ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ ਅਦਾਕਾਰ ਨਵਦੀਪ ਕਲੇਰ ਤੇ ਅਦਾਕਾਰਾ ਪੂਨਮ ਸੂਦ ਕਾਮੇਡੀ ਅਤੇ ਵਿਆਹ ਕਲਚਰ ਵਾਲੀਆਂ ਫ਼ਿਲਮਾਂ ਦੀ ਭੀੜ ‘ਚੋਂ ਨਿਕਲਦਿਆਂ ਲਾਕਡਾਊਨ ਤੋਂ ਬਾਅਦ ਪੰਜਾਬੀ ਸਿਨਮੇ ਨੇ ਕਰਵਟ ਲਈ ਹੈ।‘ਉਚਾ ਪਿੰਡ’ ਬਾਰੇ ਇੱਕ ਲੇਖ ਪਹਿਲਾਂ ਸਕੂਲ ਦੀਆਂ ਕਿਤਾਬਾਂ ‘ਚ ਪੜ੍ਹਿਆ ਕਰਦੇ ਸੀ।ਜਿਸ ਬਾਰੇ ਹੁਣ ਇੱਕ ਪੰਜਾਬੀ ਫ਼ਿਲਮ ਵੀ ਬਣਨ ਜਾ ਰਹੀ ਹੈ ਇਸ ਫ਼ਿਲਮ ਦਾ ਪੋਸਟਰ ਬੀਤੇ ਦਿਨੀਂ ਰਲੀਜ਼ …
Read More »ਸਾਹਿਤ ਤੇ ਸੱਭਿਆਚਾਰ
ਰੱਬ ਦੇ ਘਰ….. (ਛੋਟੀ ਕਹਾਣੀ)
ਸੁਖਮਨੀ ਆਪਣੇ ਦਾਦੇ ਨੂੰ ਬਹੁਤ ਪਿਆਰ ਕਰਦੀ ਸੀ।ਨਿੱਕੀ ਤੋਂ ਨਿੱਕੀ ਗੱਲ ਆਪਣੇ ਦਾਦਾ ਜੀ ਨਾਲ ਸਾਂਝੀ ਕਰਨਾ ਉਹ ਆਪਣਾ ਫਰਜ਼ ਸਮਝਦੀ ਸੀ।ਬੇਸ਼ਕ ਸੁਖਮਨੀ ਦੀ ਅਜੇ ਉਮਰ ਜਿਆਦਾ ਨਹੀਂ ਸੀ।ਪਰ ਫਿਰ ਗੱਲਾਂ ਬਹੁਤ ਸਿਆਣੀਆਂ ਕਰਿਆ ਕਰਦੀ।ਸੁਖਮਨੀ ਨੂੰ ਇਹ ਨਹੀਂ ਕਿ ਇਕੱਲਾ ਦਾਦਾ ਹੀ ਲਾਡ ਪਿਆਰ ਜ਼ਿਆਦਾ ਕਰਦਾ ਸੀ।ਸਾਰੇ ਪਰਿਵਾਰ ਤੋਂ ਇਲਾਵਾ ਆਂਢ-ਗੁਆਂਢ ਵੀ ਬਹੁਤ ਪਿਆਰਦਾ …
Read More »ਕਬੀਲਦਾਰੀ
ਨਾਲ ਸੰਕੋਚ ਦੇ ਲਾਈ ਕਬੀਲਦਾਰੀ। ਆਖਰ ਇੱਕ ਦਿਨ ਓਹ ਵੀ ਟੁੱਟ ਜਾਂਦੀ। ਟੁੱਟ ਜਾਂਦੇ ਜਦੋਂ ਪਿਆਰ ਨੇ ਭਾਈਆ ਦੇ। ਗਰਦਨ ਸੱਥਾਂ ‘ਚ ਬਾਪੂ ਦੀ ਝੁਕ ਜਾਂਦੀ। ਵਿੱਚ ਫਿਕਰਾਂ ਦੇ ਤੜਫਦੀ ਜ਼ਿੰਦ ਜਦੋਂ। ਅੰਦਰੋਂ ਅੰਦਰੀ ਸੜ ਕੇ ਓਹ ਸੁੱਕ ਜਾਂਦੀ। ਕਿਵੇਂ ਵਡਿਆਈ ਕਰੇ ਓਹ ਆਪਣੇ ਦੀ। ਗੱਲ ਵਾਰ ਵਾਰ ਆ ਗਲੇ ‘ਚ ਰੁਕ ਜਾਂਦੀ। ਸੁਪਨੇ ਦਿਲ ਦੇ ਜਿਉਂਦਿਆਂ ਮਰ ਜਾਦੇ। ਆਸ …
Read More »ਨੱਚਣਾਂ ਤੀਆਂ ‘ਚ….
ਸਾਉਣ ਮਹੀਨੇ ਵਾਲੀ ਚੱਲੀ ਗੱਲ ਜੀ ਪੇਕੇ ਜਾਣ ਵਾਲਾ ਕੋਈ ਦੱਸੋ ਹੱਲ ਜੀ ਰਹਿ ਨਾ ਜਾਵਾਂ ਜਾਣਾ ਗੱਡੀ ਚੜ੍ਹ ਕੇ ਨੱਚਣਾਂ ਤੀਆਂ ‘ਚ, ਸਖੀਆਂ ਨਾਲ ਖੜ ਕੇ। ਪੇਕੇ ਘਰ ਦੁੱਧ ਮੱਖਣਾਂ ਨਾਲ ਪਲੀ ਜੀ ਲੋਚਦੇ ਸੀ ਅਗਲੇ ਘਰ ਹੋਵੇ ਭਲੀ ਜੀ ਪੀਲੇ ਦਪੁੱਟੇ ਤੇ ਮੋਤੀ ਰੱਖੇ ਮੈਂ ਜੜ ਕੇ ਨੱਚਣਾਂ ਤੀਆਂ ‘ਚ, ਸਖੀਆਂ ਨਾਲ ਖੜ ਕੇ। ਸਖੀਆਂ ਦੀ ਮੈਨੂੰ ਯਾਦ …
Read More »ਆਇਆ ਸਾਵਣ ਮਨ ਪ੍ਰਚਾਵਣ
ਸਾਵਣ ਦੇ ਮਹੀਨੇ ਕਾਲੀਆਂ ਘਟਾਵਾਂ ਇਕ ਪਾਸਿਓਂ ਆਉਂਦੀਆਂ ਮੀਂਹ ਦੀਆਂ ਫੁਹਾਰਾਂ ਪਾ ਔਹ ਗਈਆਂ, ਔਹ ਗਈਆਂ।ਕੁੜੀਆਂ ਚਿੜੀਆਂ ਦੇ ਪਾਏ ਵੰਨ ਸੁਵੰਨੇ ਕੱਪੜੇ ਗਿੱਲੇ ਕਰ ਜਾਂਦੀਆਂ ਹਨ।ਚੀਚ ਵਹੁਟੀਆਂ ਬਣੀਆਂ ਵਾਲਾਂ ਨੂੰ ਮਾੜਾ ਜਿਹਾ ਛੰਡ ਫਿਰ ਗੁਟਕਣ ਲੱਗ ਪੈਂਦੀਆਂ ਹਨ।ਕਦਰਤ ਰਾਣੀ ਦਾ ਕ੍ਰਿਸ਼ਮਾ ਹੀ ਹੈ ਕਿ ਰੁੰਡ ਮਰੁੰਡ ਰੁੱਖ, ਘਾਹ ਪੱਠਾ ਸਭ ਹਰਿਆ ਹੋ ਜਾਂਦਾ ਹੈ।ਸਾਰੀ …
Read More »ਖੁੱਲਗੇ ਸਕੂਲ
ਖੁੱਲਗੇ ਸਕੂਲ ਬੱਚੇ ਖੁਸ਼ ਮਿੱਤਰੋ ਆਊਗੀ ਬੱਸ ਰਹੇ ਪੁੱਛ ਮਿੱਤਰੋ ਸਕੂਲ ਬੈਗ ਮੋਢਿਆਂ ‘ਤੇ ਪਾਏ ਨੇ ਬੇਬੇ ਬਾਪੂ ਨਾਲ ਚੜ੍ਹਾਉਣ ਆਏ ਨੇ। ਰੋਟੀ ਵਾਲੇ ਡੱਬੇ ਫੜੇ ਹੱਥ ਮਿੱਤਰੋ ਹਮੇਸ਼ਾਂ ਬੱਚੇ ਬੋਲਦੇ ਨੇ ਸੱਚ ਮਿੱਤਰੋ ਦੁਨੀਆਂ ‘ਤੇ ਨਾਮ ਕਮਾਉਣ ਆਏ ਨੇ ਬੇਬੇ ਬਾਪੂ ਨਾਲ ਚੜ੍ਹਾਉਣ ਆਏ ਨੇ। ਬੱਸ ਵਿੱਚ ਚੜ੍ਹ ਜਾਣ ਸਕੂਲ ਮਿੱਤਰੋ ਸਿੱਖਦੇ ਨੇ ਏਥੇ ਨਵੇਂ ਅਸੂਲ ਮਿੱਤਰੋ ਮਾਪਿਆਂ ਦੇ …
Read More »ਵਿਰਾਸਤੀ ਰੁੱਖ
ਲਸੂੜਾ ਪਿੱਪਲ ਤੂਤ ਨਾ ਛੱਡਿਆ ਲੱਕੜਹਾਰੇ ਨੇ। ਪਿਲਕਣ ਸਿੰਬਲ ਹਿੰਜ਼ਣ ਵੱਢਿਆ ਤਿੱਖੇ ਆਰੇ ਨੇ। ਕੰਡਿਆਂ ਕਰਕੇ ਰੁੱਖ ਗੇਰਤਾ ਤੂੰ ਓਏ ਬੇਰੀ ਦਾ। ਰੱਖਿਆ ਨਾ ਖ਼ਿਆਲ ਮਨੁੱਖਾ ਵਾਟ ਲੰਬੇਰੀ ਦਾ। ਭਰੇਂਗਾ ਤੂੰ ਹਰਜ਼ਾਨਾ ਇੱਕ ਦਿਨ ਗ਼ਲਤੀ ਤੇਰੀ ਦਾ। ਯਾਦ ਕਰੇਂਗਾ ਇਮਲੀ ਮਹਿੰਦੀ ਜੰਡ ਕਰੀਰਾਂ ਨੂੰ ਜਦ ਆਕਸੀਜਨ ਨਾ ਮਿਲੀ ਇਹਨਾਂ ਸੋਹਲ ਸਰੀਰਾਂ ਨੂੰ। ਟੁੱਟ ਜਾਊ ਘਮੰਡ `ਤੇਰਾ ਕੁਦਰਤ ਦੇ ਵੈਰੀ ਦਾ। …
Read More »ਕਾਵਿਤਰੀ ਡਾ: ਸਤਿੰਦਰਜੀਤ ਕੌਰ ਬੁੱਟਰ (ਸਟੇਟ ਐਵਾਰਡੀ)
‘ਜ਼ਖਮੀ ਰੂਹ`, ‘ਤਿੜਕੇ ਰਿਸ਼ਤੇ`, ‘ਦਰਪਣ`, ‘ਧਰਤ ਪੰਜਾਬ ਦੀ`, ‘ਸ਼ੀਸ਼ਾ ਬੋਲਦਾ ਹੈ`, ‘ਨਵੀਆਂ ਪੈੜਾਂ` ਅਤੇ ‘ਫੁੱਲ-ਕਲੀਆਂ` ਆਦਿ ਆਪਣੀਆਂ ਮੌਲਿਕ ਪੁਸਤਕਾਂ ਦੇ ਨਾਲ-ਨਾਲ, ‘ਨਵੀਆਂ ਪੈੜਾਂ`, ‘ਜਜ਼ਬਾਤ ਦੇ ਪਰਦੇ`, ‘ਬੂੰਦ-ਬੂੰਦ ਸਮੁੰਦਰ` ਅਤੇ ਰੰਗਰੇਜ਼ ਆਦਿ ਜਿਹੀਆਂ ਅਨੇਕਾਂ ਸਾਂਝੀਆਂ ਕਾਵਿ-ਪ੍ਰਕਾਸ਼ਨਾਵਾਂ ਵਿੱਚ ਹਾਜ਼ਰੀਆਂ ਭਰ ਚੁੱਕੀ, ਡਾ: ਸਤਿੰਦਰਜੀਤ ਕੌਰ ਬੁੱਟਰ ੳਚਾਈਆਂ ਨੂੰ ਛੂਹ ਚੁੱਕਾ ਇਕ ਸਨਮਾਨਿਆ ਸਤਿਕਾਰਿਆ ਨਾਂ ਹੈ। …
Read More »ਖਾ ਗਏ ਮੋਬਾਇਲ – ਬਚਪਨ ਤੇ ਜਵਾਨੀ
ਜੇਕਰ ਕੁੱਝ ਦਹਾਕੇ ਪਿੱਛੇ ਵੱਲ ਝਾਤ ਮਾਰੀਏ ਤਾਂ ਸੱਚਮੁੱਚ ਹੀ ਲਗਦਾ ਹੈ ਕਿ ਕਿਥੇ ਗਏ ਉਹ ਬਚਪਨ ਅਤੇ ਜਵਾਨੀ ਜਿਸ ਸਮੇ ਛੋਟੇ-ਛੋਟੇ ਬਾਲ ਗੁੱਡੀਆਂ-ਪਟੋਲੇ, ਗੁੱਲੀ ਡੰਡਾ, ਬੰਟੇ, ਲੁੱਕਣ ਮੀਚੀ, ਬਾਂਦਰ ਕਿੱਲਾ ਆਦਿ ਛੋਟੀਆਂ-2 ਖੇਡਾਂ ਨਾਲ ਖੇਡਦੇ ਖੇਡਦੇ ਵੱਡੇ ਹੋ ਜਾਂਦੇ ਪਤਾ ਹੀ ਨਾ ਚੱਲਦਾ।ਇਸ ਤਰ੍ਹਾਂ ਜਦ ਜਵਾਨੀ ਵਿੱਚ ਪੈਰ ਧਰਦੇ ਤਾਂ ਬੇਬੇ-ਬਾਪੂ ਹੋਲੀ-2 ਕੰਮਾਂ ਵਿੱਚ …
Read More »ਸਾਈਕਲ ਦੀ ਸਵਾਰੀ (ਬਾਲ ਕਵਿਤਾ)
ਸਾਈਕਲ ਦੀ ਸਵਾਰੀ ਸਾਈਕਲ ਦੀ ਸਵਾਰੀ ਮੈਨੂੰ ਲੱਗਦੀ ਪਿਆਰੀ ਵੱਡੇ ਪਹੀਆਂ ਦੇ ਨਾਲ, ਇਹਨੂੰ ਨਿੱਕੇ ਪਹੀਏ ਲੱਗੇ। ਮੈਨੂੰ ਡਿੱਗਣ ਨਾ ਦਿੰਦੇ, ਜਦੋਂ ਤੇਜ਼ੀ ਨਾਲ ਭੱਜੇ। ਸਾਰੇ ਕਹਿਣ ਬੜਾ ਸੋਹਣਾ, ਇਹਦੀ ਦਿੱਖ ਵੀ ਨਿਆਰੀ। ਸਾਈਕਲ ਦੀ ਸਵਾਰੀ, ਮੈਨੂੰ ਲੱਗਦੀ ਪਿਆਰੀ। ਲੱਗੀ ਨਿੱਕੀ ਜਿਹੀ ਘੰਟੀ। ਹੈਂਡਲ ਦੇ ਨਾਲ ਟਰਨ-ਟਰਨ ਜਦੋਂ ਵੱਜੇ, ਵੇਖਣ ਗੁਰਫਤਹਿ ਗੁਰਲਾਲ। ਇਹ ਨਾਨਕੇ ਲਿਆਏ, ਮੇਰੇ ਉਤੋਂ ਜਾਣ ਵਾਰੀ। ਸਾਇਕਲ …
Read More »