ਐਜੂਕੇਸ਼ਨ ਟਰਿਪ ਜਲੰਧਰ ਸਾਇੰਸ ਸਿਟੀ ਵਿੱਖੇ ਲੈ ਜਾਇਆ ਗਿਆ ।ਇਸ ਟਰਿਪ ਦੀ ਰਵਾਨਗੀ ਮੈਨੇਜਮੇਂਟ ਦੇ ਪ੍ਰਬੰਧਕ ਜਤਿਦਰਪਾਲ ਸਿੰਘ ਬਰਾੜ ਅਤੇ ਰੋਹੀਤ ਦਹੂਜਾ ਨੇ ਕੀਤੀ ।ਉਨ੍ਹਾਂਨੇ ਬੱਚਿਆਂ ਨੂੰ ਇਸ ਐਜੂਕੇਸ਼ਨ ਟਰਿਪ ਦੀ ਅਹਿਮਇਤ ਬਾਰੇ ਦੱਸਿਆ ।ਇਸ ਟਰਿਪ ਦਾ …
Read More »
Punjab Post Daily Online Newspaper & Print Media