ਅੰਮ੍ਰਿਤਸਰ, 21 ਜੂਨ (ਸਾਜਨ)- ਪੰਜਾਬ ਰੋਡਵੇਜ ਪਨਬਸ ਵਰਕਰ ਯੂਨੀਅਨ ਦੀਆਂ ਮੰਗਾਂ ਮੰਨ ਲਏ ਜਾਣ ‘ਤੇ ਰੱਖੇ ਗਏ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਜਿਸ ਵਿੱਚ ਜਨਰਲ ਮੈਨੇਜਰ ਹਰਜਿੰਦਰ ਸਿੰਘ ਮਨਹਾਸ ਅਤੇ ਸਾਰੇ ਵਰਕਰਾਂ ਨੇ ਪਹੁੰਚ ਕੇ ਗੁਰੂ ਚਰਨਾ ਵਿੱਚ ਮੱਥਾ ਟੇਕ ਕੇ ਹਾਜਰੀਆਂ ਭਰੀਆਂ ਅਤੇ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਅੱਗੇ ਸੁੱਖ ਸ਼ਾਂਤੀ ਦੀ …
Read More »ਪੰਜਾਬੀ
ਘਿਓ ਮੰਡੀ ਵਿਖੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਛਬੀਲ ਤੇ ਲੰਗਰ ਲਗਾਇਆ ਗਿਆ
ਅੰਮ੍ਰਿਤਸਰ, 21 ਜੂਨ (ਸਾਜਨ)- ਸਥਾਨਕ ਘਿa ਮੰਡੀ ਚੌਂਕ ਵਿਖੇ ਸ਼੍ਰੀ ਗੁਰੂ ਅਰਜੂਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿੱਤ ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰ੍ਰੱਕਾਂਵਾਲੇ ਦੀ ਅਗਵਾਈ ਵਿੱਚ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਲੰਗਰ ਲਗਾਇਆ ਗਿਆ।ਇਸ ਮੌਕੇ ਵੱਡੀ ‘ਚ ਸ੍ਰੀ ਦਰਬਾਰ ਸਾਹਿਬ ਦਰਸ਼ਨਾਂ ਲਈ ਆਏ ਸ਼ਰਧਾਲਅਾਂ ਤੇ ਰਾਹਗੀਰ ਸੰਗਤਾਂ ਨੇ ਠੰਡਾ ਮਿੱਠਾ ਜਲ ਅਤੇ ਲੰਗਰ ਛੱਕਿਆ।ਸੀਨੀ: ਡਿਪਟੀ ਮੇਅਰ ਸ੍ਰ. …
Read More »ਇਰਾਕ ਵਿਚ ਫਸੇ ਭਾਰਤੀਆਂ ਦੀ ਸਲਾਮਤੀ ਲਈ ਅਰਦਾਸ ਕੀਤੀ
ਪੱਟੀ, 21 ਜੂਨ (ਰਣਜੀਤ ਮਾਹਲਾ)- ਇਰਾਕ ਵਿਚ ਫਸੇ ਕਈ ਭਾਰਤੀਆਂ ਦੀ ਸਲਾਮਤੀ ਅਤੇ ਵਤਨ ਵਾਪਸੀ ਦੀ ਅਰਦਾਸ ਸ਼ਹਿਰ ਦੇ ਇਤਿਹਾਸਿਕ ਗੁਰਦੁਆਰਾ ਭੱਠ ਸਾਹਿਬ ਵਿਖੇ ਕੀਤੀ ਗਈ।ਅਰਦਾਸ ਦੀ ਸੇਵਾ ਬਾਬਾ ਪ੍ਰਗਟ ਸਿੰਘ ਨੇ ਨਿਭਾਈ।ਇਸ ਮੌਕੇ ਜਥੇਦਾਰ ਭਾਟੀਆ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਹਲਕਾ ਵਿਧਾਇਕ ਸਰਦਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵੱਲੋਂ ਮਿਲੇ ਆਦੇਸ਼ਾਂ ਤੇ ਸਮੂਹ ਅਕਾਲੀ ਦਲ ਵਰਕਰ ਹਲਕਾ ਪੱਟੀ …
Read More »ਸਲਾਨਾ ਜੋੜ ਮੇਲੇ ਮੌਕੇ ਸੂਫੀਆਨਾ ਸ਼ਾਮ ਦਾ ਆਗਾਜ਼
ਮੇਲੇ ਦੌਰਾਨ ਕਵਾਲੀਆਂ ਪੇਸ਼ ਕਰਦੇ ਹੋਏ ਕਵਾਲ ਅਤੇ ਮੁੱਖ ਮਹਿਮਾਨ ਨੂੰ ਸਨਮਾਨਿਤ ਕਰਦੇ ਹੋਏ ਮੇਲਾ ਕਮੇਟੀ ਮੈਬਰ। ਪੱਟੀ , 21 ਜੂਨ (ਰਣਜੀਤ ਮਾਹਲਾ)- ਸਥਾਨਕ ਗਾਂਧੀ ਸੱਥ ‘ਚ ਸਥਿਤ ਪੀਰ ਬਾਬਾ ਛੱਤਣ ਸ਼ਾਹ ਜੀ ਵਲੀ ਅਤੇ ਪੀਰ ਬਾਬਾ ਨੁੰਨ ਸ਼ਾਹ ਜੀ ਵਲੀ ਜੀ ਦਾ ਸਲਾਨਾ ਜੋੜ ਮੇਲਾ ਕਰਵਾਇਆ ਗਿਆ ਜਿਸ ਵਿਚ ਆਦੇਸ਼ ਪ੍ਰਤਾਪ ਸਿੰਘ ਕੈਰੋਂ ਕੈਬਨਿਟ ਮੰਤਰੀ ਪੰਜਾਬ ਨੇ ਵਿਸ਼ੇਸ਼ …
Read More »ਜੇਲ੍ਹਾਂ ਵਿੱਚ ਅੰਮ੍ਰਿਤ ਸੰਚਾਰ ਕਰਵਾਉਣ ਦਾ ਜੇਲ੍ਹ ਮੰਤਰੀ ਸ੍ਰ. ਠੰਡਲ ਵੱਲੋਂ ਭਰੋਸਾ-ਕੰਵਰਬੀਰ ਸਿੰਘ
ਆਈ.ਐਸ.ਓ., ਫੈਡਰੇਸ਼ਨ ਆਗੂਆਂ ਵੱਲੋਂ ਰੱਖੀ ਮੰਗ ਅੰਮ੍ਰਿਤਸਰ, 21 ਜੂਨ ( ਪੰਜਾਬ ਪੋਸਟ ਬਿਊਰੋ)- ਪੰਜਾਬ ਦੀਆਂ ਜੇਲ੍ਹਾਂ ਦੇ ਸਰਵਪੱਖੀ ਵਿਕਾਸ ਤੇ ਆਧੁਨੀਕੀਕਰਨ ਲਈ ਜਲਦ ਉਚਿਤ ਕਦਮ ਚੁੱਕੇ ਜਾਣਗੇ। ਇਹ ਭਰੋਸਾ ਨਵ-ਨਿਯੁੱਕਤ ਜੇਲ੍ਹ ਮੰਤਰੀ ਸੋਹਨ ਸਿੰਘ ਠੰਡਲ ਨੇ ਫੈਡਰੇਸ਼ਨ ਤੇ ਆਈ.ਐਸ.ਓ. ਦੇ ਪੰਜ ਮੈਂਬਰੀ ਵਫਦ ਨਾਲ ਗੱਲਬਾਤ ਦੌਰਾਨ ਦਿਵਾਇਆ।ਕੰਵਰਬੀਰ ਸਿੰਘ ਨੇ ਦੱਸਿਆ ਕਿ ਫੈਡਰੇਸ਼ਨ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ, ਆਈ.ਐਸ.ਓ. ਪ੍ਰਧਾਨ ਸੁਖਜਿੰਦਰ …
Read More »ਸਮਾਜਿਕ ਬੁਰਾਈਆਂ ਦੇ ਖਿਲਾਫ਼ ਗਰਜ਼ੀਆਂ ਯੂਥ ਵਿਰਾਂਗਨਾਵਾਂ
‘ਸ਼ਰਾਬ, ਭੁੱਕੀ ਅਤੇ ਅਫ਼ੀਮ, ਬਰਬਾਦੀ ਦੀ ਹੈ ਇਹ ਸਕੀਮ’, ਵਰਗੇ ਨਾਅਰੇ ਗੂੰਜੇ ਫਾਜਿਲਕਾ, 21 ਜੂਨ (ਵਿਨੀਤ ਅਰੋੜਾ) – ਪੰਜਾਬ ਦੇ ਵਾਸੀਆਂ ਵਿਸ਼ੇਸ਼ ਕਰਕੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ‘ਚੋਂ ਕੱਢਣ ਅਤੇ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਦੇ ਖਿਲਾਫ਼ ਜਾਗਰੂਕ ਕਰਨ ਲਈ ਸ਼ੁਰੂ ਕੀਤੇ ਗਏ ਅਭਿਆਨ ਦੇ ਤਹਿਤ ਯੂਥ ਵਿਰਾਂਗਨਾਵਾਂ ਸੰਸਥਾ ਨਵੀਂ ਦਿਲੀ ਦੀ ਇਕਾਈ ਕਿੱਕਰ ਖੇੜਾ ਦੀਆਂ …
Read More »ਕਮਿਸ਼ਨਰ ਸ਼੍ਰੀ ਵੀ.ਕੇ. ਸਰਮਾ ਵੱਲੋਂ ਨਸ਼ਾ ਛਡਾਉ ਕੇਂਦਰ ਫਾਜਿਲਕਾ ਦਾ ਨਰੀਖਣ
ਨਸ਼ਿਆਂ ਵਿਰੁੱਧ ਮੁਹਿਮ ਲਈ ਸਵੈ ਸੇਵੀ, ਧਾਰਮਿਕ ਸੰਸਥਾਂਵਾਂ ਅਤੇ ਆਮ ਲੋਕਾਂ ਤੋ ਸਹਿਯੋਗ ਮੰਗਿਆ ਫਾਜਿਲਕਾ, 21 ਜੂਨ (ਵਿਨੀਤ ਅਰੋੜਾ) – ਫਿਰੋਜਪੁਰ ਡਵੀਜਨ ਦੇ ਕਮਿਸ਼ਨਰ ਸ਼੍ਰੀ ਵੀ.ਕੇ.ਸ਼ਰਮਾ ਅਤੇ ਸ਼੍ਰੀ ਖੂਬੀ ਰਾਮ ਆਈ.ਜੀ.(ਸੁਰੱਖਿਆ) ਵੱਲੋਂ ਫਾਜਿਲਕਾ ਜਿਲ੍ਹੇ ਵਿਚ ਖੋਲੇ ਗਏ ਨਸ਼ਾ ਛਡਾਉ ਕੇਂਦਰਾਂ ਵਿਚ ਮਰੀਜਾਂ ਦੀ ਸਹੁਲਤ ਲਈ ਕੀਤੇ ਗਏ ਪ੍ਰਬੰਧਾ ਅਤੇ ਦਿੱਤੀਆ ਜਾ ਰਹੀਆਂ ਸਹੂਲਤਾ ਦਾ ਜਾਇਜਾ ਲੈਣ ਲਈ ਸਿਵਲ ਹਸਪਤਾਲ …
Read More »ਟਾਹਲੀਵਾਲਾ ਜੱਟਾਂ ਦੇ ਕਿਸਾਨਾਂ ਨੇ ਭਾਗਸਰ ਮਾਈਨਰ ਦੀ ਸਫ਼ਾਈ ਆਪ ਕਰਵਾਈ
ਫਾਜਿਲਕਾ, 21 ਜੂਨ (ਵਿਨੀਤ ਅਰੋੜਾ) – ਭਾਗਸਰ ਮਾਈਨਰ ਦੀਆਂ ਟੇਲਾਂ ‘ਤੇ ਪਿਛਲੇ2-3 ਮਹੀਨਿਆਂ ਤੋਂ ਪਾਣੀ ਦੀ ਸਮਰੱਥਾ ਇਕ ਦਮ ਘਟਣ ਨਾਲ ਆਬਪਾਸ਼ੀ ਕੇਵਲ ਅੱਧੀ ਰਹਿ ਜਾਣ ਕਾਰਨ ਪਿੰਡ ਟਾਹਲੀਵਾਲਾ ਜੱਟਾਂ ਦੇ ਉੱਦਮੀ ਕਿਸਾਨਾਂ ਨੇ ਆਪਣੇ ਹੀ ਬਲਬੂਤੇ ਆਪਣੇ ਕੋਲੋਂ ਖ਼ਰਚਾ ਕਰਕੇ ਸੁਭਾਨ ਹੈੱਡ ਬੁਰਜੀ ਨੰਬਰ ੫੭ ਤੋਂ ਬੁਰਜੀ ਨੰਬਰ 90292 ਤਕ 35 ਬੁਰਜੀਆਂ ਦੀ ਸਫ਼ਾਈ ਕਰਵਾਈ। ਇਸ ਮੌਕੇ ਟਾਹਲੀਵਾਲਾ ਜੱਟਾਂ …
Read More »ਚਰਨਜੀਤ ਸਿੰਘ ਬਰਾੜ ਨੇ ਅਰਨੀਵਾਲਾ ਜ਼ੈਲ ਦੇ ਪਿੰਡਾਂ ਦੀਆਂ ਮੁਸ਼ਕਿਲਾਂ ਸੁਣੀਆਂ
ਫਾਜਿਲਕਾ, 21 ਜੂਨ (ਵਿਨੀਤ ਅਰੋੜਾ) – ਉਪ-ਮੁੱਖ ਮੰਤਰੀ ਦੇ ਸਲਾਹਕਾਰ ਅਤੇ ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਇੰਚਾਰਜ ਸ. ਚਰਨਜੀਤ ਸਿੰਘ ਬਰਾੜ ਨੇ ਅੱਜ ਹਲਕੇ ਦੀ ਜ਼ੈਲ ਮੰਡੀ ਅਰਨੀਵਾਲਾ ਦੇ ਵੱਖ-ਵੱਖ ਪਿੰਡਾਂ ਤੋਂ ਆਈਆਂ ਪੰਚਾਇਤਾਂ, ਮੋਹਤਬਾਰ ਵਿਅਕਤੀਆਂ ਅਤੇ ਆਮ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ। ਇਸ ਮੌਕੇ ਸ. ਬਰਾੜ ਨੇ ਛੋਟੇ-ਮੋਟੇ ਝਗੜਿਆ ਨੂੰ ਆਪਸੀ ਤਾਲਮੇਲ ਨਾਲ ਨਜਿੱਠਣ ਦੀ ਅਕਾਲੀ ਆਗੂਆਂ, ਪੰਚਾਂ-ਸਰਪੰਚਾਂ ਨੂੰ ਗੱਲ …
Read More »ਸ੍ਰੀ ਗੁਰੂ ਗੋਬਿੰਦ ਸਿੰਘ ਤੇਲ ਸੋਧਕ ਕਾਰਖ਼ਾਨੇ ਦੇ ਡੀਜ਼ਲ ਸੈਕਸ਼ਨ ਵਿਚ ਅੱਗ – ਕਰੋੜਾਂ ਦਾ ਨੁਕਸਾਨ
ਫਾਇਰ ਬ੍ਰਿਗੇਡ ਦੀਆਂ ਦਰਜ਼ਨ ਗੱਡੀਆਂ ਨੇ 6 ਘੰਟਿਆਂ ਦੀ ਸਖ਼ਤ ਜਦੋਂਜਹਿਦ ਨਾਲ ਪਾਇਆ ਕਾਬੂ ਬਠਿੰਡਾ, 21 ਜੂਨ (ਜਸਵਿੰਦਰ ਸਿੰਘ ਜੱਸੀ)–ਬਠਿੰਡਾ ਜਿਲ੍ਹੇ ਵਿਚ ਰਾਮਾਂ ਮੰਡੀ ਨੇੜੇ ਸਥਿਤ ਸਾਝੇ ਖੇਤਰ ਦੇ 90 ਲੱਖ ਟਨ ਸਲਾਨਾ ਕੱਚਾ ਤੇਲ ਸਾਫ਼ ਕਰਨ ਦੀ ਸਮਰੱਥਾ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਤੇਲ ਸੋਧਕ ਕਾਰਖਾਨੇ ਦੇ ਡੀਜ਼ਲ ਸੈਕਸ਼ਨ ਵਿਚ ਅੱਜ ਸਵੇਰੇ 6.30 ਵਜੇ ਹੋਏ ਜੋਰਦਾਰ ਧਮਾਕੇ ਦੇ ਬਾਅਦ …
Read More »
Punjab Post Daily Online Newspaper & Print Media