Sunday, July 12, 2026

ਸਾਹਿਤ ਤੇ ਸੱਭਿਆਚਾਰ

ਧੰਨੁ ਧੰਨੁ ਰਾਮਦਾਸ ਗੁਰੁ

ਪ੍ਰਕਾਸ਼ ਪੁਰਬ ‘ਤੇ ਵਿਸ਼ੇਸ਼ ਲੇਖ ਗਿਆਨੀ ਸੰਤੋਖ ਸਿੰਘ ਸ੍ਰੀ ਗੁਰੂ ਰਾਮ ਦਾਸ ਸਾਹਿਬ ਜੀ, ਲਾਹੌਰ ਵਿੱਚ, ਭਾਈ ਹਰਿਦਾਸ ਜੀ ਅਤੇ ਮਾਤਾ ਦਇਆ ਕੌਰ ਜੀ ਦੇ ਗ੍ਰਿਹ ਵਿਖੇ, 24 ਸਤੰਬਰ ਸੰਨ 1534 ਨੂੰ ਪਰਗਟ ਹੋਏ। ਬਚਪਨ ਵਿਚ ਆਪ ਜੀ ਦਾ ਨਾਂ ਜੇਠਾ ਸੀ। ਸੁਜਾਨ ਪਾਠਕ ਜਾਣ ਹੀ ਗਏ ਹੋਣਗੇ ਕਿ ਇਸ ਤਰ੍ਹਾਂ ਇਕੋ ਸਮੇ ਸਰੀਰਕ ਤੌਰ ‘ਤੇ ਚਾਰੇ ਗੁਰੂ ਸਾਹਿਬਾਨ ਇਸ …

Read More »

ਈਦ-ਉਲ-ਜ਼ੂਹਾ ਨੂੰ ਸਾਰਥਿਕ ਬਣਾਉਂਦੇ ਹਨ, ਇਸਲਾਮ ਦੇ ਬੁਨਿਆਦੀ ਸਿਧਾਂਤ

ਹਰੇਕ ਧਰਮ ਦੇ ਕੁੱਝ ਬੁਨਿਆਦੀ ਸਿਧਾਂਤਫ਼ਨਿਯਮ ਹੁੰਦੇ ਹਨ ਜਿਹੜੇ ਉਸ ਧਰਮ ਦੀ ਵਿਸ਼ੇਸ਼ਤਾ ਅਤੇ ਵਿਲੱਖਣਤਾ ਦੀ ਹਾਮੀ ਭਰਦੇ ਹਨ। ਇਨ੍ਹਾਂ ਸਿਧਾਂਤਾਂ ਦੇ ਅਨੁਸਾਰੀ ਹੋ ਕੇ ਉਸ ਧਰਮ ਦੇ ਪੈਰੋਕਾਰ ਆਪਣੇ ਰੂਹਾਨੀਅਤ ਦੇ ਸਫ਼ਰ ਨੂੰ ਸਾਰਥਿਕ ਅਤੇ ਸੁਖਾਲਾ ਕਰ ਸਕਦੇ ਹਨ। ਕਿਉਂਕਿ ਇਸ ਸਫਰ ਵਿਚ ਇਹ ਸਿਧਾਂਤ ਨਾ ਸਿਰਫ ਉਨ੍ਹਾਂ ਦੇ ਰਾਹ ਦਸੇਰੇ ਦਾ ਹੀ ਕੰਮ ਕਰਦੇ ਹਨ ਸਗੋਂ ਉਨ੍ਹਾਂ ਦੇ …

Read More »

ਪੁਤਲੇ ਸਾੜ ਕੇ ਕੀ ਮਿਲਣਾ…… ?

ਸਾੜਣਾ ਏ ਤਾਂ ਆਪਣੇ ਅੰਦਰ ਬੈਠਾ ਰਾਵਣ ਸਾੜ ਦਈਏ, ਪੁਤਲੇ ਸਾੜ ਕੇ ਕੀ ਮਿਲਣਾ…… ? ਰੋਜ਼ ਹੀ ਸੀਤਾ ਚੋਰੀ ਹੋਵੇ, ਰੋਜ਼ ਹੀ ਰਾਵਣ ਜੰਮਦੇ ਏਥੇ, ਘਰ ਤੋਂ ਨਿਕਲਣਾ ਔਖਾ ਏ, ਥਾਂ-ਥਾਂ ਤੇ ਲੋਭੀ ਚੰਮ ਦੇ ਏਥੇ। ਏਸੇ ਡਰ ਤੋਂ ਜੰਮਦੀਆਂ ਕੁੜੀਆਂ, ਕੁੱਖ ਵਿਚ ਮਾਰ ਕੇ ਕੀ ਮਿਲਣਾ? ਸਾੜਣਾ ਏ ਤਾਂ ਆਪਣੇ ਅੰਦਰ ਬੈਠਾ ਰਾਵਣ ਸਾੜ ਦਈਏ, ਪੁਤਲੇ ਸਾੜ ਕੇ ਕੀ …

Read More »

ਅਮਰ ਸ਼ਹੀਦ ਸਰਦਾਰ ਭਗਤ ਸਿੰਘ

28 ਸਤੰਬਰ ਜਨਮ ਦਿਨ ‘ਤੇ ਵਿਸ਼ੇਸ਼ ਭਾਗਾਂ ਭਰਿਆ ਮੰਨਿਆਂ ਜਾਂਦਾ ਹੈ ਉਹ ਦਿਨ, ਜਦੋਂ ਘਰ ਵਿੱਚ ਪੁੱਤਰ ਦਾ ਜਨਮ ਹੁੰਦਾ ਹੈ।ਉਹੀ ਪੁੱਤਰ ਜਦੋਂ ਵੱਡਾ ਹੋ ਕੇ ਕਿਸੇ ਗਲਤ ਰਸਤੇ ਤੇ ਤੁਰ ਪੈਂਦਾ ਹੈ ਤਾਂ ਉਹ ਆਪਣੀ ਕੁੱਲ ਦੇ ਨਾਲ-ਨਾਲ ਆਪਣੇ ਦੇਸ਼ ਦੇ ਨਾਮ ਤੇ ਅਜਿਹਾ ਧੱਬਾ ਲਗਾ ਦਿੰਦਾ ਹੈ, ਜਿਸਦੇ ਨਿਸ਼ਾਨ ਸਦੀਆਂ ਤੱਕ ਕਾਇਮ ਰਹਿੰਦੇ ਹਨ।ਦੂਜੇ ਪਾਸੇ ਜਦੋਂ ਸz: ਭਗਤ …

Read More »

ਟਕਸਾਲੀ, ਪੰਥ ਪ੍ਰਸਤ ਅਤੇ ਬੇਬਾਕ ਅਕਾਲੀ ਆਗੂ ਸਨ – ਜਥੇਦਾਰ ਜਗਦੇਵ ਸਿੰਘ ਤਲਵੰਡੀ

28 ਸਤੰਬਰ ਅੰਤਿਮ ਅਰਦਾਸ ‘ਤੇ ਵਿਸ਼ੇਸ਼: -ਦਿਲਜੀਤ ਸਿੰਘ ‘ਬੇਦੀ’ ਸਿੱਖ ਹਲਕਿਆਂ ਵਿਚ ਲੋਹਪੁਰਸ਼ ਵਜੋਂ ਨਿਵੇਕਲੀ ਪਛਾਣ ਰੱਖਦੇ ਟਕਸਾਲੀ ਅਕਾਲੀ ਆਗੂ ਜਥੇਦਾਰ ਜਗਦੇਵ ਸਿੰਘ ਤਲਵੰਡੀ ਇੱਕ ਸਾਫ਼ਗੋ ਅਤੇ ਬੇਬਾਕ ਸ਼ਖ਼ਸੀਅਤ ਸਨ, ਜੋ ਪਰਿਵਾਰ ਵੱਲੋਂ ਕੀਤੇ ਲੰਮੇ ਸੰਘਰਸ਼ ਅਤੇ ਪੰਥਕ ਸਫ਼ਾਂ ਵਿਚ ਪਾਏ ਆਪਣੇ ਵਡਮੁੱਲੇ ਯੋਗਦਾਨ ਸਦਕਾ ਸ਼੍ਰੋਮਣੀ ਅਕਾਲੀ ਦਲ ਦੇ ਮਜਬੂਤ ਆਗੂ ਦੇ ਤੌਰ ‘ਤੇ ਪ੍ਰਵਾਨ ਚੜ੍ਹੇ। ਉਹ ਪੰਥ ਦੀ ਸਿਰਮੌਰ …

Read More »

ਲੋਕ ਨਾਇਕ ਗੁਰਸ਼ਰਨ ਸਿੰਘ (ਭਾਅ ਜੀ)

ਡਾ. ਜਗਮੇਲ ਸਿੰਘ ਭਾਠੂਆਂ ਪੰਜਾਬੀ ਰੰਗਮੰਚ ਦੇ ਗਗਨ ਮੰਡਲ ਵਿੱਚ ਸ. ਗੁਰਸ਼ਰਨ ਸਿੰਘ ਇੱਕ ਅਜਿਹੇ ਚਮਕਦੇ ਸਿਤਾਰੇ ਹਨ, ਜਿਨ੍ਹਾਂ ਪੰਜਾਬੀ ਨਾਟਕ ਨੂੰ ਇਕ ਨਵਾਂ ਮੋੜ ਦਿੱਤਾ। ਘੱਟ ਤੋਂ ਘੱਟ ਮੰਚ ਸਮੱਗਰੀ ਨਾਲ ਸਾਧਾਰਨ ਤੋਂ ਸਾਧਾਰਨ ਸਟੇਜਾਂ ਉੱਤੇ, ਚੰਗੇ ਤੋਂ ਚੰਗੇ ਨਾਟਕ ਪੇਸ਼ ਕਰਨ ਵਾਲੇ ਇਸ ਮਹਾਨ ਨਾਟਕਕਾਰ ਨੇ ਲੋਕਾਂ ਵਿੱਚ ਇਕ ਨਵੀਂ ਚੇਤਨਾ ਦੇ ਸੰਚਾਰ ਲਈ ਪੰਜਾਬ ਦੇ ਪਿੰਡ-ਪਿੰਡ ਜਾ …

Read More »

ਸੁੱਕ ਗਿਆ ਸੂਏ ਮੇਰੇ ਦਾ ਪਾਣੀ

ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਮੋਬਾ- 94638-08697 ਸੁਕਦੇ ਸੁਕਦੇ ਸੂਏ ਦੇ ਪਾਣੀ ਸੁੱਕ ਗਏ, ਮੁੱਕਦੇ ਮੁਕਦੇ ਮੇਰੇ ਨੇਤਰਾਂ ਦੇ ਪਾਣੀ ਮੁੱਕ ਗਏ। ਅੱਖਾਂ ਵਿਚ ਅਭਿਲਾਸ਼ਾ ਸੀ- ਮੇਰਾ ਆਪਣਾ ਘਰ ਹੋਵੇ। ਘਰ ਸਾਹਮਣੇ ਵਗਦਾ ਪਾਣੀ ਹੋਵੇ। ਮਦਰਾਸ, ਮੁੰਬਈ ਰਹਿੰਦਾ ਸਾਂ। ਸਮੁੰਦਰ ਦਾ ਕਿਨਾਰਾ ਹੁੰਦਾ ਸੀ ਮੇਰਾ ਸਹਾਰਾ। ਸਮੁੰਦਰ ਦਾ ਪਾਣੀ ਭਾਵੇਂ ਤੁਰਦਾ ਨਹੀਂ ਪਰ ਕਦੀ ਖਲੋਦਾਂ ਵੀ ਨਹੀਂ। ਆਪਣੇ ਸੌਹਰੇ ਪਿੰਡ ਘੜਕਾ ਚੰਬਾ …

Read More »

ਜਦੋਂ ਅੱਖ ਚੁਭੀ ਸੀ ਅਮਨ ਦੀ

-ਦੀਪ ਦਵਿੰਦਰ ਸਿੰਘ ਮੋ: 98721-65707 ਸੋਹਣ ਸਿੰਘ ਸੀਤਲ ਦੇ ਬਹੁ ਚਰਚਿਤ ਨਾਵਲ ‘ਈਚੋਗਿਲ ਨਹਿਰ ਤਕ’ ਵਿੱਚ ਇੱਕ ਸਿੱਖ ਪਾਤਰ ਇੱਕ ਹੋਰ ਮੁਸਲਮਾਨ ਪਾਤਰ ਕੋਲੋਂ ਵਿਛੜਨ ਵੇਲੇ ਕਹਿੰਦਾ ਹੈ ”ਓ ਛੱਡ ਇਲਮਦੀਨਾ ਕਿਉਂ ਦਿਲ ਛੋਟਾ ਕਰਦੈਂ, ਇਹ ਚਾਰ ਦਿਨਾਂ ਦਾ ਰੌਲਾ-ਗੋਲਾ ਠੰਡਾ ਹੋ ਗਿਆ ਅਸੀਂ ਫਿਰ ਇੰਨ੍ਹਾਂ ਆਲ੍ਹਣਿਆਂ ਵਿੱਚ ਆ ਬਹਿਣੈ।” ਮੈਂ ਸੋਚਦਾਂ ਜਦੋਂ 3 ਜੂਨ 1947 ਨੂੰ ਸਦੀਆਂ ਤੋਂ ਵਸਦੇ …

Read More »