Wednesday, December 31, 2025

ਪੰਜਾਬੀ ਖ਼ਬਰਾਂ

ਪੰਜਾਬ ਦੇ ਮੁਲਾਜ਼ਮਾਂ ਦੇ ਲਈ 2016 ਪੇਅ ਕਮਿਸ਼ਨ ਦਾ ਗਠਨ ਹੋਵੇਗਾ – ਕੈਪਟਨ

ਅੰਮ੍ਰਿਤਸਰ, 21 ਅਪ੍ਰੈਲ ( ਪੰਜਾਬ ਪੋਸਟ ਬਿਊਰੋ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ ਜਿਸ ਤਰਾਂ ਮੁਲਾਜ਼ਮਾਂ ਦੇ ਹੱਕਾਂ ਨੂੰ ਦਰ-ਕਿਨਾਰ ਕੀਤਾ ਹੈ, ਨੂੰ ਪੰਜਾਬ ਵਿੱਚ ਕਾਂਗਰਸ ਸਰਕਾਰ ਬਣਨ ‘ਤੇ ਪ੍ਰਮੁੱਖਤਾ ਨਾਲ ਹੱਲ ਕਰਵਾਇਆ ਜਾਵੇਗਾ।ਉਨਾ ਕਿਹਾ ਕਿ ਇਸ ਸਮੇਂ ਪੂਰਾ ਮੁਲਾਜ਼ਮ ਵਰਗ ਹਤਾਸ਼ ਹੈ।ਸਰਕਾਰ ਦੇ ਖਜਾਨੇ ਵਿੱਚ ਫੁੱਟੀ ਕੋੜੀ ਵੀ ਨਹੀਂ।ਮੁਲਾਜਮਾਂ …

Read More »

ਅਰੁਣ ਜੇਤਲੀ ਦੇ ਹੱਕ ‘ਚ ਜਸਕੀਰਤ ਸੁਲਤਾਨਵਿੰਡ ਵਲੋਂ ਭਰਵੀਂ ਚੋਣ ਰੈਲੀ

ਗਾਂਧੀ ਪਰਿਵਾਰ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਅਹਿਮੀਅਤ ਘਟਾਈ- ਬਾਦਲ ਅੰਮ੍ਰਿਤਸਰ, 20 ਅਪ੍ਰੈਲ (ਜਸਬੀਰ ਸਿੰਘ ਸੱਗੂ)- ਵਿਧਾਨ ਸਭਾ ਹਲਕਾ ਪੂਰਬੀ ਦੀ ਵਾਰਡ ਨੰਬਰ ੩੪ ਦੇ ਕੌਂਸਲਰ ਜਸਕੀਰਤ ਸਿੰਘ ਸੁਲਤਾਨਵਿੰਡ ਦੀ ਅਗਵਾਈ ਹੇਠ ਅੰਮ੍ਰਿਤਸਰ ਤੋਂ ਅਕਾਲੀ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਅਰੁਣ ਜੇਤਲੀ ਦੇ ਹੱਕ ਵਿੱਚ ਇੱਕ ਵਿਸ਼ਾਲ ਰੈਲੀ ਕੀਤੀ ਗਈ, ਜਿਸ ਵਿੱਚ ਮੁੱਖ ਮੰਤਰੀ ਪੰਜਾਬ ਪਰਕਾਸ਼ ਸਿੰਘ ਬਾਦਲ ਅਤੇ ਸ੍ਰੀ …

Read More »

ਚੋਣਾਂ ਸ਼ਾਂਤੀਪੂਰਵਕ ਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹੀਆਂ ਜਾਣਗੀਆਂ

ਲੋਕ ਸਭਾ ਚੋਣਾਂ ਸਬੰਧੀ ਚੋਣ ਅਮਲੇ ਦੀ ਦੂਜੀ ਰਿਹਰਸਲ ਹੋਈ ਅੰਮ੍ਰਿਤਸਰ, 20 ਅਪ੍ਰੈਲ (ਪੰਜਾਬ ਪੋਸਟ ਬਿਊਰੋ)- 30 ਅਪ੍ਰੈਲ 2014 ਨੂੰ ਲੋਕ ਸਭਾ ਚੋਣਾਂ ਲਈ ਪੈਣ ਵਾਲੀਆਂ ਵੋਟਾਂ ਸਬੰਧੀ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਸਹਾਇਕ ਚੋਣ ਅਫ਼ਸਰਾਂ ਦੀ ਅਗਵਾਈ ਹੇਠ ਚੋਣ ਅਮਲੇ ਦੀ ਦੂਜੀ ਰਿਹਰਸਲ ਕਰਵਾਈ ਗਈ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅੰਮ੍ਰਿਤਸਰ-ਕਮ-ਏ.ਆਰ.ਓ ਸ੍ਰੀ ਪ੍ਰਦੀਪ ਸੱਭਰਵਾਲ ਵਲੋ ਹਲਕਾ ਉੱਤਰੀ-15 ਦੇ ਪੋਲਿੰਗ ਸਟਾਫ ਦੀ …

Read More »

ਬਾਦਲਕਿਆਂ ਨੂੰ ਕੰਗ ਦੀ ਸਿੱਖੀ ਸੇਵਕੀ ਆਈ ਰਾਸ

ਅਕਾਲੀ ਦਲ ਦੀ ਭੁਰ ਰਹੀ ਵੋਟ ਬੈਕ ਦੀ ਸਥਿਰਤਾ ਲਈ ਬਾਦਲ ਨੇ ਕੰਗ ਨੂੰ ਸੋਪੀ ਕਮਾਂਡ ਅੰਮ੍ਰਿਤਸਰ, 20  ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਲੋਕ ਸਭਾ ਚੋਣਾ ਚ ਹਵਾ ਸ੍ਰੋਮਣੀ ਅਕਾਲੀ ਦਲ ਬਾਦਲ ਤੇ ਭਾਜਪਾ ਦੇ ਹੱਕ ਚ ਕਰਨ ਲਈ ਮੁੱਖ ਮੰਤਰੀ ਪੰਜਾਬ ਪ੍ਰਕਾਸ ਸਿੰਘ ਬਾਦਲ ਨੇ ਆਪਣੇ ਚਹੇਤੇ ਸਾਬਕਾ ਐਮ.ਐਲ.ਏ.ਬਿਆਸ ਮਨਜਿੰਦਰ ਸਿੰਘ ਕੰਗ ਨੂੰ ਪਾਰਟੀ ਦੀ ਸਰਗਰਮ ਸਿਆਸਤ ਦਾ ਹਿੱਸਾ ਬਣਾਉਣ …

Read More »

ਦੇਵੀ ਦਿਆਲ ਪ੍ਰਾਸ਼ਰ ਦੇ ਫੈਸਲੇ ਨਾਲ ਕੋਈ ਸਬੰਧ ਨਹੀਂ- ਬ੍ਰਾਹਮਣ ਬਰਾਦਰੀ

ਬ੍ਰਾਹਮਣ ਭਾਈਚਾਰੇ ਵੱਲੋ ਅਕਾਲੀ-ਭਾਜਪਾ ਗਠਜੋੜ ਨੂੰ ਸਮੱਰਥਨ ਦੇਣ ਦਾ ਐਲਾਨ ਅੰਮ੍ਰਿਤਸਰ, 20 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪ੍ਰੀਜਾ ਤੇ ਦਵੇਸਰ (ਬ੍ਰਾਹਮਣ) ਬਰਾਦਰੀ ਦਾ ਸਲਾਨਾਂ ਇਕੱਠ ਜਠੇਰੇ ਸੋਹੀਆਂ ਰੋਡ ਮਜੀਠਾ ਵਿਖੇ ਕੀਤਾ ਗਿਆ, ਜਿਸ ਵਿੱਚ ਪੰਜਾਬ ਭਰ ਤੋ ਬ੍ਰਾਹਮਣ ਬਰਾਦਰੀ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ।ਇਸ ਮੌਕੇ ਤੇ ਬ੍ਰਾਹਮਣ ਬਰਾਦਰੀ ਦੇ ਆਗੂ ਐਡਵੋਕੇਟ ਰਕੇਸ਼ ਪ੍ਰਾਸ਼ਰ ਦੀ …

Read More »

ਗਦਰਜ਼ਾਦਾ ਵਿਖੇ ਜੇਤਲੀ ਦੇ ਹੱਕ ਵਿਚ ਚੋਣ ਰੈਲੀ

ਅੰਮ੍ਰਿਤਸਰ, 20 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਮਾਲ ਅਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਪਿੰਡ ਗਦਰਜਾਦਾ ਵਿਖੇ ਚੋਣ ਮੀਟਿੰਗ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਜੱਗ ਜਾਣਦਾ ਹੈ ਕਿ ਕੈਪਟਨ ਗਾਂਧੀ ਪਰਿਵਾਰ ਅਤੇ ਸ੍ਰੀਮਤੀ ਸੋਨੀਆ ਗਾਂਧੀ ਦਾ ਇਨ੍ਹਾਂ ਝੋਲੀ-ਚੁੱਕ ਬਣ ਗਿਆ ਹੈ ਕਿ ਉਸ ਨੂੰ ਹੁਣ ਕਾਂਗਰਸ ਦੇ ਕਾਲੇ ਕਾਰਨਾਮਿਆਂ ਅਤੇ ਕਾਂਗਰਸ ਵੱਲੋਂ ਪੈਦਾ …

Read More »

ਹਲਕਾ ਮਜੀਠਾ ਤੋਂ ਕਾਂਗਰਸੀਆਂ ਨੇ ਮਜੀਠੀਆ ਨਾਲ ਖੜ ਕੇ ਕੈਪਟਨ ਦੀਆਂ ਧਮਕੀਆਂ ਦਾ ਦਿੱਤਾ ਠੋਕਵਾਂ ਜਵਾਬ

  ਅੰਮ੍ਰਿਤਸਰ, 20 ਅਪ੍ਰੈਲ (ਪੰਜਾਬ ਪੋਸਟ ਬਿਊਰੋ)-ਹਲਕਾ ਮਜੀਠਾ ਤੋਂ ਸੈਂਕੜਿਆਂ ਦੀ ਗਿਣਤੀ ਵਿੱਚ ਕਾਂਗਰਸੀ ਪਰਿਵਾਰਾਂ ਵੱਲੋਂ ਅਕਾਲੀ ਦਲ ਵਿੱਚ ਸ਼ਾਮਿਲ ਹੋ ਕੇ ਸ: ਬਿਕਰਮ ਸਿੰਘ ਮਜੀਠੀਆ ਨਾਲ ਚਟਾਨ ਵਾਂਗ ਆਣ ਖੜ ਕੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਜੀਠੀਆ ਨੂੰ ਦਿੱਤੀਆਂ ਜਾ ਰਹੀਆਂ ਫੋਕੀਆਂ ਧਮਕੀਆਂ ਦਾ ਠੋਕਵਾਂ ਜਵਾਬ ਦਿੱਤਾ ਜਾ ਰਿਹਾ ਹੈ। ਲੋਕ ਸੰਪਰਕ ਅਤੇ ਮਾਲ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਵੱਲੋਂ …

Read More »

ਕਾਰ ਬੇਕਾਬੂ ਹੋਣ ਨਾਲ, ਇੱਕ ਵਿਅਕਤੀ ਦੀ ਮੌਤ

ਪੱਟੀ/ਝਬਾਲ, 20 ਅਪ੍ਰੈਲ (ਰਾਣਾ)- ਥਾਣਾ ਭਿੱਖੀਵਿੰਡ ਦੇ ਅਧੀਨ ਆਉਦੇ ਪਿੰਡ ਸੁਰ ਸਿੰਘ ਵਿਖੇ ਮੇਨ ਰੋਡ ਸਟੇਡੀਅਮ ਦੇ ਸਾਹਮਣੇ ਕਾਰ ਪਲਟਣ ਨਾਲ ਇੱਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਕੱਤਰ ਜਾਣਕਾਰੀ ਅਨੁਸਾਰ ਕੁਲਦੀਪ ਸਿੰਘ ਕੰਡਾ (43) ਪੁੱਤਰ ਸੰਤੋਖ ਸਿੰਘ ਕੰਡਾ ਵਾਸੀ ਭਿੱਖੀਵਿੰਡ ਜੋ ਕਿ ਰੋਜ ਦੀ ਤਰ੍ਹਾ ਇਕੱਲਾ ਸਵਿਫਟ ਡਿਜਾਇਰ ਕਾਰ ਤੇ ਆਪਣੀ ਸੋਨੇ ਦੀ ਦੁਕਾਨ ਗੱਗੋਬੂਹੇ ਵਿਖੇ ਜਾ …

Read More »

‘ਆਪ’ ਦੀ ਲੜਾਈ ਭ੍ਰਿਸ਼ਟਾਚਾਰ ਅਤੇ ਪਰਿਵਾਰਵਾਦ ਦੇ ਖਿਲਾਫ ਹੈ- ਗੁਲ ਪਨਾਗ

ਜੰਡਿਆਲਾ ਗੁਰੂ,  20 ਅਪ੍ਰੈਲ (ਹਰਿੰਦਰਪਾਲ ਸਿੰਘ ) – ਸਾਡੀ ਲੜਾਈ ਨਾ ਕਾਂਗਰਸ ਅਤੇ ਨਾ ਹੀ ਭਾਜਪਾ ਨਾਲ ਹੈ, ਬਲਕਿ ਸਾਡੀ ਲੜਾਈ ਭ੍ਰਿਸ਼ਟਾਚਾਰ ਅਤੇ ਪਰਿਵਾਰਵਾਦ ਦੇ ਖਿਲਾਫ ਹੈ। ਉਕਤ ਸ਼ਬਦਾਂ ਦਾ  ਪ੍ਰਗਟਾਵਾ ਆਮ ਆਦਮੀ ਪਾਰਟੀ ਦੀ ਚੰਡੀਗੜ੍ਹ ਤੋਂ ਉਮੀਦਵਾਰ ਗੁਲ ਪਨਾਗ ਵਲੋਂ ਖਡੂਰ ਸਾਹਿਬ ਹਲਕੇ ਤੋਂ ਪਾਰਟੀ ਉਮੀਦਵਾਰ ਬਲਦੀਪ ਸਿੰਘ ਦੇ ਹੱਕ ਵਿਚ ਜੰਡਿਆਲਾ ਗੁਰੂ ਵਿਖੇ ਰੋਡ ਸ਼ੋਅ ਦੋਰਾਨ ਪੱਤਰਕਾਰਾਂ ਨਾਲ …

Read More »

ਹਰ ਸੀਟ ਉੱਤੇ ਹੋਵੇਗੀ ਮੋਦੀ ਦੀ ਜਿੱਤ : ਚੌ . ਜਿਆਣੀ

ਫ਼ਾਜ਼ਿਲਕਾ, 20 ਅਪ੍ਰੈਲ (ਵਿਨੀਤ ਅਰੋੜਾ):  ਖੇਤਰੀ ਵਿਧਾਇਕ ਅਤੇ ਸਿਹਤ ਮੰਤਰੀ  ਚੌ .  ਸੁਰਜੀਤ ਕੁਮਾਰ  ਜਿਆਣੀ ਅਤੇ ਫਿਰੋਜਪੁਰ ਲੋਕ ਸਭਾ ਸੀਟ ਤੋਂ ਅਕਾਲੀ ਦਲ ਅਤੇ ਭਾਜਪਾ  ਦੇ ਸੰਯੁਕਤ ਉਮੀਦਵਾਰ ਸ .  ਸ਼ੇਰ ਸਿੰਘ  ਘੁਬਾਇਆ ਵੱਲੋਂ ਅੱਜ ਖੇਤਰ  ਦੇ ਵੱਖ ਵੱਖ ਪਿੰਡਾਂ ਦਾ ਤੂਫਾਨੀ ਦੌਰਾ ਕਰ ਕੇ ਜਨਸਭਾਵਾਂਨੂੰ ਸੰਬੋਧਿਤ ਕੀਤਾ ।  ਇਸ ਮੌਕੇ ਉਨਾਂ  ਦੇ  ਨਾਲ ਸੰਦੀਪ ਗਲਹੋਤਰਾ,  ਅਸ਼ੋਕ ਢਾਕਾ,  ਰਾਮ ਕੁਮਾਰ …

Read More »