ਅੰਮ੍ਰਿਤਸਰ 12 ਅਗਸਤ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਮਰੀਕਾ ਦੇ ਸ਼ਹਿਰ ਯੂਬਾਸਿਟੀ ਅਤੇ ਇਸ ਦੇ ਨੇੜਲੇ ਮੁਲਕਾਂ ਵਿੱਚ ਨਸਲੀ ਹਮਲਿਆਂ ਨੂੰ ਰੋਕਣ ਅਤੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਜਲਦ ਹੀ ਗਲੋਬਲ ਸਿੱਖ ਮਿਸ਼ਨ ਕੇਂਦਰ ਸਥਾਪਿਤ ਕੀਤਾ ਜਾਵੇਗਾ।ਦਫ਼ਤਰ ਸ਼੍ਰੋਮਣੀ ਕਮੇਟੀ ਤੋਂ ਜਾਰੀ ਪ੍ਰੈੱਸ ਨੋਟ ‘ਚ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ …
Read More »ਪੰਜਾਬੀ
ਯੂਨੀਵਰਸਿਟੀ ਨੂੰ ਅਥਲੈਟਿਕਸ ਸਨਥੈਟਿਕ ਟਰੈਕ ਵਛਾਉਣ ਲਈ 5.5 ਕਰੋੜ ਰੁਪਏ ਦੀ ਗਰਾਂਟ ਮਨਜੂਰ
ਅੰਮ੍ਰਿਤਸਰ, 12 ਅਗਸਤ (ਪ੍ਰੀਤਮ ਸਿੰਘ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਯੂ.ਜੀ.ਸੀ ਦੀਆਂ ਗਾਈਡ ਲਾਈਨਾਂ ਅਨੁਸਾਰ ਬੀ.ਏ ਦੇ ਡਿਗਰੀ ਕੋਰਸ ਵਿਚ ਗਰੁਪ ਦੂਜਾ ਅਤੇ ਚੌਥਾ ਵਿਚ ਹਿਊਮਨ ਰਾਈਟਜ਼ ਅਤੇ ਵੋਮੈਨ ਇੰਮਪਾਵਰਮੈਂਟ ਵਿਸ਼ਾ ਲੈਣ ਦੀ ਆਪਸ਼ਨ ਦੇਵੇਗੀ । ਇਹ ਫੈਸਲਾ ਅੱਜ ਇਥੇ ਯੂਨੀਵਰਸਿਟੀ ਵਿਖੇ ਹੋਈ ਸਿੰਡੀਕੇਟ ਅਤੇ ਸੈਨੇਟ ਦੀ ਇਕੱਤਰਤਾ ਵਿਚ ਲਿਆ ਗਿਆ। ਪ੍ਰੋਫੈਸਰ ਅਜਾਇਬ ਸਿੰਘ ਬਰਾੜ, ਵਾਈਸ ਚਾਂਸਲਰ ਨੇ ਦੋਨਾਂ ਇੱਕਤਰਤਾਵਾਂ ਦੀ ਪ੍ਰਧਾਨਗੀ ਕੀਤੀ …
Read More »ਪ੍ਰੋਫੈਸਰ ਸ਼ਰਨਜੀਤ ਸਿੰਘ ਢਿੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਵੇਂ ਰਜਿਸਟਰਾਰ ਵਜੋਂ ਨਿਯੁਕਤ
ਅੰਮ੍ਰਿਤਸਰ, 12 ਅਗਸਤ (ਪ੍ਰੀਤਮ ਸਿੰਘ) – ਉੱਘੇ ਅਰਥਸ਼ਾਸਤਰੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਕਨਾਮਿਕਸ ਵਿਭਾਗ ਦੇ ਪ੍ਰੋਫੈਸਰ ਤੇ ਮੁਖੀ, ਡਾ. ਸ਼ਰਨਜੀਤ ਸਿੰਘ ਢਿੱਲੋਂ ਯੂਨੀਵਰਸਿਟੀ ਦੇ ਨਵੇਂ ਰਜਿਸਟਰਾਰ ਵਜੋਂ ਨਿਯੁਕਤ ਕੀਤਾ ਗਿਆ ਹੈ। ਉਹ ਮੌਜੂਦਾ ਰਜਿਸਟਰਾਰ ਡਾ. ਇੰਦਰਜੀਤ ਸਿੰਘ ਦੇ ਰਜਿਸਟਰਾਰ ਵਜੋਂ 14 ਅਗਸਤ ਨੂੰ ਸੇਵਾਮੁਕਤ ਹੋਣ ਉਪਰੰਤ ਆਪਣਾ ਕਾਰਜ ਸੰਭਾਲਣਗੇ। ਰਜਿਸਟਰਾਰ ਵਜੋਂ ਉਨ੍ਹਾਂ ਦੀ ਇਸ ਨਿਯੁਕਤੀ ਨੂੰ ਅੱਜ ਇਥੇ ਹੋਈ ਸਿੰਡੀਕੇਟ ਮੀਟਿੰਗ …
Read More »ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਵਿਖੇ ਜ਼ਿਲ੍ਹਾ ਪੱਧਰੀ ਟੇਬਲ ਟੈਨਿਸ ਮੁਕਾਬਲਿਆਂ ਦਾ ਆਯੋਜਨ
ਅੰਮ੍ਰਿਤਸਰ, 12 ਅਗਸਤ (ਜਗਦੀਪ ਸਿੰਘ ਸੱਗੂ)- ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਅੰਮ੍ਰਿਤਸਰ ਵਿਖੇ ਮਿਤੀ 11 ਅਗਸਤ ਤੋਂ ਜ਼ਿਲ੍ਹਾ ਪੱਧਰ ਦੇ ਲੜਕਿਆਂ ਦੇ ਟੇਬਲ ਟੈਨਿਸ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ । ਦੋ ਦਿਨ ਤੱਕ ਚੱਲਣ ਵਾਲੇ ਇਹਨਾਂ ਮੁਕਾਬਲਿਆਂ ਦਾ ਆਯੋਜਨ ਜ਼ਿਲ੍ਹਾ ਟੇਬਲ ਟੈਨਿਸ ਟੂਰਨਾਮੈਂਟ ਦੇ …
Read More »ਭਾਰਤ ਦੀ ਏਕਤਾ ਤੇ ਅਖੰਡਤਾ ਨੂੰ ਭੰਗ ਕਰਨ ਵਾਲੇ ਭਾਗਵਤ ਖਿਲਾਫ਼ ਕਾਰਵਾਈ ਹੋਵੇ- ਜਥੇ: ਅਵਤਾਰ ਸਿੰਘ
ਅੰਮ੍ਰਿਤਸਰ 12 ਅਗਸਤ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਰ.ਐਸ.ਐਸ. ਦੇ ਮੁਖੀ ਮੋਹਨ ਭਾਗਵਤ ਵੱਲੋਂ ਬੀਤੇ ਦਿਨੀ ਹਿੰਦੋਸਤਾਨ ‘ਚ ਵੱਸਦੇ ਸਾਰੇ ਹਿੰਦੂ ਹਨ ਵਾਲਾ ਬਿਆਨ ਭਾਰਤ ਦੀ ਏਕਤਾ ਤੇ ਅਖੰਡਤਾ ਨੂੰ ਭੰਗ ਕਰਨ ਵਾਲਾ ਕਰਾਰ ਦਿੰਦਿਆਂ ਇਸ ਦੀ ਨਿੰਦਾ ਕੀਤੀ ਹੈ।ਦਫਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਜਾਰੀ ਬਿਆਨ ‘ਚ ਉਨ੍ਹਾਂ ਕਿਹਾ ਕਿ ਭਾਰਤ ਬਹੁ-ਭਾਸ਼ਾਈ, …
Read More »ਅੋਰਤਾਂ ਦੇ ਨਾਲ ਹੋ ਰਹੇ ਅਤਿਆਚਾਰ ਨੂੰ ਜੱਲਦੀ ਹੀ ਥੱਲ ਪਾਈ ਜਾਵੇਗੀ -ਵਰਿੰਦਰ ਕੂਮਾਰ ਭੱਟ੍ਹੀ
ਮਹਿਲਾਂ ਸ਼ੋਸ਼ਣ ਮੂਕਤਿ ਮੌਰਚਾ ਕਮੇਟੀ ਦੀ ਕੀਤੀ ਘੋਸ਼ਨਾ ਅੰਮ੍ਰਿਤਸਰ, 12 ਅਗਸਤ (ਸਾਜਨ/ਸੁਖਬੀਰ)- ਅੋਰਤਾ ਤੇ ਵੱਧ ਰਹੇ ਸ਼ੋਸ਼ਣ ਦੇ ਖਿਲਾਫ ਅਵਾਜ ਉਠਾਉਣ ਅਤੇ ਸ਼ੋਸ਼ਣ ਨੂੰ ਰੋਕਣ ਦੇ ਲਈ ਵਰਿੰਦਰ ਕੂਮਾਰ ਭੱਟ੍ਹੀ ਦੀ ਅਗਵਾਈ ਵਿੱਚ ਨਵੀਂ 25 ਮੈਂਬਰੀ ਕਮੇਟੀ ਤਿਆਰ ਕੀਤੀ ਗਈ।ਜਿਸ ਦਾ ਮੁੱਖ ਟਿੱਚਾ ਲੜਕਿਆਂ ਦੇ ਨਾਲ ਹੋ ਰਹੇ ਸ਼ੋਸ਼ਣ ਦੇ ਵਿਰੋਦ ਵਿੱਚ ਅੋਰਤਾਂ ਨੂੰ ਇੰਨਸਾਫ ਦਿਵਾਉਣ ਵਾਸਤੇ ਤਿਆਰ ਕੀਤਾ ਗਿਆ …
Read More »ਇਨਸਾਫ ਦੀ ਮਸ਼ਾਲ ਦੀ ਆਰੰਭਤਾ ਸ੍ਰੀ ਅਕਾਲ ਤਖਤ ਸਾਹਿਬ ਤੋਂ 15 ਅਗਸਤ ਨੂੰ ਹੋਵੇਗੀ – ਪੀਰ ਮੁਹੰਮਦ/ਕੰਵਰਬੀਰ ਸਿੰਘ
ਅੰਮ੍ਰਿਤਸਰ, 12 ਅਗਸਤ (ਪੰਜਾਬ ਪੋਸਟ ਬਿਊਰੋ)– 1984 ਸਿੱਖ ਨਸਲਕੁਸ਼ੀ ਨੂੰ ਪੂਰੇ 30 ਵਰ੍ਹੇ ਹੋ ਚੁੱਕੇ ਹਨ ਪਰ ਭਾਰਤੀ ਕਾਨੂੰਨ ਵੱਲੋਂ ਸਿੱਖਾਂ ਪ੍ਰਤੀ ਅਪਣਾਏ ਜਾ ਰਹੇ ਦੋਹਰੇ ਮਾਪਦੰਡਾ ਕਾਰਨ ਮੁਲਜ਼ਮ ਸਾਬਤ ਹੋਣ ਦੇ ਬਾਵਜੂਦ ਵੀ ਦੋਸ਼ੀਆਂ ਨੂੰ ਸਜਾਵਾਂ ਨਹੀਂ ਦਿੱਤੀਆਂ ਗਈਆਂ ਅਤੇ ਹੁਣ ਨਵੰਬਰ 84 ਦੇ ਪੀੜ੍ਹਤਾਂ ਦਾ ਅਦਾਲਤਾਂ ਤੋਂ ਵੀ ਭਰੋਸਾ ਉਠ ਗਿਆ ਹੈ। ਜਿਸ ਤੋਂ ਨਰਾਸ਼ ਹੋਏ ਸਮੂੰਹ ਕਤਲੇਆਮ ਪੀੜਤਾਂ ਵੱਲੋਂ ਹੁਣ …
Read More »ਹਰ ਮੰਗਲਵਾਰ ਅਤੇ ਵੀਰਵਾਰ ਪਟਵਾਰੀ ਆਪਣੇ-ਆਪਣੇ ਪਟਵਾਰ ਹਲਕੇ ਵਿਚ ਹਾਜਰ ਰਹਿਣਗੇ – ਬਰਾੜ
ਫਾਜਿਲਕਾ, 12 ਅਗਸਤ (ਵਿਨੀਤ ਅਰੋੜਾ) – ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਨੂੰ ਮੁੱਖ ਰਖਦਿਆਂ ਪਟਵਾਰੀਆਂ/ਕਾਨੂੰਗੋਆ ਦੁਆਰਾ ਪਟਵਾਰ ਖਾਨਿਆਂ ਵਿਚ ਬੈਠਣ ਅਤੇ ਆਮ ਲੋਕਾਂ ਨੂੰ ਮਿਲਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ.ਮਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਸਮੂਹ ਪਟਵਾਰੀ ਹਫਤੇ ਵਿਚ ਦੋ ਦਿਨ ਮੰਗਲਵਾਰ ਅਤੇ ਵੀਰਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਆਪਣੇ-ਆਪਣੇ …
Read More »ਸਿਵਲ ਹਸਪਤਾਲ ਵਿਚ ਸਿਟੀ ਸਕੈਨ ਮਸ਼ੀਨ ਦਾ ਸ਼ੁੰਭ ਆਰੰਭ
ਫਾਜਿਲਕਾ, 12 ਅਗਸਤ (ਵਿਨੀਤ ਅਰੋੜਾ) – ਫਾਜਿਲਕਾ ਦੇ ਵਿਧਾਇਕ ਅਤੇ ਰਾਜ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਦੀਆਂ ਕੋਸ਼ਿਸ਼ਾਂ ਨਾਲ ਸਥਾਨਕ ਸਿਵਲ ਹਸਪਤਾਲ ਵਿੱਚ ਸਥਾਪਤ ਕੀਤੀ ਗਈ ਸੀਮਨਸ ਕੰਪਨੀ ਦੀ ਆਧੁਨਿਕ ਸੀ.ਟੀ. ਸਕੈਨ ਮਸ਼ੀਨ ਦੀ ਸ਼ੁਰੂਆਤ ਅੱਜ ਸਿਵਲ ਹਸਪਤਾਲ ਫਾਜਿਲਕਾ ਦੇ ਉੱਤਮ ਚਿਕਤਸਾ ਅਧਿਕਾਰੀ ਅਤੇ ਅਸਿਸਟੈਂਟ ਸਿਵਲ ਸਰਜਨ ਡਾ. ਦਵਿੰਦਰ ਭੁੱਕਲ ਦੁਆਰਾ ਕੀਤੀ ਗਈ । ਇਸ ਮੌਕੇ ਉੱਤੇ ਰੈਡਿਆਲੋਜਿਸਟ ਡਾ . …
Read More »ਕੌਂਫੀ ਸਕੂਲ ਵਿੱਚ ਮਨਾਇਆ ਗਿਆ ਰੱਖੜੀ ਦਾ ਤਿਉਹਾਰ
ਫਾਜਿਲਕਾ, 12 ਅਗਸਤ (ਵਿਨੀਤ ਅਰੋੜਾ) – ਭਰਾ ਭੈਣ ਦੇ ਪਿਆਰ ਦਾ ਪ੍ਰਤੀਕ ਰੱਖਿਆ ਬੰਧਨ ਤਿਉਹਾਰ ਸਥਾਨਕ ਮਦਨ ਗੋਪਾਲ ਰੋਡ ਉੱਤੇ ਕੌਂਫੀ ਇੰਟਰਨੇਸ਼ਨਲ ਸਕੂਲ ਵਿੱਚ ਸ਼ਰਧਾ ਨਾਲ ਮਨਾਇਆ ਗਿਆ । ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਸੁਨੀਤਾ ਗੁੰਬਰ ਨੇ ਦੱਸਿਆ ਕਿ ਛੋਟੇ ਬੱਚਿਆਂ ਦੁਆਰਾ ਵੇਸਟ ਮੇਟਿਰੀਅਲ ਤੋਂ ਸੁੰਦਰ – ਸੁੰਦਰ ਰੱਖੜੀਆਂ ਬਣਾਈਆਂ ਅਤੇ ਆਪਣੇ ਸਹਿਪਾਠੀਆਂ ਦੀ ਕਲਾਈ ਉੱਤੇ ਬੰਨੀਆਂ। ਉਨ੍ਹਾਂ ਨੇ ਦੱਸਿਆ ਕਿ ਛੋਟੀ …
Read More »
Punjab Post Daily Online Newspaper & Print Media