ਕੰਧੋਲੀਆ ਹਾਏ ਉਏ ਕੰਧੋਲੀਆ , ਉਂਝ ਸਾਰਾ ਜੱਗ ਕਹੇ ਜੱਗ ਜਨਣੀ ਫੇਰ ਕਾਸਤੋਂ ਧੀਆਂ ਪੈਰਾਂ ਵਿੱਚ ਰੋਲੀਆਂ,, ਕੰਧੋਲੀਆ ਹਾਏ ਓਏ ਕੰਧੋਲੀਆ…… ਆਪੇ ਹਾਏ ਓਏ ਆਪੇ, ਉਂਝ ਮਿਲਿਆ ਏ ਰੱਬ ਦਾ ਦਰਜ਼ਾ ਪਰ ਕੁੱਖਾਂ ਵਿੱਚ ਧੀਆਂ ਨੂੰ ਮਾਰਦੇ ਮਾਪੇ, ਆਪੇ ਹਾਏ ਓਏ ਆਪੇ…… ਖੇੜੇ ਹਾਏ ਓਏ ਖੇੜੇ, ਹਇਓ ਰੱਬਾ ਉਹਨਾਂ ਡਾਕਟਰਾਂ ਨੂੰ ਢੋਈ ਨਾ ਮਿਲੇ ਚਾਰ ਛਿੱਲੜਾਂ ਖਾਤਰ ਧੀਆਂ ਨੂੰ ਮਾਰਦੇ …
Read More »ਸਾਹਿਤ ਤੇ ਸੱਭਿਆਚਾਰ
ਹੱਕ ਦੇ ਨਿਬੇੜੇ (ਮਿੰਨੀ ਕਹਾਣੀ)
ਜੰਗੀਰ ਸਿੰਓ ਉਮਰ ਪੱਖੋਂ ਅੱਸੀ ਸਾਲ ਦੇ ਨੇੜੇ-ਤੇੜੇ ਸੀ।ਤੁਰਨਾ ਫਿਰਨਾ ਉਸ ਲਈ ਔਖਾ ਸੀ।ਪਰ ਸੱਥ ਵਿੱਚ ਆ ਕੇ ਦੇਸ਼ ਦੇ ਵਿਗੜੇ ਹਲਾਤਾਂ ਬਾਅਦ ਪੁੱਛਦਾ ਰਹਿੰਦਾ।“ਸ਼ੇਰਾ ਮੈਂ ਦਿੱਲੀ ਤਾਂ ਨਹੀਂ ਜਾ ਸਕਿਆ, ਸਹੋਰੇ ਹੱਡ-ਪੈਰ ਜਾਵਬ ਦੇਈ ਜਾਂਦੇ ਆ, ਪਰ ਮੇਰਾ ਦਿਲ ਜਾਣ ਨੂੰ ਬੜਾ ਕਰਦਾ ਐ।ਜਵਾਕ ਕਹਿੰਦੇ ਐ ਅਸੀਂ ਹੈਗੇ ਨਾ ਜਾਣ ਲਈ, …
Read More »ਪਨੀਰੀ (ਮਿੰਨੀ ਕਹਾਣੀ)
ਨਛੱਤਰ ਸਿੰਘ ਭੱਜਿਆ-ਭੱਜਿਆ ਪਿੰਡ ਵੱਲੋਂ ਆਇਆ ਤੇ ਖੇਤ ’ਚੋਂ ਝੋਨੇ ਦੀ ਪਨੀਰੀ ਪੁੱਟ ਰਹੇ ਗੁਰਦਿਆਲ ਸਿੰਘ ਨੂੰ ਬੋਲਿਆ, ‘ਗੁਰਦਿਆਲ ਸਿਆਂ, ਓਏ ਗੁਰਦਿਆਲ ਸਿਆਂ, ਛੇਤੀ ਦੇਣੇ ਮੇਰੇ ਨਾਲ ਪਿੰਡ ਨੂੰ ਚੱਲ।’ ‘ਓਏ ਕੀ ਗੱਲ ਹੋਗੀ ਨਛੱਤਰਾ, ਐਨਾ ਸਾਹ ਕਿਉਂ ਚੜਾਇਐ।’ ‘ਗੱਲ …
Read More »ਬੁਝਾਰਤਾਂ
1. ਸ਼ੁਕਰ-ਸ਼ੁਕਰ ਘਰ ਬੰਨਿਆ, ਦਰ ਨੂੰ ਲਾਈ ਅੱਗ, ਭਲੀ ਹੋਈ ਘਰ ਜਲ਼ ਗਿਆ, ਸ਼ੋਭਾ ਹੋਈ ਵਿਚ ਜੱਗ। 2. ਕੁੱਕੜੀ ਚਿੱਟੀ ਨੀਲੇ ਪੈਰ, ਕੁੱਕੜੀ ਚੱਲੀ ਸ਼ਹਿਰੋਂ-ਸ਼ਹਿਰ। 3. ਮੇਰੇ ਦੰਦ ਕੋਈ ਨਾ, ਮੇਰੀ ਰੋਟੀ ਪੱਥਰ। ਮੀਲਾਂ ਮੀਲਾਂ ਉੱਤੇ, ਦਿੰਦਾ ਯਾਰਾਂ ਦੇ ਪੱਤਰ। 4. ਨਿੱਕਾ ਜਿਹਾ ਵਹਿੜਕਾ,ਦੋ ਸਿੰਗੀ ਮਾਰੇ। 5. ਨਵੀਂ ਨਵੀਂ ਵਹੁਟੀ ਆਈ, ਢਿੱਡ ਨੂੰ ਮਹਿੰਦੀ ਲਾਈ। 6. ਜਿਉਂਦੀ ਵੀ ਕੰਨ ਹਿਲਾਵੇ, …
Read More »ਸੂਰਬੀਰ ਯੋਧਾ ਬਾਬਾ ਬੀਰ ਸਿੰਘ ਨੌਰੰਗਾਬਾਦੀ
ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਖੇਮਕਰਨ ਨੂੰ ਜਾਂਦੀ ਜਰਨੈਲੀ ਸੜਕ ’ਤੇ ਸਥਿਤ ਇਤਿਹਾਸਕ ਅਸਥਾਨ ਬੀੜ ਬਾਬਾ ਬੁੱਢਾ ਜੀ ਸਾਹਿਬ ਤੋਂ ਅੱਗੇ ਲੰਘ ਕੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸਪੁੱਤਰੀ ਬੀਬੀ ਵੀਰੋ ਜੀ, ਗੁਰੂ ਘਰ ਦੇ ਅਨਿਨ ਸਿੱਖ ਭਾਈ ਲੰਗਾਹ ਜੀ ਅਤੇ ਖਿਦਰਾਣੇ ਦੀ ਢਾਬ ਦੀ ਜੰਗ ਦੀ ਪ੍ਰਮੁੱਖ ਪਾਤਰ ਮਾਈ …
Read More »ਹੱਥਾਂ ਦੀ ਮੈਲ
ਜਿੰਨੂ ਮੈਲ ਹੱਥਾਂ ਦੀ ਕਹਿੰਦੇ ਨੇ, ਉਹ ਸਾਰੇ ਐਬ ਛੁਪਾਉਂਦੀ ਏ। ਮਸ਼ਟੰਡੇ ਚੋਰ ਚੁਗੱਟਿਆਂ ਨੂੰ, ਇਹ ਮੂਹਰੇ ਕਰ ਬਿਠਾਉਂਦੀ ਏ। ਰਿਸ਼ਵਤਖੋਰ ਖੁਸ਼ੀ ਵਿੱਚ ਭੂਤਰਦੇ, ਮੱਛਰ ਕੇ ਭੰਗੜੇ ਪਾਉਂਦੇ ਨੇ। ਰੁਲ਼ੇ ਇਮਾਨਦਾਰੀ ਵਿੱਚ ਪੈਰਾਂ ਦੇ, ਸਗੋਂ ਦੱਬ ਕੇ ਖੂੰਜ਼ੇ ਲਾੳਂੁਦੇ ਨੇ। ਇਹ ਦੁਨੀਆਂ ਖਾਤਰ ਪੈਸੇ ਦੇ, ਗਿਰਗਿਟ ਵਾਂਗ ਰੰਗ ਵਟਾਉਂਦੀ ਏ। ਜਿੰਨੂ ਮੈਲ ਹੱਥਾਂ ਦੀ ਕਹਿੰਦੇ ਨੇ, ਉਹ ਸਾਰੇ ਐਬ ਛੁਪਾਉਂਦੀ …
Read More »ਡੇਂਗੂ
ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਭਾਰਤ ਸਰਕਾਰ ਵਲੋਂ ਹਰ ਸਾਲ 16 ਮਈ ਨੂੰ ਪੂਰੇ ਭਾਰਤ ਵਿੱਚ ਡੇਂਗੂ ਦਿਵਸ ਮਨਾਇਆ ਜਾਂਦਾ ਹੈ।ਇਸ ਦਿਨ ਡੇਂਗੂ ਤੋਂ ਬਚਾਅ ਲਈ ਜਨਤਕ ਸਥਾਨਾਂ ‘ਤੇ ਜਾਗਰੂਕਤਾ ਪੈਦਾ ਕੀਤੀ ਜਾਂਦੀ ਹੈ, ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵਲੋਂ ਵੀ ਹਫਤਾਵਾਰੀ ਕਾਫੀ ਪ੍ਰੋਗਰਾਮ ਰੱਖੇ ਜਾਂਦੇ ਹਨ। …
Read More »ਕੋਰੋਨਾ ਵਿਗੜ ਗਿਆ
ਆਪਣਾ ਆਪ ਬਚਾਓ, ਕਰੋਨਾ ਵਿਗੜ ਗਿਆ ਐਵੇਂ ਨਾ ਜਾਨ ਗਵਾਓ, ਕਰੋਨਾ ਵਿਗੜ ਗਿਆ। ਆਪੇ ਹੀ ਆਪਣਾ-ਆਪ ਬਚਾਉਣਾ ਪੈਣਾ ਹੈ ਛੋਟਿਆਂ ਬੱਚਿਆਂ ਤਾਈਂ ਸਮਝਾਉਣਾ ਪੈਣਾ ਹੈ ਪਿਆਰ ਨਾਲ ਸਮਝਾਓ, ਕਰੋਨਾ ਵਿਗੜ ਗਿਆ ਆਪਣਾ ਆਪ ਬਚਾਓ ਕਰੋਨਾ ਵਿਗੜ ਗਿਆ ਐਵੈਂ ਨਾ ਜਾਨ ਗਵਾਓ, ਕਰੋਨਾ ਵਿਗੜ ਗਿਆ। ਕੋਵਿਡ 19 ਦਾ ਟੀਕਾ ਵੀ, ਤਾਂ ਬੜਾ ਜਰੂਰੀ ਹੈ ਕਰੋਨਾ ਰੋਕਣ ਲਈ ਤਾਂ, ਕਹਿੰਦੇ ਦਸਤੂਰੀ ਹੈ …
Read More »ਚੜ੍ਹਦੀ ਕਲਾ
ਭਲਾ ਕਿਸੇ ਦਾ ਕਰ ਕੇ ਹੱਥੀਂ, ਫਿਰ ਮੰਗੀਂ ਸਰਬਤ ਦਾ ਭਲਾ; ਤੂੰ ਔਖੀ ਘਾਟੀ ਜੇ ਚੜ੍ਹ ਜਾਵੇਂ, ਲੋਕ ਕਹਿਣਗੇ ਚੜ੍ਹਦੀ ਕਲਾ। ਜੀਵਨ ਸਫਲ ਬਣਾਉਣਾ ਹੈ ਜੇ, ਤਾਂ ਕਿਰਤ ਕਰਨ ਤੋਂ ਡੋਲੀਂ ਨਾ। ਮਿੱਠੀ ਬੜੀ ਹੈ ਗੁਰਾਂ ਦੀ ਬਾਣੀ, ਹੰਕਾਰ ‘ਚ ਕਦੇ ਵੀ ਬੋੋਲੀਂ ਨਾ। ਤੂੰ ਹੱਥ ‘ਚ ਫੜੀਂ ਛੁਰੀ ਨਾ ਹੋਵੇ ਨਾ ਛੁਰੀ ਦੇ ਹੇਠਾਂ ਹੋਵੇ ਗਲਾ; ਭਲਾ ਕਿਸੇ ਦਾ …
Read More »ਆਕਸੀਜ਼ਨ
ਅੱਜ ਕਰੋਨਾ ਮਹਾਂਮਾਰੀ ਨਾਲ ਹਸਪਤਾਲ ਮਰੀਜ਼ਾਂ ਨਾਲ ਭਰੇ ਪਏ ਹਨ ਤੇ ਆਕਸੀਜ਼ਨ ਦੀ ਵੱਡੀ ਕਿੱਲਤ ਦਾ ਸਾਹਮਣਾ ਕਰਦਿਆਂ ਅਨੇਕਾਂ ਮਨੁੱਖੀ ਜਾਨਾਂ ਜਾ ਰਹੀਆਂ ਹਨ, ਪਰ ਅਸੀਂ ਕਿੰਨੇ ਖੁਦਗਰਜ਼ ਇਨਸਾਨ ਹਾਂ।ਜਿੰਨਾਂ ਨੂੰ ਅਜਿਹੇ ਭਿਆਨਕ ਸਮੇਂ ‘ਚ ਵੀ ਮਨੁੱਖੀ ਜੀਵਨ ਵਿੱਚ ਦਰੱਖਤਾਂ ਦੀ ਅਹਿਮੀਅਤ ਬਾਰੇ ਸਮਝ ਨਹੀਂ ਆਈ। …
Read More »
Punjab Post Daily Online Newspaper & Print Media