Thursday, April 30, 2026

ਪੰਜਾਬੀ

ਵਾਰਾਨਸੀ ਅਤੇ ਵਦੋਦਰਾ ਦੋਵਾਂ ਸੀਟਾਂ ਤੋਂ ਮੋਦੀ ਜੇਤੂ ਕਰਾਰ

ਅੰਮ੍ਰਿਤਸਰ, 16  ਮਈ ( ਪੰਜਾਬ ਪੋਸਟ ਬਿਊਰੋ)- ਭਾਜਪਾ ਦੇ ਸੀਨੀਅਰ ਨੇਤਾ ਤੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਸ੍ਰੀ ਨਰੇਂਦਰ ਮੋਦੀ ਨੇ ਵਾਰਾਨਸੀ ਅਤੇ ਵਦੋਦਰਾ ਦੋਵੇਂ ਸੀਟਾਂ ਜਿੱਤ ਲਈਆਂ ਹਨ।

Read More »

ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਨੇ ਰਚਿਆ ਇਤਿਹਾਸ

ਅੰਮ੍ਰਿਤਸਰ, 16 ਮਈ ( ਪੰਜਾਬ ਪੋਸਟ ਬਿਊਰੋ)-  ਉਘੇ ਕਾਮੇਡੀ ਕਲਾਕਾਰ ਤੇ ਗਾਇਕ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੁਖਦੇਵ ਸਿੰਘ ਢੀਡਸਾ ਨੂੰ  211721 ਵੋਟਾਂ ਨਾਲ ਮਾਤ ਦੇ ਕੇ ਆਪ ਦੇ ਪਹਿਲੇ ਮੈਂਬਰ ਪਾਰਲੀਮੈਂਟ ਬਨਣ ਦਾ ਮਾਨ ਹਾਸਲ ਕੀਤਾ ਹੈ।

Read More »

ਕਿਸਾਨ ਜਥੇਬੰਦੀ ਨੇ ਸਠਿਆਲਾ ‘ਚ ਫੂਕਿਆ ਕੇਂਦਰ ਤੇ ਬਾਦਲ ਸਰਕਾਰ ਦਾ ਪੁਤਲਾ

ਤਰਸਿੱਕਾ, 15 ਮਈ (ਕਵਲਜੀਤ ਸਿੰਘ)- ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਜੋਨ ਬਾਬਾ ਬਕਾਲਾ ਦੀ ਮੀਟਿੰਗ ਅੱਜ ਪਿੰਡ ਸਠਿਆਲਾ ਦੇ ਗੁਰਦੁਆਰਾ ਸਾਹਿਬ ਵਿਖੇ ਜੋਨ ਪ੍ਰਧਾਨ ਸਤਨਾਮ ਸਿੰਘ ਸਠਿਆਲਾ ਦੀ ਪ੍ਰਧਾਨਗੀ ਹੇਠ ਹੋਈ।ਡੀਜਲ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਵਾਲੀ ਕੇਂਦਰ ਸਰਕਾਰ ਅਤੇ ਪੰਜਾਬ ਦੇ ਖੱਪਤਕਾਰਾਂ ਉੱਤੇ ਬਿਜਲੀ ਦਰਾਂ ਵਿੱਚ 700 ਕਰੋੜ ਰੁਪਏ ਦਾ ਸਲਾਨਾ ਬੋਝ ਪਾਉਣ ਦੀ ਤਿਆਰੀ ਅਤੇ ਕਿਸਾਨਾਂ …

Read More »

ਸ਼ਿਵ ਸੈਨਾ ਵਲੋਂ ਸ਼ੋਸ਼ਲ ਮੀਡੀਆ ਉਪੱਰ ਚੱਲ ਰਹੇ ਸ਼ਿਵ ਪਾਰਵਤੀ ਦੇ ਭੇਸ ਵਿਚ ਗਾਣੇ ‘ਬਮ ਬਗੜ ਕਰੇਂਗੇ’ ਦੀ ਨਿੰਦਾ

ਜੰਡਿਆਲਾ ਗੁਰੂ, 15 ਮਈ (ਹਰਿੰਦਰਪਾਲ ਸਿੰਘ)-  ਅੱਜਕਲ੍ਹ ਸ਼ੋਸ਼ਲ ਮੀਡੀਆ ਉਪੱਰ  ਚੱਲ ਰਹੇ ਸ਼ਿਵ ਪਾਰਵਤੀ ਦੇ ਭੇਸ ਵਿਚ ਗਾਣੇ ‘ਬਮ ਬਗੜ ਕਰੇਂਗੇ’ ਦੀ  ਨਿੰਦਾ ਕਰਦੇ ਹੋਏ ਸ਼ਿਵ ਸੈਨਾ ਜੰਡਿਆਲਾ ਗੁਰੂ ਇਕਾਈ ਦੇ ਪ੍ਰਧਾਨ ਸੋਨੂੰ ਢੱਡਾ ਨੇ ਕਿਹਾ ਕਿ ਗਾਣੇ ਦੇ ਥੱਲੇ ਚੱਲ ਰਹੇ ਪ੍ਰਾਈਵੇਟ ਮੋਬਾਇਲ ਕੰਪਨੀਆ ਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ, ਜਿਹਨਾ ਨੇ ਇਹ ਗਾਣਾ ਅਪਲੋਡ ਕਰਨ ਲਈ …

Read More »

ਇੰਟਰਨੈਸ਼ਨਲ ਫਤਿਹ ਅਕੈਡਮੀ ਨੇ ਰਾਸ਼ਟਰੀ ਪੱਧਰ ਦੀ ਤਲਵਾਰਬਾਜੀ ਵਿੱਚ ਤਿੰਨ ਮੈਡਲ ਜਿੱਤੇ

ਜੰਡਿਆਲਾ ਗੁਰੂ, 15 ਮਈ (ਹਰਿੰਦਪਾਲ ਸਿੰਘ) – ਇੰਟਰਨੈਸ਼ਨਲ ਫਤਿਹ ਅਕੈਡਮੀ, ਜੰਡਿਆਲਾ ਗੁਰੂ ਦੇ ਵਿਦਿਆਰਥੀਆਂ ਨੇ ਰਾਸ਼ਟਰੀ ਪੱਧਰ ਦੀ ਤਲਵਾਰ ਬਾਜੀ ਵਿੱਚ ਤਿੰਨ ਮੈਡਲ ਜਿੱਤ ਕੇ, ਅਕੈਡਮੀ ਦਾ ਨਾਂ ਰੋਸ਼ਨ ਕੀਤਾ।੫੯ਵੀਂ ਪੰਜਾਬ ਸਕੂਲ ਸਿੱਖਿਆ ਵਿਭਾਗ ਦੀ ਰਾਸ਼ਟਰੀ ਪਧੱਰ ਦੀ ਤਲਵਾਰ ਬਾਜੀ ਦਾ ਆਯੋਜਨ ਜਲਨਾ, ਮਾਹਾਰਾਸ਼ਟਰ ਵਿੱਚ ਕੀਤਾ ਗਿਆ। ਜਿਸ ਵਿੱਚ ਅਕੈਡਮੀ ਦੇ ਅਫਤਾਬ ਸਿੰਘ ਅਤੇ ਪਰਮਸੁੱਖਪਾਲ ਸਿੰਘ ਨੇ  ਤਲਵਾਰਬਾਜੀ ਦੀ ਸੇਬਰ …

Read More »

ਕਾਨੂੰਨੀ ਸੇਵਾਵਾਂ ਅਥਾਰਟੀ ਨੇ ਜਾਗਰੂਕਤਾ ਸੈਮੀਨਾਰ ਲਗਾਇਆ

ਫ਼ਾਜ਼ਿਲਕਾ, 15 ਮਈ (ਵਿਨੀਤ ਅਰੋੜਾ)- ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਕਾਰਜਕਾਰੀ ਚੇਅਰਮੈਂਨ ਜਸਟਿਸ ਮਾਣਯੋਗ ਜਸਬੀਰ ਸਿੰਘ ਵਲੋਂ ਜਾਰੀ ਨਿਰਦੇਸ਼ਾ ਅਤੇ ਜ਼ਿਲ੍ਹਾ ਸੈਸ਼ਨ ਜੱਜ ਸ਼੍ਰੀ ਵਿਵੇਕਪੁਰੀ ਦੇ ਦਿਸ਼ਾ-ਨਿਰਦੇਸ਼ਾ ‘ਤੇ ਅੱਜ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਾਜ਼ਿਲਕਾ ਵਲੋਂ ਮੰਡੀ ਲਾਧੂਕਾ ਦੇ ਮਿਡਲ ਸਕੂਲ ‘ਚ ਕਾਨੂੰਨੀ ਜਾਗਰੂਕਤਾਂ ਸੈਮੀਨਾਰ ਲਗਾਇਆ ਗਿਆ। ਇਸ ਸੈਮੀਨਾਰ ਵਿੱਚ ਪਿੰਡ ਫਤੇਗੜ੍ਹ, ਤਰੋਬੜੀ, ਬਸਤੀ ਚੰਡੀਗੜ੍ਹ ਅਤੇ ਮੰਡੀ ਲਾਧੂਕਾ ਦੇ ਸਰਪੰਚ, ਪੰਚ …

Read More »

ਸ਼੍ਰੀ ਜੈਨ ਸਕੂਲ ਵਿੱਚ ਸਕੂਲ ਹੈਲਥ ਪ੍ਰੋਗਰਾਮ ਦੇ ਤਹਿਤ ਸਿਹਤ ਜਾਂਚ ਕੈਂਪ ਸੰਪੰਨ

ਬੱਚਿਆਂ ਨੂੰ ਫਾਸਟ ਫੂਡ ਅਤੇ ਜੰਕ ਫੂਡ ਦਾ ਪਰਹੇਜ ਕਰਨਾ ਚਾਹੀਦਾ ਹੈ :  ਡਾ .  ਕੁਣਾਲ ਕੀਰਤੀ ਮਲਿਕ ਫ਼ਾਜ਼ਿਲਕਾ, 15 ਮਈ (ਵਿਨੀਤ ਅਰੋੜਾ)-  ਸਥਾਨਕ ਸ਼੍ਰੀ ਜੈਨ ਸਕੂਲ ਵਿੱਚ ਸਕੂਲ ਹੇਲਥ ਪ੍ਰੋਗਰਾਮ ਦੇ ਤਹਿਤ ਸਿਹਤ ਜਾਂਚ ਕੈਂਪ ਲਗਾਇਆ ਗਿਆ।ਇਸਦੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਅਧਿਆਪਕ ਅਜੈ ਠਕਰਾਲ  ਨੇ ਦੱਸਿਆ ਕਿ ਇਸ ਕੈਂਪ ਵਿੱਚ ਸਿਵਲ ਹਸਪਤਾਲ ਫਾਜਿਲਕਾ ਦੇ ਡੇ. ਕੁਣਾਲ ਕੀਰਤੀ ਮਲਿਕ ਨੇ ਆਪਣੀ ਟੀਮ …

Read More »

ਪੰਜਾਬ ਲਾਇਬਰੇਰੀ ਯੂਨੀਅਨ ਦਾ ਵਫ਼ਦ ਸਿੱਖਿਆ ਮੰਤਰੀ ਨੂੰ ਮਿਲਿਆ

ਫ਼ਾਜ਼ਿਲਕਾ, 15 ਮਈ (ਵਿਨੀਤ ਅਰੋੜਾ)- ਪੰਜਾਬ ਲਾਈਬ੍ਰੇਰੀ ਯੂਨੀਅਨ  ਦੇ ਵਫ਼ਦ ਵਲੋਂ ਸਿੱਖਿਆ ਮੰਤਰੀ  ਸਿਕੰਦਰ ਸਿੰਘ  ਮਲੂਕਾ  ਦੇ ਨਿਵਾਸ ਪਿੰਡ ਮਲੂਕਾ ਵਿਖੇ ਭੇਂਟ ਕੀਤੀ ਗਈ ਅਤੇ ਮੀਮੋ ਦਿੱਤਾ ਗਿਆ।ਇਸ ਦੌਰਾਨ ਸਿੱਖਿਆ ਮੰਤਰੀ  ਨੂੰ ਯੂਨੀਅਨ ਨੇ ਪੰਜਾਬ ਦੀਆਂ ਲਾਈਬਰੇਰੀਆਂ ਦੀ ਹਾਲਤ  ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ।ਇਸ ਮੌਕੇ ਉੱਤੇ ਖਾਲੀ ਅਹੁਦਿਆਂ ਨੂੰ ਭਰਨਾ, ਤਨਖਾਹ ਸਕੇਲ ਮਾਸਟਰ ਕੇਡਰ  ਦੇ ਬਰਾਬਰ ਕਰਨ ਦੀ ਮੰਗ ਕੀਤੀ ਗਈ …

Read More »

ਆਲ ਪੰਜਾਬ ਆਂਗਣਵਾੜੀ ਕਰਮਚਾਰੀ ਯੂਨੀਅਨ ਨੇ ਦਿੱਤਾ ਡੀ ਸੀ ਦਫ਼ਤਰ ਸਾਹਮਣੇ ਧਰਨਾ

ਫ਼ਾਜ਼ਿਲਕਾ, 15 ਮਈ (ਵਿਨੀਤ ਅਰੋੜਾ)- ਅੱਜ ਇੱਥੇ ਆਲ ਇੰਡਿਆ ਆਂਗਣਵਾੜੀ ਕਰਮਚਾਰੀ ਯੂਨੀਅਨ ਵੱਲੋਂ ਹਰਗੋਬਿੰਦ ਕੌਰ ਦੀ ਅਗਵਾਈ ਵਿੱਚ ਵਿਸ਼ਾਲ ਰੋਸ਼ ਮੁਜਾਹਰਾ ਕੀਤਾ ਗਿਆ ,  ਜਿਸ ਵਿੱਚ ਜਿਲ੍ਹੇ ਭਰ ਤੋਂ ਸੈਂਕੜਿਆਂ ਦੀ ਗਿਣਤੀ ਵਿੱਚ ਵਰਕਰ ਅਤੇ ਹੈਲਪਰ ਪਹੁੰਚੀਆਂ ਸਨ ।  ਇਸ ਮੌਕੇ ਯੂਨੀਅਨ ਨੇ ਪੰਜਾਬ  ਦੇ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ  ਦੇ ਨਾਮ ਇੱਕ ਮੰਗਪੱਤਰ ਨਾਇਬ ਤਹਿਸੀਲਦਾਰ ਗੁਰਮੇਲ ਸਿੰਘ  ਨੂੰ ਸੋਂਪਿਆ ।  ਇਸ …

Read More »

ਪੈਂਚਾਵਾਲੀ ਦੀ ਸਰਪੰਚ ਤੇ ਉਸ ਦੇ ਪਤੀ ‘ਤੇ ਲੱਖਾਂ ਦੇ ਗ਼ਬਨ ਦੇ ਦੋਸ਼

ਫ਼ਾਜ਼ਿਲਕਾ, 15 ਮਈ (ਵਿਨੀਤ ਅਰੋੜਾ)-ਫ਼ਾਜ਼ਿਲਕਾ ਦੇ ਨੇੜਲੇ ਪਿੰਡ ਪੈਂਚਾਵਾਲੀ ਦੇ ਮੌਜੂਦਾ ਪੰਚਾਂ ਅਤੇ ਪਿੰਡ ਵਾਸੀਆਂ ਨੇ ਪਿੰਡ ਦੀ ਸਰਪੰਚ, ਉਸ ਦੇ ਪਤੀ ਅਤੇ ਚੰਦਰ ਭਾਨ ਪੰਚਾਇਤ ਸਕੱਤਰ ਵਿਰੁੱਧ ਲੱਖਾਂ ਰੁਪਏ ਦੀ ਰਾਸ਼ੀ ਦੇ ਗ਼ਬਨ ਕਰਨ ਦੇ ਦੋਸ਼ ਲਗਾਏ ਹਨ। ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਨੂੰ ਦਿੱਤੇ ਆਪਣੇ ਮੰਗ ਪੱਤਰ ਵਿਚ ਪਿੰਡ ਦੀ ਪੰਚ ਪਰਮਜੀਤ ਕੌਰ, ਪੰਚ ਕੁਲਦੀਪ ਸਿੰਘ, ਹੰਸ ਰਾਜ, ਦੇਸ ਰਾਜ, …

Read More »