ਵੋਟਰ ਵੀਰ ਜੀ ਰਹਿਣਾ ਸੁਚੇਤ ਪੂਰੇ, ਜਾਣਾ ਲਾਰਿਆਂ ਵਿੱਚ ਨਾ ਆ ਮੀਆਂ। ਸ਼ਕਤੀ ਵੋਟ ਦੀ ਰਾਜ ਦੇ ਭਾਗ ਬਦਲੇ, ਲੇਖੇ ਲਾਲਚ ਦੇ ਦੇਣੀ ਨਾ ਲਾ ਮੀਆਂ। ਜਿਸ ਤੋਂ ਭਲੇ ਦੀ ਹੋਵੇ ਉਮੀਦ ਕੋਈ, ਉਮੀਦਵਾਰ ਉਹ ਦਿਓ ਜਿਤਾ ਮੀਆਂ। ਕਹਿ ਕੇ ਹੋਰ ‘ਤੇ ਕਰਨ ਕੁੱਝ ਹੋਰ ਜਿਹੜੇ, ਪਾਇਓ ਉਨ੍ਹਾਂ ਨੂੰ ‘ਚੋਹਲਾ’ ਨਾ ਘਾਹ ਮੀਆਂ। ਕਵਿਤਾ 3105202401 ਰਮੇਸ਼ ਬੱਗਾ ਚੋਹਲਾ ਰਿਸ਼ੀ ਨਗਰ …
Read More »ਸਾਹਿਤ ਤੇ ਸੱਭਿਆਚਾਰ
ਨੂੰਹ-ਸੱਸ ਦੇ ਖੂਬਸੂਰਤ ਰਿਸ਼ਤੇ ਦੀ ਕਹਾਣੀ ‘ਨੀ ਮੈਂ ਸੱਸ ਕੁੱਟਣੀ-2’
ਨੂੰਹ ਅਤੇ ਸੱਸ ਦੇ ਖ਼ੂਬਸੂਰਤ ਰਿਸ਼ਤੇ ‘ਤੇ ਬਣੀ ਪੰਜਾਬੀ ਫ਼ਿਲਮ ‘ਨੀ ਮੈਂ ਸੱਸ ਕੁੱਟਣੀ’ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਦਰਸ਼ਕਾਂ ਨੂੰ ‘ਨੀ ਮੈਂ ਸੱਸ ਕੁੱਟਣੀ-2’ ਦੇਖਣ ਨੂੰ ਮਿਲੇਗੀ।ਸੱਸ ਅਤੇ ਨੂੰਹ ਦੇ ਖੂਬਸੂਰਤ ਤੇ ਸਦੀਵੀ ਰਿਸ਼ਤੇ ਦੁਆਲੇ ਘੁੰਮਦੀ ਇਹ ਫਿਲਮ ਇਸ ਰਿਸ਼ਤੇ ਦੇ ਕੌੜੇ-ਮਿੱਠੇ ਪਲਾਂ ਨੂੰ ਪਰਦੇ ‘ਤੇ ਪੇਸ਼ ਕਰਦੀ ਹੈ।ਆਪਣੇ ਸ਼ੂਟਿੰਗ ਦੇ ਦਿਨਾਂ ਤੋਂ ਹੀ ਚਰਚਾ ਵਿੱਚ ਚੱਲ ਰਹੀ …
Read More »ਪ੍ਰੀਖਿਆਵਾਂ ਮਗਰੋਂ ਸਮੇਂ ਦੀ ਸਹੀ ਵਰਤੋਂ ਜਰੂਰੀ
ਪ੍ਰੀਖਿਆਵਾਂ ‘ਤੇ ਚਰਚਾ ਅਸੀਂ ਪਹਿਲਾਂ ਹੀ ਕਰ ਚੁੱਕੇ ਹਾਂ, ਆਸ ਹੈ ਸਾਰੇ ਵਿਦਿਆਰਥੀ ਸੇਧ ਲੈਂਦੇ ਹੋਏ ਵਧੀਆ ਤਰੀਕੇ ਨਾਲ ਪ੍ਰੀਖਿਆਵਾਂ ਦਿੱਤੀਆਂ ਹੋਣਗੀਆਂ, ਨਾਲ ਬੋਰਡ ਕਲਾਸ ਦੇ ਨਤੀਜੇ ਆ ਚੁੱਕੇ ਹਨ, 8ਵੀਂ, 10ਵੀਂ, 12ਵੀਂ ਬੋਰਡ ਕਲਾਸਾਂ ਦੇ ਵਿਦਿਆਰਥੀ ਨਤੀਜੇ ਪ੍ਰਾਪਤ ਕਰ ਰਹੇ ਹਨ, ਹੁਣ ਵੀ ਕਾਫੀ ਸਮਾਂ ਖਾਲੀ ਹੁੰਦਾ ਹੈ।ਪ੍ਰੀਖਿਆਵਾਂ ਤੋਂ ਭਾਰ ਮੁਕਤ ਹੋ ਕੇ ਚੰਗੀ ਤਿਆਰੀ ਨਾਲ ਗੈਰ ਰਸਮੀ ਸਿੱਖਿਆ …
Read More »ਸੁਰਜੀਤ ਪਾਤਰ ਨੂੰ ਯਾਦ ਕਰਦਿਆਂ
ਹੋ ਸਕਦੀਆਂ ਨੇ ਹਵਾਵਾਂ ਸ਼ਾਂਤ, ਰਾਤ ਦੇ ਹਨੇਰਿਆਂ ਵਿੱਚ ਹਰਫ਼ਾਂ ਦਾ ਸੁਲਤਾਨ ਕਿਵੇਂ ਸ਼ਾਂਤ ਹੋ ਗਿਆ, ਰਾਤ ਦੇ ਹਨੇਰਿਆਂ ਵਿੱਚ ਸਾਡੇ ਸਾਹਿਤ ਦਾ ਕਿੰਨਾ ਸੋਹਣਾ ਖੁਆਬ ਸੀ ਜਿਹੜਾ ਮੈਂ ਪੂਰਾ ਹੁੰਦਾ ਦੇਖਿਆ ਫਿਰ ਵੀ ਮੈਂ ਕਿਵੇਂ ਆਖ ਦੇਵਾਂ ਕਿ ਉਹ ਸਾਥੋਂ ਦੂਰ ਹੋ ਗਿਆ ਉਮਰਾਂ ਤੋਂ ਵੀ ਵੱਧ ਨੇ ਲਿਖਤਾਂ, ਜੋ ਸੁਰਜੀਤ ਪਾਤਰ ਨੂੰ ਸੁਰਜੀਤ ਕਰਦੀਆਂ ਰਹਿਣਗੀਆਂ ਆਖਿਰ ਅਚਨਚੇਤ, ਸਾਡਾ …
Read More »ਸੱਚ ਦੇ ਵਣਜਾਰੇ
ਯਾਰੋ ਅਸੀਂ ਸੱਚ ਦੇ ਵਣਜਾਰੇ ਹਾਂ, ਚੰਨ ਵਰਗੇ ਨਾ ਸੀ ਪਰ ਤਾਰੇ ਹਾਂ। ਕਿਸਮਤ ‘ਤੇ ਵੀ ਸਾਨੂੰ ਮਾਣ ਨਹੀਂ, ਜੋ ਵੀ ਬਣੇ ਹਾਂ ਕਿਰਤ ਦੇ ਸਹਾਰੇ ਹਾਂ। ਡਾਢੇ ਤੋਂ ਅਸੀਂ ਐਵੇਂ ਡਰਦੇ ਨਹੀਂ, ਨਾ ਕਮਜ਼ੋਰਾਂ ‘ਤੇ ਪੈਂਦੇ ਭਾਰੇ ਹਾਂ। ਨਾ ਜਾਣੇ ਕੀ ਦੋਸ਼ ਹੈ ਇਸ ਜ਼ੀਨ ਚੋਂ, ਪੰਜਾਬੀ ਹਾਂ ਸਹਿੰਦੇ ਘਲੂਘਾਰੇ ਹਾਂ। ਤਕਦੀਰ ‘ਤੇ ਚੱਲੇ ਨਾ ਜ਼ੋਰ ਕੋਈ, ਹਾਰੇ ਹਾਂ …
Read More »ਲਾਰੇ-ਲੱਪਿਆਂ ਦੀ ਬਰਾਤ…
ਮਾਤਾ ਜੀ! ਮਾਤਾ ਜੀ!! ਕਰਦੇ ਹੱਥ ਜੋੜੀ ਪੰਝੀ ਤੀਹ ਜਣੇ ਦਿਨ ਚੜ੍ਹਦਿਆਂ ਘਰੇ ਆ ਗਏ।ਪੰਜਾਂ-ਸੱਤਾਂ ਜਾਣਿਆਂ ਨੇ ਆਉਂਦਿਆਂ ਸਾਰ ਹੀ ਬੜੀ ਨਿਮਰਤਾ ਨਾਲ਼ ਮਾਤਾ ਜੀ ਦੇ ਗੋਡੀ ਹੱਥ ਲਾਏ। ਜ਼ਿੰਦਗੀ ਦੇ ਸੱਤ ਦਹਾਕੇ ਹੰਢਾ ਚੁੱਕੀ ਮਾਤਾ ਦੇ ਘਰੇਲੂ ਹਾਲਾਤ ਵੇਖ ਕੇ ਇਕ ਜਣੇ ਨੇ ਵਾਅਦਿਆਂ ਦੀ ਝੜੀ ਲਾਉਣ ਤੋਂ ਬਾਅਦ ਦੋਵੇਂ ਹੱਥ ਜੋੜ ਸਿਰ ਝੁਕਾ ਕੇ ਕਿਹਾ,” ਮਾਤਾ ਜੀ ਤੁਸੀਂ …
Read More »ਆਤਮਦਾਹ
ਭਾਵੇਂ ਔਖਾ ਸਾਹ ਹੁੰਦਾ ਹੈ ਮੇਰਾ ਆਪਣਾ ਰਾਹ ਹੁੰਦਾ ਹੈ। ਅੰਨ ਦਾਤੇ ਦਾ ਟੱਬਰ ਜਾਣੇ ਕੀ ਸ਼ੈਅ ਆਤਮਦਾਹ ਹੁੰਦਾ ਹੈ। ਜੇਕਰ ਰੱਜਦੈਂ ਤਾਂ ਲਾਹ ਲੈ ਫਿਰ ਤੈਥੋਂ ਜੋ ਕੁੱਝ ਲਾਹ ਹੁੰਦਾ ਹੈ। ਜ਼ੁਲਮੀ ਬਾਰੇ ਓਹੀ ਜਾਣੇ ਜਿਸਦਾ ਪੈਂਦਾ ਵਾਹ ਹੁੰਦਾ ਹੈ। ਉਸਨੂੰ ਇਹ ਸਭ ਸੋਂਹਦਾ ਨਹੀਓਂ ਗੁੱਸੇ ਖ਼ਾਹਮ ਖਾਹ ਹੁੰਦਾ ਹੈ। ਪਿਆਰ ਮੁਹੱਬਤ ਅਸਲੀ ਜੀਵਨ ਬਾਕੀ ਤਾਂ ਸਭ ਗਾਹ ਹੁੰਦਾ …
Read More »ਉਮੀਦਵਾਰ
ਸੱਥ` ਚ ਬੈਠਿਆਂ ਚੋਣ ਮੈਦਾਨ `ਚ ਉਤਰੇ ਉਮੀਦਵਾਰਾਂ ਦੀ ਜਿੱਤ ਹਾਰ ਦੀਆਂ ਕਿਆਸ-ਅਰਾਈਆਂ ਤੇ ਭਰਵੀਂ ਚਰਚਾ ਚੱਲ ਰਹੀ ਸੀ।ਨਿਮਾਣਾ ਸਿਹੁੰ ਦਾ ਇੱਕ ਸਾਥੀ ਬੋਲਿਆ “ਇਸ ਵਾਰ ਇਹ ਗੱਲ ਸਮਝ ਨਹੀਂ ਆਈ ਕਿ ਬਹੁਤੇ ਉਮੀਦਵਾਰ ਆਪਣੇ ਹਲਕੇ ਨੂੰ ਛੱਡ ਕੇ ਦੂਰ-ਦੁਰਾਡੇ ਦੂਸਰਿਆਂ ਦੇ ਹਲਕਿਆਂ `ਚੋਂ ਚੋਣ ਮੈਦਾਨ` ਚ ਕਿਓਂ ਉਤਰੇ ਹਨ”? ਨਿਮਾਣੇ ਦੇ ਦੂਜੇ ਸਾਥੀ ਨੇ ਤੁਰੰਤ ਥੋੜ੍ਹੀ ਦੱਬਵੀਂ ਆਵਾਜ਼ `ਚ …
Read More »ਪਿਓ-ਪੁੱਤ ਦੇ ਰਿਸ਼ਤੇ ਦੀ ਕਹਾਣੀ ਹੈ ਫ਼ਿਲਮ `ਸ਼ਿੰਦਾ-ਸ਼ਿੰਦਾ ਨੋ ਪਾਪਾ`
ਪੰਜਾਬੀ ਸਿਨੇਮਾ ਤੇਜ਼ੀ ਨਾਲ ਅੱਗੇ ਵੱਲ ਨੂੰ ਵੱਧ ਰਿਹਾ ਹੈ ਤੇ ਦਰਸ਼ਕਾਂ ਲਈ ਨਵੇਂ-ਨਵੇਂ ਵਿਸ਼ੇ ‘ਤੇ ਤਿਆਰ ਫਿਲਮਾਂ ਲੈ ਕੇ ਆ ਰਿਹਾ ਹੈ।ਦਰਸ਼ਕ ਵੀ ਹੁਣ ਰਲਦੇ-ਮਿਲਦੇ ਵਿਸ਼ਿਆਂ ਵਾਲੀਆਂ ਫਿਲਮਾਂ ਨੂੰ ਨਕਾਰ ਕੇ ਕੁੱਝ ਵੱਖਰਾ ਵੇਖਣ ਦੀ ਚਾਹਤ ਰੱਖਦੇ ਹਨ।ਇਸੇ ਰੁਝਾਨ ਤਹਿਤ ਇੱਕ ਵੱਖਰੇ ਵਿਸ਼ੇ ਤੇ ਬਣ ਕੇ ਤਿਆਰ ਹੋਈ ਫ਼ਿਲਮ `ਸ਼ਿੰਦਾ-ਸ਼ਿੰਦਾ ਨੋ ਪਾਪਾ` 10 ਮਈ ਨੂੰ ਰਲੀਜ਼ ਹੋਈ ਹੈ, ਜੋ …
Read More »ਦੋਸ਼ੀ ਕੌਣ—?
ਹੁਸ਼ਿਆਰ ਵਿਦਿਆਰਥੀ ਲਗਾਤਾਰ ਜਮਾਤ ਵਿੱਚ ਗੈਰਹਾਜ਼ਰ ਚੱਲ ਰਿਹਾ ਸੀ।ਜਮਾਤ ਇੰਚਾਰਜ ਨੇ ਸੋਚਿਆ ਕਿ ਇਸ ਵਿਦਿਆਰਥੀ ਨੇ ਤਾਂ ਕਦੇ ਮੀਂਹ-ਹਨੇਰੀ ਵਿੱਚ ਵੀ ਸਕੂਲ ਤੋਂ ਛੁੱਟੀ ਨਹੀਂ ਕੀਤੀ, ਪਤਾ ਨਹੀਂ ਕੀ ਘਟਨਾ ਘਟੀ ਹੈ? ਮੈਨੂੰ ਆਪ ਉਸ ਦੇ ਘਰ ਜਾ ਕੇ ਪਤਾ ਕਰਨਾ ਚਾਹੀਦਾ ਹੈ।ਸਾਰੀ ਛੁੱਟੀ ਉਪਰੰਤ ਉਸ ਵਿਦਿਆਰਥੀ ਦਾ ਘਰ ਅਧਿਆਪਕ ਦੇ ਰਸਤੇ ਵਿੱਚ ਹੋਣ ਕਰਕੇ ਅਧਿਆਪਕ ਉਸ ਵਿਦਿਆਰਥੀ ਬਾਰੇ ਪਤਾ …
Read More »
Punjab Post Daily Online Newspaper & Print Media