ਹੁਨਾਲ ਰੁੱਤ ਜਦੋਂ ਆਵੇ ਸੂਰਜ ਅੱਗ ਬੱਦਲਾਂ ਨੂੰ ਲਾਵੇ ਤਪਸ਼ ਪੂਰਾ ਪਿੰਡਾ ਝੁਲਸਾਵੇ ਨਾਲੇ ਦਿਲ ਘਬਰਾਉਂਦਾ ਹੈ ਠੰਡੀ ਹਵਾ ਤੇ ਪਾਣੀ ਹਰ ਕੋਈ ਚਾਹੁੰਦਾ ਹੈ। ਵਰਖਾ ਰੁੱਤ ਜਦੋਂ ਆਵੇ ਮੇਘ ਬਰਸੇ ਛਹਿਬਰ ਲਾਵੇ ਕੁੱਲ ਕਾਇਨਾਤ ਭਿੱਜ ਜਾਵੇ ਚਿੱਕੜ ਦਿਲ ਘਬਰਾਉਂਦਾ ਹੈ ਓਟ ਤੇ ਛੱਤਰੀ ਹਰ ਕੋਈ ਚਾਹੁੰਦਾ ਹੈ। ਸਿਆਲ ਰੁੱਤ ਜਦੋਂ ਆਵੇ ਕੱਕਰ ਹੱਡ ਚੀਰਦਾ ਜਾਵੇ ਪਾਲਾ ਦੰਦੋ-ੜਿੱਕਾ ਲਾਵੇ ਹੱਥ …
Read More »ਸਾਹਿਤ ਤੇ ਸੱਭਿਆਚਾਰ
ਕਾਂ ਅਤੇ ਮਨੁੱਖ
ਇੱਕ ਵਾਰੀ ਇੱਕ ਕਾਂ ਨੂੰ ਲੱਗੀ ਭੁੱਖ ਕਰਾਰੀ ਮੈਰਿਜ ਪੈਲਸ ਜਾਨ ਦੀ ਉਹਨੇ ਕਰੀ ਤਿਆਰੀ ਕੰਧ ‘ਤੇ ਬੈਠਾ ਨਜ਼ਰ ਸੀ ਪਲੇਟ ‘ਤੇ ਮਾਰੀ ਟੁਕੜੀ ਚੁੱਕ ਪਨੀਰ ਦੀ ਮਾਰ ਉਡਾਰੀ ਬਾਗ ਦੇ ਅੰਦਰ ਰੁੱਖ ‘ਤੇ ਮੈਂ ਬਹਿ ਕੇ ਖਾਊਂ ਨਾਲ ਮੈਂ ਮਾਸੀ ਲੂੰਬੜੀ ਦੇ ਮੂੰਹ ਚਟਵਾਊਂ ਮਾਸੀ ਜਾਣਦੀ ਸੀ ਮਨੁੱਖ ਦੀ ਔਕਾਤ ਮਾਸੀ ਕਹਿੰਦੀ ਮਿਲਾਵਟੀ ਪਨੀਰ ਜਾਨਾਂ ਵੇਖਾਈ ਤੈਨੂੰ ਮਨੁੱਖ ਦੀ …
Read More »ਬਚ ਕੇ ਰਹਿ ਸੱਜਣਾ
ਡੱਸ ਲਵੇਗੀ ਨਾਗ ਤਰ੍ਹਾਂ ਤੈਨੂੰ, ਦੁਨੀਆਂ ਤੋਂ ਬਚ ਕੇ ਰਹਿ ਸੱਜਣਾ। ਸੋਚ ਸੰਭਲ ਕੇ ਹੱਥ ਵਧਾਇਆ ਕਰ, ਹਰ ਇੱਕ ਦੇ ਕੋਲ ਨਾ ਬਹਿ ਸੱਜਣਾ। ਲੋਕ ਰੱਬ ਨੂੰ ਵੀ ਮਾੜਾ ਕਹਿੰਦੇ ਨੇ, ਵੱਢ ਦਿੰਦੇ ਨੇ ਇਹ ਰੁੱਖ ਉਹੋ, ਨਿੱਤ ਜਿਸ ਦੀ ਛਾਂਵੇਂ ਬਹਿੰਦੇ ਨੇ, ਇਥੇ ਪਿਆਰ ਹੈ ਸਭ ਵਿਖਾਵੇ ਦਾ, ਗੱਲ ਸੋਚ ਸਮਝ ਕੇ ਕਹਿ ਸੱਜਣਾ, ਡੱਸ ਲਵੇਗੀ ਨਾਗ ਤਰ੍ਹਾਂ ਤੈਨੂੰ …
Read More »ਸੋਝੀ
ਬਦਲ ਕੇ ਕੁਦਰਤੀ ਜ਼ਿੰਦਗੀ ਨੂੰ ਹੇ ਰੱਬਾ ਆਪ ਹੀ ਇਨਸਾਨ ਨੇ ਸਿਹਤ ਕੀਤੀ ਤਬਾਹ। ਤਾਰਿਆਂ ਦੀ ਛਾਵੇਂ ਉੱਠ ਜਾਂਦਾ ਸੀ ਬਾਹਰ ਹੁਣ ਘਰੇ ਜੰਗਲ-ਪਾਣੀ, ਸੈਰ ਭੁੱਲ ਗਿਆ। ਪੈਦਲ ਤੁਰਨਾ ਤਾਂ ਰਿਹਾ ਗਵਾਰਾ ਨਹੀਂ ਹੁਣ ਬਾਜ਼ਾਰ ਜਾਣ ਲਈ ਵੀ ਸਾਧਨ ਆ ਗਿਆ। ਉਪਜ ਵਧਾਉਣ ਤੇ ਬਚਾਉਣ ਦੀ ਲੱਗੀ ਹੋੜ੍ਹ ਰਸਾਇਣਕ ਖਾਦਾਂ, ਕੀਟਨਾਸ਼ਕ ਸਿਹਤ ਖਾ ਗਿਆ। ਤਿਆਗੋ ਬਾਜ਼ਾਰੀ ਭੋਜਨ ਤੇ ਮਠਿਆਈ ਜ਼ਹਿਰ …
Read More »ਹੋਇਆ ਦੇਸ਼ ਅਜ਼ਾਦ…
ਹੋਇਆ ਦੇਸ਼ ਅਜ਼ਾਦ, ਖੁਸ਼ੀ ਘਰ-ਘਰ ਹੋਈ। ਪਿਆ ਵੰਡ ਦਾ ਦੁਖਾਂਤ, ਧਰਤੀ ਬੜਾ ਫਿਰ ਰੋਈ। ਜੀਓ ਅਤੇ ਜੀਣ ਦਿਓ, ਸਾਨੂੰ ਸਬਕ ਇਹ ਆਵੇ। ਲੋਕ ਸੇਵਾ ਸਾਡਾ ਧਰਮ, ਹਰ ਕੋਈ ਅਮਨ ਚਾਹਵੇ। ਦੇਸ਼ ਭਗਤਾਂ ਦਾ ਸਾਗਰ, ਇਹ ਜਾਣੇ ਹਰ ਕੋਈ। ਹੋਇਆ ਦੇਸ਼ ਅਜ਼ਾਦ, ਖੁਸ਼ੀ ਘਰ ਘਰ ਹੋਈ। ਸਾਡਾ ਤਿੰਨ ਰੰਗਾ ਝੰਡਾ, ਸਾਰੀ ਦੁਨੀਆਂ ਤੋਂ ਉੱਚਾ। ਕੁਰਬਾਨੀ ਸ਼ਾਂਤੀ ਖੁਸ਼ਹਾਲੀ, ਅਸ਼ੋਕ ਚੱਕਰ ਵਿੱਚ ਸੁੱਚਾ। …
Read More »ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ
ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੁਨੀਆ ਦੇ ਧਰਮ ਇਤਿਹਾਸ ਅੰਦਰ ਇਕ ਇਨਕਲਾਬੀ ਮੋੜ ਸੀ।ਇਸ ਸ਼ਹਾਦਤ ਨੇ ਜਿਥੇ ਧਾਰਮਿਕ ਕੱਟੜਤਾ ਦੇ ਨਾਂ ’ਤੇ ਮਨੁੱਖੀ ਅੱਤਿਆਚਾਰ ਦੀ ਪ੍ਰਵਿਰਤੀ ਨੂੰ ਸਿਖਰਲੀ ਚੁਣੌਤੀ ਦਿੱਤੀ, ਉਥੇ ਹੀ ਮਾਨਵਤਾ ਨੂੰ ਜਬਰ ਦੇ ਮੁਕਾਬਲੇ ਲਈ ਭੈਅ ਮੁਕਤ ਵੀ ਕੀਤਾ।ਸਿੱਖ ਇਤਿਹਾਸ ਅੰਦਰ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਇਕ ਕ੍ਰਾਂਤੀਕਾਰੀ ਪੰਨੇ ਵਜੋਂ ਅੰਕਿਤ ਹੈ, ਜਿਸ ਦੀ …
Read More »ਬਰਫ਼ ਦੇ ਗੋਲ਼ੇ
ਬਰਫ਼ ਦੇ ਗੋਲ਼ੇ ਠੰਡੇ-ਠਾਰ ਰੰਗ ਬਰੰਗੇ ਤੇ ਖੁਸ਼ਬੂ-ਦਾਰ। ਗਰਮੀ `ਚ ਇਹ ਪਿਆਸ ਬੁਝਾਉਂਦੇ, ਸੁੱਕੇ ਬੁੱਲਾਂ ਨੂੰ ਰਾਹਤ ਦਿਵਾਉਂਦੇ ਕਰਦਾ ਜੀਅ ਖਾਈਏ ਵਾਰ-ਵਾਰ ਬਰਫ਼ ਦੇ ਗੋਲ਼ੇ ਠੰਡੇ-ਠਾਰ ਰੰਗ ਬਰੰਗੇ ਤੇ ਖੁਸ਼ਬੂ-ਦਾਰ। ਲਾਲ ਪੀਲ਼ੇ ਤੇ ਹਰੇ ਸੰਗ, ਨਾਲ ਚਾਸ਼ਨੀ ਭਰਿਆ ਰੰਗ। ਤੋਹਫ਼ੇ ਨੇ ਗਰਮੀ ਦੇ ਯਾਰ। ਬਰਫ਼ ਦੇ ਗੋਲ਼ੇ ਠੰਡੇ-ਠਾਰ ਰੰਗ ਬਰੰਗੇ ਤੇ ਖੁਸ਼ਬੂ-ਦਾਰ। ਵੇਚੇ ਗੋਲ਼ੇ ਗਰਮੀ ਵਿੱਚ ਭਾਈ, ਸਾਰੇ ਰਲ ਮਿਲ਼ …
Read More »ਸੋਚ ਦੇ ਪਰਿੰਦੇ
ਇੱਕ ਫੋਰੇ, ਦੁਨੀਆਂ ਬਿਆਨ ਕਰ ਦੇਵਾਂ ਇੱਕ ਪਲ, ਵਿੱਚ ਸੁਪਨੇ ਸਾਕਾਰ ਕਰ ਦੇਵਾਂ ਰੱਬੀ ਦੇਖਕੇ ਨਜ਼ਾਰੇ, ਟੁੱਟ ਜਾਂਦੇ ਅਕਲਾਂ ਦੇ ਜ਼ਿੰਦੇ ਬੜੀ ਦੂਰ ਜਾਂਦੇ ਮੇਰੀ ਸੋਚ ਦੇ ਪਰਿੰਦੇ। ਮਚਲਦਾ ਏ ਦਿਲ, ਰੰਗ ਦੇਖ ਕੁਦਰਤੀ ਇੱਕ ਹੀ ਨਜ਼ਾਰਾ ਤੱਕਾਂ, ਟਿਕਦੀ ਏ ਸੁਰਤੀ ਜਿਉਣ ਦੀ ਤਮੰਨਾ ਆਓਂਦੀ ਮਿਲਦੇ ਆ ਜਦੋਂ ਯਾਰਾਂ ਦੇ ਕੰਧੇ ਬੜੀ ਦੂਰ ਜਾਂਦੇ ਮੇਰੀ ਸੋਚ ਦੇ ਪਰਿੰਦੇ। ਦੁੱਖਾਂ-ਸੁੱਖਾਂ ਦੇ …
Read More »ਹਾਦਸਿਆਂ ਦੇ ਰੂ-ਬ-ਰੂ
ਹਾਦਸਿਆਂ ਦੇ ਰੂ-ਬ-ਰੂ ਹੋਇਆ ਹਾਂ ਸਦਾ ਮੈਂ। ਯਾਰਾ ਤੇਰੀ ਦੀਦ ਲਈ ਰੋਇਆ ਹਾਂ ਸਦਾ ਮੈਂ। ਤੜਫਿਆ ਹਾਂ ਲੁੜਛਿਆ ਹਾਂ ਬਿਖਰਿਆ ਤੇ ਟੁੱਟਿਆ, ਜਿਸਮ ਤੋਂ ਲੈ ਜ਼ਿਹਨ ਤੱਕ ਕੋਹਿਆ ਹਾਂ ਸਦਾ ਮੈਂ। ਨਾਜ਼ੁਕ ਨਰਮ ਨਿਮਾਣਾ ਲੱਗਦਾ ਕੰਡਿਆਂ ਨੂੰ, ਫੁੱਲਾਂ ਦੇ ਲਈ ਪੱਥਰ ਲੋਹਿਆ ਹਾਂ ਸਦਾ ਮੈਂ। ਤੇਰੀਆਂ ਸੱਧਰਾਂ ਅਰਮਾਨਾਂ ਦਾ ਕਾਤਲ ਹਾਂ ਭਾਵੇਂ, ਆਪਣੇ ਵੀ ਜਜ਼ਬਾਤਾਂ ਤੋਂ ਖੋਹਿਆ ਹਾਂ ਸਦਾ ਮੈਂ। …
Read More »ਬਾਲ ਗੀਤ (ਡੇਂਗੂ)
ਡੇਂਗੂ ਮੱਛਰ ਨੇ ਹੈ, ਹਰ ਥਾਂ ਆਪਣਾ ਜਾਲ ਵਿਛਾਇਆ, ਬੱਚਿਆਂ, ਬੁੱਢਿਆਂ, ਨੋਜਵਾਨਾਂ ਨੂੰ ਆਪਣਾ ਸ਼ਿਕਾਰ ਬਣਾਇਆ, ਪਿੰਡਾਂ, ਕਸਬਿਆਂ, ਸ਼ਹਿਰਾਂ ਦੇ ਵਿੱਚ ਇਸ ਦਾ ਹੋਇਆ ਫ਼ੈਲਾਅ। ਮਾਸਟਰ ਜੀ ਨੇ ਦੱਸਿਆ ਡੇਂਗੂ ਤੋਂ ਕਰਨਾ ਹੈ ਕਿਵੇਂ ਬਚਾਅ। ਸਵੇਰ ਦੀ ਸਭਾ ਵਿੱਚ ਮਾਸਟਰ ਜੀ ਨੇ ਕੀਤੇ ਪੇਸ਼ ਵਿਚਾਰ, ਸਾਵਧਾਨੀ ਜੋ ਵਰਤਣ ਉਹ ਨਾ ਕਦੇ ਵੀ ਹੋਣ ਬਿਮਾਰ, ਤੰਦਰੁਸਤੀ ਲਈ ਦਿੱਤੇ ਉਹਨਾਂ ਕੀਮਤੀ ਕਈ …
Read More »
Punjab Post Daily Online Newspaper & Print Media