Wednesday, December 31, 2025

ਪੰਜਾਬੀ ਖ਼ਬਰਾਂ

ਸਹੀਦੀ ਦਿਹਾੜੇ ‘ਤੇ ਲਗਾਈ ਠੰਡੇ ਮਿੱਠੇ ਜਲ ਦੀ ਛਬੀਲ

ਫਾਜਿਲਕਾ, 1 ਜੂਨ (ਵਿਨੀਤ ਅਰੋੜਾ)-   ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸਹੀਦੀ ਦਿਹਾੜੇ ‘ਤੇ ਪਿੰਡ ਹੌਜ ਗੰਧੜ ਵਿਖੇ ਸਾਂਈ ਮੀਆ ਮੀਰ ਸਮਾਜ ਭਲਾਈ ਸੋਸਾਇਟੀ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸੋਸਾਇਟੀ ਦੇ ਪ੍ਰਧਾਨ ਬਾਬਾ ਗੁਰਮੀਤ ਸਿੰਘ ਦੀ ਦੇਖ-ਰੇਖ ਹੇਠ ਪਿੰਡ ਦੇ ਸਿੰਘ ਸਭਾ ਗੁਰਦੁਆਰਾ ਸਾਹਿਬ ਦੇ ਸਾਹਮਣੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਦੌਰਾਨ ਸੇਵਾਦਾਰਾ …

Read More »

ਗੁਰੁਦਵਾਰਾ ਸਿੰਘ ਸਭਾ ਵਿੱਚ ਖ਼ੂਨਦਾਨ ਕੈਂਪ ਦਾ ਆਯੋਜਨ

ਫਾਜਿਲਕਾ, 1 ਜੂਨ (ਵਿਨੀਤ ਅਰੋੜਾ)-   ਸ਼ਾਨ – ਏ – ਖਾਲਸਾ ਗਤਕਾ ਅਕੈਡਮੀ ਵੱਲੋਂ ਸ਼੍ਰੀ ਗੁਰੂ ਅਰਜੁਨ ਦੇਵ  ਜੀ  ਦੇ ਸ਼ਹੀਦੀ ਤੋਂ ਲੈ ਕੇ ਸਾਕਾ ਨੀਲਾ ਤਾਰਾ ( ਘੱਲੂਘਾਰਾ ਜੂਨ 1984 )   ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਪੰਜਵਾਂ ਖ਼ੂਨਦਾਨ ਕੈਂਪ ਅਤੇ ਸ਼ਹੀਦੀ ਸਮਾਗਮ ਗੁਰਦੁਆਰਾ ਸ਼੍ਰੀ ਸਿੰਘ ਸਭਾ ਵਿੱਚ ਕਰਵਾਇਆ ਗਿਆ ।  ਜਾਣਕਾਰੀ ਦਿੰਦੇ ਸੋਸਾਇਟੀ  ਦੇ ਪ੍ਰਧਾਨ ਹਰਕਿਰਣਜੀਤ ਸਿੰਘ  ਨੇ …

Read More »

ਇਕ ਵਿਅਕਤੀ ਦੀ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ

ਫਾਜਿਲਕਾ, 1 ਜੂਨ (ਵਿਨੀਤ ਅਰੋੜਾ)-   ਇਥੋਂ ਨਾਲ ਲਗਦੇ ਪਿੰਡ ਪਾਲੀਵਾਲਾ ਵਿਖੇ ਇਕ ਨੌਜਵਾਨ ਦੀ ਬਿਜਲੀ ਦੇ ਕਰੰਟ ਲੱਗਣ ਨਾਲ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਤਜਿੰਦਰ ਸਿੰਘ ਪੁੱਤਰ ਪ੍ਰਤਾਪ ਸਿੰਘ ਉਮਰ ੩੦ ਸਾਲ ਵਾਸੀ ਪਾਲੀਵਾਲਾ ਜੋ ਕਿ ਪਿੰਡ ਵਿਚ ਬਿਜਲੀ ਵੈਲਡਿੰਗ ਦਾ ਕੰਮ ਕਰਦਾ ਸੀ ਦੀ ਬੀਤੀ ਦੇਰ ਸ਼ਾਮ ਵੈਲਡਿੰਗ ਕਰਨ ਦੇ ਦੌਰਾਨ ਕਰੰਟ …

Read More »

145 ਗਰੀਬ ਪਰਿਵਾਰਾਂ ਅਤੇ ਵਿਧਵਾ ਔਰਤਾਂ ਨੂੰ ਵੰਡਿਆ ਮਾਸਿਕ ਰਾਸ਼ਨ

ਫਾਜਿਲਕਾ, 1 ਜੂਨ (ਵਿਨੀਤ ਅਰੋੜਾ)-   ਸਥਾਨਕ ਸ਼੍ਰੀ ਅਰੋੜਵੰਸ਼ ਭਵਨ ਗੀਤਾ ਭਵਨ ਮੰਦਿਰ  ਵਿੱਚ ਐਤਵਾਰ ਨੂੰ 145 ਗਰੀਬ ਪਰਿਵਾਰਾਂ  ਅਤੇ ਵਿਧਵਾ ਔਰਤਾਂ ਨੂੰ ਰਾਸ਼ਨ ਵੰਡਿਆ ਗਿਆ ।  ਜਾਣਕਾਰੀ ਦਿੰਦੇ ਮੰਦਿਰ ਦੇ ਜਨਰਲ ਸਕੱਤਰ ਦੇਸ ਰਾਜ ਧੂੜੀਆ ਨੇ ਦੱਸਿਆ ਕਿ ਇਸ ਰਾਸ਼ਨ ਵੰਡ ਸਮਾਰੋਹ  ਦੇ ਮੁੱਖ ਮਹਿਮਾਨ ਮੁਥੁਸਟ ਫਾਈਨਾਂਸ  ਦੇ ਮੈਨੇਜਰ ਪੁਰਸ਼ਤਮ ਮੋਹਨ ਬਾਘਲਾ, ਉਨ੍ਹਾਂ ਦੀ ਧਰਮਪਤਨੀ ਸੁਸ਼ਮਾ ਬਾਘਲਾ ਅਤੇ ਸਪੁਤਰ …

Read More »

ਤੰਬਾਕੂ ਵਿਰੋਧੀ ਦਿਵਸ ਸੰਬੰਧੀ ਮੈਕਸ ਹਸਪਤਾਲ ਬਠਿੰਡਾ ‘ਚ ਪੇਂਟਿੰਗ ਐਗਜੀਬਿਸ਼ਨ ਆਯੋਜਿਤ

ਬਠਿੰਡਾ, 1 ਜੂਨ (ਜਸਵਿੰਦਰ ਸਿੰਘ ਜੱਸੀ)- ਲੋਕਾਂ ਨੂੰ ਵਰਲਡ ਨੋ ਟੋਬੈਕੋ ਡੇ ਦਾ ਮਹੱਤਵ ਦੱਸਣ ਲਈ ਮੈਕਸ ਸੂਪਰ ਸਪੈਸ਼ਿਏਲਿਟੀ ਹਸਪਤਾਲ (ਐਮਐਸਐਸਐਚ) ਨੇ ਜ਼ਿਲ੍ਹੇ ਦੇ 40 ਸਕੂਲਾਂ ਤੇ ਉਸਦੇ ਨੇੜਲੇ ਇਲਾਕਿਆਂ ‘ਚ ਪੇਂਟਿੰਗ ਮੁਕਾਬਲੇ ਦਾ ਆਯੋਜਨ ਕੀਤਾ। ਇੱਥੇ ਬੱਚਿਆਂ ਨੇ ਲਗਭਗ 300 ਪੇਂਟਿੰਗਾਂ ਬਣਾਈਆਂ ਜਿਨ੍ਹਾਂ ‘ਤੇ ਸਿਰਫ ਤੰਬਾਕੂ ਛੱਡਣ ਦਾ ਸੰਦੇਸ਼ ਸੀ। ਇਸ ‘ਚ ਲਗਭਗ 5000 ਵਿਦਿਆਰਥੀਆਂ ਨੇ ਭਾਗ ਲਿਆ ਸੀ …

Read More »

ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਠ ਦਿਨਾਂ ਮੁਫ਼ਤ ਯੋਗ ਤੇ ਖੂਨਦਾਨ ਕੈਪ ਸਮਾਪਤ

ਬਠਿੰਡਾ, 1 ਜੂਨ (ਜਸਵਿੰਦਰ ਸਿੰਘ ਜੱਸੀ)-ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸ਼ਹੀਦ ਜਰਨੈਲ ਸਿੰਘ ਮੈਮੋਰੀਅਲ ਵੈਲਫੇਅਰ ਸੁਸਾਇਟੀ (ਰਜਿ:) ਵੱਲੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਅੱਠ ਦਿਨਾਂ ਤੋ ਚੱਲ ਰਹੇ ਯੋਗ ਕੈਪ ਜੋ ਸ਼ਹੀਦ ਜਰਨੈਲ ਸਿੰਘ ਯਾਦਗਾਰੀ ਪਾਰਕ ਦਾਣਾ ਮੰਡੀ ਵਿਖੇ ਆਯੋਜਿਤ ਕੀਤਾ ਗਿਆ ਸੀ ਦੀ  ਸਮਾਪਤੀ ਮੌਕੇ ਯੋਗ ਕੈਪ ਵਿਚ ਸ਼ਾਮਲ ਲੋਕਾਂ ਨੂੰ ਯੋਗ ਗੁਰ …

Read More »

ਮੁੱਖ ਮੰਤਰੀ ਨੇ ਆਮ ਆਦਮੀਂ ਪਾਰਟੀ ਦੀ ਤੁਲਨਾਂ ਢਹਿੰਦੇ ਹੋਏ ਘਰ ਨਾਲ ਕੀਤੀ

ਮੋਦੀ ਦੀ ਅਗਵਾਈ ਹੇਠ ਦੇਸ਼ ਵਿਕਾਸ ਦੀਆਂ ਬੁਲੰਦੀਆਂ ਛੂਹੇਗਾ ਬਠਿੰਡਾ, 1 ਜੂਨ (ਜਸਵਿੰਦਰ ਸਿੰਘ ਜੱਸੀ)-  ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਦੀ ਤੁਲਨਾਂ ਢਹਿੰਦੇ  ਹੋਏ ਘਰ ਨਾਲ ਕਰਦਿਆਂ  ਕਿਹਾ ਕਿ ਨਰੋਈ ਰਾਜਨੀਤਕ ਸੋਚ ਤੋਂ ਵਿਰਵੀਂ  ਅਤੇ ਸਿਆਸੀ ਵਿਚਾਰਧਾਰਾ ਤੋਂ ਸੱਖਣੀ ਅਜਿਹੀ ਪਾਰਟੀ ਨੇ ਯਕੀਨਨ ਤੌਰ ‘ਤੋ ਢਹਿ ਢੇਰੀ ਹੋਣਾ ਹੀ ਸੀ। ਵਿਧਾਨ ਸਭਾ ਹਲਕਾ …

Read More »

ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਜਿਲਾ ਭਰ ‘ਚ ਥਾਂ-ਥਾਂ ‘ਤੇ ਸ਼ਰਧਾ ਨਾਲ ਮਨਾਇਆ

ਬਠਿੰਡਾ, 1 ਜੂਨ (ਜਸਵਿੰਦਰ ਸਿੰਘ ਜੱਸੀ)- ਸ਼ਹੀਦਾਂ  ਦੇ ਸਿਰਤਾਜ,ਬਾਣੀ ਦੇ ਸਿਰਜਣਹਾਰ, ਅਹਿੰਸਾ ਦੇ ਪੁਜਾਰੀ, ਸ਼ਾਤੀ ਦੇ ਪੁੰਜ, ਵਾਹਿਗੁਰੂ ਦੇ ਭਾਣੇ ਨੂੰ ਮਿੱਠਾ  ਮੰਨਣ ਵਾਲੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ 408ਵੇਂ ਸ਼ਹੀਦੀ ਦਿਵਸ ਮੌਕੇ ਬਠਿੰਡਾ ਜਿਲੇ ਦੀਆਂ ਸੰਗਤਾਂ ਵੱਲੋਂ ਪੂਰਨ ਸ਼ਰਧਾ ਨਾਲ ਮਨਾਇਆ ਗਿਆ । ਅੰਮ੍ਰਿਤ ਵੇਲੇ ਤੋਂ ਹੀ ਸੰਗਤਾਂ ਨੇ ਸ਼ਹਿਰ ਦੇ ਵੱਖ ਵੱਖ ਗੁਰਦੁਆਰਿਆਂ ਵਿੱਚ ਮੱਥਾ ਟੇਕਿਆ। …

Read More »