Wednesday, December 31, 2025

ਪੰਜਾਬੀ ਖ਼ਬਰਾਂ

ਪੀਡਬਲਿਊਡੀ ਫੀਲਡ ਐਂਡ ਵਰਕਸ਼ਾਪ ਵਰਕਰਸ ਯੂਨੀਅਨ ਦੀ ਬੈਠਕ ਸੰਪੰਨ

ਫਾਜਿਲਕਾ, 4 ਜੂਨ (ਵਿਨੀਤ ਅਰੋੜਾ) –  ਪੀਡਬਲਿਊਡੀ ਫੀਲਡ ਐਂਡ ਵਰਕਸ਼ਾਪ ਵਰਕਰਸ ਯੂਨੀਅਨ ਬ੍ਰਾਂਚ ਵਾਟਰ ਸਪਲਾਈ ਅਤੇ ਸੇਨੀਟੇਸ਼ਨ ਫਾਜਿਲਕਾ ਦੀ ਬੈਠਕ ਘਾਹ ਮੰਡੀ ਵਿੱਚ ਰਜਿੰਦਰ ਸਿੰਘ  ਸੰਧੂ ਦੀ ਪ੍ਰਧਾਨਗੀ ਵਿੱਚ ਸੰਪੰਨ ਹੋਈ ਜਿਸ ਵਿੱਚ ਸਮੂਹ ਮੈਂਬਰ ਮੌਜੂਦ ਹੋਏ ।ਬੈਠਕ ਨੂੰ ਸੰਬੋਧਨ ਕਰਦੇ ਪ੍ਰਧਾਨ ਰਜਿੰਦਰ ਸਿੰਘ  ਸੰਧੂ ਨੇ ਕਿਹਾ ਕਿ ਪੰਜਾਬ ਦੀ ਅਕਾਲੀ – ਭਾਜਪਾ ਸਰਕਾਰ ਨੇ ਕਰਮਚਾਰੀਆਂ ਦੀਆਂ ਮੰਗਾਂ ਦਾ ਹੱਲ …

Read More »

ਜੋਤੀ ਕਿਡ ਕੇਅਰ ਵਿੱਚ ਸਮਰ ਕੈਂਪ ਵਿੱਚ ਬੱਚਿਆਂ ਨੇ ਲਿਆ ਸਵੀਮਿੰਗ ਦਾ ਆਨੰਦ

  ਫਾਜਿਲਕਾ, 4 ਜੂਨ (ਵਿਨੀਤ ਅਰੋੜਾ) –  ਸਥਾਨਕ ਜੋਤੀ ਕਿਡ ਕੇਅਰ ਹੋਮ ਪਲੇ ਵੇ ਸਕੂਲ ਵਿੱਚ ਚੱਲ ਰਹੇ ਸਮਰ ਕੈਂਪ ਵਿੱਚ ਤੀਸਰੇ ਦਿਨ ਬੱਚਿਆਂ ਨੇ ਸਵੀਮਿੰਗ ਦਾ ਆਨੰਦ ਲਿਆ । ਜਾਣਕਾਰੀ ਦਿੰਦੇ ਸਕੂਲ  ਦੇ ਪ੍ਰਿਸੀਪਲ ਰਿੰਪੂ ਖੁਰਾਨਾ  ਨੇ ਦੱਸਿਆ ਕਿ ਬੱਚਿਆਂ ਨੂੰ ਵੱਖ ਵੱਖ ਤਰਾਂ ਦੀ ਵਾਟਰ ਗੇਮਸ ਕਰਵਾਈ ਗਈ ।ਬੱਚਿਆਂ ਨੇ ਖੂਬ ਮਸਤੀ ਧਮਾਲ ਕੀਤਾ ।ਸਮਰ ਕੈਂਪ ਵਿੱਚ ਡਾਂਸ …

Read More »

ਢਾਈ ਸਾਲਾਂ ਬਾਅਦ ਪੰਜਾਬ ਵਿੱਚ ਸਰਕਾਰ ਬਣਾਏਗੀ ‘ਆਪ’- ਕੇਜਰੀਵਾਲ

ਅੰਮ੍ਰਿਤਸਰ, 3 ਜੂਨ (ਸੁਖਬੀਰ ਸਿੰਘ)-  ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਹੈ ਕਿ ਢਾਈ ਸਾਲ ਬਾਅਦ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਵਧੀਆ ਪ੍ਰਦਰਸ਼ਨ ਕਰਕੇ ਉਹਨਾਂ ਦੀ ਪਾਰਟੀ ਪਂਜਾਬ ਵਿੱਚ ਸਰਕਾਰ ਬਣਾਏਗੀ।ਪੰਜਾਬ ਦੀ ਫੇਰੀ ਦੌਰਾਨ ਅੰਮ੍ਰਿਤਸਰ ਪੁੱਜੇ ਸ੍ਰੀ ਕੇਜਰੀਵਾਲ ਨੇ ਪਾਰਟੀ ਨੇਤਾਵਾਂ ਕੁਮਾਰ ਵਿਸ਼ਵਾਸ਼ ਅਤੇ ਭਗਵੰਤ ਮਾਨ ਨਾਲ ਪਹਿਲਾਂ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ।ਉਨਾਂ ਨੇ ਪੱਤਰਕਾਰਾਂ …

Read More »

ਜਲਿਆਾਂਲਾ ਬਾਗ ‘ਚ ‘ਆਪ’ ਵਰਕਰਾਂ ਵਲੋਂ ਹੁਲੜਬਾਜੀ- ਦਰਵਾਜੇ ਤੋੜੇ

ਅੰਮ੍ਰਿਤਸਰ, 3 ਜੂਨ (ਸੁਖਬੀਰ ਸਿੰਘ)- ਆਮ ਆਦਮੀ ਪਾਰਟੀ ਵਲੋਂ ਬਿਨਾਂ ਇਜਾਜ਼ਤ ਜੱਲਿਆਂ ਬਾਗ ਵਿੱਚ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਹੋਏ ਹੰਗਾਮੇ ‘ਚ ‘ਆਪ’ ਵਰਕਰ ਨਾ ਸਿਰਫ ਪੱਤਰਕਾਰਾਂ ਨਾਲ ਭਿੜ ਗਏ ਬਲਕਿ ਹੁਲੜਬਾਜੀ ਕਰਦਿਆਂ ਉਨਾਂ ਨੇ ਰਾਸ਼ਟਰੀ ਸਮਾਰਕ ਜਲਿਆਂ ਵਾਲਾ ਬਾਗ ਦੇ ਦਰਵਾਜੇ ਵੀ ਤੋੜ ਦਿੱਤੇ। ਇੱਕ ਪਾਸੇ ਜਿਥੇ ‘ਆਪ’ ਦੇ ਕਨਵੀਨਰ ਪ੍ਰੈਸ ਕਾਨਫਰੰਸ ਕਰ ਰਹੇ ਸਨ, ਉਥੇ ‘ਆਪ’ ਵਰਕਰ ਮੀਡੀਆ ਕਰਮੀਆਂ …

Read More »

ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਨ ਲਈ ਚਲਾਈ ਜਾਵੇਗੀ ਵਿਸ਼ੇਸ ਮੁਹਿੰਮ – ਰਵੀ ਭਗਤ

ਅੰਮ੍ਰਿਤਸਰ, 3 ਜੂਨ (ਜਸਬੀਰ ਸਿੰਘ ਸੱਗੂ)- ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਰਵੀ ਭਗਤ ਦੀ ਪ੍ਰ੍ਰਧਾਨਗੀ ਹੇਠ ਜ਼ਿਲ੍ਹੇ ਅੰਦਰ ਨਸ਼ਿਆਂ ਦੀ ਗ੍ਰਿਫਤ ਵਿਚ ਆਏ ਨੌਜਵਾਨਾਂ ਨੂੰ ਇਸ ਬਿਮਾਰੀ ਤੋਂ ਨਿਜਾਤ ਦਿਵਾਉਣ ਅਤੇ ਅਜਿਹੇ ਨੌਜਵਾਨਾਂ ਦੇ ਮੁੜ ਵਸੇਬੇ ਕਰਨ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ, ਜਿਸ ਵਿਚ ਸ੍ਰੀ ਐਮ.ਐਫ ਫਾਰੂਕੀ ਡੀ.ਆਈ.ਜੀ ਬੀ.ਐਸ.ਐਫ ਖਾਸਾ, ਸ੍ਰੀ ਜਸਬੀਰ ਸਿੰਘ ਵਧੀਕ ਕਮਿਸ਼ਨਰ ਨਗਰ ਨਿਗਮ …

Read More »

ਡੀ.ਏ.ਵੀ. ਪਬਲਿਕ ਸਕੂਲ ਸਹੋਦਿਆ ਪ੍ਰਤੀਯੋਗਿਤਾ ਵਿੱਚ ਤੀਸਰੇ ਸਥਾਨ ‘ਤੇ

ਅੰਮ੍ਰਿਤਸਰ, 3 ਜੂਨ (ਜਸਬੀਰ ਸਿੰਘ ਸੱਗੂ)-  ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ, ਅੰਮ੍ਰਿਤਸਰ ਨੇ ਂਪਾਵਰ ਪੁਆਇੰਟ ਪ੍ਰੈਜ਼ੇਨਟੇਸ਼ਨ ਅਤੇ ਵਿਗਿਆਨ ਦੀ ਮਾਡਲ ਮੇਕਿੰਗ ਪ੍ਰਤੀਯੋਗਿਤਾ ਵਿੱਚ ਤੀਜਾ ਦਰਜਾ ਹਾਸਿਲ ਕੀਤਾ ਜੋ ਸਹੋਦਿਆ ਸਕੂਲਜ਼ ਦੇ ਵਿਹੜੇ ਦੇ ਅੰਤਰਗਤ ਖਾਲਸਾ ਕਾਲਜ ਪਬਲਿਕ ਸਕੂਲ, ਅੰਮ੍ਰਿਤਸਰ ਵਿੱਚ ਕਰਵਾਈ ਗਈ। 21 ਸਕੂਲਾਂ ਨੇ ਇਸ ਵਿੱਚ ਭਾਗ ਲਿਆ। ਪਾਵਰ ਪੁਆਇੰਟ ਪ੍ਰੈਜ਼ੇਨਟੇਸ਼ਨ ਦਾ ਵਿਸ਼ਾ ਸੀ ਜੈਵਿਕ ਖੇਤੀਂ ਤੇ ਵਿਗਿਆਨ ਮਾਡਲ …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਸਕੂਲ ਜੀ. ਟੀ. ਰੋਡ ਵਿਖੇ ਦੋ ਦਿਨਾ ਗੁਰਮਤਿ ਟਰੇਨਿੰਗ ਕੈਂਪ ਆਯੋਜਿਤ

ਅੰਮ੍ਰਿਤਸਰ, 3 ਜੂਨ ( ਜਗਦਪਿ ਸਿੰਘ)-  ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਸ੍ਰ. ਚਰਨਜੀਤ ਸਿੰਘ ਚੱਢਾ, ਮੀਤ ਪ੍ਰਧਾਨ ਡਾ: ਸੰਤੋਖ ਸਿੰਘ, ਸਥਾਨਕ ਪ੍ਰਧਾਨ ਸ੍ਰ. ਨਿਰਮਲ ਸਿੰਘ, ਆਨਰੇਰੀ ਸੱਕਤਰ ਸ੍ਰ. ਨਰਿੰਦਰ ਸਿੰਘ ਖੁਰਾਨਾ ਅਤੇ ਐਡੀ: ਸੱਕਤਰ ਸ੍ਰ. ਜਸਵਿੰਦਰ ਸਿੰਘ ਅੇਡਵੋਕੇਟ …

Read More »

ਲੋਕਾਂ ਨੂੰ ਸੇਵਾ ਦੇ ਅਧਿਕਾਰ ਕਾਨੂੰਨ ਤਹਿਤ ਸਮੇਂ ਸਿਰ ਸੇਵਾਵਾਂ ਮੁਹੱਈਆ ਕਰਵਾਈਆਂ ਜਾਣ -ਮਨਜੀਤ ਬਰਾੜ

ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਵਿਚ ਚੱਲ ਰਹੇ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਲਿਆ ਜਾਇਜ਼ਾ ਫਾਜਿਲਕਾ, 3 ਜੂਨ  (ਵਿਨੀਤ ਅਰੋੜਾ) –  ਫਾਜਿਲਕਾ ਦੇ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਆਈ.ਏ.ਐਸ ਨੇ ਆਪਣੇ ਅਹੁੱਦੇ ਦਾ ਚਾਰਜ ਸੰਭਾਲਣ ਉਪਰੰਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਮੌਕੇ ਉਨ੍ਹਾਂ ਜ਼ਿਲ੍ਹੇ ਵਿਚ ਚੱਲ ਰਹੇ ਵੱਖ ਵੱਖ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਉਨ੍ਹਾਂ ਸਮੂੰਹ …

Read More »

ਸਵਾਮੀ ਦਇਆਨੰਦ ਮਾਡਲ ਪਬਲਿਕ ਸਕੂਲ ਦਾ ਨਤੀਜਾ ਰਿਹਾ ਸੌ ਫੀਸਦੀ

ਫਾਜਿਲਕਾ,  3 ਜੂਨ (ਵਿਨੀਤ ਅਰੋੜਾ)-  ਸਵਾਮੀ ਦਇਆਨੰਦ ਮਾਡਲ ਪਬਲਿਕ ਸਕੂਲ ਦੇ ਬੱਚਿਆਂ ਦਾ 10ਵੀਂ ਕਲਾਸ ਦਾ ਨਤੀਜਾ ਸੌ ਫੀਸਦੀ ਰਿਹਆ। ਜਾਣਕਾਰੀ ਦਿੰਦਿਆਂ ਸਕੂਲ ਦੀ ਵਾਇਸ ਪ੍ਰਿੰਸੀਪਲ ਤੇਜਸਵੀ ਜੁਨੇਜਾ ਨੇ ਦੱਸਿਆ ਕਿ ਇਸ ਸਾਲ ਸਕੂਲ ਦੇ 42 ਬੱਚਿਆਂ ਨੇ 10ਵੀਂ ਕਲਾਸ ਦੀ ਪ੍ਰੀਖਿਆ ਦਿੱਤੀ ਸੀ। ਜਿਸ ਵਿਚ ਸਾਰੇ ਵਿਦਿਆਰਥੀ ਹੀ ਪਾਸ ਹੋਏ ਹਨ। ਉਨ੍ਹਾਂ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਸ਼ਿਵਾਨੀ ਪੁੱਤਰੀ …

Read More »

ਸਵਰਗੀ ਰੇਸ਼ਮਾ ਰਾਣੀ ਬਜਾਜ ਬਣੀ ਸੁਸਾਇਟੀ ਦੀ 231ਵੀਂ ਨੇਤਰਦਾਨੀ

ਫਾਜਿਲਕਾ, 3 ਜੂਨ (ਵਿਨੀਤ ਅਰੋੜਾ)-  ਰਾਧਾ ਸਵਾਮੀ ਕਲੋਨੀ ਗਲੀ ਨੰਬਰ ੬ ਵਾਸੀ ਰੇਸ਼ਮਾ ਰਾਣੀ ਬਜਾਜ ਪਤਨੀ ਬਾਲ ਕ੍ਰਿਸ਼ਨ ਬਜਾਜ ਦਾ ਬੀਤੀ ਰਾਤ ਦਿਹਾਂਤ ਹੋ ਗਿਆ ਸੀ। ਜਿਸ ਦੀ ਮੌਤ ਤੋਂ ਬਾਅਦ ਸ਼ੋਸ਼ਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਰਾਜ ਕਿਸ਼ੋਰ ਕਾਲੜਾ ਅਤੇ ਪ੍ਰਾਜੈਕਟ ਇੰਚਾਰਜ ਸੁਰੈਨ ਲਾਲ ਕਟਾਰੀਆ ਦੀ ਪ੍ਰੇਰਨਾ ਨਾਲ ਰੇਸ਼ਮਾ ਰਾਣੀ ਦੇ ਨੇਤਰਦਾਨ ਕਰਵਾ ਦਿੱਤੇ ਗਏ। ਸੁਸਾਇਟੀ ਦੇ ਸੱਦੇ ਤੇ ਡੇਰਾ …

Read More »