ਇੱਕ ਮਾਂ ਦੇ ਜਾਏ ਭੈਣ ਭਰਾਵਾਂ ਦਾ ਰਿਸ਼ਤਾ ਬਹੁਤ ਵੱਖਰੀ ਤਰਾਂ ਦਾ ਹੁੰਦਾ ਹੈ।ਇਸ ਰਿਸ਼ਤੇ ਵਿੱਚ ਪਿਆਰ ਦੇ ਨਾਲ ਹੀ ਤਕਰਾਰ ਦੀ ਨੋਕ-ਝੋਕ ਵੀ ਘੁਲੀ-ਮਿਲੀ ਹੁੰਦੀ ਹੈ।ਭੈਣ ਭਰਾ ਵਿੱਚ ਬਚਪਨ ਤੋਂ ਲੈ ਕੇ ਖੱਟੀਆਂ-ਮਿੱਠੀਆਂ ਯਾਦਾਂ ਸਾਨੂੰ ਸਾਰੀ ਉਮਰ ਯਾਦ ਰਹਿੰਦੀਆਂ ਹਨ।ਭੈਣ ਆਪਣੇ ਭਰਾ ਦੀ ਸਫਲਤਾ ਵੇਖਦਿਆਂ ਖੁਸ਼ੀ ਵਿੱਚ ਫੁੱਲਿਆਂ ਨਹੀਂ ਸਮਾਉਦੀ।ਇਸੇ ਤਰਾਂ ਹੀ ਭੈਣ ਦੀ ਡੋਲੀ ਵਾਲੇ ਦਿਨ ਭਰਾ ਦੀਆਂ …
Read More »ਸਾਹਿਤ ਤੇ ਸੱਭਿਆਚਾਰ
ਸੁੱਘੜ ਸਿਆਣੀ ਸ਼ਖਸੀਅਤ ਪੰਡਿਤ ਹਜ਼ਾਰਾ ਸਿੰਘ ਗਿਆਨੀ
ਸਿੰਘ ਸਭਾ ਦੇ ਮੁੱਖ ਸੰਚਾਲਕ ਭਾਈ ਵੀਰ ਸਿੰਘ ਦੇ ਨਾਨਾ ਗਿਆਨੀ ਹਜ਼ਾਰਾ ਸਿੰਘ ਦਾ ਜਨਮ ਭਾਈ ਸਾਵਣ ਸਿੰਘ ਦੇ ਘਰ ਸੰਨ 1828 ਵਿਚ ਅੰਮ੍ਰਿਤਸਰ ਵਿਚ ਹੋਇਆ।ਇਨ੍ਹਾਂ ਦੇ ਵੱਡੇ ਵਡੇਰੇ ਹੜੱਪਾ ਤੋਂ ਅੰਮ੍ਰਿਤਸਰ ਆ ਕੇ ਵੱਸੇ ਸਨ।ਪਿਤਾ ਭਾਈ ਸਾਵਣ ਸਿੰਘ ਸ੍ਰੀ ਦਰਬਾਰ ਸਾਹਿਬ ਦੇ ਤੋਸ਼ੇਖਾਨੇ ਦੀ ਸੇਵਾ ਵਿਚ ਨਿਯੁੱਕਤ ਸਨ ਅਤੇ ਭਾਈ ਵੀਰ ਸਿੰਘ ਦੇ ਦਾਦਾ ਭਾਈ ਕਾਹਨ ਸਿੰਘ ਨਾਲ …
Read More »ਰੱਖੜੀ
ਬਾਲ ਗੀਤ ਲੈ ਕੈ ਆਏ ਰੱਖੜੀ ਮੇਰੇ ਭੈਣ ਜੀ। ਵਧੇ ਇਹਦੇ ਨਾਲ ਪਿਆਰ ਸਾਰੇ ਕਹਿਣ ਜੀ। ਧਾਗੇ ਦਾ ਇਹ ਤੰਦ ਭੰਡਾਰ ਹੈ ਪਿਆਰ ਦਾ, ਇਕ-ਦੂਜੇ ਦੇ ਪ੍ਰਤੀ ਪ੍ਰਗਟਾਏ ਸਤਿਕਾਰ ਦਾ। ਖੁਸ਼ੀ-ਖੁਸ਼ੀ ਸਾਰੇ ਰਲ ਇਕੱਠੇ ਬਹਿਣ ਜੀ। ਲੈ ਕੇ ਆਏ ਰੱਖੜੀ……………। ਕੋਈ ਵੱਸੇ ਨੇੜੇ ਕੋਈ ਗਿਆ ਦੂਰ ਹੈ, ਸਭ ਤੱਕ ਰੱਖੜੀ ਪਹੰੁਚਦੀ ਜਰੂਰ ਹੈ। ਪਿਆਰ ਭਰੇ ਹੰਝੂ …
Read More »ਹਵਾ ਦੀ ਦਸਤਕ
ਰੋਜ਼ ਹੀ ਉਸਦੀ ਹੋਂਦ ਨੂੰ ਮਨਫ਼ੀ ਕਰਦੀ ਹਾਂ, ਰੋਜ਼ ਹੀ ਉਸਦੇ ਨਾਲ ਮੈਂ ਫਿਰ ਤੋਂ ਜੁੜਦੀ ਹਾਂ। ਰੋਜ਼ ਹੁੰਦੀ ਹੈ ਜਮਾਂ ਤੇ ਘਟਾਓ ਵੀ, ਰੋਜ਼ ਹੀ ਜ਼ਿੰਦਗੀ ਦਾ ਲੇਖਾ ਜੋਖਾ ਕਰਦੀ ਹਾਂ। ਰੋਜ਼ ਹੀ ਪੈ ਜਾਂਦਾ ਹੈ ਕੋਈ ਭਰਮ ਜਿਹਾ, ਹਵਾ ਦੀ ਦਸਤਕ ਸੁਣ ਕੇ ਦਰ `ਤੇ ਖੜਦੀ ਹਾਂ। ਰੋਜ਼ ਤੇਰੀ ਉਡੀਕ ਦਾ ਪੰਛੀ ਆਣ ਬਨੇਰੇ ਬਹਿ ਜਾਂਦਾ, ਸ਼ਾਮ ਢਲੇ …
Read More »ਮੁੱਚਰ
ਵਿਅੰਗ ਘੀਲੇ ਕੇ ਲਾਣੇ ‘ਚੋਂ ਘੁੱਕਰ ਮੁੱਛ ਫੁੱਟ ਗੱਭਰੂ ਆਵਦੀ ਜਵਾਨੀ ਨੂੰ ਵੇਖ-ਵੇਖ ਕੇ ਬੜਾ ਮਾਣ ਕਰਦਾ, ਮੁੱਛਾਂ ਤਾਂ ਭਾਵੇਂ ਹਾਲੇ ਭਰਮੀਆਂ ਨਹੀਂ ਸੀ ਆਈਆਂ, ਪਰ ਐਵੇਂ ਹੀ ਵੱਟ ਚਾੜੀ ਜਾਣਾ, ਪਸਰ ਪਸਰ ਕੇ ਤੁਰਣਾ ਉਸ ਦੀ ਆਦਤ ਬਣ ਚੁੱਕਾ ਸੀ।ਬਣੇ ਵੀ ਕਿਉਂ ਨਾ, ਉੱਚਾ ਲੰਮਾ ਕੱਦ, ਗੁੰਦਵਾਂ ਸਰੀਰ, ਧੂਵਾਂ ਚਾਦਰਾ, ਲੜ ਛੱਡਵੀਂ ਪੱਗ ਜੋ ਬੰਨਦਾ ਸੀ। ਪਿੰਡ ਦੇ …
Read More »ਦਰਦ
ਪੇਕੀ ਤੀਆਂ ਜਾਣਾ, ਹੁੰਦੀ ਉਦੋਂ ਚੜਾਈ ਸੀ। ਕੰਨਾਂ ਦੇ ਵਿੱਚ ਬੁੰਦੇ, ਨੱਕ ਹੁੰਦੀ ਨੱਥੜੀ ਪਾਈ ਸੀ। ਪੀਂਘ ਝੁਟਾ ਕੇ ਪਿਪਲੀ, ਜਦ ਮੈਂ ਅੰਬਰੀ ਲਾਉਂਦੀ ਸੀ। ਧੀ ਪਰੀਆਂ ਦੀ ਰਾਣੀ, ਬੇਬੇ ਆਖ ਸੁਣਾਉਂਦੀ ਸੀ। ਮਾਂ-ਬਾਪ ਦੇ ਬਾਝੋਂ, ਪੇਕੇ ਸੁੰਨੇ ਲੱਗਦੇ ਨੇ। ਵਿੱਚ ਕਾਲੀਆਂ ਰਾਤਾਂ, ਜੁਗਨੂੰ ਸੋਹਣੇ ਜਗਦੇ ਨੇ,। ਕਿਥੋਂ ਮੋੜ ਲਿਆਵਾਂ, ‘ਰੰਮੀ’ ਪੁਰਾਣੀਆਂ ਰੀਤਾਂ ਨੂੰ। ਕੋਈ ਦਰਦ …
Read More »ਇਤਿਹਾਸਕ ਗੁ. ਝਾੜ ਸਾਹਿਬ ਪਾਤਸ਼ਾਹੀ ਦਸਵੀਂ ਜਿਲਾ ਲੁਧਿਆਣਾ
7 ਅਗਸਤ ਨੂੰ ਸਾਲਾਨਾ ਜੋੜ ਮੇਲੇ ’ਤੇ ਵਿਸ਼ੇਸ਼ ਇਹ ਅਸਥਾਨ ਸਮਰਾਲਾ ਬਹਿਲੋਲਪੁਰ ਸੜਕ ’ਤੇ ਸਹਿਰ ਸਮਰਾਲਾ ਤੋਂ 10 ਕੁ ਕਿਲੋਮੀਟਰ ਅਤੇ ਸਰਹੰਦ ਨਹਿਰ ਦੇ ਕਿਨਾਰੇ ਕਿਨਾਰੇ ਜਾਂਦੀ ਰੋਪੜ ਦੋਰਾਹਾ ਸੜਕ ਤੋਂ ਕੁੱਝ ਕੁ ਮੀਟਰ ਦੀ ਦੂਰੀ ’ਤੇ ਸਥਿਤ ਹੈ, ਜਿਸ ਨੂੰ ਖਾਲਸਾ ਪੰਥ ਦੇ ਸਿਰਜਕ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ।ਸੰਨ …
Read More »ਬਾਲ ਮਨਾਂ `ਤੇ ਪੜ੍ਹਾਈ ਦਾ ਬੇਲੋੜਾ ਬੋਝ
ਉਸ ਦਿਨ ਸਵੇਰੇ ਸਵੇਰੇ ਮੈ ਘਰਆਲੀ ਦਾ ਧੱਕਿਆ ਸਵੇਰ ਦੀ ਸੈਰ `ਤੇ ਚਲਿਆ ਗਿਆ।ਗਰਮੀ ਦੇ ਮਹੀਨੇ ਸਵੇਰ ਦੀ ਪਿਆਰੀ ਨੀਂਦ ਤਿਆਗ ਕੇ ਅਤੇ ਏ.ਸੀ ਦੀ ਠੰਡਕ ਛੱਡ ਕੇ ਗਲੀਆਂ ਵਿੱਚ ਗਾਂਵਾਂ ਦਾ ਗੋਹਾ ਮਿੱਧਣਾ ਕੋਈ ਸੈਰ ਨਹੀ ਹੁੰਦਾ, ਮਜ਼ਬੂਰੀ ਹੁੰਦੀ ਹੈ।ਮੇਰੇ ਕੋਲ ਦੀ ਹੀ ਸਕੂਟੀ `ਤੇ ਼ਿੰੲਕ ਆਦਮੀ ਲੰਘਿਆ ਜ਼ੋ ਰਾਤ ਵਾਲੀ ਡ੍ਰੈਸ ਵਿੱਚ ਸੀ, ਉਸ ਨੇ ਅੱਗੇ ਪੰਜ …
Read More »ਸ਼ਹੀਦ ਊਧਮ ਸਿੰਘ ਦੀ – ਹੁਨਰ -ਏ-ਸ਼ਹਾਦਤ
ਸਹੀਦ ਕਿਸੇ ਇੱਕ ਕੌਮ ਦੇ ਨਹੀ ਹੁੰਦੇ, ਬਲਕਿ ਸਮੁੱਚੀ ਲੋਕਾਈ ਦੇ ਹੁੰਦੇ ਨੇ…ਅਜਿਹਾ ਹੀ ਸ਼ਖਸ ਹੈ ਸਾਡਾ ਮਾਣ, ਸਾਡੀ ਸਾਨ. . .ਸਹੀਦ ਊਧਮ ਸਿੰਘ।ਇਨਸਾਨੀਅਤ ਦਾ ਲਖਾਇਕ, ਨਿਡਰ ਅਣਥੱਕ ਸੁਤੰਤਰਤਾ ਸੰਗਰਾਮੀ ਊਧਮ ਸਿੰਘ। ਸੰਘਰਸ਼ਮਈ ਜੀਵਨ ਦੌਰਾਨ ਉਹ ਗਦਰ ਪਾਰਟੀ, ਹਿੰਦੁਸਤਾਨ ਸੋਸ਼ਲਿਸਟ, ਰਿਪਬਲਿਕਨ ਐਸੋਸੀਏਸ਼ਨ ਅਤੇ ਇੰਡੀਅਨ ਵਰਕਰਜ਼ ਐਸੋਸੀਏਸ਼ਨ ਨਾਲ ਜੁੜਿਆ ਰਿਹਾ।ਉਸ ਨੇ 40 ਸਾਲ ਦੀ ਉਮਰ ਵਿਚ ਦੇਸ਼ ਦੀ ਰੱਖਿਆ ਲਈ …
Read More »ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ
ਜਨਤਕ ਜੀਵਨ ਅਤੇ ਸਮਾਜ ਵਿੱਚ ਸਮਤਾਵਾਦ ਅਤੇ ਅਖੰਡਤਾ ਦੇ ਹਾਮੀ ਰਹੇ ਵਕੀਲ, ਮਹਾਰਥੀ ਸਿਆਸੀ ਨੁਮਾਇੰਦੇ ਅਤੇ ਦਿਆਨਤਦਾਰ ਸ੍ਰੀ ਰਾਮ ਨਾਥ ਕੋਵਿੰਦ ਦਾ ਜਨਮ 01 ਅਕਤੂਬਰ, 1945 ਨੂੰ ਉੱਤਰ ਪ੍ਰਦੇਸ਼ ਦੇ ਕਾਨਪੁਰ ਨੇੜੇ ਪਰੌਂਖ ਵਿੱਚ ਹੋਇਆ । ਉਨ੍ਹਾਂ ਦੇ ਪਿਤਾ ਸ੍ਰੀ ਮੈਕੂ ਲਾਲ ਅਤੇ ਮਾਤਾ ਸ੍ਰੀਮਤੀ ਕਲਾਵਤੀ ਸਨ। 25 ਜੁਲਾਈ 2017 ਨੂੰ ਭਾਰਤ ਦੇ 14ਵੇਂ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਣ ਤੋਂ …
Read More »