Wednesday, December 31, 2025

ਪੰਜਾਬੀ ਖ਼ਬਰਾਂ

ਅੰਮ੍ਰਿਤਸਰ ਨੂੰ ਭਿਖਾਰੀਆਂ ਤੋਂ ਮੁਕਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਅਰੰਭੇਗਾ ਵਿਸ਼ੇਸ਼ ਮੁਹਿੰਮ-ਡੀ. ਸੀ.

ਭਿਖਾਰੀਆਂ ਨੂੰ ਭੀਖ ਨਾ ਦੇਣ ਦੀ ਕੀਤੀ ਅਪੀਲ ਅੰਮ੍ਰਿਤਸਰ, 2 ਜੂਨ (ਸੁਖਬੀਰ ਸਿੰਘ)- ਅੰਮ੍ਰਿਤਸਰ ਸ਼ਹਿਰ ਜਿੱਥੇ ਕਿ ਭਿਖਾਰੀਆਂ ਲਈ ਵਿਸ਼ੇਸ਼ ਘਰ ਬਣਾਇਆ ਗਿਆ ਹੈ, ਵਿਖੇ ਭਿਖਾਰੀਆਂ ਨੂੰ ਸੜਕਾਂ ‘ਤੇ ਭੀਖ ਮੰਗਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਰੈਡ ਕਰਾਸ ਵੱਲੋ ਵੀਡੀਓ ਅਤੇ ਫੋਟੋਗਰਾਫਰਾਂ ਦੀਆਂ ੫-੫ ਟੀਮਾਂਬਣਾਈਆਂ ਜਾਣਗੀਆਂ। ਇਨ੍ਹਾਂ ਟੀਮਾਂ ਵੱਲੋਂ ਸੜਕਾਂ ਤੇ ਭੀਖ ਮੰਗਣ …

Read More »

ਸਿਡਾਨਾ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਮਨਾਇਆ ਸ਼ਹੀਦੀ ਦਿਹਾੜਾ

ਅੰਮ੍ਰਿਤਸਰ, 2 ਜੂਨ (ਸੁਖਬੀਰ ਸਿੰਘ)- ਪੰਜਵੇਂ ਪਾਤਸ਼ਾਹ ਸ੍ਰੀ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਸਿਡਾਨਾ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਗੁਰਬਾਣੀ ਸ਼ਬਦਾਂ ਦਾ ਉਚਾਰਣ ਕਰਦੇ ਹੋਏ ਸਿਡਾਨਾ ਕੈਂਪਸ ਦੇ ਮੁੱਖ ਦੁਆਰ ਤੇ ਠੰਡੇ ਅਤੇ ਮਿੱਠੇ ਜਲ ਦੀ ਛਬੀਲ ਲਾਈ ਗਈ। ਜਿਸ ਵਿੱਚ ਵਿਦਿਆਰਥੀਆਂ ਨੇ ਵੱਧ ਚੜ ਕੇ ਹਿੱਸਾ ਲਿਆ। ਇਥੇ ਜ਼ਿਕਰਯੋਗ ਹੈ ਕਿ ਸਿਡਾਨਾ ਸੰਸਥਾ ਦੇ ਵਿਦਿਆਰਥੀਆਂ …

Read More »

ਅਜੀਤ ਵਿਦਿਆਲਿਆ ਦੀਆਂ ਦੱਸਵੀਂ ਨਤੀਜਿਆਂ ‘ਚ ਆਈਆਂ 5 ਮੈਰਿਟਾਂ

ਅੰਮ੍ਰਿਤਸਰ, 2 ਜੂਨ (ਗੁਰਪ੍ਰੀਤ ਸਿੰਘ )- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਗਏ ਦੱਸਵੀਂ ਕਲਾਸ ਦੇ ਨਤੀਜਿਆਂ ਵਿੱਚ ਸਥਾਨਕ ਸੁਲਤਾਨਵਿੰਡ ਰੋਡ ਸਥਿਤ ਅਜੀਤ ਵਿਦਿਆਲਾ ਸੀਨੀ: ਸੈਕੰਡਰੀ ਸਕੂਲ ਦੀਆਂ ਪੰਜ ਵਿਦਿਆਰਥਣਾਂ ਨੇ ਮੈਰਿਟ ਹਾਸਲ ਕਰਕੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਮ ਰੋਸ਼ਨ ਕੀਤਾ। ਮੈਡਮ ਵਨੀਤਾ ਤੋਂ ਮਿਲੀ ਜਾਣਕਾਰੀ ਅਨੁਸਾਰ ਸਕੂਲ ਦੀ ਵਿਦਿਆਰਥਣ ਪ੍ਰਿਅੰਕਾ ਪੁੱਤਰੀ ਅਜੀਤ ਸਿੰਘ ਤੇ ਸਿਮਰਜੋਤ ਕੌਰ ਪੁੱਤਰੀ …

Read More »

Martyrdom day of Shri Guru Arjun Dev Ji celebrated at Sidana Institutes

Amritsar, 2 June (Punjab Post Bureau)- Students and faculty of Sidana Institutes celebrated the Martyrdom day of Shri Guru Arjun Dev Ji at Sidana Campus with great fervor. Chilled sweet water (Shabeel) was served at main entrance of the campus. Rhythm of hymns made the environment religious and enthusiastic. Talking to our correspondent students said that they have been inspired …

Read More »

Summer Vacation Sports Camp at KCPS

Amritsar, 2 June (Paritam Singh)- With the motto of `healthy mind in a healthy body’, a special sports and coaching camp today kick started at Khalsa College Public School (KCPS). The camp will be organized during the morning hours and coaching by the experts would be provided in sports including Cricket, Basketball, Kho-Kho, Athletics, Judo, Table-Tennis, Football, Volley-Ball, Rope-Skipping and …

Read More »

21ਸਾਲਾਂ ਤੋਂ ਲਗਾਤਾਰ ਅਮਰਨਾਥ ਗੁਫਾ ਦੀ ਪੈਦਲ ਯਾਤਰਾ ਕਰਨ ਵਾਲੇ ਰਾਜਪਾਲ ਛਾਬੜਾ ਦਾ ਸਮਰਾਲਾ ਵਿਖੇ ਸਵਾਗਤ

ਸਮਰਾਲਾ, 2  ਜੂਨ (ਇੰਦਰਜੀਤ ਕੰਗ) –  ਸ੍ਰੀ ਅਮਰਨਾਥ ਬਰਫਾਨੀ ਸੇਵਾ ਦਲ ਸਰਹੰਦ (ਰਜਿ:) ਦੀ ਬਰਾਂਚ ਜੈ ਸ਼ਿਵ ਸ਼ਕਤੀ ਸੇਵਾ ਦਲ ਸਮਰਾਲਾ (ਰਜਿ:) ਦੁਆਰਾ ਸ੍ਰੀ ਰਾਜਪਾਲ ਛਾਬੜਾ (ਕਾਲੀ) ਦਾ ਸਮਰਾਲਾ ਵਿਖੇ ਪਹੁੰਚਣ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਰਾਜਪਾਲ ਛਾਬੜਾ ਜੋ ਕਿ ਪਿੰਡ ਕਾਨਪੁਰ  (ਰਾਜਸਥਾਨ ) ਦਾ ਰਹਿਣ ਵਾਲਾ ਹੈ ਅਤੇ ਉਹ ਪਿਛਲੇ 21 ਸਾਲਾਂ ਤੋਂ ਲਗਾਤਾਰ ਆਪਣੇ ਪਿੰਡ ਤੋਂ ਅਮਰਨਾਥ ਦੀ …

Read More »

ਗੁਰਦੁਆਰਾ ਸਿੰਘ ਸਭਾ ਵਿਖੇ ਸ਼ਹੀਦੀ ਜੋੜ ਮੇਲੇ ਸਬੰਧੀ ਲਗਾਈ ਛਬੀਲ

ਅੰਮ੍ਰਿਤਸਰ, 2 ਜੂਨ (ਸੁਖਬੀਰ ਸਿੰਘ)- ਤਰਨ ਤਾਰਨ ਰੋਡ ਸਥਿਤ ਗੁਰੂ ਅਰਜਨ ਨਗਰ ਵਿਖੇ ਸਥਿਤ ਗੁਰਦੁਆਰਾ ਸਿੰਘ ਸਭਾ ਵਿਖੇ ਸ਼ਹੀਦੀ ਜੋੜ ਮੇਲੇ ਸਬੰਧੀ ਲਗਾਈ ਗਈ ਛਬੀਲ ‘ਤੇ ਸੇਵਾ ਕਰਦੀਆਂ ਸੰਗਤਾਂ।

Read More »

ਚੱਕਮੁਕੰਦ ‘ਚ 29 ਲੜਕੀਆਂ ਨੂੰ ਸਿਲਾਈ ਦੇ ਸਰਟੀਫਿਕੇਟ ਵੰਡੇ

ਅੰਮ੍ਰਿਤਸਰ, 2  ਜੂਨ (ਸੁਖਬੀਰ ਸਿੰਘ)- ਸਰਕਾਰੀ ਬਹੁਤਕਨੀਕੀ ਕਾਲਜ ਵੱਲੋਂ ਵੱਖ-ਵੱਖ ਖੇਤਰਾਂ ‘ਚ ਕਰਵਾਏ ਜਾਂਦੇ ਕਈ ਤਰਾਂ ਦੇ ਕੋਰਸਾਂ ਦੇ ਤਹਿਤ ਪਿੰਡ ਚੱਕਮੁਕੰਦ ਵਿਖੇ ਲੜਕੀਆਂ ਨੂੰ ਸਿਲਾਈ ਕਢਾਈ ਦਾ ਮੁਫਤ 6 ਮਹੀਨੇ ਦਾ ਕੋਰਸ ਕਰਵਾਇਆ ਗਿਆ, ਜਿਸ ਵਿਚ ਸਿਲਾਈ ਸੈਂਟਰ ਦੀ ਇੰਚਾਰਜ ਗੁਰਜੀਤ ਕੌਰ ਵੱਲੋਂ 29 ਲੜਕੀਆਂ ਨੂੰ ਬੜੇ ਵਧੀਆ ਤਰੀਕੇ ਨਾਲ ਸਿਲਾਈ ਕਢਾਈ ਦੀ ਸਿੱਖਿਆ ਦਿੱਤੀ ਗਈ। ਇਹ ਸਿਲਾਈ ਸੈਂਟਰ …

Read More »

ਨਵੀ ਫੈਡਰੇਸ਼ਨ ਬਨਾਉਣ ਦਾ ਐਲਾਨ 4 ਜੂਨ ਨੂੰ – ਚੱਕਮੁਕੰਦ, ਲਹੌਰੀਆ

ਅੰਮ੍ਰਿਤਸਰ, 2 ਜੂਨ (ਸੁਖਬੀਰ ਸਿੰਘ)- ਸਿੱਖ ਕੋਮ ਦੀ ਚੜਦੀ ਕਲਾ ਵਾਸਤੇ ਕਾਰਜ ਕਰਨ ਅਤੇ ਸਮਾਜ ਵਿੱਚ ਫੈਲੀਆਂ ਸਮਾਜਿਕ ਕੁਰੀਤੀਆਂ ਬਾਰੇ ਲੋਕਾਂ ਨੂੰ ਜਾਗਰੂਕ ਤੇ ਸੁਚੇਤ ਕਰਨ ਹਿੱਤ ਸ਼੍ਰੋਮਣੀ ਪ੍ਰਬੰਧਕ ਕਮੇਟੀ (ਧਰਮ ਪ੍ਰਚਾਰ ਕਮੇਟੀ), ਵੱਖ ਵੱਖ ਧਾਰਮਿਕ ਜਥੇਬੰਦੀਆਂ ਅਤੇ ਪੰਥ ਦਰਦੀ ਨੌਜਵਾਨਾਂ ਦੇ ਸਹਿਯੋਗ ਨਾਲ ਨਵੀਂ ਫੈਡਰੇਸਨ ਦਾ 4 ਜੂਨ ਸਵੇਰੇ 10-00 ਵਜੇ ਬੁੱਧਵਾਰ ਵਾਲੇ ਦਿਨ ਨੂੰ ਗੁਰਦੁਆਰਾ ਸ੍ਰੀ ਛੇਹਾਰਟਾ ਸਾਹਿਬ …

Read More »

ਸ਼ਹੀਦੀ ਦਿਹਾੜੇ ਸਬੰਧੀ ਗੁਰੂ ਕਾ ਲੰਗਰ ਲਗਾਇਆ

ਅੰਮ੍ਰਿਤਸਰ, 1 ਜੂਨ (ਮਨਪ੍ਰੀਤ ਸਿੰਘ ਮੱਲੀ)- ਸ੍ਰੀ ਗੁਰੁ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਸਬੰਧ ਵਿੱਚ ਸੁਲਤਾਨਵਿੰਡ ਰੋਡ ਵਿਖੇ ਪਕਾਇਆ ਜਾ ਰਿਹਾ ਗੁਰੂ ਕਾ ਲੰਗਰ ਅਤੇ ਲੰਗਰ ਛੱਕ ਰਹੀਆਂ ਸੰਗਤਾਂ।

Read More »