ਚੱਲ ਸੱਜਣਾਂ ਆਪਾਂ ਦੀਵਾਲੀ ਮਨਾ ਆਈਏ, ਪਟਾਕਿਆਂ ਨਾਲ ਸ਼ੋਰ ਸ਼ਰਾਬਾ ਬਹੁਤ ਹੰੁਦਾ, ਓਸ ਦੀ ਜਗਾ ਆਪਾਂ ਕੋਈ ਪੌਦੇ ਲਾ ਆਈਏ। ਪਟਾਕਿਆਂ ਨਾਲ ਜੋ ਵਾਤਾਵਰਨ ਖ਼ਰਾਬ ਹੁੰਦਾ, ਓਸ ਦੀ ਸਫ਼ਾਈ ਲਈ ਯੋਗਦਾਨ ਪਾ ਆਈਏ। ਫ਼ਜੂਲ ਖ਼ਰਚ ਐਵੇਂ ਕਰਨ ਨਾਲੋਂ, ਉਸ ਨਾਲ ਗ਼ਰੀਬ ਦਾ ਪੇਟ ਭਰ ਆਈਏ। ਫੋਕੀ ਟੌਹਰ ਐਵੇਂ ਬਨਾਉਣ ਲਈ, ਐਵੇਂ ਹਜ਼ਾਰਾਂ ਰੁਪਈਏ ਨੂੰ ਨਾ ਅੱਗ ਲਾਈਏ। ਸੁੱਖਿਆ ਭੂੰਦੜਾ ਜੇਕਰ …
Read More »ਸਾਹਿਤ ਤੇ ਸੱਭਿਆਚਾਰ
ਹੁਣ ਕਾਹਦੀ ਐ ਦੀਵਾਲੀ
ਹੁਣ ਕਾਹਦੀ ਐ ਦੀਵਾਲੀ ਨਾ ਹਾਲੀ ਤੇ ਨਾ ਪਾਲੀ ਕਿਸਾਨ ਕਰਜ਼ੇ `ਚ ਡੁੱਬਾ ਹੋਇਆ ਸ਼ਾਹ ਵੀ ਖਾਲੀ । ਹੱਲ ਕੋਈ ‘ਰੰਮੀ’ ਦੱਸੋ ਰਲ ਖੁਸ਼ੀਆਂ ਮਨਾਉਣ ਦੇ ਮਿੱਟੀ ਦੇ ਦੀਵਿਆਂ ਨੂੰ ਤੇਲ ਪਾ ਜਗਾਉਣ ਦੇ । ਜਾਂਚ ਹੁਣ ਭੁੱਲ ਬੈਠੇ ਕੋਠੇ ਲਿੱਪਣ ਲਿਪਾਉਣ ਦੀ ਤਾਂਘ ਵਿੱਚ ਬੈਠੇ ਰਹਿੰਦੇ ਲੱਛਮੀ ਦੇ ਆਉਣ ਦੀ। ਦੀਪਮਾਲਾ ਕਰੋ ਸਾਰੇ ਦਿਲੀਂ ਪਿਆਰ ਰੁਸ਼ਨਾਉਣ ਦੇ ਮਿੱਟੀ ਦੇ …
Read More »ਆਤਿਸ਼ਬਾਜੀ
ਦੀਵਾਲੀ ਦੇ ਦਿਨ ਨੇੜੇ ਆਉਂਦਿਆਂ ਹੀ ਸੁੱਚਾ ਸਿੰਘ ਦੀ ਹਵੇਲੀ ਦੀ ਸਜਾਵਟ ਸ਼ੁਰੂ ਹੋਈ।ਰੰਗ ਰੋਗਨ ਤੇ ਸਫ਼ਾਈ ਦਾ ਕੰਮ ਜੋਰਾਂ `ਤੇ ਸੀ ਅਤੇ ਬੱਚੇ ਵੀ ਬੜੇ ਖੁਸ਼ ਸਨ, ਦੀਵਾਲੀ ਦਾ ਤਿਉਹਾਰ ਆਉਣ ’ਤੇ।ਸੁੱਚਾ ਸਿੰਘ ਨੇ ਕਿਹਾ, ‘ਐਂਤਕੀ ਦੀਵਾਲੀ ਧੂਮਧਾਮ ਨਾਲ ਮਨਾਉਣੀ ਐ ਤੇ ਪਟਾਕੇ ਵੀ ਖੂਬ ਚਲਾਉਣੇ ਐ ਆਪਾਂ ਸਾਰਿਆਂ ਨੇ।’ ਚਲੋ, ਦੀਵਾਲੀ ਦਾ ਦਿਨ ਆਇਆ।ਮਠਿਆਈਆਂ ਦੇ ਗੱਫੇ ਵੰਡੇ …
Read More »ਜ਼ਿੰਦਗੀ
ਮੁੱਲਵਾਨ ਬਹੁਤ ਹੈ ਇਹ, ਜ਼ਿੰਦਗੀ ਨੂੰ ਚੱਲਦੀ ਰਖੀਂ । ਆਪੇ ਨੂੰ ਬਾਲ ਕੇ ਵੀ, ਹਰ ਰੀਝ ਪਲਦੀ ਰੱਖੀਂ । ਐਂਤਕੀ ਦੀਵਾਲੀ ਉਤੇ, ਦੀਵੇ ਤੋਂ ਲਈਂ ਸਿੱਖਿਆ, ਕਿੰਨੀ ਵੀ ਡਗਮਗਾਵੇ, ਪਰ ਲਾਟ ਬਲਦੀ ਰੱਖੀਂ । ਵਾਟਾਂ ਬਹੁਤ ਲੰਮੀਆਂ, ਰਸਤਾ ਵੀ ਹੈ ਇਹ ਔਖਾ, ਹਰ ਦਿਨ ਮੱਘਦਾ ਰੱਖੀਂ ਨ੍ਹੇਰੀ ਰਾਤ ਢੱਲ੍ਹਦੀ ਰੱਖੀਂ । ਜੇ `ਅੱਜ` ਹੈ ਤੇਰਾ ਮਾੜਾ, ਉਦਾਸ ਤੂੰ ਨਾ ਹੋਵੀਂ, …
Read More »ਪਟਾਖੇ ਨਾ ਚਲਾਈਏ ਦੋਸਤੋ
ਰਲ ਮਿਲ ਕੇ ਦੀਵਾਲੀ ਤਾਂ ਮਨਾਈਏ ਦੋਸਤੋ, ਪਰ ਬਿਲਕੁੱਲ ਪਟਾਖੇ ਨਾ ਚਲਾਈਏ ਦੋਸਤੋ॥ ਆਪਾਂ ਪ੍ਰਦੂਸ਼ਣ ਤੋਂ ਵਾਤਾਵਰਨ ਨੂੰ ਬਚਾਉਣਾ ਹੈ, ਨਾਲੇ ਬੀਮਾਰੀਆਂ ਤੋਂ ਆਪਾਂ ਬਚ ਜਾਈਏ ਦੋਸਤੋ॥ ਗਰਜਵੰਦਾਂ ਦੀ ਮਦਦ ਕਰੋ ਜਿੰਨੀ ਹੋ ਸਕੇ। ਬੱਚਿਆਂ ਨੂੰ ਇਹੋ ਸਮਝਾਈਏ ਦੋਸਤੋ॥ ਸਰਦੀ ਦਾ ਸੀਜ਼ਨ ਵੀ ਆਉਣ ਵਾਲਾ ਹੈ, ਗ਼ਰੀਬਾਂ ਨੂੰ ਠੰਡ ਤੋਂ ਬਚਾਈਏ ਦੋਸਤੋ॥ ਕਰੋ ਨਾ ਨਜਾਇਜ਼ ਖਰਚਾ ਸਭਨੂੰ ਕਹੀਏ, ਨਿਵੇਕਲੀ ਪਿਰਤ …
Read More »ਜਾਨਵਰਾਂ ਤੇ ਪੰਛੀਆਂ ਨੂੰ ਵੀ ਬੇਚੈਨ ਕਰਦਾ ਹੈ ਪਟਾਕਿਆਂ ਦਾ ਬੇਲੋੜਾ ਸ਼ੋਰ
ਦੀਵਾਲੀ ਵਾਲੇ ਪਟਾਕੇ ਲੋਕਾਂ ਨੂੰ ਆਨੰਦ ਦਿੰਦੇ ਹਨ, ਪਰ ਇਨਾਂ ਦਾ ਸ਼ੋਰ ਪਸ਼ੂਆਂ ਅਤੇ ਪੰਛੀਆਂ ‘ਤੇ ਬਹੁਤ ਮਾੜਾ ਅਸਰ ਪੈਂਦਾ ਹੈ।ਪਟਾਕਿਆਂ ਦਾ ਸ਼ੋਰ ਪਾਲਤੂ ਜਾਨਵਰਾਂ ਅਤੇ ਪੰਛੀਆਂ ਨੂੰ ਏਨਾ ਡਰਾ ਦਿੰਦਾ ਹੈ ਕਿ ਉਹ ਤਨਾਅ ਵਿਚ ਆ ਜਾਂਦੇ ਹਨ ਤੇ ਡਰ ਕੇ ਇਧਰ ਉਧਰ ਭੱਜਣ ਲਗ ਪੈਂਦੇ ਹਨ।ਇਸ ਅਵਸਥਾ ਵਿਚ ਉਹ ਕੰਬਣਾ, ਉਚੀ-ਉਚੀ ਭੌਂਕਣਾ, ਗੁਰਾਉਣਾ, ਮੂੰਹ ਵਿਚੋਂ ਲਾਰ ਕੱਢੀ …
Read More »ਰੁੱਖ ਲਗਾ ਕੇ ਮਨਾਈਏ ਹਰੀ ਦਿਵਾਲੀ
ਮਸ਼ੀਨੀ ਯੁੱਗ ਵਿੱਚ ਚਾਰੇ ਪਾਸੇ ਭੱਜ ਦੌੜ ਅਤੇ ਸ਼ੋਰ-ਸ਼ਰਾਬਾ ਪਿਆ ਹੋਇਆ ਹੈ।ਦਿਵਾਲੀ ਤਿਉਹਾਰ ਕਰਕੇ ਇਹ ਸ਼ੋਰ ਸ਼ਰਾਬਾ ਹੋਰ ਵੀ ਵਧ ਜਾਂਦਾ ਹੈ, ਜਿਸ ਕਰਕੇ ਦਿਲ ਦੇ ਮਰੀਜ਼, ਪਸ਼ੂ-ਪੰਛੀ ਅਤੇ ਛੋਟੇ ਬੱਚੇ ਇਸ ਸ਼ੋਰ ਵਿੱਚ ਸਭ ਤੋਂ ਜਿਆਦਾ ਪ੍ਰੇਸ਼ਾਨੀ ਮਹਿਸੂਸ ਕਰਦੇ ਹਨ।ਦਿਵਾਲੀ ਇਕ ਪਵਿੱਤਰ ਤਿਉਹਾਰ ਹੈ ਅਤੇ ਹਰੇਕ ਇਨਸਾਨ ਦਾ ਫ਼ਰਜ ਬਣਦਾ ਹੈ ਕਿ ਇਸ ਦੀ ਪਵਿੱਤਰਤਾ ਨੂੰ ਸਦਾ ਕਾਇਮ …
Read More »ਆਓ, ਅੱਗ ਦੀ ਖੇਡ ਤੋਂ ਗੁਰੇਜ਼ ਕਰੀਏ……
ਹਰ ਸਾਲ ਹੀ ਜਦ ਦੀਵਾਲੀ ਦਾ ਤਿਉਹਾਰ ਨਜ਼ਦੀਕ ਆਉਦਾ ਹੈ ਤਾ ਹਰ ਸੰਸਥਾ, ਕਲੱਬ, ਸਕੂਲ ਤੇ ਸਰਕਾਰ ਇਹ ਹੋਕਾ ਦਿੰਦੀ ਹੈ ਕਿ ਦੀਵਾਲੀ ਦਾ ਤਿਉਹਾਰ ਪ੍ਰਦੂਸ਼ਣ ਮੁਕਤ ਮਨਾਈਏ ਤੇ ਨਾਲ ਹੀ ਵਾਤਾਵਰਣ ਬਚਾਉਣ ਵਿੱਚ ਬਣਦਾ ਹਿੱਸਾ ਪਾਈਏ।ਪਰ ਹੁੰਦਾ ਇਸ ਦੇ ਹਮੇਸ਼ਾਂ ਹੀ ਉਲਟ ਹੈ, ਜਾਂ ਤਾਂ ਸਮਾਜ ਨੂੰ ਸਮਝਾਉਣ ਵਿੱਚ ਕਿਤੇ ਕੋਤਾਹੀ ਹੋਈ ਹੁੰਦੀ ਜਾਂ ਅਸੀਂ ਕਿਸੇ ਦੀ ਚੰਗੀ …
Read More »ਗਠੀਆ
ਗਠੀਆ, ਜਿਸ ਨੂੰ ਆਰ.ਏ ਵੀ ਕਿਹਾ ਜਾਂਦਾ ਹੈ, ਇਹ ਸਾਡੀ ਰੋਗਾਂ ਨਾਲ ਲੜਣ ਦੀ ਤਾਕਤ ਵਿੱਚ ਕੋਈ ਨੁਕਸ ਹੋਣ ਅਤੇ ਸੋਜ਼ ਪੈਣ ਦਾ ਰੋਗ ਹੈ, ਜਿਸ ਦਾ ਮਤਲਬ ਇਹ ਹੈ ਕਿ ਤੁਹਾਡੀ ਰੋਗਾਂ ਨਾਲ ਲੜਣ ਦੀ ਤਾਕਤ ਗਲਤੀ ਨਾਲ ਸ਼ਰੀਰ ਦੇ ਸਿਹਤਮੰਦ ਸੈਲਾਂ ਉੱਪਰ ਹੀ ਹਮਲਾ ਕਰ ਦੇਂਦੀ ਹੈ ।ਜਿਸ ਨਾਲ ਸ਼ਰੀਰ ਦੇ ਪ੍ਰਭਾਵਿਤ ਅੰਗਾਂ ਵਿੱਚ ਬਹੁਤ ਤੇਜ਼ ਪੀੜ …
Read More »ਦਿਵਾਲੀ
ਤੇਲ ਅਤੇ ਬੱਤੀ ਨੂੰ ਦੀਵਾ ਪਿਆ ਆਖਦਾ, ਆਪਾਂ ਹਰ ਕੋਨੇ ਕੋਨੇ ਨੂੰ ਹੈ ਰੁਸ਼ਨਾਉਣਾ। ਮਹਿਲਾਂ ਤੇ ਝੁੱਗੀਆਂ, ਰਾਹੇ ਤੇ ਚੋਰਾਹੇ ’ਚ, ਹਰ ਇੱਕ ਦੇ ਦਰਾਂ ਉੱਤੇ ਟਿਮਟਮਾਉਣਾ। ਟੁੱਟਦੇ ਨੇ ਪਏ ਇੱਥੇ ਸਾਂਝ ਵਾਲੇ ਰਿਸ਼ਤੇ, ਪਰ ਆਪਾਂ ਤਿੰਨਾਂ ਨੇ ਹੈ ਸਾਥ ਨਿਭਾਉਣਾ। ਵੇਖਾਂਗੇ ਨਜ਼ਾਰੇ ਜਦ ਪਈਆਂ ਤਰਕਾਲਾਂ, ਬੱਚਿਆਂ ਨੇ ਫੁੱਲਝੜੀਆਂ ਨੂੰ ਫੇਰ ਘੁਮਾਉਣਾ। ਮੰਗਣੀਆਂ ਸੁੱਖਾਂ ਬਾਲ ਪਰਿਵਾਰ ਦੀਆਂ, …
Read More »