Wednesday, December 31, 2025

ਪੰਜਾਬੀ ਖ਼ਬਰਾਂ

ਧੁੱਪਸੜੀ ਸਕੂਲ ਨੇ ਦਸਵੀ ਬੋਰਡ ਦੇ ਨਤੀਜੇ ਵਿਚ ਮਾਰੀਆਂ ਮੱਲਾਂ

ਰਾਜਨ ਮਸੀਹ 90.4% ਅੰਕ ਪ੍ਰਾਪਤ ਕਰਕੇ ਰਿਹਾ ਮੋਹਰੀ ਬਟਾਲਾ, 6 ਜੂਨ (ਨਰਿੰਦਰ ਬਰਨਾਲ)- ਬੀਤੇ ਦਿਨੀ ਪੰਜਾਬ ਸਕੂਲ ਸਿਖਿਆ ਬੋਰਡ ਮੈਟ੍ਰਿਕ ਦੇ ਨਤੀਜੇ ਐਲਾਨੇ ਗਏ, ਜਿੰਨਾ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਗੁਰਦਾਸਪੁਰ ਦੇ ਵਿਦਿਆਰਥੀਆਂ ਨੇ ਵਧੀਆਂ ਅੰਕ ਪ੍ਰਾਪਤ ਕਰਕੇ ਮੱਲਾਂ ਮਾਰੀਆਂ ।ਸਕੂਲ ਪ੍ਰਿੰਸੀਪਲ ਸ੍ਰੀ ਅਮਰਦੀਪ ਸਿੰਘ ਸੈਣੀ ਨੇ ਪ੍ਰੈਸ ਨੋਟ ਵਿਚ ਦੱਸਿਆ ਕਿ ਇਸ ਬੋਰਡ ਦੇ ਨਤੀਜਿਆਂ ਵਿਚ ਰਾਜਨ ਮਸੀਹ …

Read More »

ਦੇਸ ਰਾਜ ਹੈਰੀਟੇਜ ਪਲਲਿਕ ਸਕੂਲ ਬਟਾਲਾ ਵਿਖੇ ਮਨਾਇਆ ਵਾਤਾਵਰਨ ਦਿਵਸ

ਗਲੋਬਲ ਵਾਰਮਿੰਗ ਪ੍ਰਤੀ ਵਿਦਿਆਰਥੀਆਂ ਨੂੰ ਸੁਚੇਤ ਕੀਤਾ ਜਾਵੇ-ਡਾਇਰੈਕਟਰ ਮਦਨ ਲਾਲ ਬਟਾਲਾ, 6 ਜੂਨ (ਨਰਿੰਦਰ ਬਰਨਾਲ)- ਵਾਤਾਵਰਨ ਨੂੰ ਵੱਧੀਆ ਤੇ ਸਵੱਛ ਬਨਾਊਣ ਦੇ ਮਕਸਦ ਨਾਲ ਬੀਤੇ ਦਿਨ ਦੇਸ ਰਾਜ ਹੈਰੀਟੇਜ ਪਬਲਿਕ ਸਕੂਲ ਅਲੀਵਾਲ ਰੋਡ ਬਟਾਂਲਾ ਵਿਖੇ ਵਾਤਾਵਰਨ ਦਿਵਸ ਦਾ ਆਯੋਜਨ ਕੀਤਾ ਗਿਆ।ਸਕੂਲ ਦੇ ਬੱਚਿਆਂ ਵੱਲੋ ਵਾਤਾਵਰਨ ਦੀ ਜਾਗਰੂਕਤਾ ਅਧੀਨ ਵੱਖ ਵੱਖ ਪ੍ਰੋਗਰਾਮ ਪੇਸ ਕੀਤੇ ਗਏ ।ਇਸ ਮੌਕੇ ਵਾਤਾਵਰਨ ਨਾਲ ਸਬੰਧਿਤ ਇੱਕ …

Read More »

ਨਸ਼ੇ, ਪ੍ਰਾਪਰਟੀ ਟੈਕਸ, ਰੇਤਾ ਬੱਜਰੀ ਤੋ ਇਲਾਵਾ ਮੁਲਾਜਮਾਂ ਤੇ ਪੈਨਸਨਰਾਂ ਦਾ ਗੁੱਸਾ ਬਣਿਆ ਹਾਰ ਦਾ ਕਾਰਨ- ਬਲਦੇਵ ਸਿੰਘ ਬੁੱਟਰ

ਸਾਰੇ ਡੀ. ਏ. ਦੇ ਬਕਾਏ ਨਕਦ ਤੇ ਤੁਰੰਤ ਦਿੱਤੇ ਜਾਣ -ਗੁਰਪ੍ਰੀਤ ਸਿੰਘ ਰਿਆੜ ਬਟਾਲਾ, 6 ਜੂਨ (ਨਰਿੰਦਰ ਬਰਨਾਲ)- ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਇੱਕ ਸੂਬਾ ਪੱਧਰੀ ਮੀਟਿੰਗ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਰਿਆੜ੍ਹ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਅੰਬ ਸਾਹਿਬ ਮੁਹਾਲੀ ਵਿਖੇ ਹੰਗਾਮੀ ਮੀਟਿੰਗ ਹੋਈ । ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਸੂਬਾ ਉੱਪ ਪ੍ਰਧਾਨ ਬਲਦੇਵ ਸਿੰਘ ਬੁੱਟਰ ਅਤੇ ਜਨਰਲ ਸਕੱਤਰ ਵਸ਼ਿੰਗਟਨ ਸਿੰਘ ਸਮੀਰੋਵਾਲ …

Read More »

ਜੇਲ੍ਹਾਂ ਵਿੱਚ ਲੰਮੇ ਸਮੇਂ ਤੋਂ ਬੰਦ ਸਿੰਘਾਂ ਦੀ ਰਿਹਾਈ ਲਈ ਜਥੇਦਾਰ ਸ੍ਰੀ ਅਕਾਲ ਤਖਤ ਮੁੱਖ ਮੰਤਰੀ ਪੰਜਾਬ ‘ਤੇ ਦਬਾਅ ਪਾਉਣ- ਭਾਈ ਖਾਲਸਾ

ਥੋਬਾ, 6  ਜੂਨ (ਸੁਰਿੰਦਰਪਾਲ ਸਿੰਘ) – ਜੇਲ੍ਹਾਂ ਵਿੱਚ ਬੰਦ ਉਮਰ ਕੈਦ ਪੂਰੀ ਕਰ ਚੁੱਕੇ ਭਾਈ ਸ਼ਮਸੇਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਲਖਵਿੰਦਰ ਤੇ ਭਾਈ ਵਰਿਆਮ ਸਿੰਘ ਯੂ.ਪੀ. ਦੀ ਰਿਹਾਈ ਲਈ ਸੰਘਰਸ਼ ਕਰ ਰਹੇ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਮਿਲਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਉਨ੍ਹਾਂ ਨੇ ਜੇਲ੍ਹਾਂ …

Read More »

ਅਕਾਲ ਤਖਤ ਸਾਹਿਬ ਤੇ ਹੋਈ ਝੜਪ ਨਾਲ ਸਿੱਖ ਕੌਮ ਦਾ ਸਿਰ ਨੀਵਾਂ ਹੋਇਆ-ਚੱਕ ਮੁਕੰਦ, ਲਹੌਰੀਆ

ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਵੱਲੋਂ ਮੰਦਭਾਗੀ ਘਟਨਾ ਦੀ ਨਿਖੇਧੀ ਅੰਮ੍ਰਿਤਸਰ, 6 ਜੂਨ ( ਸੁਖਬੀਰ ਸਿੰਘ)- ਭਾਰਤੀ ਫੌਜ ਵੱਲੋਂ ਟੈਂਕਾਂ ਤੋਪਾਂ ਨਾਲ 6 ਜੂਨ 1984 ਵਾਲੇ ਦਿਨ ਸ਼੍ਰੀ ਅਕਾਲ ਤਖਤ ਸਾਹਿਬ ‘ਤੇ ਹਮਲਾ ਕੀਤਾ ਗਿਆ ਸੀ, ਇਸ ਸਬੰਧੀ ਉਸ ਸਮੇਂ ਤੋਂ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਧਾਰਮਿਕ ਜਥੇਬੰਦੀਆਂ ਮਿਲ ਕੇ ਘੱਲੂਘਾਰਾ ਦਿਵਸ ਦੇ ਤੌਰ ਤੇ ਅੱਜ ਦਾ ਦਿਹਾੜਾ ਮਨਾਉਂਦੀਆਂ ਆ ਰਹੀਆਂ …

Read More »

ਸੰਗੀਤ ਅਤੇ ਖੇਡਾਂ ਦਾ ਸਮਰ ਕੈਂਪ ਸੰਪੰਨ

ਫਾਜਿਲਕਾ,  6  ਜੂਨ (ਵਿਨੀਤ ਅਰੋੜਾ)-  ਛੁੱਟੀ ਦਾ ਨਾਮ ਸੁਣਦੇ ਹੀ ਬੱਚੇ ਖੁਸ਼ੀ ਨਾਲ ਝੂੰਮ ਉਠਦੇ ਹਨ ।  ਪਰ ਜੇਕਰ ਛੁੱਟੀ ਵੀ ਹੋਵੇ ਅਤੇ ਨਾਲ – ਨਾਲ ਮਨੋਰੰਜਨ ਵੀ ਹੋਵੇ ਅਤੇ ਕੁੱਝ ਸਿੱਖਣ ਨੂੰ ਵੀ ਮਿਲੇ ਤਾਂ ਸੋਣੇ ਤੇ ਸੁਹਾਗੇ ਦਾ ਕੰਮ ਕਰਦਾ ਹੈ ।  ਲਾਲਾ ਸਰਨਦਾਸ ਬੂਟਾ ਰਾਮ ਅੱਗਰਵਾਲ  ਸਰਵਹਿਤਕਾਰੀ ਵਿਦਿਆ ਮੰਦਿਰ  ਵਿੱਚ ਛੇ ਦਿਨਾਂ ਸਮਰ ਕੈਂਪ ਦਾ ਪ੍ਰਬੰਧ ਕੀਤਾ …

Read More »

ਵਾਤਾਵਰਨ ਦਿਹਾੜੇ ‘ਤੇ ਡੀ. ਸੀ. ਨੇ ਪੌਦੇ ਲਾਉਣ ਦੀ ਕੀਤੀ ਸ਼ੁਰੂਆਤ

ਫਾਜਿਲਕਾ,  6 ਜੂਨ (ਵਿਨੀਤ ਅਰੋੜਾ)-  ਵਿਸ਼ਵ ਵਾਤਾਵਰਣ ਦਿਵਸ ‘ਤੇ ਨੰਨ੍ਹੀ ਛਾਂ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੇ ਤਹਿਤ ਡਿਪਟੀ ਕਮਿਸ਼ਨਰ ਮਨਜੀਤ ਸਿੰਘ ਬਰਾੜ ਨੇ ਪੌਦਾ ਲਗਾ ਕੇ ਇਸ ਦੀ ਸ਼ੁਰੂਆਤ ਕੀਤੀ। ਇਸ ਮੌਕੇ ਏ. ਡੀ. ਸੀ. ਚਰਨ ਦੇਵ ਸਿੰਘ ਮਾਨ, ਵਣ ਵਿਭਾਗ ਦੇ ਅਧਿਕਾਰੀ ਸੁਭਾਸ਼ ਚੰਦਰ ਮਾਹਰ ਆਦਿ ਹਾਜ਼ਰ ਸਨ। ਡਿਪਟੀ ਕਮਿਸ਼ਨਰ ਸ. ਬਰਾੜ ਨੇ ਕਿਹਾ ਕਿ ਵਾਤਾਵਰਣ ਦੀ …

Read More »

ਬਿਜਲੀ ਦੀ ਸਪਲਾਈ ਨੂੰ ਨਿਰਵਿਘਨ ਜਾਰੀ ਰੱਖਣਾ ਜਰੂਰੀ- ਐਸ.ਡੀ.ਓ ਗੁਰਮੁੱਖ ਸਿੰਘ

ਅੰਮ੍ਰਿਤਸਰ,  ੬ ਜੂਨ (ਮਨਪ੍ਰੀਤ ਸਿੰਘ ਮੱਲੀ) – ਪੈ ਰਹੀ ਅੱਤ ਦੀ ਗਰਮੀ  ਵਿਚ ਲੋਕਾਂ ਨੂੰ ਨਿਰਵਿਘਨ ਬਿਜਲੀ ਦੀ ਸਪਲਾਈ ਦੇਣਾ ਹੀ ਮੁੱਖ ਮਕਸਦ ਹੈ, ਜਿਸ ਲਈ ਉਹਨਾਂ ਨੇ ਖਰਾਬ ਹੋਏ ਟਰਾਸਫਾਰਮਰਾਂ ਨੂੰ ਵੀ ਤੁੰਰਤ ਰਿਪੇਅਰ ਕਰਵਾ ਕੇ ਚਾਲੂ ਕਰਵਾ ਦਿੱਤਾ ਹੈ।ਅੱਜ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਸਬ-ਡਵੀਜ਼ਨ ਚਾਟੀਵਿੰਡ ਚੋਕ ਬਿਜਲੀ  ਘਰ ਦੇ  ਐਸ.ਡੀ.ਓ ਗੁਰਮੁੱਖ ਸਿੰਘ  ਨੇ ਕਿਹਾ ਕਿ ਲੋਕਾਂ ਦੀਆਂ …

Read More »