ਨਸ਼ੇ ਰੋਕਣ ਤੇ ਨਸ਼ੇ ਦੇ ਸੋਦਾਗਰਾਂ ਤੱਕ ਪਹੁੰਚਣ ਲਈ ਪਬਲਿਕ ਕੋਲੋਂ ਪੂਰਾ ਸਹਿਯੋਗ ਲਵਾਂਗੇ- ਐਸ. ਐਸ. ਪੀ ਦਿਹਾਤੀ ਜੰਡਿਆਲਾ ਗੁਰੂ, 31 ਮਈ (ਹਰਿੰਦਰਪਾਲ ਸਿੰਘ)- ਜੰਡਿਆਲਾ ਗੁਰੂ ਵਿੱਚ 28 ਮਈ ਨੂੰ ਐਸ ਪੀ ਹੈਡੱਕੁਆਟਰ ਬਲਬੀਰ ਸਿੰਘ ਦੀ ਰਹਿਨੁਮਾਈ ਹੇਠ ਐਸ ਐਸ ਪੀ ਦਿਹਾਤੀ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਦੀ ਪ੍ਰਧਾਨਗੀ ਹੇਠ ਨਸ਼ਾ ਛੁਡਾਉ ਜਾਗਰੂਕ ਕੈਂਪ ਲਈ ਸੱਦਾ ਪੱਤਰ ਵੱਖ-ਵੱਖ ਪਾਰਟੀਆਂ ਤੋਂ ਇਲਾਵਾ ਪੁਲਿਸ …
Read More »ਪੰਜਾਬੀ
ਸ਼ਹੀਦਾਂ ਦੀ ਯਾਦ ‘ਚ ਗੁਰਦੁਆਰਾ ਸਾਹਿਬ ਕਿਲ੍ਹਾ ਮੁਬਾਰਕ ਵਿੱਚ ਵਿਸ਼ਾਲ ਧਾਰਮਿਕ ਸਮਾਗਮ
ਬਠਿੰਡਾ,31 ਮਈ (ਜਸਵਿੰਦਰ ਸਿੰਘ ਜੱਸੀ) – ਸਥਾਨਕ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਕਿਲ੍ਹਾ ਮੁਬਾਰਕ ਬਠਿੰਡਾ ਵਿੱਚ ਇੱਕ ਵੱਡਾ ਧਾਰਮਿਕ ਸਮਾਗਮ ਜੂਨ-84 ਦੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿੱਚ ਕਰਵਾਏ ਗਏ। ਇਸ ਸਮਾਗਮ ‘ਚ ਹਜ਼ੂਰੀ ਰਾਗੀ ਜੱਥੇ ਤੋਂ ਇਲਾਵਾ ਅਖੰਡ ਕੀਰਤਨੀ ਜੱਥੇ ਦੇ ਭਾਈ ਹਰਿੰਦਰ ਸਿੰਘ ਰੋਮੀ ਵੀਰ ਜੀ ਨੇ ਸ਼ਬਦ ਗੁਰਬਾਣੀ ਦਾ ਅਨੰਦਮਈ ਕੀਰਤਨ …
Read More »ਬੱਚੇ ਨੇ ਇਮਾਨੀਦਾਰੀ ਵਿਖਾ ਕੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ
ਬਠਿੰਡਾ,31 ਮਈ (ਜਸਵਿੰਦਰ ਸਿੰਘ ਜੱਸੀ) – ਸਥਾਨਕ ਸ਼ਹਿਰ ਦੇ ਬੱਲਾ ਰਾਮ ਨਗਰ ਵਿਚ ਰਾਤ ਦੇ ਸਮੇਂ ਸੈਰ ਕਰਦੇ ਹੋਏ ਬੱਚਾ ਜਸ਼ਨਪ੍ਰੀਤ ਸਿੰਘ (7) ਨੂੰ ਇਕ ਲਾਵਾਰਿਸ ਪਰਸ ਮਿਲਿਆ ਜਿਸ ਵਿਚ 10 ਹਜ਼ਾਰ ਰੁਪਏ ਤੋਂ ਇਲਾਵਾ ਏ.ਟੀ.ਐਮ ਕਾਰਡ, ਡਰਾਈਵਿੰਗ ਲਾਇਸੈਂਸ ਆਦਿ ਜਰੂਰੀ ਸਮਾਨ ਵੀ ਸੀ ਜਾ ਕੇ ਆਪਣੇ ਪਿਤਾ ਪਰਮਜੀਤ ਸਿੰਘ ਨੂੰ ਦਿਖਾਏ ਰਾਤ ਜਿਆਦਾ ਹੋਣ ‘ਤੇ ਸਵੇਰੇ ਹੀ ਮਾਲਕ ਦਾ …
Read More »ਬੈਂਡ ਦੀ ਪੁਰਤਾਨ ਦਿੱਖ ਨੂੰ ਮੁੜ ਸੁਰਜੀਤ ਕਰਨ ਦਾ ਉਪਰਾਲਾ
ਬਠਿੰਡਾ,31 ਮਈ (ਜਸਵਿੰਦਰ ਸਿੰਘ ਜੱਸੀ) – ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਜੋ ਕਿ 1928 ਦੀ ਬਹੁਤ ਪੁਰਾਣੀ ਧਾਰਮਿਕਸੰਸਥਾ ਵੱਲੋਂਬੱਚਿਆਂ ਦੀ ਪੜ੍ਹਾਈ ਸਕੂਲ ਖੋਲ੍ਹਿਆ ਗਿਆ ਹੈ ਵਿਖੇ ਸਕੂਲ ਦਾ ਰਵਾਇਤੀ ਬੈਂਡ ਜੋ ਇਸ ਇਲਾਕੇ ਵਿੱਚ ਬਹੁਤ ਹੀ ਮਸ਼ਹੂਰ ਸੀ ਅਤੇ ਹਰ ਇਕ ਨਗਰ ਕੀਰਤਨ ਦੀ ਸ਼ੋਭਾ ਵਧਾਉਂਣ ਤੋਂ ਇਲਾਵਾ ਹਰ ਇਕ ਖੇਡਾਂ ਦੀ ਅਗਵਾਈ ਵੀ ਕਰਦਾ ਹੁੰਦਾ ਸੀ। ਕਾਫੀ ਸਮੇਂ ਤੋਂ …
Read More »ਸਕੂਲਾਂ ਵਾਲੇ ਨਹੀ ਮੰਨਦੇ ਡੀ. ਸੀ ਦੇ ਹੁਕਮਾਂ ਨੂੰ – ਸਬ ਡਵੀਜਨ ਬਾਬਾ ਬਕਾਲਾ ‘ਚ ਵਾਪਰ ਸਕਦਾ ਹੈ ਕੋਈ ਵੱਡਾ ਹਾਦਸਾ
ਥਰੀ ਵਹੀਲਰਾਂ, ਘੜੁੱਕਿਆਂ ਅਤੇ ਖਸਤਾ ਹਾਲਤ ਗੱਡੀਆਂ ‘ਚ ਤੂੜੀ ਵਾਗ ਲੱਦੇ ਜਾਂਦੇ ਨੇ ਬੱਚੇ ਤਰਸਿੱੱਕਾ, 31 ਮਈ (ਕਵਲਜੀਤ ਸਿੰਘ ਤਰਸਿੱਕਾ) ਸਕੂਲ਼ ਮੈਨਜਮੈਟ ਵੱਲੋ ਅਣਗਹਿਲੀ ਕਾਰਨ ਟ੍ਰੈਫਿਕ ਨਿਯਮਾ ਦੀ ਉਲੰਘਣਾ ਕਰਨ ਤੇ ਕਈ ਸਕੂਲ ਵੈਨਾ ਨਾਲ ਪਹਿਲਾ ਵੀ ਵੱਡੇ ਹਾਦਸੇ ਵਾਪਰ ਚੁੱਕੇ ਹਨ, ਜਿੰਨਾ ਵਿੱਚ ਕਈ ਮਾਸੂਮ ਬੱਚੇ ਮੌਤ ਦੀ ਮੌਤਾਂ ਹੋ ਗਈਆ ਹਨ ਪਰ ਫਿਰ ਵੀ ਨਾ ਤਾ ਸਕੂਲ ਮੈਨਜਮੈਟਾ ਸੁਧਰੀਆ …
Read More »ਸ੍ਰੀ ਬਾਵਾ ਲਾਲ ਜੀ ਦੀ ਸ਼ੋਭਾ ਯਾਤਰਾ ਦੇ ਮੌਕੇ ਨੌਜਵਾਨਾਂ ਲਗਾਈ ਗਈ ਠੰਡੇ ਮਿੱਠੇ ਜਲ ਦੀ ਛਬੀਲ
ਤਰਸਿੱਕਾ, 31 ਮਈ (ਕਵਲਜੀਤ ਸਿੰਘ ਤਰਸਿੱਕਾ) ਸਬ ਡਵੀਜਨ ਬਾਬਾ ਬਕਾਲਾ ਦੇ ਕਸਬਾ ਰਈਆ ਵਿਖੇ ਸ੍ਰੀ ਬਾਵਾ ਲਾਲ ਜੀ ਦੀ ਸ਼ੋਭਾ ਯਾਤਰਾ ਦੇ ਮੌਕੇ ਨੌਜਵਾਨਾ ਵੱਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਮੌਕੇ ਸਾਡੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਸ੍ਰੀ ਜੋਗਿੰਦਰਪਾਲ ਨੇ ਦੱਸਿਆ ਕਿ ਇਹ ਛਬੀਲ ਨੌਜਵਾਨਾਂ ਵੱਲੋਂ ਸ੍ਰੀ ਬਾਵਾ ਲਾਲ ਜੀ ਦੀ ਸ਼ੋਭਾ ਯਾਤਰਾ ਅਤੇ ਮੂਰਤੀ ਸਥਾਪਨਾ ਦੀ ਖੁਸ਼ੀ …
Read More »ਵਾਹ ਨੀ ਬਾਦਲ ਸਰਕਾਰੇ! ਗਰੀਬ ਆਟਾ ਦਾਲ ਤੋਂ ਭੁੱਖੇ ਮਾਰੇ…
ਤਰਸਿੱਕਾ, 31 ਮਈ (ਕਵਲਜੀਤ ਸਿੰਘ ਤਰਸਿੱਕਾ) ਪੰਜਾਬ ਦੀ ਬਾਦਲ ਸਰਕਾਰ ਵੱਲੋਂ ਭੇਜਿਆ ਜਾ ਰਿਹਾ ਸਰਕਾਰੀ ਡੀਪੂਆਂ ਤੇ ਗਰੀਬਾਂ ਲਈ ਰਾਸ਼ਨ ਗਰੀਬਾਂ ਤੱਕ ਨਹੀਂ ਪਹੁੰਚ ਰਿਹਾ ਅਤੇ ਡੀਪੂ ਹੋਲਡਰ ਇਸ ਰਾਸ਼ਨ ਕਣਕ, ਦਾਲ, ਮਿੱਟੀ ਦਾ ਤੇਲ ਆਦਿ ਗਰੀਬਾਂ ਨੂੰ ਦੇਣ ਦੀ ਬਜਾਏ ਧੜੱਲੇ ਨਾਲ ਕਰ ਰਹੇ ਹਨ ਸੱਸਤੇ ਭਾਅ ਵਿੱਚ ਸੇਲ। ਇਸ ਦੀ ਤਾਜਾ ਜਾਣਕਾਰੀ ਪੱਤਰਕਾਰਾਂ ਨੂੰ ਲੋਕਾਂ ਵੱਲੋਂ ਦਿੱਤੀ ਜਾਣਕਾਰੀ ‘ਚ …
Read More »2200 ਨਸ਼ੀਲੀਆਂ ਗੋਲੀਆਂ ਸਣੇ 3 ਕਾਬੂ
ਅੰਮ੍ਰਿਤਸਰ, 31 ਮਈ (ਮਨਪ੍ਰੀਤ ਸਿੰਘ ਮੱਲ੍ਹੀ)- ਐਸ.ਐਸ.ਪੀ. ਅੰਮ੍ਰਿਤਸਰ ਦਿਹਾਤੀ ਸ੍ਰ. ਗੁਰਪ੍ਰੀਤ ਸਿੰਘ ਗਿੱਲ ਆਈ.ਪੀ.ਐਸ. ਵੱਲੋਂ ਨਸ਼ੇ ਵਿਰੁੱਧ ਚਲਾਈ ਮੁਹਿੰਮ ਦੇ ਤਹਿਤ ਸ੍ਰੀ ਰਾਜੇਸ਼ਵਰ ਸਿੰਘ ਸਿੱਧੂ, ਐਸ.ਪੀ. (ਡੀ) ਅੰਮ੍ਰਿਤਸਰ ਦਿਹਾਤੀ ਦੀ ਯੋਗ ਅਗਵਾਈ ਹੇਠ ਐਸ.ਆਈ. ਸੰਜੀਵ ਕੁਮਾਰ, ਇੰਚਾਰਜ ਐਂਟੀ ਨਾਰਕੌਟਿਕ ਸਟਾਫ ਵੱਲੋਂ ਵੱਖ-ਵੱਖ ਥਾਵਾਂ ਤੇ ਗਸ਼ਤਾਂ ਤੇ ਨਾਕੇਬੰਦੀ ਦੌਰਾਨ ਗੁਰਜੀਤ ਸਿੰਘ ਉਰਫ ਗੀਤੂ ਪੁੱਤਰ ਕਾਬਲ ਸਿੰਘ ਜੱਟ ਵਾਸੀ ਲਾਹੌਰੀ ਮੱਲ, ਥਾਣਾ ਘਰਿੰਡਾ …
Read More »ਇੱਕ ਤੇ ਦੋ ਤੋਂ ਬਾਅਦ ਹੁਣ ਪੰਜ ਦੇ ਨੋਟ ਵੀ ਗਾਇਬ ਹੋਣ ਲੱਗੇ
ਅੰਮ੍ਰਿਤਸਰ, 31 ਮਈ (ਸੁਖਬੀਰ ਸਿੰਘ)- ਦਿਨੋਂ ਦਿਨ ਵੱਧ ਰਹੀ ਮਹਿੰਗਾਈ ਅਤੇ ਵੱਡੇ ਨੋਟਾਂ ਨੂੰ ਰੱਖਣ ਦੇ ਦਿਖਾਵੇ ਆਦਿ ਨੇ ਜਿੱਥੇ ਪਹਿਲਾਂ ਇੱਕ ਅਤੇ ਦੋ ਦੇ ਨੋਟ ਨੂੰ ਗਾਇਬ ਹੀ ਕਰ ਦਿੱਤਾ ਹੈ, ਉੱਥੇ ਹੁਣ ਪੰਜ ਦਾ ਨੋਟ ਵੀ ਟਾਵਾਂ-ਟਾਵਾਂ ਹੀ ਨਜ਼ਰੀਂ ਪੈਂਦਾ ਹੈ। ਹੁਣ ਵਿਵਹਾਰਕ ਤੌਰ ਤੇ ਜਨਜੀਵਨ ਵਿੱਚ ਕਾਗਜ਼ ਵਾਲੀ ਕਰੰਸੀ ਦੀ ਵਰਤੋਂ ਕਰਦਿਆਂ ਛੋਟੇ ਨੋਟ ਵਜੋਂ ਘੱਟ ਤੋਂ ਘੱਟ …
Read More »ਥਾਣਾ ਭਿੱਖੀਵਿੰਡ ਦੀ ਪੁਲਸ ਵੱਲੋ 2 ਨਸ਼ੀਲੇ ਪਾਊਡਰ ਸਮੇਤ ਤੇ ਇੱਕ ਭਗੌੜਾ ਕਾਬੂ
ਤਰਨ ਤਾਰਨ, 31 ਮਈ (ਰਾਣਾ) – ਭਿੱਖੀਵਿੰਡ ਪੁਲਿਸ ਵੱਲੋ ਲਗਾਤਾਰ ਨਸ਼ਾ ਵਿਰੋਧੀ ਮੁਹਿਮ ਤਹਿਤ ਨਸ਼ੇੜੀਆ ਨੂੰ ਕਾਬੂ ਕਰਕੇ ਜੇਲ ਵਿੱਚ ਸੁਟਣਾ ਜਾਰੀ ਹੈ ਇਸੇ ਤਹਿਤ ਥਾਣਾ ਭਿੱਖੀਵਿੰਡ ਵੱਲੋ ਵੱਖ ਵੱਖ ਮਾਮਲਿਆ ਵਿੱਚ ਤਿੰਨ ਦੋਸ਼ੀਆ ਨੂੰ ਕਾਬੂ ਕੀਤਾ ਗਿਆ ਹੈ ਪੱਤਰਕਾਰਾ ਨੂੰ ਜਾਣਕਾਰੀ ਦਿੰਦਿਆ ਹੋਇਆ ਏ.ਐਸ.ਆਈ ਗੁਰਦੀਪ ਸਿੰਘ ਨੇ ਦੱਸਿਆ ਕਿ ਪੁੱਲ ਡਰੇਨ ਭਾਈ ਪੁਰਖ ਪਦਾਰਥ ਗੁਰਦੁਆਰੇ ਸਾਹਿਬ ਲਾਗੇ ਨਾਕਾ ਲਗਾਇਆ ਸੀ …
Read More »
Punjab Post Daily Online Newspaper & Print Media