Wednesday, December 31, 2025

ਪੰਜਾਬੀ ਖ਼ਬਰਾਂ

ਪੰਡਿਤ ਜਵਾਹਰ ਲਾਲ ਨਹਿਰੂ ਜੀ ਨੂੰ ਕਦੀ ਵੀ ਭੂੱਲਿਆ ਨਹੀਂ ਜਾ ਸਕਦਾ- ਜਤਿੰਦਰ ਸੌਨੀਆ

ਅੰਮ੍ਰਿਤਸਰ, 27 ਮਈ (ਪੰਜਾਬ ਪੋਸਟ ਬਿਊਰੋ)- ਜਿਲ੍ਹਾ ਮਹਿਲਾ ਕਾਂਗਰਸ ਕਮੇਟੀ ਸ਼ਹਿਰੀ ਦੀ ਪ੍ਰਧਾਨ ਜਤਿੰਦਰ ਸੌਨੀਆ ਨੇ ਅੱਜ ਮਹਿਲਾ ਬੀਬੀਆਂ ਦੇ ਭਾਰੀ ਇਕਤਰਤਾ ਵਿਚ ਦੇਸ਼ ਦੀ ਮਹਾਨ ਸ਼ਕਸੀਅਤ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੀ ਤਸਵੀਰ ਤੇ ਫੂਲਾਂ ਦੇ ਹਾਰ ਪਾ ਕੇ ਸ਼ਰਧਾਂਜਲੀ ਭੇਂਟ ਕਰ ਬਰਸੀ ਮਨਾਈ ਗਈ।ਇਸ ਦੌਰਾਨ ਜਿਲ੍ਹਾਂ ਮਹਿਲਾਂ ਕਾਂਗਰਸ ਕਮੇਟੀ ਸ਼ਹਿਰੀ ਦੀ ਪ੍ਰਧਾਨ ਜਤਿੰਦਰ ਸੌਨੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ …

Read More »

ਭਾਟੀਆ ਵੈਲਫੇਅਰ ਅੋਰਗਨਾਈਸੈਸ਼ਨ ਦੇ ਅਹੁਦੇਦਾਰਾਂ ਦੀ ਹੋਈ ਮੀਟਿੰਗ

ਗਰੀਬ ਲੋਕਾਂ ਦੀ ਸੇਵਾ ਕਰਨਾ ਮੁੱਖ ਟੀਚਾ-  ਅਸ਼ੋਕ ਭਾਟੀਆ ਅੰਮ੍ਰਿਤਸਰ, 27 ਮਈ (ਪੰਜਾਬ ਪੋਸਟ ਬਿਊਰੋ)- ਭਾਟੀਆ ਵੈਲਫੇਅਰ ਅੋਰਗਨਾਈਸੈਸ਼ਨ ਅੰਮ੍ਰਿਤਸਰ (ਰਜਿ:) ਦੇ ਅਹੁਦੇਦਾਰਾਂ ਦੀ ਅਹਿਮ ਮੀਟਿੰਗ ਲੈਮਸਡਨ ਕਲੱਬ ਵਿਚ ਅਸ਼ੋਕ ਭਾਟੀਆ ਦੀ ਅਗਵਾਈ ਵਿਚ ਕੀਤੀ ਗਈ।ਜਿਸ ਵਿਚ ਮੁੱਖ ਮਹਿਮਾਨ ਰਘੂਨੰਦਨ ਲਾਲ ਭਾਟੀਆ ਦੇ ਭਰਾ ਸ਼ਾਮ ਸੁੰਦਰ ਭਾਟੀਆ ਉਚੇਚੇ ਤੋਰ ਤੇ ਪਹੁੰਚੇ।ਇਸ ਦੌਰਾਨ ਮੀਟਿੰਗ ਨੂੰ ਸਬੋਧਨ ਕਰਦਿਆ ਅਸ਼ੋਕ ਭਾਟੀਆ ਨੇ ਪੱਤਰਕਾਰਾਂ ਨਾਲ …

Read More »

ਬਿੱਟਾ ਵਲੋਂ ਬੀਬਾ ਹਰਸਿਮਰਤ ਕੌਰ ਬਾਦਲ ਦੇ ਮੰਤਰੀ ਮੰਡਲ ‘ਚ ਸ਼ਾਮਿਲ ਹੋਣ ‘ਤੇ ਖੁਸ਼ੀ ਦਾ ਪ੍ਰਗਟਾਵਾ

ਜੰਡਿਆਲਾ ਗੁਰੁ,  27 ਮਈ (ਹਰਿੰਦਰਪਾਲ ਸਿੰਘ) – ਹਲਕੇ ਤੋਂ ਸੀਨੀਅਰ ਅਕਾਲੀ ਆਗੂ ਤੇ ਕੌਮੀ ਉਪ ਪ੍ਰਧਾਨ ਯੂਥ ਅਕਾਲੀ ਦਲ ਬਾਦਲ ਸ੍ਰ. ਅਮਰੀਕ ਸਿੰਘ ਬਿੱਟਾ ਨੇ ਨਵ-ਨਿਯੁਕਤ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੌਦੀ ਦੇ ਮੰਤਰੀ ਮੰਡਲ ਵਿਚ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਸ਼ਾਮਿਲ ਕਰਨ ਤੇ ਭਰਪੂਰ ਖੁਸ਼ੀ ਦਾ ਪ੍ਰਗਟਾਵਾ ਕਰਨ ਤੇ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸ੍ਰ. ਸੁਖਬੀਰ …

Read More »

ਪੀ.ਸੀ.ਪੀ.ਐਨ.ਡੀ.ਟੀ ਵਲੋਂ ਬੱਚੀ ਬਚਾਓ ਮੁਹਿੰਮ ‘ਤੇ ਸੈਮੀਨਾਰ ਆਯੋਜਿਤ

ਬਠਿੰਡਾ, 27 ਮਈ (ਜਸਵਿੰਦਰ ਸਿੰਘ ਜੱਸੀ)-ਸਥਾਨਕ ਸਿਵਲ ਸਰਜਨ ਡਾ: ਵਿਨੋਦ ਗਰਗ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੀ.ਸੀ.ਪੀ.ਐਨ.ਡੀ.ਟੀ ਵਲੋਂ ਬੱਚੀ ਬਚਾਓ ਮੁਹਿੰਮ ‘ਤੇ ਸੈਮੀਨਾਰ ਆਯੋਜਿਤ ਕਰਵਾਉਣ ਸਬੰਧੀ ਜਾਣਕਾਰੀ ਦਿੰੇਦੇ ਹੋਏ, ਡਾ: ਰਵਨਜੀਤ ਕੌਰ ਜਿਲ੍ਹਾ ਪਰਿਵਾਰ ਭਲਾਈ ਅਫਸਰ, ਡਾ: ਰਾਕੇਸ਼ ਗੋਇਲ ਜਿਲ੍ਹਾ ਟੀਕਾ ਕਰਨ ਅਫ਼ਸਰ ਅਤੇ ਡਾ: ਕੁੰਦਨ ਕੇ ਪਾਲ ਜਿਲ੍ਹਾ ਸਹਾਇਕ ਸਿਵਲ ਸਰਜਨ ਬਠਿੰਡਾ ਨੇ ਬੱਚੀ ਬਚਾਓ ਮੁਹਿੰਮ ‘ਤੇ ਵਿਸਥਾਰ ਸਾਹਿਤ ਜਾਗਰੂਕ …

Read More »

ਮਹੀਨੇ ਦੇ ਅਖਰੀਲੇ ਸੋਮਵਾਰ ਗੁਰਮਤਿ ਸਮਾਗਮ ਕਰਵਾਏ

ਬਠਿੰਡਾ, 27 ਮਈ (ਜਸਵਿੰਦਰ ਸਿੰਘ ਜੱਸੀ)-ਸਥਾਨਕ ਸ਼ਹਿਰ ਦੇ ਗੁਰਦੁਆਰਾ ਸਾਹਿਬ ਭਾਈ ਜਗਤਾ ਜੀ ਵਿਖੇ ਮਹੀਨੇ ਦੇ ਅਖਰੀਲੇ ਸੋਮਵਾਰ ਕੱਪੜਾ ਮਾਰਕਿਟ ਦੇ ਸਮੂਹ ਦੁਕਾਨਦਾਰਾਂ ਅਤੇ ਸੰਤ ਭਾਈ ਸੁਹੇਲ ਸਿੰਘ ਸੇਵਾ ਸੁਸਾਇਟੀ  ਵਲੋਂ ਮਹੰਤ ਕਾਹਨ ਸਿੰਘ ਦੀ ਅਗਵਾਈ ਵਿਚ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ ਸ਼ਾਮ 7 ਵਜੇ ਤੋਂ 10 ਵਜੇ ਤੱਕ ਕਰਵਾਇਆ ਗਿਆ। ਇਸ ਮੌਕੇ ਹਜ਼ੂਰੀ …

Read More »

ਮਾਰਸ਼ਲ ਆਰਟ(ਵੁਸੂ) ਚੈਂਪੀਅਨਸ਼ਿਪ ‘ਚ ਗੋਲਡ ਮੈਡਲ ਪ੍ਰਾਪਤ ਕੀਤਾ

ਬਠਿੰਡਾ, 27 ਮਈ (ਜਸਵਿੰਦਰ ਸਿੰਘ ਜੱਸੀ)-  ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਬਠਿੰਡਾ ਦੀ ਵਿਦਿਆਰਥਣ ਦਾ ਸਕੂਲ ਵਿਖੇ ਸਨਮਾਨ ਕਰਦਿਆਂ ਪ੍ਰਿੰਸੀਪਲ ਨਾਜ਼ਰ ਸਿੰਘ ਢਿੱਲੋਂ ਨੇ ਸਮੂਹ ਵਿਦਿਆਰਥੀਆਂ ਨੂੰ ਸੰਬੋਧਣ ਕਿਹਾ ਕਿ ਪੰਜਾਬ ਸਟੇਟ ਜੋਨਸਰ ਮਾਰਸ਼ਲ ਆਰਟ(ਵੁਸੂ) ਚੈਂਪੀਅਨਸ਼ਿਪ (ਤਾਇਕਵਾਂਡੋ 2013) ਜੋ ਕਪੂਰਥਲਾ ਬਠਿੰਡਾ ਵਿਖੇ ਕਰਵਾਇਆ ਗਿਆ ਸੀ ਵਿਚ ਭਾਗ ਲੈ ਕੇ ਗੋਲਡ ਮੈਡਲ ਪ੍ਰਾਪਤ ਕਰਕੇ ਜਿਥੇ ਸਕੂਲ ਅਤੇ ਆਪਣੇ ਮਾਤਾ-ਪਿਤਾ ਦਾ ਨਾਮ ਨੂੰ …

Read More »

ਲੀਗਲ ਲਿਟਰੇਸੀ ਅਥਾਰਟੀ ਵੱਲੋਂ ਸੈਮੀਨਾਰ

ਬਟਾਲਾ, 27 ਮਈ  (ਬਰਨਾਲ)- ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਧਰਮਪੁਰਾ ਕਾਲੋਨੀ ਬਟਾਲਾ ਵਿਖੇ ਪ੍ਰਿੰਸੀਪਲ ਇੰਦਰਜੀਤ ਕੌਰ ਵਾਲੀਆ ਅਤੇ ਪ੍ਰਿੰਸੀਪਲ ਜਸਵੰਤ ਕੌਰ ਸ.ਸ.ਸ.ਸ. (ਲੜਕੇ) ਬਟਾਲਾ ਦੀ ਅਗਵਾਈ ਹੇਠ ਲੀਗਲ ਲਿਟਰੇਸੀ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਮਾਨਯੋਗ ਸੈਸ਼ਨ ਜੱਜ ਸ: ਗੁਰਨਾਮ ਸਿੰਘ ਢਿੱਲੋਂ ਗੁਰਦਾਸਪੁਰ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ।ਇਸ ਸਮੇਂ ਕੰਨਿਆ ਤੇ ਸਰਕਾਰੀ ਸਕੂਲ (ਮੁੰਡਿਆਂ) ਦੇ ਵਿਦਿਆਰਥੀਆਂ ਦੇ ਇਕੱਠ ਨੂੰ ਮਾਨਯੋਗ …

Read More »

ਸਹੀਦ ਲਛਮਣ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਾਰੋਵਾਲੀ ਵਿਖੇ ਵਾਤਾਵਰਨ ਦਿਵਸ ਮਨਾਇਆ

ਕੰਪਿਊਟਰ ਫੈਕਲਟੀ ਸੋਨੀਆਂ ਹਾਂਡਾ ਤੇ ਡੀ ਪੀ ਈ ਜਗਜੀਤ ਸਿੰਘ ਨੂੰ ਸਕੂਲ ਵੱਲੋ ਮਿਲੇ ਸਨਮਾਨ ਪੱਤਰ ਬਟਾਲਾ, 27 ਮਈ  (ਬਰਨਾਲ)- ਡਾਇਰੈਕਟਰ ਜਨਰਲ ਸਕੂਲਜ ਚੰਡੀਗੜ ਤੇ ਜਿਲਾ ਸਾਇੰਸ ਸੁਪਰਵਾਈਜਰ ਸ ਰਵਿੰਦਰ ਪਾਲ ਸਿੰਘ ਚਾਹਲ ਦੇ ਹੁਕਮਾ ਦੀ ਤਾਮੀਲ ਕਰਦਿਆ ਸਹੀਦ ਲਛਮਣ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਾਰੋਵਾਲੀ ਜਿਲਾ ਗੁਰਦਾਸਪੁਰ ਵਿਖੇ ਸਕੂਲ ਪ੍ਰਿੰਸੀਪਲ ਸ੍ਰੀ ਜਗਜੀਤ ਸਿੰਘ ਬਾਜਵਾ ਤੇ ਸਕੂਲ ਦੇ ਸਟਾਫ ਤੇ …

Read More »

ਭਾਰਤੀ ਵੀ ਬੋਲੀ ‘ਮੁੰਡਿਆਂ ਤੋਂ ਬਚ ਕੇ ਰਹੀ’ – 30 ਮਈ ਨੂੰ ਹੋਵੇਗੀ ਫਿਲਮ ਰਿਲੀਜ਼

ਸਿਮਰਨ ਕੌਰ ਮੁੰਡੀ ਹੈ ਫ਼ਿਲਮ ਦੀ ਨਾਇਕਾ, ਨਵਿੰਦਰ ਕਿਰਪਾਲ ਸਿੰਘ ਹਨ ਨਿਰਦੇਸ਼ਕ ਅੰਮ੍ਰਿਤਸਰ, 27 ਮਈ (ਪੰਜਾਬ ਪੋਸਟ ਬਿਊਰੋ)- ਪੰਜਾਬੀ ਗਾਇਕ ਰੌਸ਼ਨ ਪ੍ਰਿੰਸ ਅਤੇ ਜੱਸੀ ਗਿੱਲ  ਅੱਜ ਕੱਲ੍ਹ ਹਰ ਇਕ ਨੂੰ ਕਹਿ ਰਹੇ ਹਨ ਕਿ ‘ਮੁੰਡਿਆ ਤੋਂ ਬਚ ਕੇ ਰਹੀਂ’। ਇਨ੍ਹਾਂ ਦੋਹਾਂ ਦਾ ਸਾਥ ਮਿਸ ਇੰਡੀਆ ਰਹਿ ਚੁੱਕੀ ਅਦਾਕਾਰਾ ਸਿਮਰਨ ਕੌਰ ਮੁੰਡੀ ਵੀ ਦੇ ਰਹੀ ਹੈ। ਦਰਅਸਲ ਰੌਸ਼ਨ ਪ੍ਰਿੰਸ, ਜੱਸੀ ਗਿੱਲ …

Read More »

ਮਾਤਾ ਭੱਦਰਕਾਲੀ ਦੇ ਮੇਲੇ ਦੇ ਸਬੰਧ ਵਿੱਚ ਲਗਾਏ ਲੰਗਰ ਦੀ ਵਿਧਾਇਕ ਸੋਨੀ ਵਲੋਂ ਸ਼ੁਰੂਆਤ

ਅੰਮ੍ਰਿਤਸਰ, 27 ਮਈ (ਪੰਜਾਬ ਪੋਸਟ ਬਿਊਰੋ)- ਮਾਤਾ ਭੱਦਰਕਾਲੀ ਦੇ ਮੇਲੇ ਦੇ ਸਬੰਧ ਵਿੱਚ ਮਾਂ ਦੇ ਭਗਤਾਂ ਦੁਆਰਾ ਲੰਗਰ ਲਗਾਇਆ ਗਿਆ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਅਤੇ ਅੰਮ੍ਰਿਤਸਰ ਸੈਂਟਰ ਦੇ ਵਿਧਾਇਕ ਅਤੇ ਮਾਝਾ ਜੋਨ ਦੇ ਇੰਚਾਰਜ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਰਿਬਨ ਕੱਟ ਕੇ ਲੰਗਰ ਤੇ ਛਬੀਲ ਵਰਤਾਉਣ ਦੀ ਸ਼ੁਰੂਆਤ ਕੀਤੀ । ਅੰਮ੍ਰਿਤਸਰ ਲੋਕ ਸਭਾ ਯੂਥ ਕਾਂਗਰਸ ਦੇ ਪ੍ਰਧਾਨ …

Read More »