Saturday, September 19, 2026

ਸਾਹਿਤ ਤੇ ਸੱਭਿਆਚਾਰ

ਮੁੱੱਢਲੀ ਸਿੱਖਿਆ ਗਿਰਾਵਟ ਚਿੰਤਾ ਤੇ ਚਿੰਤਨ ਦਾ ਵਿਸ਼ਾ

ਰਾਜ ਕਿਸ਼ੋਰ ਕਾਲੜਾ ਬਠਿੰਡਾ ਮੁਢਲੀ ਸਿੱਖਿਆ ਦੇ ਪੱਧਰ ਵਿੱਚ ਲਗਾਤਾਰ ਆ ਰਹੀ ਗਿਰਾਵਟ ਸਬੰਧੀ ਸਾਹਮਣੇ ਆ ਰਹੀ ਸੱਚਾਈ ਨੇ ਪੰਜਾਬ ਸਰਕਾਰ ਵੱਲੋ ਸਿੱਖਿਆ ਖੇਤਰ ਵਿੱਚ ਵਿਕਾਸ ਦੇ ਦਾਵਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ।ਇੱਕ ਗੈਰ ਸਰਕਾਰੀ ਸੰਸਥਾ ਐਨੁਅਲ ਸਟੇਟਸ ਆਫ ਐਜੂਕੇਸ਼ਨ’ (ਅਸਰ) ਨੇ ਹਾਲ ਹੀ ਵਿੱਚ ਕੀਤੇ ਗਏ ਇੱਕ ਪੜ੍ਹਾਈ ਦੇ ਹਵਾਲੇ ਨਾਲ ਜਾਣਕਾਰੀ ਦਿੰਦੇ ਹੋਏ ਸਿੱਖਿਆ ਸ਼ਾਸਤਰੀ ਰਾਜ …

Read More »

ਬਾਬਾ ਬਿਧੀ ਚੰਦ ਸੰਪਰਦਾ ਦੇ ਗਿਆਰਵੇਂ ਮੁਖੀ – ਬਾਬਾ ਦਯਾ ਸਿੰਘ ‘ਸੁਰਸਿੰਘ ਵਾਲੇ’

19 ਜਨਵਰੀ ਨੂੰ ਪਹਿਲੀ ਬਰਸੀ ਤੇ ਵਿਸ਼ੇਸ -ਦਿਲਜੀਤ ਸਿੰਘ ‘ਬੇਦੀ’ ਐਡੀ: ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ। ‘ਨਿਹੰਗ ਸਿੰਘ’ ਸਿੱਖ ਪੰਥ ਦਾ ਅਨਿੱਖੜਵਾਂ ਅੰਗ ਹਨ, ਜਿਨ੍ਹਾਂ ਨੇ ਅੱਜ ਤੱਕ ਸਿੱਖ ਬਾਣੇ ਅਤੇ ਪਰੰਪਰਾਵਾਂ ਨੂੰ ਸਾਂਭਿਆ ਹੋਇਆ ਹੈ। ਨਿਹੰਗ ਸਿੰਘਾਂ ਅਤੇ ਸੰਪਰਦਾਵਾਂ ਦੇ ਸਿੱਖੀ ਦੇ ਵਿਕਾਸ ਵਿਚ ਪਾਏ ਯੋਗਦਾਨ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ। ਨਿਹੰਗ ਸਿੰਘ ਜੱਥੇਬੰਦੀਆਂ ਵਿਚ ਬਾਬਾ …

Read More »

ਧਾਰਮਿਕ ਬਿਰਤੀ ਵਾਲੇ ਸਨ- ਭਾਈ ਜੀਵਨ ਸਿੰਘ ਜੀ

18 ਜਨਵਰੀ ਭੋਗ ਤੇ ਵਿਸ਼ੇਸ ਸਰਬੱਤ ਦਾ ਭਲਾ ਜਾਚਣ ਵਾਲੇ ਗੁਰਬਾਣੀ ਰਸੀਏ ਭਾਈ ਜੀਵਨ ਸਿੰਘ ਜੀ ਜਿਨ੍ਹਾ ਦਾ ਜਨਮ ਕੋਟ ਰੁਸਤਮ ਪਾਕਿਸਤਾਨ ਵਿਚ ਹੋਇਆ।ਆਪ ਦੇ ਪਿਤਾ ਸ. ਮਹਿਤਾਬ ਸਿੰਘ ਅਤੇ ਮਾਤਾ ਕ੍ਰਿਸ਼ਨ ਕੌਰ ਜੀ ਵੀ ਗੁਰੂ ਘਰ ਦੇ ਅਤੀ ਪ੍ਰੇਮੀ ਸਨ।ਮਾਤਾ ਪਿਤਾ ਤੋਂ ਮਿਲੀ ਗੁਰਮਤਿ ਦੀ ਸਿਖਿਆ ਸਦਕਾ ਆਪ ਬਚਪਨ ਤੋਂ ਹੀ ਧਾਰਮਿਕ ਬਿਰਤੀ ਵਾਲੇ ਸਨ ਅਤੇ ਗੁਰੂਕੀਰਤੀ ਵਿੱਚ ਹਮੇਸ਼ਾਂ …

Read More »

ਸੱਚਖੰਡ ਵਾਸੀ ਸੰਤ ਬਾਬਾ ਦਯਾ ਸਿੰਘ ਜੀ ਬਿਧੀ ਚੰਦੀਏ

ਪਹਿਲੀ ਬਰਸੀ ‘ਤੇ ਵਿਸ਼ੇਸ਼ ਹਰਚਰਨ ਸਿੰਘ ਢਿੱਲ੍ਹੋ ਬੈਲਜੀਅਮ                     ਬਾਬਾ ਦਯਾ ਸਿੰਘ ਜੀ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੋ ਵਰੋਸਾਏ ਹੋਏ ਮਹਾਨ ਸੂਰਬੀਰ ਯੋਧੇ ਵਿਦਿਆ ਮਾਰਤੰਡ ਮਹਾਨ ਪ੍ਰਉਪਕਾਰੀ ਬ੍ਰਹਮ ਗਿਆਨੀ ਬਹਾਦੁਰ ਬਾਬਾ ਬਿਧੀ ਚੰਦ ਸਾਹਿਬ ਜੀ ਦੀ ਅੰਸ਼ ਬੰਸ ਦੇ ਗਿਆਰਵੇਂ ਜਾਨਸ਼ੀਨ ਸਿੱਖ ਕੌਮ ਦੀ ਮਹਾਨ ਮਾਇਨਾਜ਼ ਹਸਤੀ ਉੱਜਲ ਦੀਦਾਰੀ ਮਹਾਨ ਪਰਉਪਕਾਰੀ ਦਯਾ ਦੇ …

Read More »

ਇਨਸਾਫ ਦਾ ਇੰਤਜ਼ਾਰ ਹੋਰ ਕਦੋਂ ਤਕ…

ਮੁੱਦਾ ਨਵੰਬਰ-84 ਦੇ ਸਿੱਖ ਕਤਲ-ਏ-ਆਮ ਦਾ   -ਪਰਮਜੀਤ ਸਿੰਘ ਰਾਣਾ ਬੀਤੇ ਦਿਨੀਂ ਸੰਸਾਰ ਦੀ ਇੱਕੋ-ਇੱਕ ਵਿਧਵਾ ਕਾਲੌਨੀ ‘ਤਿਲਕ ਵਿਹਾਰ’ ਨਵੀਂ ਦਿੱਲੀ ਵਿਖੇ ਹੋਏ ਇੱਕ ਵਿਸ਼ੇਸ਼ ਸਮਾਗਮ ਵਿੱਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਨੇ ਕੁੱਝ ਵਿਧਵਾਵਾਂ ਨੂੰ ਪੰਜ-ਪੰਜ ਲੱਖ ਰੁਪਏ ਦੇ ਚੈਕ ਦੇ ਕੇ, ਕੇਂਦਰ ਸਰਕਾਰ ਵਲੋਂ ਨਵੰਬਰ-84 ਦੇ ਸਿੱਖ ਕਤਲ-ਏ-ਆਮ ਦੌਰਾਨ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਨੂੰ ਪੰਜ-ਪੰਜ ਲੱਖ ਰੁਪਏ ਮੁਆਵਜ਼ੇ …

Read More »

ਜੰਮੂ-ਕਸ਼ਮੀਰ ਦੇ ਹੜ੍ਹ ਪੀੜਤਾਂ ਦੀ ਮਦਦ ਨੇ ਸ਼੍ਰੋਮਣੀ ਕਮੇਟੀ ਦਾ ਸੰਸਾਰ ਵਿਚ ਸਿੱਖ ਕੌਮ ਦਾ ਸਿਰ ਉੱਚਾ ਕੀਤਾ

-ਦਿਲਜੀਤ ਸਿੰਘ ‘ਬੇਦੀ’ ਐਡੀ. ਸਕੱਤਰ, ਸ਼੍ਰੋਮਣੀ ਗੁ:ਪz: ਕਮੇਟੀ, ਸ੍ਰੀ ਅੰਮ੍ਰਿਤਸਰ। ਜੰਮੂ-ਕਸ਼ਮੀਰ ਦੀ ਜਿਹੜੀ ਵਾਦੀ ਆਪਣੀ ਕੁਦਰਤੀ ਖ਼ੂਬਸੂਰਤੀ ਕਰਕੇ ਸੰਸਾਰ ਭਰ ਵਿਚ ਜਾਣੀ ਜਾਂਦੀ ਹੈ, ਵੰਨ ਸੁਵੰਨੇ ਫੁਲਾਂ ਨਾਲ ਸਿੰਗਾਰੇ ਇਸ ਖਿਤੇ ਨੂੰ ਧਰਤੀ ਦਾ ਸਵਰਗ ਵੀ ਕਿਹਾ ਜਾਂਦਾ ਹੈ ਇਸ ਦੇ ਹਰੇ ਭਰੇ ਜੰਗਲ, ਜੂਹਾਂ, ਮਖਮਲੀ ਮੈਦਾਨ ਵੰਨ ਸੁਵੰਨੇ ਫੁਲ ਤੇ ਫਲ, ਰੰਗ ਬਰੰਗੇ ਬਾਗ ਬੂਟੇ, ਠੰਡੇ ਮਿਠੇ ਪਾਣੀ ਦੇ …

Read More »

ਅਬਿ ਤੇ ਨਾਮ ਮੁਕਤਿਸਰ ਹੋਇ……

ਮਾਘੀ ਮੇਲੇ ‘ਤੇ ਵਿਸ਼ੇਸ਼      ਜਥੇ. ਅਵਤਾਰ ਸਿੰਘ, ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਜਦੋਂ ਕਿਤੇ ਸਿੱਖ ਇਤਿਹਾਸ ਵਿਚ ਖਿਦਰਾਣੇ ਦੀ ਢਾਬ ਦੀ ਗਲ ਹੁੰਦੀ ਹੈ ਤਾਂ ਕਈ ਇਤਿਹਾਸਕ ਕਹਾਣੀਆਂ ਦੀ ਚਰਚਾ ਮੁੜ ਸੁਰਜੀਤ ਹੋ ਜਾਂਦੀ ਹੈ।ਇਸ ਅਧਿਆਇ ਨੇ ਆਪਣੇ ਆਪ ਵਿਚ ਕੀਮਤੀ ਘੜੀਆਂ ਦਾ ਵਰਣਨ ਸੰਜੋਇਆ ਹੋਇਆ ਹੈ। ਇਥੇ ਹੀ ਟੁਟੀ ਹੋਈ ਪ੍ਰੀਤ ਦੇ ਮੁੜ ਗੰਢਣ ਦੀ ਕਹਾਣੀ ਬਣਦੀ …

Read More »

ਮਾਈ ਭਾਗੋ ਜਿਸ ਨੇ ਇਤਿਹਾਸ ਨੂੰ ਨਵਾਂ ਮੋੜ ਦਿੱਤਾ

ਮਾਘੀ ਮੇਲੇ ‘ਤੇ ਵਿਸ਼ੇਸ਼ ਅਵਤਾਰ ਸਿੰਘ ਕੈਂਥ, ਬਠਿੰਡਾ                     ਸਿੱਖ ਇਤਿਹਾਸ ਵਿਚ ਜਿਥੇ ਸਿਘਾਂ ਨੇ ਅਦੁੱਤੀ ਸ਼ਹੀਦੀਆਂ ਦਿੱਤੀਆਂ ਉਥੇ ਬੀਬੀਆਂ ਨੇ ਵੀ ਆਪਣੇ ਸਿੰਘਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਤਿਹਾਸ ਦੀ ਸਿਰਜਣਾ ਕਰਦਿਆਂ ਲੋਕਾਂ ਨੂੰ ਦਿਖਾ ਦਿੱਤਾ ਕਿ ਧੀਆਂ ਭੈਣਾਂ ਵੀ ਕਿਸੇ ਤੋਂ ਘੱਟ ਨਹੀ ,ਵੈਰੀਆਂ ਦੇ ਵੀ ਪੈਰ ਜ੍ਰਮੀਨ ਤੋਂ …

Read More »

ਲੜਕੀਆਂ ਦੀ ਲੋਹੜੀ ਬਨਾਮ ਸੁਰੱਖਿਅਤ ਭਵਿੱਖ

– ਇੰਦਰਜੀਤ ਸਿੰਘ ਕੰਗ ਸਮਰਾਲਾ ਸਾਡੇ ਇੱਥੇ ਲੋਹੜੀ ਦਾ ਤਿਉਹਾਰ ਜੋ ਖਾਸ ਕਰਕੇ ਮੁੰਡਿਆਂ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ, ਪ੍ਰੰਤੂ ਪਿਛਲੇ ਕੁਝ ਸਮੇਂ ਤੋਂ ਸਾਡੇ ਪੰਜਾਬ ਅੰਦਰ ਲੜਕੀਆਂ ਦੀ ਲੋਹੜੀ ਮਨਾਉਣ ਦਾ ਵੀ ਰਿਵਾਜ ਪੈ ਗਿਆ ਹੈ, ਜੋ ਕਿ ਇੱਕ ਚੰਗਾ ਤੇ ਸਾਰਥਿਕ ਉਪਰਾਲਾ ਹੈ।ਪ੍ਰੰਤੂ ਸਵਾਲ ਇਹ ਉਠਦਾ ਹੈ ਕਿ 100 ਲੜਕਿਆਂ ਪਿੱਛੇ 10-15 ਲੜਕੀਆਂ ਦੀ …

Read More »

ਧੀਆਂ ਦੀ ਲੋਹੜੀ

ਕਵਿਤਾ – ਆਉ ਧੀਆਂ ਦੀਆਂ ਵੰਡ ਲਈਏ ਲੋਹੜੀਆਂ। ਜੋ ਖੁਸ਼ੀਆਂ ਦੇ ਮੌਕੇ ਗਾਉਣ ਘੌੜੀਆਂ। ਮੱਥੇ ਤੇ ਸਜਾਉਣ ਸਿਹਰਾ ਗੁੱਟ ਉਤੇ ਰੱਖੜੀ, ਦੀਵਾਲੀ ਤੇ ਜਗਾਉਦੀਆਂ ਵਿਹੜੇ ਵਿੱਚ ਹੱਟੜੀ, ਲੋਕੋ ਇਂਨ੍ਹਾਂ ਨਾਲ ਬਣਦੀਆਂ ਜੌੜੀਆਂ, ਆਉ ਧੀਆਂ ਦੀਆਂ ਵੰਡ………………… ਦਾਜ ਪਿੱਛੇ ਭੰਡੀਆਂ ਨੇ ਚੰਦਰੇ ਸਮਾਜ ਇਹ, ਟੈਕਟਰ ਤਾਂ ਇੱਕ ਪਾਸੇ ਉਡਾਉਦੀਆਂ ਜ਼ਹਾਜ਼ ਇਹ, ਨਹੀ ਕਰਾਮਾਤਾ ਇਹਨਾਂ ਵਿੱਚ ਥੋੜੀਆਂ, ਆ ਜਾਉ ਧੀਆਂ ਦੀਆਂ ਵੰਡ…………………… …

Read More »