Monday, December 16, 2024

ਸਾਹਿਤ ਤੇ ਸੱਭਿਆਚਾਰ

ਵਿਆਹ ਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ

                ਗੁਰਦਾਸਪੁਰ ਜ਼ਿਲ੍ਹੇ ਅੰਦਰ ਸਥਿਤ ਸ਼ਹਿਰ ਬਟਾਲਾ ਵੱਡੀ ਇਤਿਹਾਸਿਕ ਮਹੱਤਤਾ ਰੱਖਦਾ ਹੈ, ਇਹ ਪ੍ਰਸਿਧ ਨਗਰ ਨੂੰ ਬਹਿਲੋਲ ਲੋਧੀ ਦੇ ਰਾਜਕਾਲ ਵਿਚ ਇੱਕ ਭੱਟੀ ਰਾਜਪੂਤ ਰਾਇ ਰਾਮਦੇਉ ਨੇ ਵਸਾਇਆ ਸੀ। ਇਥੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇਤਿਹਾਸਿਕ ਅਸਥਾਨ ਗੁਰਦੁਆਰਾ ਸ੍ਰੀ ਕੰਧ ਸਾਹਿਬ ਅਤੇ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਸੁਸ਼ੋਭਿਤ ਹਨ।ਇਥੇ ਹੀ ਗੁਰਦੁਆਰਾ ਸਤਿਕਰਤਾਰੀਆਂ ਵੀ ਹੈ।ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ …

Read More »

ਮੇਰਾ ਦੇਸ਼ ਮਹਾਨ

ਇੱਥੇ ਹਰਿਆਲੀ ਦਾ ਬਿਸਤਰ, ਤੇ ਅੰਬਰ ਦੀ ਹੈ ਚਾਦਰ, ਜਿੱਥੇ ਤੱਕ ਜਾਂਦੀ ਹੈ ਨਜ਼ਰ, ਦਿੱਸੇ ਉੱਥੇ ਤੱਕ ਹੀ ਸਾਗਰ। ਦਿਲ ਖਿੱਚਵਾਂ ਹਰ ਨਜ਼ਾਰਾ, ਲੱਗੇ ਜੱਗ ਤੋਂ ਇਹ ਪਿਆਰਾ, ਗੀਤ ਗਾਂਉਂਦੀਆਂ ਨਦੀਆਂ, ਵੱਗਦਾ ਚਸ਼ਮਾ ਹਰ ਨਿਆਰਾ। ਵਰਸਣ ਗਗਨ ’ਚੋਂ ਰਿਸ਼ਮਾਂ, ਤੇ ਸੂਰਜ ਦੀ ਚਮਕੇ ਲਾਲੀ, ਇਹ ਦੀ ਹਵਾ ਹੈ ਨਿਰਾਲੀ, ਵਸੇ ਹਰ ਪਾਸੇ ਖੁਸ਼ਹਾਲੀ। ਹਰ ਰੋਜ਼ ਸਵੇਰੇ ਸ਼ਾਮੀ, ਜਾਂਦੇ ਸਭ ਕੁਦਰਤ …

Read More »

ਤੀਆਂ ਬਨਾਮ ਡੀ.ਜੇ

             ਮੈਂ ਅੱਜ ਸ਼ਾਮ ਨੂੰ ਘਰ ਦਫ਼ਤਰੋਂ ਆ ਕੇ ਮੂਡ ਜਿਹਾ ਬਣਾ ਕੇ ਸਰੀਰ ਨੂੰ ਸਰੂਰ ਹੀ ਦੇ ਰਿਹਾ ਸੀ ਘਰਵਾਲੀ (ਪਤਨੀ ਸਾਹਿਬਾ) ਕੜਕ ਕੇ ਬੋਲੀ ਕਿ, “ਸ਼ਰਮ ਨਹੀਂ ਸਾਉਣ ਮਹੀਨੇ ਦੇ ਵਿੱਚ ਤੀਆਂ ‘ਚ ਸਬਰ ਹੈਨੀ, ਮੈਂ ਚੱਲੀ ਹਾਂ ਤਿਉਹਾਰ ਦੇਖਣ ਗਲੀ ‘ਚ।’’ ਜਦ ਡੀ.ਜੇ ਦੇ ਬੋਲ ਮੇਰੇ ਕੰਨੀ ਪਏ ਕਿ, “ਤੂੰ ਨਹੀਂ ਬੋਲਦੀ….ਤੇਰੇ ਯਾਰ ਨੇ ਗਲੀ…..ਤੇਰੀ ਡੋਲੀ ਘੇਰੂਗਾਂ…. …

Read More »

ਰੱਖੜੀ ਬਨਾਮ ਇੱਜ਼ਤ

              ਉਹ ਚਾਰ ਭੈਣਾਂ ਸਨ ਪਰ ਵੀਰ ਕੋਈ ਨਹੀਂ ਸੀ।ਰੱਖੜੀ ਤੋਂ ਇੱਕ ਦਿਨ ਪਹਿਲਾਂ ਉਸ ਦੇ ਚਚੇਰੇ ਭਰਾ ਨੇ ਉਸ ‘ਤੇ ਮਾੜੀ ਨੀਯਤ ਰੱਖੀ ਤਾਂ ਉਹ ਘਰ ਆ ਕੇ ਬਿਨਾ ਰੋਟੀ ਪਾਣੀ ਖਾਧਿਆਂ ਬਿਸਤਰ ‘ਤੇ ਮੂਧੇ ਮੂੰਹ ਪੈ ਗਈ।ਉਸ ਦੀ ਮਾਂ ਨੇ ਇਹ ਸੋਚਕੇ ਕਿ ਇਹ ਭਰਾ ਬਾਝੋਂ ਰੱਖੜੀ ਤਿਉਹਾਰ ਲਈ ਮਾਯੂਸ ਹੈ।ਇਸ ਲਈ ਉਸ ਨੇ ਧੀ ਨੂੰ ਕਿਹਾ ਕਿ, …

Read More »

ਸਾਵਣ

ਛਮ ਛਮ ਕਣੀਆਂ ਵਰਸਦੀਆਂ, ਤੇ ਆਉਣ ਘਟਾਵਾਂ ਚੜ ਕੇ, ਖੁੂਸ਼ਬੋਆਂ ਪਈਆਂ ਆਉਂਦੀਆਂ, ਮਾਲ੍ਹ ਪੂੜੇ ਤੇ ਖੀਰ ਦੀਆਂ। ਸਭ ਸਹੇਲੀਆਂ ਕੱਠੀਆਂ ਹੋ ਕੇ, ਸ਼ਗਨ ਮਨਾਵੳਣ ਤੀਜ਼ ਦੇ , ਰੰਗਲੀ ਪੱਖੀ ਰੰਗਲੇ ਵਸਤਰ,  ਗੱਲਾਂ ਹੋਣ ਖਿੜੇ ਨੂਰ ਦੀਆਂ। ਰਾਹ ਗਲੀਆਂ `ਚ ਪਾਣੀ ਫਿਰਦਾ, ਰੁੱਖਾਂ `ਤੇ ਬਬੀਹੇ ਬੋਲਦੇ, ਬਿਜਲੀ ਚਮਕੇ ਵਿੱਚ ਅਸਮਾਨੀ, ਜਿਊਂ ਸੋਨੇ ਦੀ ਤਾਰ ਦੀਆਂ। ਆਇਆ ਮਹੀਨਾ ਸਾਵਣ ਦਾ, ਸਭ ਦੇ …

Read More »

ਭੈਣ ਭਰਾ ਦਾ ਪਿਆਰ – ਰੱਖੜੀ

ਇੱਕ ਮਾਂ ਦੇ ਜਾਏ ਭੈਣ ਭਰਾਵਾਂ ਦਾ ਰਿਸ਼ਤਾ ਬਹੁਤ ਵੱਖਰੀ ਤਰਾਂ ਦਾ ਹੁੰਦਾ ਹੈ।ਇਸ ਰਿਸ਼ਤੇ ਵਿੱਚ ਪਿਆਰ ਦੇ ਨਾਲ ਹੀ ਤਕਰਾਰ ਦੀ ਨੋਕ-ਝੋਕ ਵੀ ਘੁਲੀ-ਮਿਲੀ ਹੁੰਦੀ ਹੈ।ਭੈਣ ਭਰਾ ਵਿੱਚ ਬਚਪਨ ਤੋਂ ਲੈ ਕੇ ਖੱਟੀਆਂ-ਮਿੱਠੀਆਂ ਯਾਦਾਂ ਸਾਨੂੰ ਸਾਰੀ ਉਮਰ ਯਾਦ ਰਹਿੰਦੀਆਂ ਹਨ।ਭੈਣ ਆਪਣੇ ਭਰਾ ਦੀ ਸਫਲਤਾ ਵੇਖਦਿਆਂ ਖੁਸ਼ੀ ਵਿੱਚ ਫੁੱਲਿਆਂ ਨਹੀਂ ਸਮਾਉਦੀ।ਇਸੇ ਤਰਾਂ ਹੀ ਭੈਣ ਦੀ ਡੋਲੀ ਵਾਲੇ ਦਿਨ ਭਰਾ ਦੀਆਂ …

Read More »

ਸੁੱਘੜ ਸਿਆਣੀ ਸ਼ਖਸੀਅਤ ਪੰਡਿਤ ਹਜ਼ਾਰਾ ਸਿੰਘ ਗਿਆਨੀ

                  ਸਿੰਘ ਸਭਾ ਦੇ ਮੁੱਖ ਸੰਚਾਲਕ ਭਾਈ ਵੀਰ ਸਿੰਘ ਦੇ ਨਾਨਾ ਗਿਆਨੀ ਹਜ਼ਾਰਾ ਸਿੰਘ ਦਾ ਜਨਮ ਭਾਈ ਸਾਵਣ ਸਿੰਘ ਦੇ ਘਰ ਸੰਨ 1828 ਵਿਚ ਅੰਮ੍ਰਿਤਸਰ ਵਿਚ ਹੋਇਆ।ਇਨ੍ਹਾਂ ਦੇ ਵੱਡੇ ਵਡੇਰੇ ਹੜੱਪਾ ਤੋਂ ਅੰਮ੍ਰਿਤਸਰ ਆ ਕੇ ਵੱਸੇ ਸਨ।ਪਿਤਾ ਭਾਈ ਸਾਵਣ ਸਿੰਘ ਸ੍ਰੀ ਦਰਬਾਰ ਸਾਹਿਬ ਦੇ ਤੋਸ਼ੇਖਾਨੇ ਦੀ ਸੇਵਾ ਵਿਚ ਨਿਯੁੱਕਤ ਸਨ ਅਤੇ ਭਾਈ ਵੀਰ ਸਿੰਘ ਦੇ ਦਾਦਾ ਭਾਈ ਕਾਹਨ ਸਿੰਘ ਨਾਲ …

Read More »

ਰੱਖੜੀ

ਬਾਲ ਗੀਤ         ਲੈ ਕੈ ਆਏ ਰੱਖੜੀ ਮੇਰੇ ਭੈਣ ਜੀ। ਵਧੇ ਇਹਦੇ ਨਾਲ ਪਿਆਰ ਸਾਰੇ ਕਹਿਣ ਜੀ। ਧਾਗੇ ਦਾ ਇਹ ਤੰਦ ਭੰਡਾਰ ਹੈ ਪਿਆਰ ਦਾ, ਇਕ-ਦੂਜੇ ਦੇ ਪ੍ਰਤੀ ਪ੍ਰਗਟਾਏ ਸਤਿਕਾਰ ਦਾ। ਖੁਸ਼ੀ-ਖੁਸ਼ੀ ਸਾਰੇ ਰਲ ਇਕੱਠੇ ਬਹਿਣ ਜੀ। ਲੈ ਕੇ ਆਏ ਰੱਖੜੀ……………। ਕੋਈ ਵੱਸੇ ਨੇੜੇ ਕੋਈ ਗਿਆ ਦੂਰ ਹੈ, ਸਭ ਤੱਕ ਰੱਖੜੀ ਪਹੰੁਚਦੀ ਜਰੂਰ ਹੈ। ਪਿਆਰ ਭਰੇ ਹੰਝੂ …

Read More »

ਹਵਾ ਦੀ ਦਸਤਕ

ਰੋਜ਼ ਹੀ ਉਸਦੀ ਹੋਂਦ ਨੂੰ ਮਨਫ਼ੀ ਕਰਦੀ ਹਾਂ, ਰੋਜ਼ ਹੀ ਉਸਦੇ ਨਾਲ ਮੈਂ ਫਿਰ ਤੋਂ ਜੁੜਦੀ ਹਾਂ। ਰੋਜ਼ ਹੁੰਦੀ ਹੈ ਜਮਾਂ ਤੇ ਘਟਾਓ ਵੀ, ਰੋਜ਼ ਹੀ ਜ਼ਿੰਦਗੀ ਦਾ ਲੇਖਾ ਜੋਖਾ ਕਰਦੀ ਹਾਂ। ਰੋਜ਼ ਹੀ ਪੈ ਜਾਂਦਾ ਹੈ ਕੋਈ ਭਰਮ ਜਿਹਾ, ਹਵਾ ਦੀ ਦਸਤਕ ਸੁਣ ਕੇ ਦਰ `ਤੇ ਖੜਦੀ ਹਾਂ। ਰੋਜ਼ ਤੇਰੀ ਉਡੀਕ ਦਾ ਪੰਛੀ ਆਣ ਬਨੇਰੇ ਬਹਿ ਜਾਂਦਾ, ਸ਼ਾਮ ਢਲੇ …

Read More »

ਮੁੱਚਰ

ਵਿਅੰਗ               ਘੀਲੇ ਕੇ ਲਾਣੇ ‘ਚੋਂ ਘੁੱਕਰ ਮੁੱਛ ਫੁੱਟ ਗੱਭਰੂ ਆਵਦੀ ਜਵਾਨੀ ਨੂੰ ਵੇਖ-ਵੇਖ ਕੇ ਬੜਾ ਮਾਣ ਕਰਦਾ, ਮੁੱਛਾਂ ਤਾਂ ਭਾਵੇਂ ਹਾਲੇ ਭਰਮੀਆਂ ਨਹੀਂ ਸੀ ਆਈਆਂ, ਪਰ ਐਵੇਂ ਹੀ ਵੱਟ ਚਾੜੀ ਜਾਣਾ, ਪਸਰ ਪਸਰ ਕੇ ਤੁਰਣਾ ਉਸ ਦੀ ਆਦਤ ਬਣ ਚੁੱਕਾ ਸੀ।ਬਣੇ ਵੀ ਕਿਉਂ ਨਾ, ਉੱਚਾ ਲੰਮਾ ਕੱਦ, ਗੁੰਦਵਾਂ ਸਰੀਰ, ਧੂਵਾਂ ਚਾਦਰਾ, ਲੜ ਛੱਡਵੀਂ ਪੱਗ ਜੋ ਬੰਨਦਾ ਸੀ। ਪਿੰਡ ਦੇ …

Read More »