ਹਰਜਿੰਦਰ ਸਿੰਘ ਕਲਸੀ ਮੈਸ਼ਰਜ ਡੀਜਾਈਨਰ ਐਸੋਸੀਏਟਸ ਨੋਇਡਾ ਵੱਲੋ ਗੋਲਡਨ ਟੈਂਪਲ ਪਲਾਜ਼ਾ ਆਰਟੀਟੈਕਚਰ ਡਿਜ਼ਾਈਨਰ ਅਤੇ ਅਨੁਮਾਨ ਤਿਆਰ ਕੀਤਾ ਗਿਆ, ਜਿਸ ਦੀ ਪ੍ਰਬੰਧਕੀ ਪ੍ਰਵਾਨਗੀ ਸੈਰ ਸਪਾਟਾ ਅਤੇ ਸਭਿਆਚਾਰ ਮਾਮਲੇ ਵਿਭਾਗ ਵੱਲੋ ਅਤੇ ਅਨੁਮਾਨ ਦੀ ਤਕਨੀਕੀ ਪ੍ਰਵਾਨਗੀ ਪੰਜਾਬ ਲੋਕ ਨਿਰਮਾਣ ਵਿਭਾਗ ਵੱਲੋ ਕੀਤੀ ਗਈ।ਇਸ ਪ੍ਰੋਜੈਕਟ ਦੇ ਪਹਿਲੇ ਗੇੜ ਵਿਚ ਸਰਧਾਲੂਆਂ ਦੀ ਸਹੂਲਤ ਲਈ ਗਰਾਂਊਡ ਫਲੋਰ ਦਾ ਕੰਮ ਜਿਸ ਵਿਚ ਲੱਗਭੱਗ 8250 ਵਰਗ …
Read More »ਸਾਹਿਤ ਤੇ ਸੱਭਿਆਚਾਰ
ਏਸ ਵਾਰੀ ਦੀਵਾਲੀ ਵੱਖਰੇ ਅੰਦਾਜ਼ ਨਾਲ ਮਨਾ ਕੇ ਤਾਂ ਵੇਖੀਏ!
ਏਸ ਵਾਰੀ ਦੀਵਾਲੀ ਵੱਖਰੇ ਅੰਦਾਜ਼ ਨਾਲ ਮਨਾ ਕੇ ਤਾਂ ਵੇਖੀਏ!! ਖੁਦ ਜਾ ਗਰੀਬਾਂ ਦੀਆਂ ਝੁੱਗੀਆਂ ਵਿੱਚ ਇੱਕ ਗੇੜਾ ਲਾ ਕੇ ਤਾਂ ਵੇਖੀਏ!! ਉੱਡਦੇ ਪਰਿੰਦਿਆਂ ਨੂੰ ਦਿੰਦਾ ਏ ਮਨੁੱਖ ਕਿਸ ਗੱਲ ਦੀ ਸਜ਼ਾ, ਬੰਬਾਂ ਤੇ ਪਟਾਕਿਆਂ ਨੂੰ ਅੱਗ ਲਾਉਣ ਨਾਲੋਂ ਕਿਤੇ ਜ਼ਿਆਦਾ ਏ ਮਜ਼ਾ। ਭੁੱਖਿਆਂ ਦੇ ਮੂੰਹ ਵਿਚ ਬੁਰਕੀ ਪਿਆਰ ਨਾਲ ਪਾ ਕੇ ਤਾਂ ਵੇਖੀਏ, ਏਸ ਵਾਰੀ ਦੀਵਾਲੀ ਵੱਖਰੇ ਅੰਦਾਜ਼ ਨਾਲ …
Read More »ਧੰਨੁ ਧੰਨੁ ਰਾਮਦਾਸ ਗੁਰੁ
ਪ੍ਰਕਾਸ਼ ਪੁਰਬ ‘ਤੇ ਵਿਸ਼ੇਸ਼ ਲੇਖ ਗਿਆਨੀ ਸੰਤੋਖ ਸਿੰਘ ਸ੍ਰੀ ਗੁਰੂ ਰਾਮ ਦਾਸ ਸਾਹਿਬ ਜੀ, ਲਾਹੌਰ ਵਿੱਚ, ਭਾਈ ਹਰਿਦਾਸ ਜੀ ਅਤੇ ਮਾਤਾ ਦਇਆ ਕੌਰ ਜੀ ਦੇ ਗ੍ਰਿਹ ਵਿਖੇ, 24 ਸਤੰਬਰ ਸੰਨ 1534 ਨੂੰ ਪਰਗਟ ਹੋਏ। ਬਚਪਨ ਵਿਚ ਆਪ ਜੀ ਦਾ ਨਾਂ ਜੇਠਾ ਸੀ। ਸੁਜਾਨ ਪਾਠਕ ਜਾਣ ਹੀ ਗਏ ਹੋਣਗੇ ਕਿ ਇਸ ਤਰ੍ਹਾਂ ਇਕੋ ਸਮੇ ਸਰੀਰਕ ਤੌਰ ‘ਤੇ ਚਾਰੇ ਗੁਰੂ ਸਾਹਿਬਾਨ ਇਸ …
Read More »ਗੁਰਦੁਆਰਾ ਸੁਧਾਰ ਤੇ ਅਕਾਲੀ ਲਹਿਰ ਦੇ ਮੋਢੀ- ਜਥੇਦਾਰ ਤੇਜਾ ਸਿੰਘ ਭੁੱਚਰ
ਬਰਸੀ ‘ਤੇ ਵਿਸ਼ੇਸ਼ ਲੇਖਕ -ਦਿਲਜੀਤ ਸਿੰਘ ਬੇਦੀ …
Read More »ਈਦ-ਉਲ-ਜ਼ੂਹਾ ਨੂੰ ਸਾਰਥਿਕ ਬਣਾਉਂਦੇ ਹਨ, ਇਸਲਾਮ ਦੇ ਬੁਨਿਆਦੀ ਸਿਧਾਂਤ
ਹਰੇਕ ਧਰਮ ਦੇ ਕੁੱਝ ਬੁਨਿਆਦੀ ਸਿਧਾਂਤਫ਼ਨਿਯਮ ਹੁੰਦੇ ਹਨ ਜਿਹੜੇ ਉਸ ਧਰਮ ਦੀ ਵਿਸ਼ੇਸ਼ਤਾ ਅਤੇ ਵਿਲੱਖਣਤਾ ਦੀ ਹਾਮੀ ਭਰਦੇ ਹਨ। ਇਨ੍ਹਾਂ ਸਿਧਾਂਤਾਂ ਦੇ ਅਨੁਸਾਰੀ ਹੋ ਕੇ ਉਸ ਧਰਮ ਦੇ ਪੈਰੋਕਾਰ ਆਪਣੇ ਰੂਹਾਨੀਅਤ ਦੇ ਸਫ਼ਰ ਨੂੰ ਸਾਰਥਿਕ ਅਤੇ ਸੁਖਾਲਾ ਕਰ ਸਕਦੇ ਹਨ। ਕਿਉਂਕਿ ਇਸ ਸਫਰ ਵਿਚ ਇਹ ਸਿਧਾਂਤ ਨਾ ਸਿਰਫ ਉਨ੍ਹਾਂ ਦੇ ਰਾਹ ਦਸੇਰੇ ਦਾ ਹੀ ਕੰਮ ਕਰਦੇ ਹਨ ਸਗੋਂ ਉਨ੍ਹਾਂ ਦੇ …
Read More »ਪੁਤਲੇ ਸਾੜ ਕੇ ਕੀ ਮਿਲਣਾ…… ?
ਸਾੜਣਾ ਏ ਤਾਂ ਆਪਣੇ ਅੰਦਰ ਬੈਠਾ ਰਾਵਣ ਸਾੜ ਦਈਏ, ਪੁਤਲੇ ਸਾੜ ਕੇ ਕੀ ਮਿਲਣਾ…… ? ਰੋਜ਼ ਹੀ ਸੀਤਾ ਚੋਰੀ ਹੋਵੇ, ਰੋਜ਼ ਹੀ ਰਾਵਣ ਜੰਮਦੇ ਏਥੇ, ਘਰ ਤੋਂ ਨਿਕਲਣਾ ਔਖਾ ਏ, ਥਾਂ-ਥਾਂ ਤੇ ਲੋਭੀ ਚੰਮ ਦੇ ਏਥੇ। ਏਸੇ ਡਰ ਤੋਂ ਜੰਮਦੀਆਂ ਕੁੜੀਆਂ, ਕੁੱਖ ਵਿਚ ਮਾਰ ਕੇ ਕੀ ਮਿਲਣਾ? ਸਾੜਣਾ ਏ ਤਾਂ ਆਪਣੇ ਅੰਦਰ ਬੈਠਾ ਰਾਵਣ ਸਾੜ ਦਈਏ, ਪੁਤਲੇ ਸਾੜ ਕੇ ਕੀ …
Read More » ਕੂੰਜਾਂ ਦੇ ਲੇਖਕ – ਸਵ: ਪ੍ਰੋ. ਕੰਵਲਜੀਤ ਸਿੰਘ ‘ਢੁੱਡੀਕੇ
ਅਮਰ ਸ਼ਹੀਦ ਸਰਦਾਰ ਭਗਤ ਸਿੰਘ
28 ਸਤੰਬਰ ਜਨਮ ਦਿਨ ‘ਤੇ ਵਿਸ਼ੇਸ਼ ਭਾਗਾਂ ਭਰਿਆ ਮੰਨਿਆਂ ਜਾਂਦਾ ਹੈ ਉਹ ਦਿਨ, ਜਦੋਂ ਘਰ ਵਿੱਚ ਪੁੱਤਰ ਦਾ ਜਨਮ ਹੁੰਦਾ ਹੈ।ਉਹੀ ਪੁੱਤਰ ਜਦੋਂ ਵੱਡਾ ਹੋ ਕੇ ਕਿਸੇ ਗਲਤ ਰਸਤੇ ਤੇ ਤੁਰ ਪੈਂਦਾ ਹੈ ਤਾਂ ਉਹ ਆਪਣੀ ਕੁੱਲ ਦੇ ਨਾਲ-ਨਾਲ ਆਪਣੇ ਦੇਸ਼ ਦੇ ਨਾਮ ਤੇ ਅਜਿਹਾ ਧੱਬਾ ਲਗਾ ਦਿੰਦਾ ਹੈ, ਜਿਸਦੇ ਨਿਸ਼ਾਨ ਸਦੀਆਂ ਤੱਕ ਕਾਇਮ ਰਹਿੰਦੇ ਹਨ।ਦੂਜੇ ਪਾਸੇ ਜਦੋਂ ਸz: ਭਗਤ …
Read More »ਟਕਸਾਲੀ, ਪੰਥ ਪ੍ਰਸਤ ਅਤੇ ਬੇਬਾਕ ਅਕਾਲੀ ਆਗੂ ਸਨ – ਜਥੇਦਾਰ ਜਗਦੇਵ ਸਿੰਘ ਤਲਵੰਡੀ
28 ਸਤੰਬਰ ਅੰਤਿਮ ਅਰਦਾਸ ‘ਤੇ ਵਿਸ਼ੇਸ਼: -ਦਿਲਜੀਤ ਸਿੰਘ ‘ਬੇਦੀ’ ਸਿੱਖ ਹਲਕਿਆਂ ਵਿਚ ਲੋਹਪੁਰਸ਼ ਵਜੋਂ ਨਿਵੇਕਲੀ ਪਛਾਣ ਰੱਖਦੇ ਟਕਸਾਲੀ ਅਕਾਲੀ ਆਗੂ ਜਥੇਦਾਰ ਜਗਦੇਵ ਸਿੰਘ ਤਲਵੰਡੀ ਇੱਕ ਸਾਫ਼ਗੋ ਅਤੇ ਬੇਬਾਕ ਸ਼ਖ਼ਸੀਅਤ ਸਨ, ਜੋ ਪਰਿਵਾਰ ਵੱਲੋਂ ਕੀਤੇ ਲੰਮੇ ਸੰਘਰਸ਼ ਅਤੇ ਪੰਥਕ ਸਫ਼ਾਂ ਵਿਚ ਪਾਏ ਆਪਣੇ ਵਡਮੁੱਲੇ ਯੋਗਦਾਨ ਸਦਕਾ ਸ਼੍ਰੋਮਣੀ ਅਕਾਲੀ ਦਲ ਦੇ ਮਜਬੂਤ ਆਗੂ ਦੇ ਤੌਰ ‘ਤੇ ਪ੍ਰਵਾਨ ਚੜ੍ਹੇ। ਉਹ ਪੰਥ ਦੀ ਸਿਰਮੌਰ …
Read More »ਲੋਕ ਨਾਇਕ ਗੁਰਸ਼ਰਨ ਸਿੰਘ (ਭਾਅ ਜੀ)
ਡਾ. ਜਗਮੇਲ ਸਿੰਘ ਭਾਠੂਆਂ ਪੰਜਾਬੀ ਰੰਗਮੰਚ ਦੇ ਗਗਨ ਮੰਡਲ ਵਿੱਚ ਸ. ਗੁਰਸ਼ਰਨ ਸਿੰਘ ਇੱਕ ਅਜਿਹੇ ਚਮਕਦੇ ਸਿਤਾਰੇ ਹਨ, ਜਿਨ੍ਹਾਂ ਪੰਜਾਬੀ ਨਾਟਕ ਨੂੰ ਇਕ ਨਵਾਂ ਮੋੜ ਦਿੱਤਾ। ਘੱਟ ਤੋਂ ਘੱਟ ਮੰਚ ਸਮੱਗਰੀ ਨਾਲ ਸਾਧਾਰਨ ਤੋਂ ਸਾਧਾਰਨ ਸਟੇਜਾਂ ਉੱਤੇ, ਚੰਗੇ ਤੋਂ ਚੰਗੇ ਨਾਟਕ ਪੇਸ਼ ਕਰਨ ਵਾਲੇ ਇਸ ਮਹਾਨ ਨਾਟਕਕਾਰ ਨੇ ਲੋਕਾਂ ਵਿੱਚ ਇਕ ਨਵੀਂ ਚੇਤਨਾ ਦੇ ਸੰਚਾਰ ਲਈ ਪੰਜਾਬ ਦੇ ਪਿੰਡ-ਪਿੰਡ ਜਾ …
Read More »