Wednesday, March 25, 2026

ਸਾਹਿਤ ਤੇ ਸੱਭਿਆਚਾਰ

ਵੱਡੇ ਪਰਦੇ ‘ਤੇ ਜਲਦ ਦਿਖੇਗਾ ਹੌਬੀ ਧਾਲੀਵਾਲ ਦਾ ਫਰਜ਼ੰਦ ਜੈ ਪਾਲ ਸਿੰਘ ਧਾਲੀਵਾਲ

                ਦਮਦਾਰ ਤੇ ਰੋਹਬਦਾਰ ਅਦਾਕਾਰੀ ਨਾਲ ਪੰਜਾਬੀ ਪਰਦੇ ‘ਤੇ ਇਕ ਖਾਸ ਪਹਿਚਾਣ ਬਣਾਉਣ ਵਾਲੇ ਹੌਬੀ ਧਾਲੀਵਾਲ ਦਰਸ਼ਕਾਂ ਦਾ ਚਹੇਤੇ ਅਦਾਕਾਰ ਹਨ।ਬਾਲੀਵੁੱਡ ਤਰਜ਼ ‘ਤੇ ਪੰਜਾਬੀ ਫ਼ਿਲਮਾਂ ਦੇ ਇਸ ਸਿਰਮੌਰ ਅਦਾਕਾਰ ਦਾ ਫਰਜ਼ੰਦ ਜੈ ਪਾਲ ਸਿੰਘ ਧਾਲੀਵਾਲ ਹੁਣ ਬਾਲੀਵੁੱਡ ਪਰਦੇ ‘ਤੇ ਨਜ਼ਰ ਆਵੇਗਾ।ਦਿਵਿਆ ਫ਼ਿਲਮਜ਼ ਇੰਟਰਟੇਨਮੈਂਟ ਦੇ ਬੈਨਰ ਹੇਠ ਨਿਰਮਾਤਾ ਸਿਮਰਨ ਸੰਧੂ ਅਤੇ ਵਿਕਰਮ ਸੰਧੂ ਵਲੋਂ …

Read More »

ਨਿਰਮਾਤਾ ਨਿਰਦੇਸ਼ਕ ਸਿਮਰਨ ਸੰਧੂ ਤੇ ਵਿਕਰਮ ਸੰਧੂ

             ਕਲਾ ਖੇਤਰ ਸਿਨਮੇ ਵਿੱਚ ਨਿੱਤ ਨਵੇਂ ਨਿਰਮਾਤਾ ਨਿਰਦੇਸ਼ਕ ਆਪਣੇ ਤਜ਼ੱਰਿਬਆਂ ਨੂੰ ਅਕਸਰ ਹੀ ਸਾਂਝੇ ਕਰਦੇ ਰਹਿੰਦੇ ਹਨ।ਚੰਗੀ ਗੱਲ ਹੈ ਕਿ ਪੰਜਾਬੀ ਸਿਨਮੇ ਅਤੇ ਹੋਰ ਖੇਤਰੀ ਸਿਨਮੇ ਦੇ ਨਾਲ ਨਾਲ ਹੁਣ ਅੰਗਰੇਜ਼ੀ ਸਿਨਮੇ ਦਾ ਵੀ ਅਧਿਐਨ ਹੋ ਰਿਹਾ ਹੈ।ਇਸੇ ਤਰਜ਼ ‘ਤੇ ਦੋ ਬਹੁਤ ਹੀ ਡੂੰਘੀ ਸੋਚ ਅਤੇ ਸਮਾਜਿਕ ਮੁੱਦਿਆਂ ਨਾਲ ਜੁੜੀਆਂ ਫਿਲਮਾਂ ਰਲੀਜ਼ ਤੋਂ ਪਹਿਲਾਂ …

Read More »

ਵਾਤਾਵਰਨ

ਵਾਤਾਵਰਨ ਪਿਆਰਾ ਸਾਡੀ ਜਾਨ ਦਾ ਸਹਾਰਾ। ਇਹਦੇ ਬਾਝੋਂ ਸਾਡਾ ਹੁਣ, ਹੋਣਾ ਨਹੀਂ ਗੁਜ਼ਾਰਾ। ਰੁੱਖ਼ ਸਾਡੀ ਜ਼ਿੰਦ ਜਾਨ, ਜਿਉਂ ਪੁੱਤਾਂ ਉਤੇ ਮਾਣ। ਆਉ ਇਹਨਾਂ ਰੁਖਾਂ ਦਾ ਵੀ, ਕਰੋ ਸਨਮਾਨ। ਰੁੱਖ ਬੋਲਦਾ ਨਾ ਮੂਹੋਂ, ਬੜਾ ਹੁੰਦਾ ਏ ਵਿਚਾਰਾ, ਵਾਤਾਵਰਨ ਪਿਆਰਾ ਸਾਡੀ ਜਾਨ ਦਾ ਸਹਾਰਾ। ਇਹਦੇ ਬਾਝੋਂ ਸਾਡਾ ਹੁਣ, ਹੋਣਾ ਨਹੀਂ ਗੁਜ਼ਾਰਾ। ਪ੍ਰਦੂਸ਼ਣ ਮਕਾਉਣਾ ਸਾਡੀ, ਸੋਚ ਬੜੀ ਉਚੀ। ਹਵਾ ਐਸੀ ਵਗੇ, ਜਿਹੜੀ ਹੋਵੇ …

Read More »

ਵਰਤ (ਮਿੰਨੀ ਕਹਾਣੀ)

           ‘ਜਾਗਰਾ, ਕੀ ਗੱਲ ਅੱਜ ਜੱਸੀ ਤੇ ਰਾਣੀ ਨ੍ਹੀ ਦਿੱਸਦੀਆਂ ਕਿਤੇ, ਸੁੱਖ ਤਾਂ ਹੈ’ ਸਰਪੰਚ ਗੁਰਮੀਤ ਸਿੰਘ, ਮਨਰੇਗਾ ਮਜ਼ਦੂਰ ਜਾਗਰ ਨੂੰ ਬੋਲਿਆ। ‘ਸਰਪੰਚ ਸਾਹਬ, ਅੱਜ ਉਨ੍ਹਾਂ ਦੋਵਾਂ ਨੇ ਵਰਤ ਰੱਖਿਆ ਹੋਇਆ ਏ, ਤਾਂ ਕਰਕੇ ਉਨ੍ਹਾਂ ਨੇ ਅੱਜ ਕੰਮ ’ਤੇ ਨ੍ਹੀ ਆਉਣਾ’ ਜਾਗਰ ਬੋਲਿਆ।                 ‘ਜਾਗਰਾ, ਮੈਨੂੰ ਇਕ ਗੱਲ ਦੀ …

Read More »

ਮੈਂ ਤਾਂ ਬਾਹਰ ਹੀ ਜਾਣੈ..!

               ਪਿੰਡ ਦੇ ਬੱਸ ਅੱਡੇ ‘ਤੇ ਮੋਟਰਸਾਈਕਲ ਦੇ ਟਾਇਰ ਨੂੰ ਪੈਂਚਰ ਲਗਵਾ ਰਹੇ ਜਗਤਾਰ ਸਿੰਘ ਨੂੰ ਉਸ ਦੇ ਜਮਾਤੀ ਰਹੇ ਗੁਰਜੰਟ ਸਿੰਘ ਨੇ ਪੁੱਛਿਆ ” ਕੀ ਹਾਲ ਐ ਤਾਰੀ ? ਫ਼ਸਲ ਬਾੜੀ ਵਧੀਐ? ਉਹ ਸੱਚ ਤੇਰਾ ਮੁੰਡਾ ਕਿਹੜੀ ਕਲਾਸ ਵਿੱਚ ਹੋ ਗਿਆ?” ਇੱਕੋ ਸਾਹ ਗੁਰਜੰਟ ਕਈ ਸਾਰੇ ਸਵਾਲ ਕਰ ਗਿਆ।ਜਗਤਾਰ ਨੇ ਉਤਰ ਦਿੰਦਿਆਂ ਕਿਹਾ …

Read More »

ਫੁੱਲ ਸਟਾਪ

             ਕੋਰੋਨਾ ਮਹਾਂਮਾਰੀ ਨੇ ਜਿਥੇ ਸਾਰੇ ਵਿਸ਼ਵ ਨੂੰ ਚਿੰਤਾ `ਚ ਪਾਈ ਰੱਖਿਆ ਹੈ, ਉਥੇ ਸਾਕ-ਸਨੇਹੀਆਂ `ਚ ਵੀ ਦੂਰੀ ਪੈਦਾ ਕਰ ਦਿੱਤੀ।ਲੋਕ ਇੱਕ ਦੂਜੇ ਨੂੰ ਮਿਲਣ ਤੋਂ ਕੰਨੀ ਕਤਰਾਉਣ ਲੱਗੇ।ਨਿਮਾਣਾ ਸਿਹੁੰ ਦੇ ਗੁਆਂਢ `ਚ ਅੱਸੀਆਂ ਨੂੰ ਢੁੱਕਿਆ ਬਜ਼਼ੁਰਗ ਦੋ-ਚਾਰ ਦਿਨ ਹਸਪਤਾਲ `ਚ ਦਾਖ਼ਲ ਰਹਿਣ ਬਾਅਦ ਪੂਰਾ ਹੋ ਗਿਆ।ਕਿਸੇ ਨੇ ਅਫ਼ਵਾਹ ਉਡਾ ਦਿੱਤੀ ਕਿ ਉਸ ਦੀ ਮੌਤ …

Read More »

ਸ਼ਹੀਦੀ ਪਰੰਪਰਾ ਦੇ ਬਾਨੀ ਸ੍ਰੀ ਗੁਰੂ ਅਰਜਨ ਦੇਵ ਜੀ

               ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸਿੱਖ ਇਤਿਹਾਸ ਵਿਚ ਸ਼ਹੀਦਾਂ ਦੇ ਸਿਰਤਾਜ ਵਜੋਂ ਸਿਖ਼ਰ ਸਨਮਾਨ ਹਾਸਲ ਹੈ।ਸ਼ਹਾਦਤ ਸ਼ਬਦ ਪੜ੍ਹਦਿਆਂ, ਸੁਣਦਿਆਂ ਹੀ ਪੰਚਮ ਗੁਰੂ ਸਾਹਿਬ ਦੇ ਦਰਸ਼ਨ ਹੋ ਜਾਂਦੇ ਹਨ।ਆਪ ਅਜਿਹੀ ਸ਼ਖ਼ਸੀਅਤ ਹਨ, ਜਿਨ੍ਹਾਂ ਨੇ ਲੋਕ-ਪੀੜਾ ਅਤੇ ਲੋਕਾਈ ਦੇ ਦਰਦ ਨੂੰ ਆਪਣੇ ਪਿੰਡੇ ’ਤੇ ਝੱਲਦਿਆਂ ਆਪਣੀ ਲਾਸਾਨੀ ਸ਼ਹਾਦਤ ਦਿੱਤੀ।ਇਸ ਸ਼ਹਾਦਤ ਦਾ ਸਿੱਖ …

Read More »

ਗੁਰਬਾਣੀ ਵਿਆਕਰਣ ਤੇ ਟੀਕਾਕਾਰੀ ਦੀ ਸਿਰਮੌਰ ਹਸਤੀ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ

            ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਗ੍ਰੰਥੀ ਅਤੇ ਸ੍ਰੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਆਕਰਣ ਅਤੇ ਟੀਕਾਕਾਰੀ ਦੀ ਸਿਰਮੌਰ ਹਸਤੀ ਹੋ ਚੁੱਕੇ ਹਨ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਵਿਆਕਰਣ ਅਤੇ ਟੀਕਾਕਾਰੀ ਦੇ ਖੋਜਾਰਥੀ ਉਨ੍ਹਾਂ ਦੀ ਅਗਵਾਈ ਕਬੂਲਦੇ ਰਹੇ ਅਤੇ ਉਨ੍ਹਾਂ ਦੀ …

Read More »

ਰੱਬ ਕੋਲੋਂ ਖੈਰ ਮੰਗਾਂ (ਟੱਪੇ)

ਕੰਧੋਲੀਆ ਹਾਏ ਉਏ ਕੰਧੋਲੀਆ , ਉਂਝ ਸਾਰਾ ਜੱਗ ਕਹੇ ਜੱਗ ਜਨਣੀ ਫੇਰ ਕਾਸਤੋਂ ਧੀਆਂ ਪੈਰਾਂ ਵਿੱਚ ਰੋਲੀਆਂ,, ਕੰਧੋਲੀਆ ਹਾਏ ਓਏ ਕੰਧੋਲੀਆ…… ਆਪੇ ਹਾਏ ਓਏ ਆਪੇ, ਉਂਝ ਮਿਲਿਆ ਏ ਰੱਬ ਦਾ ਦਰਜ਼ਾ ਪਰ ਕੁੱਖਾਂ ਵਿੱਚ ਧੀਆਂ ਨੂੰ ਮਾਰਦੇ ਮਾਪੇ, ਆਪੇ ਹਾਏ ਓਏ ਆਪੇ…… ਖੇੜੇ ਹਾਏ ਓਏ ਖੇੜੇ, ਹਇਓ ਰੱਬਾ ਉਹਨਾਂ ਡਾਕਟਰਾਂ ਨੂੰ ਢੋਈ ਨਾ ਮਿਲੇ ਚਾਰ ਛਿੱਲੜਾਂ ਖਾਤਰ ਧੀਆਂ ਨੂੰ ਮਾਰਦੇ …

Read More »

ਹੱਕ ਦੇ ਨਿਬੇੜੇ (ਮਿੰਨੀ ਕਹਾਣੀ)

                ਜੰਗੀਰ ਸਿੰਓ ਉਮਰ ਪੱਖੋਂ ਅੱਸੀ ਸਾਲ ਦੇ ਨੇੜੇ-ਤੇੜੇ ਸੀ।ਤੁਰਨਾ ਫਿਰਨਾ ਉਸ ਲਈ ਔਖਾ ਸੀ।ਪਰ ਸੱਥ ਵਿੱਚ ਆ ਕੇ ਦੇਸ਼ ਦੇ ਵਿਗੜੇ ਹਲਾਤਾਂ ਬਾਅਦ ਪੁੱਛਦਾ ਰਹਿੰਦਾ।“ਸ਼ੇਰਾ ਮੈਂ ਦਿੱਲੀ ਤਾਂ ਨਹੀਂ ਜਾ ਸਕਿਆ, ਸਹੋਰੇ ਹੱਡ-ਪੈਰ ਜਾਵਬ ਦੇਈ ਜਾਂਦੇ ਆ, ਪਰ ਮੇਰਾ ਦਿਲ ਜਾਣ ਨੂੰ ਬੜਾ ਕਰਦਾ ਐ।ਜਵਾਕ ਕਹਿੰਦੇ ਐ ਅਸੀਂ ਹੈਗੇ ਨਾ ਜਾਣ ਲਈ, …

Read More »