Saturday, September 19, 2026

ਸਾਹਿਤ ਤੇ ਸੱਭਿਆਚਾਰ

ਆਓ, ਅੱਗ ਦੀ ਖੇਡ ਤੋਂ ਗੁਰੇਜ਼ ਕਰੀਏ……

            ਹਰ ਸਾਲ ਹੀ ਜਦ ਦੀਵਾਲੀ ਦਾ ਤਿਉਹਾਰ ਨਜ਼ਦੀਕ ਆਉਦਾ ਹੈ ਤਾ ਹਰ ਸੰਸਥਾ, ਕਲੱਬ, ਸਕੂਲ ਤੇ ਸਰਕਾਰ ਇਹ ਹੋਕਾ ਦਿੰਦੀ ਹੈ ਕਿ ਦੀਵਾਲੀ ਦਾ ਤਿਉਹਾਰ ਪ੍ਰਦੂਸ਼ਣ ਮੁਕਤ ਮਨਾਈਏ ਤੇ ਨਾਲ ਹੀ ਵਾਤਾਵਰਣ ਬਚਾਉਣ ਵਿੱਚ ਬਣਦਾ ਹਿੱਸਾ ਪਾਈਏ।ਪਰ ਹੁੰਦਾ ਇਸ ਦੇ ਹਮੇਸ਼ਾਂ ਹੀ ਉਲਟ ਹੈ, ਜਾਂ ਤਾਂ ਸਮਾਜ ਨੂੰ ਸਮਝਾਉਣ ਵਿੱਚ ਕਿਤੇ ਕੋਤਾਹੀ ਹੋਈ ਹੁੰਦੀ ਜਾਂ ਅਸੀਂ ਕਿਸੇ ਦੀ ਚੰਗੀ …

Read More »

ਗਠੀਆ

           ਗਠੀਆ, ਜਿਸ ਨੂੰ ਆਰ.ਏ ਵੀ ਕਿਹਾ ਜਾਂਦਾ ਹੈ, ਇਹ ਸਾਡੀ ਰੋਗਾਂ ਨਾਲ ਲੜਣ ਦੀ ਤਾਕਤ ਵਿੱਚ ਕੋਈ ਨੁਕਸ ਹੋਣ ਅਤੇ ਸੋਜ਼ ਪੈਣ ਦਾ ਰੋਗ ਹੈ, ਜਿਸ ਦਾ ਮਤਲਬ ਇਹ ਹੈ ਕਿ ਤੁਹਾਡੀ ਰੋਗਾਂ ਨਾਲ ਲੜਣ ਦੀ ਤਾਕਤ ਗਲਤੀ ਨਾਲ ਸ਼ਰੀਰ ਦੇ ਸਿਹਤਮੰਦ ਸੈਲਾਂ ਉੱਪਰ ਹੀ ਹਮਲਾ ਕਰ ਦੇਂਦੀ ਹੈ ।ਜਿਸ ਨਾਲ ਸ਼ਰੀਰ ਦੇ ਪ੍ਰਭਾਵਿਤ ਅੰਗਾਂ ਵਿੱਚ ਬਹੁਤ ਤੇਜ਼ ਪੀੜ …

Read More »

ਦਿਵਾਲੀ

      ਤੇਲ ਅਤੇ ਬੱਤੀ ਨੂੰ ਦੀਵਾ ਪਿਆ ਆਖਦਾ, ਆਪਾਂ ਹਰ ਕੋਨੇ ਕੋਨੇ ਨੂੰ ਹੈ ਰੁਸ਼ਨਾਉਣਾ। ਮਹਿਲਾਂ ਤੇ ਝੁੱਗੀਆਂ, ਰਾਹੇ ਤੇ ਚੋਰਾਹੇ ’ਚ, ਹਰ ਇੱਕ ਦੇ ਦਰਾਂ ਉੱਤੇ ਟਿਮਟਮਾਉਣਾ। ਟੁੱਟਦੇ ਨੇ ਪਏ ਇੱਥੇ ਸਾਂਝ ਵਾਲੇ ਰਿਸ਼ਤੇ, ਪਰ ਆਪਾਂ ਤਿੰਨਾਂ ਨੇ ਹੈ ਸਾਥ ਨਿਭਾਉਣਾ। ਵੇਖਾਂਗੇ ਨਜ਼ਾਰੇ ਜਦ ਪਈਆਂ ਤਰਕਾਲਾਂ, ਬੱਚਿਆਂ ਨੇ ਫੁੱਲਝੜੀਆਂ ਨੂੰ ਫੇਰ ਘੁਮਾਉਣਾ। ਮੰਗਣੀਆਂ ਸੁੱਖਾਂ ਬਾਲ ਪਰਿਵਾਰ ਦੀਆਂ, …

Read More »

ਸਿਹਤ ਵਿਭਾਗ ਦੀ ਚੈਕਿੰਗ ਤਿਉਹਾਰਾਂ ਦੇ ਦਿਨਾਂ ‘ਚ ਹੀ ਕਿਉਂ?

ਸਮਾਜ ਵਿੱਚ ਹਰ ਇੰਨਸਾਨ ਕੁਝ ਨਾ ਕੁਝ ਖਾ ਕੇ ਜਿਉਦਾ ਹੈ ਤਾਂ ਉਸ ਦੇ ਸਰੀਰ ਵਿੱਚ ਤੁਰਨ ਫਿਰਨ ਦੀ ਸ਼ਕਤੀ ਬਣੀ ਰਹੇ। ਖਾਣ ਪੀਣ ਦੀਆਂ ਵਸਤਾਂ ਬਾਰੇ ਜਿਥੇ ਕਈ ਤਰਾਂ ਦੇ ਲੋਗੋ ਵੀ ਲਗਾਏ ਗਏ  ਹਨ ਕਿ ਇਹ ਵਸਤੂ ਆਂਡਾ ਮੁਕਤ ਹੈ, ਫੈਟ ਮੁਕਤ, ਮਾਸ ਰਹਿਤ ਜਾਂ ਕਿਸੇ ਵੀ ਕੈਮੀਕਲ ਤੋਂ ਬਗੈਰ ਤਿਆਰ ਕੀਤੀ ਗਈ ਹੈ, ਇਹਨਾ ਖਾਣ ਪੀਣ ਵਾਲੀਆਂ …

Read More »

ਸ੍ਰੀ ਹਰਿਮੰਦਰ ਸਾਹਿਬ ਵਿਖੇ ਚੌਂਕੀ ਸ਼ਬਦ ਕੀਰਤਨ ਮਰਯਾਦਾ

    ਸਿੱਖ ਧਰਮ ਵਿਚ ਚੌਂਕੀ ਦਾ ਸਬੰਧ ਚਾਰ ਰਾਗੀਆਂ ਦੀ ਕੀਰਤਨ ਸਭਾ ਦੇ ਨਾਲ ਹੈ।ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਤੋਂ ਹੀ ਚਾਰ ਚੌਂਕੀਆਂ ਸ਼ੁਰੂ ਕੀਤੀਆਂ ਸਨ। (1) ਅੰਮ੍ਰਿਤ ਵੇਲੇ ਦੀ ਆਸਾ ਕੀ ਵਾਰ ਦੀ ਚੌਂਕੀ। (2) ਸਵਾ ਪਹਿਰ ਦਿਨ ਚੜ੍ਹਨ ‘ਤੇ ਕੀਤੀ ਜਾਣ ਵਾਲੀ ਚਰਨਕੰਵਲ ਕੀ ਚੌਂਕੀ। …

Read More »

ਸੱਚ ਮਾਰਿਆਂ ਮਰਦਾ ਨਹੀਂ

ਰਾਜ ਪਿਉ ਦਾ ਸਮਝ ਰਹੀ, ਮੁੱਠੀ ਭਰ ਗੁੰਡਿਆਂ ਦੀ ਟੋਲੀ। ਦੇਵੇ ਸੱਚ ਬੋਲਣ `ਤੇ ਫਾਂਸੀ, ਮਾਰੇ ਸੱਚ ਲਿਖਣ `ਤੇ ਗੋਲੀ। ਬੈਨਰ ਲਾ ਨਿਰਪੱਖਤਾ ਦਾ, ਖੇਡੇ ਨਿੱਤ ਹੀ ਖੂਨ ਦੀ ਹੋਲੀ। ਇਨ੍ਹਾਂ ਅਮਨ ਦੇ ਵੈਰੀਆਂ ਦੀ, ਹਕੂਮਤ ਬਣਦੀ ਰਹੀ ਵਿਚੋਲੀ। ਦੁਲਹਨ ਇਨਸਾਨੀਅਤ ਦੀ, ਲੁੱਟ ਲਈ ਆਪ ਕੁਹਾਰਾਂ ਡੋਲੀ। ਸੱਚ ਮਾਰਿਆਂ ਮਰਦਾ ਨਹੀਂ, ਪੁੰਨਿਆ ਨਹੀਂ ਮੱਸਿਆ ਦੀ ਗੋਲ਼ੀ। ਇੱਕ ਵੀਚਾਰ ਤੋਂ ਕਈ …

Read More »

ਆਓ ਰਾਵਣ ਬਿਰਤੀ ਤਿਆਗੀਏ

              ਭਾਰਤ ਦੇਸ਼ ਰਿਸ਼ੀਆਂ, ਮੁਨੀਆਂ, ਪੀਰਾਂ-ਪੈਗੰਬਰਾਂ ਅਤੇ ਗੁਰੂ ਸਾਹਿਬਾਨਾਂ ਦਾ ਦੇਸ਼ ਹੈ।ਹਰ ਰੁੱਤ ਹੀ ਕੋਈ ਨਾ ਕੋਈ ਤਿਉਹਾਰ ਆਉਂਦਾ ਰਹਿੰਦਾ ਹੈ ‘ਤੇ ਆਪਾਂ ਸਾਰੇ ਹੀ ਹਿੰਦੂ, ਸਿੱਖ, ਮੁਸਲਿਮ ਤੇ ਇਸਾਈ ਧਰਮਾਂ ਦੇ ਲੋਕ ਬੜੀ ਸ਼ਰਧਾ ਨਾਲ ਰਲ ਮਿਲ ਕੇ ਮਨਾਉਂਦੇ ਆ ਰਹੇ ਹਨ। ਦੁਸਿਹਰੇ ਦੇ ਤਿਉਹਾਰ ਨੂੰ ਬਦੀ ਤੇ ਨੇਕੀ ਦੀ ਜਿੱਤ ਕਰਕੇ ਜਾਣਿਆ ਜਾਂਦਾ ਹੈ।ਆਪਾਂ ਸਾਰੇ ਹੀ ਰਾਵਣ ਤੇ …

Read More »

ਹਿੰਦੂ-ਸਿੱਖ ਏਕਤਾ ਦਾ ਪ੍ਰਤੀਕ ਹੈ ਮੇਲਾ ਮਾਈਸਰ ਖਾਨਾ

ਪੰਜਾਬ ਦੇ ਮਾਲਵਾ ਖੇਤਰ ਦੀ ਧਰਤੀ ਪੀਰਾਂ ਪੈਗੰਬਰਾਂ, ਰਿਸ਼ੀ-ਮੁਨੀਆਂ ਦੀ ਧਰਤੀ ਹੈ।ਜ਼ਿਲਾ ਬਠਿੰਡਾ ਕਈ ਇਤਿਹਾਸਕ ਥਾਵਾਂ ਨਾਲ ਮਸ਼ਹੂਰ ਹੈ, ਜਿਥੇ ਸਾਡੇ ਦੇਵੀ ਦੇਵਤਿਆਂ ਨੇ ਆਪਣੀ ਚਰਨ ਛੋਹ ਨਾਲ ਧਰਤੀ ਨੂੰ ਰੰਗ ਭਾਗ ਲਾਏ।ਇਹਨਾਂ ਹੀ ਥਾਵਾਂ ਵਿਚੋ ਇਕ ਹੈ ਬਠਿੰਡਾ ਤੋਂ 30 ਕਿਲੋਮੀਟਰ ਦੀ ਦੂਰੀ `ਤੇ ਪਿੰਡ ਮਾਈਸਰ ਖਾਨਾ ਜਿਥੇ ਸਾਲ ਵਿੱਚ ਦੋ ਵਾਰੀ ਮੇਲਾ ਭਰਦਾ ਹੈ।ਜੋ ਹਿੰਦੂ-ਸਿੱਖ ਏਕਤਾ ਦਾ ਪ੍ਰਤੀਕ …

Read More »

ਡੇਰਾਵਾਦ

ਦਸ਼ਮ ਪਿਤਾ ਦਸਮੇਸ਼ ਦੀ ਜੇ ਤੂੰ ਹੈ ਸੰਤਾਨ ਆ ਜਾ ਮੇਰੇ ਦੋਸਤਾ ਕੁੱਝ ਕਰੀਏ ਕੰਮ ਮਹਾਨ। ਨਸ਼ਿਆਂ ਤੋਂ ਮੂੰਹ ਮੋੜੀਏ ਤੇ ਦੇਈਏ ਬਦਲ ਰਿਵਾਜ ਹਰ ਘਰ ਖੁਸ਼ੀਆਂ ਮੁੜ ਆਉਣ ਚਾਹੁੰਦਾ ਹੈ ਪੰਜਾਬ। ਖੌਰੇ ਕਦ ਸੀ ਹੋਂਵਦਾ ਭਾਰਤ ਦੇਸ਼ ਮਹਾਨ ਅੱਜਕਲ ਇਥੇ ਦੇਖ ਲੋ ਨਿੱਤ ਮਰਦਾ ਕਿਰਸਾਨ। ਪੈਰ ਪੈਰ `ਤੇ ਮਿਲਦੇ ਗਿਆਨ ਵਹੂਣੇ ਸਾਧ ਬੇੜਾ ਗਰਕ ਪੰਜਾਬ ਦਾ ਜਿਉਂ ਕਰਦੂ ਡੇਰਾਵਾਦ। …

Read More »

ਪੰਜਾਬ ਵਿੱਚ ਬੁੱਲਟ ਪਟਾਕਾ ਮਿਸ਼ਨ ਬਨਾਮ ਨੌਜਵਾਨ ਵਰਗ ਦੀ ਸੋਚ

         ਹੁਣ ਨਹੀਂ ਵੱਜਣਗੇ ਬੁਲਟ ਦੇ ਪਟ ਵੰਨ-ਸੁਵੰਨੀਆਂ ਅਵਾਜ਼ਾਂ ਕੱਢ ਕੇ ਲੋਕਾਂ ਨੂੰ ਪਰੇਸ਼ਾਨ ਕਰਦੇ ਹਾਰਨ, ਪ੍ਰੈਸ਼ਰ ਹਾਰਨ, ਪਟਾਕੇ ਮਾਰਨ ਵਾਲੇ ਸਾਇਲੈਂਸਰ ਬਨਾਉਣ, ਵੇਚਣ, ਖਰੀਦ ਕਰਨ ਅਤੇ ਫਿਟ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ ਹੈ। ਚੇਅਰਮੈਨ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਕਾਹਨ ਸਿੰਘ ਪੰਨੂੰ ਨੇ ਇੰਨਾਂ ਬੇਅਰਾਮ ਕਰਦੀਆਂ ਅਵਾਜ਼ਾਂ ਨੂੰ ਰੋਕਣ ਲਈ ਕਮਰ ਕੱਸੀ ਹੈ ਅਤੇ ਵਾਯੂ ਪ੍ਰਦੂਸ਼ਣ ਰੋਕਥਾਮ ਅਤੇ ਨਿਯੰਤਰਣ …

Read More »