Wednesday, September 9, 2026

ਪੰਜਾਬੀ

ਢਡਿਆਲਾ ਨਜ਼ਾਰਾ ਸਕੂਲ ਵਿਖੇ ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆਂ

ਬਟਾਲਾ, 11 ਅਗਸਤ (ਨਰਿੰਦਰ ਬਰਨਾਲ) – ਸਿਖਿਆ ਵਿਭਾਗ ਵੱਲੋਂ ਸਮੇਂ ਸਮੇ ਜਾਰੀ ਹਦਾਇਤਾਂ ‘ਤੇ ਜਾਰੀ ਗਰਾਂਟਾਂ ਅਧੀਨ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਧੁਪਸੜੀ ਗੁਰਦਾਸਪੁਰ ਵਿਖੇ ਲੋੜ ਵੰਦ ਵਿਦਿਆਰਥੀਆਂ ਨੂੰ ਸਕੂਲ ਵਿਖੇ ਵਰਦੀਆਂ ਵੰਡੀਆਂ ਗਈਆਂ।ਮੁੱਖ ਅਧਿਆਪਕ ਜਸਵਿੰਦਰ ਸਿੰਘ ਤੇ ਸਕੂਲ ਮੈਨੇਜਮੈਟ ਕਮੇਟੀ ਵੱਲੋ ਵਰਦੀ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ।ਇਸ ਦੌਰਾਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਪ੍ਰਾਪਤ ਗਰਾਂਟ ਅਨੂਸਾਰ ਵਰਦੀਆਂ ਦੀ ਵੰਡ …

Read More »

67ਵੀਆਂ ਜਿਲ੍ਹਾ ਪੱਧਰੀ ਸਕੂਲ ਖੇਡਾਂ ਦਾ ਸੁਭ ਆਰੰਭ

ਜਿਲ੍ਹਾ ਸਿਖਿਆ ਅਫਸਰ ਸੰਕੈਡਰੀ ਵੱਲੋ ਤਿੱਬਰ ਸਕੂਲ ਵਿਖੇ ਕੀਤਾ ਉਦਘਾਟਨ ਗੁਰਦਾਸਪੁਰ, 11 ਅਗਸਤ (ਨਰਿੰਦਰ ਬਰਨਾਲ) -ਜਿਲਾ ਗੁਰਦਾਸਪੁਰ ਦੀ ਜਿਲਾ ਟੂਰਨਾਮੈਂਟ ਕਮੇਟੀ ਦੇ ਪ੍ਰਧਾਂਨ ਜਿਲਾ ਸਿਖਿਆ ਅਫਸਰ ਸੰਕੈਡਰੀ ਸ੍ਰੀ ਅਮਰਦੀਪ ਸਿੰਘ ਸੈਣੀ ਪ੍ਰਧਾਂਨ ਟੂਰਨਾਮੈਟਮੇਟੀ ਤੇ ਜਿਲ੍ਹਾ ਟੂਰਨਾਮੈਟ ਕਮੇਟੀ ਦੇ ਮੀਤ ਪ੍ਰਧਾਨ ਸ੍ਰੀ ਭਾਰਤ ਭੂਸ਼ਨ ਵੱਲੋ ਅੱਜ ਸਰਕਾਰੀ ਸੀਨੀਅਰ ਸੰੈਕਡਰੀ ਸਕੂਲ ਤਿੱਬੜ ਗੁਰਦਾਸਪੁਰ ਵਿਖੇ ਜਿਲਾ ਸਹਾਇਕ ਖੇਡ ਅਫਸਰ ਸ੍ਰੀ ਬੂਟਾ ਸਿੰਘ ਵੱਲੋਂ  ਖੇਡਾਂ …

Read More »

ਬਟਾਲਾ ‘ਚ ਅਜ਼ਾਦੀ ਦਿਹਾੜੇ ਸਬੰਧੀ ਤਿਆਰੀਆਂ ਜ਼ੋਰਾਂ ‘ਤੇ

ਦੇਸ਼ ਭਗਤੀ ਤੇ ਪੰਜਾਬੀ ਵਿਰਸੇ ਦੀ ਬੇਮਿਸ਼ਾਲ ਪੇਸ਼ਕਾਰੀ ਕਰਨਗੇ ਸਕੂਲੀ ਬੱਚੇ ਬਟਾਲਾ, 11 ਅਗਸਤ (ਨਰਿੰਦਰ ਬਰਨਾਲ) – ਬਟਾਲਾ ‘ਚ ਅਜ਼ਾਦੀ ਦਿਹਾੜੇ ਨੂੰ ਧੂਮ-ਧਾਮ ਨਾਲ ਮਨਾਉਣ ਸਬੰਧੀ ਪ੍ਰਸ਼ਾਸਨ ਵੱਲੋਂ ਤਿਆਰੀਆਂ ਪੂਰੇ ਜ਼ੋਰਾਂ ‘ਤੇ ਜਾਰੀ ਹਨ। ਸਥਾਨਕ ਰਾਜੀਵ ਗਾਂਧੀ ਸਟੇਡੀਅਮ ਸਰਕਾਰੀ ਪਾਲੀਟੈਕਨਿਕ ਕਾਲਜ ਵਿਖੇ ਮਨਾਏ ਜਾਣ ਵਾਲੇ ਅਜ਼ਾਦੀ ਸਮਾਗਮ ਵਿੱਚ ਪੇਸ਼ ਕੀਤੇ ਜਾਣ ਵਾਲੇ ਸੱਭਿਆਚਾਰਕ ਦੀਆਂ ਤਿਆਰੀਆਂ ਦੀ ਦੂਸਰੀ ਰਿਹਸਲ ਅੱਜ ਸਥਾਨਕ …

Read More »

ਸਰਕਾਰੀ ਆਯੁਰਵੈਦਿਕ ਮੈਡੀਕਲ ਕਾਲਜ ਪਟਿਆਲਾ 40 ਸੀਟਾਂ ਭਰਨ ਦੀ ਮਿਲੀ ਇਜ਼ਾਜ਼ਤ

ਅੰਮ੍ਰਿਤਸਰ, 11 ਅਗਸਤ (ਸੁਖਬੀਰ ਸਿੰਘ)-  ਸਰਕਾਰੀ ਆਯੁਰਵੈਦਿਕ ਮੈਡੀਕਲ ਕਾਲਜ, ਪਟਿਆਲਾ ਵਿਖੇ ਪਿਛਲੇ 3 ਸਾਲਾਂ ਤੋਂ ਕੋਈ ਵੀ ਦਾਖਲਾ ਨਹੀਂ ਸੀ ਹੋ ਰਿਹਾ, ਜਿਸ ਬਾਰੇ ਸ੍ਰੀ ਅਨਿਲ ਜੋਸ਼ੀ, ਮੈਡੀਕਲ ਸਿੱਖਿਆ ਤੇ ਖੋਜ਼ ਮੰਤਰੀ ਵੱਲੋਂ ਸਖਤ ਨੋਟਿਸ ਲੈਂਦਿਆਂ ਹੋਇਆਂ ਕਾਲਜ ਦੀ ਸਮੂਹ ਫੈਕਲਿਟੀ ਨਾਲ ਜੂਨ ਮਹੀਨੇ ਵਿੱਚ ਇੱਕ ਮੀਟਿੰਗ ਕੀਤੀ ਗਈ ਸੀ।ਕਾਲਜ ਨੂੰ ਪੇਸ਼ ਆਉਂਦੀਆਂ ਮੁਸ਼ਕਿਲਾਂ ਨੂੰ ਜਾਣ ਕੇ ਉਨ੍ਹਾਂ ਨੂੰ ਤੁਰੰਤ …

Read More »

ਵਿਦੇਸ਼ਾਂ ਵਿਚ ਸਿੱਖਾਂ ਤੇ ਨਸਲੀ ਹਮਲੇ ਹੋਣਾ ਚਿੰਤਾਜਨਕ

ਸ਼੍ਰੌਮਣੀ ਕਮੇਟੀ ਪ੍ਰਧਾਨ ਨੇ ਭਾਰਤ ਸਰਕਾਰ, ਅਮਰੀਕਾ ਤੇ ਨਿਊਜੀਲੈਂਡ ਦੇ ਦੂਤਾਵਾਸ ਨੂੰ ਲਿਖੀ ਚਿੱਠੀ ਅੰਮ੍ਰਿਤਸਰ, 10 ਅਗਸਤ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਨਿਊਯਾਰਕ ਦੇ ਕੁਈਨਜ਼ ਇਲਾਕੇ ਵਿਚ ਸਿੱਖ ਵਿਗਿਆਨੀ ਅਤੇ ਉਸ ਦੀ ਮਾਤਾ ‘ਤੇ ਹੋਏ ਨਸਲੀ ਹਮਲੇ ਅਤੇ ਨਿਊਜੀਲੈਂਡ ਵਿੱਚ ਦਵਿੰਦਰ ਸਿੰਘ ਨਾਮ ਦੇ ਸਿੱਖ ਨੂੰ ਗੋਰਿਆਂ ਵੱਲੋਂ ਜਾਨ ਤੋਂ ਮਾਰਨ ਦੀ …

Read More »

ਅਸ਼ੋਕ ਵਾਟਿਕਾ ਪਬਲਿਕ ਸਕੂਲ ਦੇ ਬੱਚਿਆਂ ਨੇ ਆਈ.ਟੀ.ਬੀ.ਪੀ ਦੇ ਜਵਾਨਾਂ ਨੂੰ ਬੰਨੀ ਰੱਖੜੀ

ਅੰਮ੍ਰਿਤਸਰ, 10 ਅਗਸਤ (ਸਾਜਨ/ਸੁਖਬੀਰ)- ਸਥਾਨਕ ਅਸ਼ੋਕ ਵਾਟਿਕਾ ਪਬਲਿਕ ਸਕੂਲ ਵਿੱਚ ਰੱਖੜੀ ਦਾ ਤਿਉਹਾਰ ਬੜੀ ਹੀ ਧੁਮ ਧਾਮ ਨਾਲ ਮਨਾਇਆ ਗਿਆ।ਰੱਖੜੀ ਦੇ ਤਿਉਹਾਰ ‘ਤੇ ਜਿਥੇ ਸਕੂਲ ਵਿੱਚ ਸਕੂਲ ਵਿੱਚ ਪ੍ਰੋਗਰਾਮ ਕਰਵਾਇਆ ਗਿਆ, ਉਥੇ ਸਕੂਲ ਦੀਆਂ ਵਿਦਿਆਰਥਣਾਂ ਨੇ ਆਈਟੀਬੀਪੀ ਛਾਉਣੀ ਵਿੱਚ ਜਾ ਕੇ  ਵਿੱਚ ਜਾ ਕੇ ਜਵਾਨਾਂ ਦੀਆਂ ਕਲਾਈਆਂ ਤੇ ਰੱਖੜੀਆਂ ਬੰਨੀਆਂ ।ਬੱਚਿਆਂ ਦੇ ਮਨ ਵਿੱਚ ਰੱਖੜੀ ਦੇ ਉਤਸ਼ਾਹ ਨੂੰ ਦੇਖ ਕੇ …

Read More »

ਭਗਵੰਤ ਮਾਨ ਨੇ ਸਵੀਕਾਰ ਕੀਤਾ ਮਾਝਾ ਜ਼ੋਨ ਪੱਤਰਕਾਰ ਐਕਸ਼ਨ ਕਮੇਟੀ ਦਾ ਮੰਗ ਪੱਤਰ

ਕਿਹਾ ਪਾਰਲੀਮੈਂਟ ਵਿੱਟ ਜ਼ੀਰੋ ਆਵਰ ਤੇ ਕਰਾਂਗਾ ਪ੍ਰੈਸ ਮੁੱਦੇ ‘ਤੇ ਵਕਾਲਤ ਰਈਆ/ਤਰਸਿੱਕਾ, 10 ਅਗਸਤ (ਕਵਲਜੀਤ ਸਿੰਘ/ਬਲਵਿੰਦਰ ਸਿੰਘ ਸੰਧੂ) – ਫੀਲਡ ਵਿੱਚ ਕੰਮ ਕਰਦੇ ਪੱਤਰਕਾਰਾਂ ਦੀਆਂ ਜ਼ਰੂਰੀ ਲੋੜਾਂ ਅਤੇ ਜੀਵਿਕਾ ਦੀ ਗਰੰਟੀ ਨੂੰ ਯਕੀਨੀ ਬਣਾਉਣ ਲਈ ਅੱਜ ਮਾਝਾ ਜ਼ੋਨ ਪੱਤਰਕਾਰ ਐਕਸ਼ਨ ਕਮੇਟੀ ਦੇ ਕਨਵੀਅਨਰ ਸਤਨਾਮ ਸਿੰਘ ਜੋਧਾ, ਕੌ-ਕਨਵੀਅਨਰ ਲੱਖਾ ਸਿੰਘ ਅਜ਼ਾਦ, ਬਲਵਿੰਦਰ ਸਿੰਘ ਸੰਧੂ, ਵਿੱਕੀ ਉਮਰਾਨੰਗਲ, ਸੁਖਵਿੰਦਰ ਸਿੰਘ ਵਿੱਕੀ  ਕਵਲਜੀਤ ਸਿੰਘ …

Read More »

ਆਪ ਦੀ ਕਾਨਫਰੰਸ ਨੇ ਬਾਬਾ ਬਕਾਲਾ ‘ਚ ਹੋਰ ਕਾਨਫਰੰਸਾਂ ਕੀਤੀਆਂ ਫਿੱਕੀਆਂ

ਪ੍ਰਕਾਸ਼  ਦੇ ਸੂਬੇ ‘ਚ ਛਾਇਆ ਹਨੇਰਾ – ਭਗਵੰਤ ਮਾਨ ਰਈਆ/ਤਰਸਿੱਕਾ, 10 ਅਗਸਤ (ਕਵਲਜੀਤ/ਬਲਵਿੰਦਰ ਸੰਧੂ ) -‘ਨਸ਼ੇ ਦਾ ਨਾਲ ਸੁੰਨ੍ਹ ਹੋਏ ਪੰਜਾਬ ਵਿੱਚ ‘ਸਿਵਲ ਕਰਫਿਓੂ’ ਵਰਗਾ ਮਹੌਲ ਦੇਖਣ ਨੂੰ ਮਿਲ ਰਿਹਾ ਹੈ, ਜਿਥੇ ਨਸ਼ੇੜੀ ਨੌਜਵਾਨ ਮੁੰਡਿਆਂ ਤੋਂ ਭੈਣਾਂ ਅਤੇ ਮਾਵਾਂ ਭੈ-ਭੀਤ ਹਨ।” ਉਪਰੋਕਤ ਦਲੀਲਾਂ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਅੱਜ ਇਥੇ ਹਜ਼ਾਰਾਂ ਆਮ ਲੋਕਾਂ ਦੇ ਵੱਡੇ ਇਕੱਠ ਨੂੰ …

Read More »

ਗੁਰੂ ਘਰਾਂ ‘ਤੇ ਕਾਂਗਰਸ ਦੇ ਏਜੰਟਾਂ ਨੂੰ ਕਿਸੇ ਵੀ ਕੀਮਤ ਤੇ ਕਾਬਜ਼ ਨਹੀ ਹੋਣ ਦਿੱਤਾ ਜਾਵੇਗਾ-ਬਾਦਲ

ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇਸ਼ ਨੂੰ ਲਿਜਾਵੇਗੀ ਬੁਲੰਦੀਆਂ ‘ਤੇ ਬਾਬਾ ਬਕਾਲਾ ਸਾਹਿਬ ਵਿਖੇ ਰੱਖੜ ਪੁੰਨਿਆਂ ਮੌਕੇ ਹੋਈ ਅਕਾਲੀ ਦਲ ਦੀ ਭਰਵੀਂ ਕਾਨਫਰੰਸ ਰਈਆ/ਤਰਸਿੱਕਾ  10  ਅਗਸਤ (ਬਲਵਿੰਦਰ ਸਿੰਘ ਸੰਧੂ/ਕਵਲਜੀਤ ਸਿੰਘ) – ਸਿੱਖ ਕੌਮ ਨੂੰ ਆਪਣੀ ਜਾਨ ਨਾਲੋ ਵੱਧ ਗੁਰਦੁਆਰਾ ਸਾਹਿਬ ਪਿਆਰੇ ਹਨ ਅਤੇ ਗੁਰੂ ਘਰਾਂ ‘ਤੇ ਕਾਂਗਰਸ ਪਾਰਟੀ ਦੇ ਏਜੰਟਾਂ ਨੂੰ ਕਿਸੇ ਵੀ ਕੀਮਤ ਤੇ ਕਾਬਜ਼ ਨਹੀ ਹੋਣ ਦਿੱਤਾ …

Read More »

ਜੋਸ਼ੀ ਨੂੰ ਮਿਲੇ ਅਮਰੀਕਾ ਵਿਚ ਮਾਰੇ ਗਏ ਯੁਵਕ ਦੇ ਪ੍ਰੀਵਾਰਕ ਮੈਂਬਰ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਅਮਰੀਕਾ ਵਿਚ ਗੈਸ ਸਟੇਸ਼ਨ ਤੇ ਮਾਰੇ ਗਏ ਯੁਵਕ ਰਜਿੰਦਰ ਸ਼ਰਮਾ ਦੇ ਪਰਿਵਾਰ ਵਾਲੇ ਕੈਬਿਨਟ ਮੰਤਰੀ ਅਨਿਲ ਜੋਸ਼ੀ ਨੂੰ ਮਿਲੇ ਅਤੇ ਗੁਹਾਰ ਲਾਈ ਕਿ ਚਾਹੇ ਉਹ ਆਪਣੇ ਪੁੱਤਰ ਨੂੰ ਮਿਲ ਨਹੀ ਸਕੇ, ਪਰ ਉਹਨਾਂ ਦੀ ਇੱਛਾ ਹੈ ਕਿ ਉਹ ਆਖੀਰਲੀ ਵਾਰ ਹੀ ਉਸ ਨੂੰ ਇੱਕ ਵਾਰ ਜਰੂਰ ਦੇਖ ਸਕਣ।ਸ੍ਰੀ ਜੋਸ਼ੀ ਨੇ ਉਹਨਾਂ ਨਾਲ ਦੁੱਖ ਸਾਂਝਾ ਕੀਤਾ ਅਤੇ …

Read More »