Saturday, July 18, 2026

ਲੇਖ

‘ਉਹਦੇ ਨਾਂਅ ਦਾ ਓਹਲਾ’ ਸਿੰਗਲ ਟਰੈਕ ਨਾਲ ਚਰਚਾ ‘ਚ ਹੈ ਮਿੰਟੂ ਧੂਰੀ

           ਪੰਜਾਬ ਦੇ ਜਿਲ੍ਹਾ ਸੰਗਰੂਰ ਦੀ ਮੰਡੀ ਧੂਰੀ ਦੇ ਜ਼ੰਮਪਲ ਤੇ ਨਾਮਵਾਰ ਗਾਇਕ ਮਿੰਟੂ ਧੂਰੀ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਸੱਭਿਆਚਾਰ ਦੀ ਸੇਵਾ ਨਿਰੰਤਰ ਕਰਦੇ ਆ ਰਹੇ ਹਨ।ਦੱਸਣਯੋਗ ਹੈ ਕਿ ਮਿੰਟੂ ਧੂਰੀ ਦੇ ਪਿਤਾ ਸਵਰਗੀ ਕਰਮਜੀਤ ਧੂਰੀ ਵੀ ਆਪਣੇ ਸਮੇਂ ਦੇ ਪ੍ਰਸਿੱਧ ਗਾਇਕ ਸਨ।                 ਆਪਣੇ ਪਿਤਾ ਤੋਂ ਵਿਰਾਸਤ …

Read More »

ਮੰਦਭਾਗੀ ਹੈ ਆਪਣਿਆਂ ਤੋਂ ਭਾਵਨਾਤਮਕ ਦੂਰੀ

ਇਸ ਕਾਇਨਾਤ ਵਿੱਚ ਪੈਦਾ ਹੋਣ ਵਾਲਾ ਹਰ ਜੀਵ ਆਪਣੀਆਂ ਸਮਾਜਿਕ ਤੇ ਭਾਵਨਾਤਮਕ ਸਾਂਝਾਂ ਦੇ ਬਲਬੂਤੇ ਜੀਵਨ ਜਿਊਂਦਾ ਹੈ।ਇਹੀ ਸਾਂਝ ਉਸਦੇ ਜਿੳੇੁਣ ਅਤੇ ਜੀਵਨ ਵਿਚ ਅੱਗੇ ਵਧਣ ਦਾ ਆਧਾਰ ਬਣਦੀ ਹੈ।ਜਨਮ ਲੈਂਦਿਆਂ ਹੀ ਮਾਂ ਦੇ ਦੁੱਧ ਦੇ ਰੂਪ ਵਿਚ ਦੁਨਿਆਵੀ ਪਦਾਰਥਾਂ ਨਾਲ ਪਈ ਉਸ ਦੀ ਸਾਂਝ ਸੂਝ-ਸਮਝ ਦੇ ਆਉਣ ਨਾਲ ਹੌਲੀ-ਹੌਲੀ ਰਿਸ਼ਤਿਆਂ ਦੇ ਨਿੱਘ ਨੂੰ ਮਹਿਸੂਸ ਕਰਨ ਤੱਕ ਪਹੁੰਚ ਜਾਂਦੀ ਹੈ।ਤੇ …

Read More »

ਢਿੱਡੀ ਪੀੜਾਂ ਪਾਉਣ ਵਾਲੀ ਟਿੱਕ ਟੋਕ ਸਟਾਰ – ਨੂਰਪ੍ਰੀਤ ਨੂਰ

            ਕੋਰੋਨਾ ਵਾਇਰਸ ਕਾਰਨ ਲੱਗੇ ਲੌਕਡਾਊਨ ‘ਚ ਕੋਰੋਨਾ ਵਾਇਰਸ ਵਾਂਗ ਫੈਲੀ ਬਾਲ ਕਲਾਕਾਰ ‘ਨੂਰਪ੍ਰੀਤ ਨੂਰ’ ਅਜਕਲ ਟਿੱਕ ਟੋਕ ਦੀ ਸਟਾਰ ਬਣ ਕੇ ਸੋਸ਼ਲ ਮੀਡੀਆ ‘ਤੇ ਪੂਰੀ ਤਰਾਂ ਛਾਈ ਪਈ ਹੈ।ਥੋੜੇ ਹੀ ਦਿਨਾਂ ‘ਚ ਫੇਸਬੁੱਕ, ਵੱਟਸਅਪ ਤੇ ਸਟੇਟਸ, ਸਟੋਰੀਆਂ ਅਤੇ ਟਿੱਕ ਟੋਕ ਤੇ ਹਾਸੇ-ਠੱਠਿਆਂ ਨਾਲ ਭਰਪੂਰ ਵਾਇਰਲ ਹੋਈਆਂ ਇਸ ਦੀਆਂ ਕਈ ਹਾਸਰਸ ਵੀਡੀਓ ਨੂੰ ਦੇਸ਼ ਵਿਦੇਸ਼ …

Read More »

1699 ਦੀ ਵਿਸਾਖੀ

            `ਵਿਸਾਖੀ` ਸ਼ਬਦ ਵਿਸਾਖ ਤੋਂ ਬਣਿਆ ਹੈ, ਜੋ ਬਿਕਰਮੀ ਸੰਮਤ ਦਾ ਦੂਜਾ ਮਹੀਨਾ ਹੈ।ਇਹ ਮਹੀਨਾ ਗਰਮੀਆਂ ਦੀ ਸ਼ੁਰੂਆਤ ਅਤੇ ਕਣਕ ਦੀ ਵਾਢੀ ਵੱਲ ਸੰਕੇਤ ਕਰਦਾ ਹੈ।ਇਸ ਤਿਉਹਾਰ ਦਾ ਨਿਕਾਸ ਪੁਰਾਤਨ ਕਾਲ ਤੋਂ ਮੰਨਿਆ ਗਿਆ ਹੈ ਅਤੇ ਸਮੇਂ ਦੇ ਬਦਲਣ ਨਾਲ ਇਸ ਦਾ ਰੂਪਾਂਤਰਣ ਹੁੰਦਾ ਗਿਆ।ਜਿਸ ਵਿੱਚ ਕਈ ਧਾਰਮਿਕ ਰਵਾਇਤਾਂ ਵੀ ਜੁੜਦੀਆਂ ਗਈਆਂ।       …

Read More »

ਕਵਿਤਾ ਵਿੱਚ ਵਿਸਾਖੀ

             `ਮੇਰਾ ਪਿੰਡ` ਵਾਲੇ ਗਿਆਨੀ ਗੁਰਦਿੱਤ ਸਿੰਘ ਦਾ ਇਕ ਲੇਖ ਹੈ-`ਤਿੱਥ ਤਿਉਹਾਰ`, ਜਿਸ ਵਿੱਚ ਵਿਸਾਖੀ ਦੇ ਮੇਲੇ ਬਾਰੇ ਉਹ ਲਿਖਦੇ ਹਨ: “ਵੈਸਾਖੀ ਬਸੰਤ ਰੁੱਤ ਦੀ ਸਿਖਰ ਹੁੰਦੀ ਹੈ, ਜਦੋਂ ਹਰ ਸ਼ਾਖ ਨਵਾਂ ਵੇਸ ਕਰਦੀ ਹੈ।ਸੁੱਕੀਆਂ ਝਾੜੀਆਂ ਮੁੜ ਲਗਰਾਂ ਛੱਡਦੀਆਂ ਹਨ।ਨਵੇਂ-ਨਵੇਂ ਕੂਲੇ ਪੱਤੇ ਸ਼ੇਸ਼ਨਾਗ ਦੀਆਂ ਜੀਭਾਂ ਵਾਂਗ ਕਾਦਰ ਦੀ ਕੁਦਰਤ ਦੇ ਗੁਣ ਗਾਉਣ ਲਈ ਰੁੰਡ-ਮੁੰਡ ਮੁੱਢਾਂ …

Read More »

ਅਦੁੱਤੀ ਇਤਿਹਾਸਕ ਘਟਨਾ: ਸੰਤ ਸਿਪਾਹੀ ਦੀ ਸਿਰਜਨਾ

            ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਤ-ਸਿਪਾਹੀ, ਖਾਲਸੇ ਦੀ ਸਿਰਜਨਾ ਲਈ ਜਿਸ ਫੌਲਾਦ ਦੀ ਵਰਤੋਂ ਕੀਤੀ ਸੀ, ਉਸਨੂੰ ਸੀ੍ਰ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਮੇਂ ਵਿੱਚ ਹੀ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਸੀ।ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ ਅਤੇ ਸ੍ਰੀ ਗੁਰੂ ਰਾਮਦਾਸ ਜੀ ਨੇ, ਸ੍ਰੀ ਗੁਰੂ ਨਾਨਕ ਦੇਵ ਜੀ …

Read More »

ਕੋਵਿਡ -19 ਨੂੰ ਸਮਝੋ

           ਕੋਵਿਡ -19 ਵਾਇਰਸ ਮਨੁੱਖਤਾ ਦਾ ਸਭ ਤੋਂ ਨਵਾਂ ਤੇ ਵੱਡਾ ਦੁਸ਼ਮਣ ਬਣਦਾ ਜਾ ਰਿਹਾ ਹੈ।ਜੋ ਸਮੇਂ ਤੋਂ ਪਹਿਲਾਂ ਹੀ ਲੱਖਾਂ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਖ਼ਤਮ ਕਰ ਚੁਕਾ ਹੈ ਤੇ ਹਰ ਪਲ ਕਰ ਰਿਹਾ ਹੈ।           ਇਸ ਨੇ ਵਾਇਰਲੋਜਿਸਟਸ ਦੇ ਤਿੰਨ ਮੁੱਖ ਮੁੱਦਿਆਂ ਤੇ ਕਬਜ਼ਾ ਕੀਤਾ ਹੋਇਆ ਹੈ।ਇਸ ਵਿਚ ਇਸ ਤਰ੍ਹਾਂ ਦਾ …

Read More »

ਕਰੋਨਾ ਬਨਾਮ ਲੁੱਟ

            ਕਰੋਨਾ ਵਾਇਰਸ ਨੂੰ ਮਹਾਂਮਾਰੀ ਐਲਾਨ ਦੇ ਹੋਏ ਭਾਰਤ ਸਰਕਾਰ ਨੇ ਇਸ ‘ਤੇ ਕਾਬੂ ਪਾਉਣ ਅਤੇ ਲੋਕਾਂ ਦੀ ਸਿਹਤ ਸੰਭਾਲ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ 14 ਅਪ੍ਰੈਲ ਤੱਕ ਪੂਰੇ ਦੇਸ਼ ਵਿੱਚ ਲੱਗਾ ਲਾਕਡਾਊਨ ਹੁਣ 30 ਅਪ੍ਰੈਲ ਤੱਕ ਵਧਾਇਆ ਜਾ ਰਿਹਾ ਹੈ।ਪੰਜਾਬ ਸਮੇਤ ਕਈ ਸੂਬਿਆਂ ਨੇ ਲਾਕਡਾਊਨ 30 ਅਪ੍ਰੈਲ ਤੱਕ ਵਧਾ ਵੀ ਦਿੱਤਾ ਹੈ, ਜੋ ਬਹੁਤ …

Read More »

ਡਰ ਕਰੋਨਾ ਦਾ…

             ਚੀਨ, ਇਟਲੀ, ਸਪੇਨ, ਅਮਰੀਕਾ, ਫਰਾਂਸ, ਇਰਾਨ ਅਰਥਾਤ ਪੂਰੀ ਦੁਨੀਆਂ ਨੂੰ ਆਪਣਾ ਪ੍ਰਕੋਪ ਦਿਖਾ ਚੁੱਕਿਆ ਕਰੋਨਾ, ਹੁਣ ਭਾਰਤ ‘ਚ ਵੀ ਆਪਣੇ ਪੈਰ ਪਸਾਰ ਰਿਹਾ ਹੈ।ਦੁਨੀਆਂ ਭਰ ਵਿੱਚ ਇਸ ਖਤਰਨਾਕ ਵਾਇਰਸ ਦੇ ਪ੍ਰਕੋਪ ਤੋਂ ਆਮ ਲੋਕਾਂ ਨੂੰ ਬਚਾਉਣ ਲਈ ਵਿਕਸਿਤ ਤੇ ਵਿਕਾਸ ਕਰ ਰਹੇ ਮੁਲਕਾਂ ਦੀਆਂ ਸਰਕਾਰਾਂ ਨੇ ਨਾਗਰਿਕਾਂ ਨੂੰ ਘਰਾਂ ਵਿੱਚ ਬੰਦ ਕਰ ਕੇ ਰੱਖ …

Read More »

ਕੋਰੋਨਾ ਦਾ ਕਹਿਰ: ਜਿੰਮੇਵਾਰ ਕੌਣ

            ਕੋਰੋਨਾ ਵਾਇਰਸ ਦੇ ਕਹਿਰ ਕਰਕੇ ਕੋਵਿਡ-19 ਨਾਮ ਦਾ ਰੋਗ ਅੱਜ ਦੁਨੀਆਂ ਦੇ 166 ਦੇਸ਼ਾਂ ਵਿੱਚ ਫੈਲ ਚੁੱਕਾ ਹੈ।ਲਗਭਗ 2 ਲੱਖ 85 ਹਜ਼ਾਰ ਲੋਕ ਪ੍ਰਭਾਵਿਤ ਹੋਏ ਅਤੇ 13 ਹਜਾਰ ਤੋਂ ਜਿਆਦਾ ਮੌਤਾਂ ਹੋ ਚੱਕੀਆਂ ਹਨ। ਇਕੱਲੇ ਯੂਰਪ ਦੇ ਵਿਕਸਤ ਦੇਸ਼ਾਂ ਵਿੱਚ 5 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।ਭਾਵੇਂ ਕੈਨੇਡਾ ਤੇ ਅਮਰੀਕਾ ਵਿੱਚ …

Read More »