ਪ੍ਰੀਖਿਆ ਦੇ ਦਿਨ ਆਏ ਬੱਚਿਓ ਪੜ੍ਹਾਈ ਵੱਲ ਧਿਆਨ ਵਧਾਓ ਬੱਚਿਓ ਸਾਰੇ ਵਿਸ਼ਿਆਂ ਦੀ ਕਰ ਲਓ ਤਿਆਰੀ ਜਲਦ ਆਉਣੀ ਸਾਰਿਆਂ ਦੀ ਵਾਰੀ ਬਹੁ ਵਿਕਲਪੀ ਪ੍ਰਸ਼ਨਾਂ ਦੀ ਖਿੱਚੋ ਤਿਆਰੀ ਛੋਟੇ ਪ੍ਰਸ਼ਨਾਂ ਦੀ ਵੀ ਆਉਣੀ ਵਾਰੀ ਨਕਸ਼ੇ ਦੀ ਕਰਨੀ ਪੂਰੀ ਤਿਆਰੀ ਅੱਠ ਨੰਬਰਾਂ ਨੇ ਬੱਚਤ ਕਰਨੀ ਭਾਰੀ ਸਾਰਾ ਪੇਪਰ ਕਰਨਾ ਹੈ ਪੂਰਾ ਤਿੰਨ ਘੰਟਿਆਂ ਦਾ ਸਮਾਂ ਹੋ ਜਾਣਾ ਪੂਰਾ ਸਾਰੇ ਪ੍ਰਸ਼ਨ ਬਹੁਤ ਜਰੂਰੀ …
Read More »ਸਾਹਿਤ ਤੇ ਸੱਭਿਆਚਾਰ
‘ਵੇਖੀ ਜਾ ਛੇੜੀ ਨਾ’ ਫ਼ਿਲਮ ਨਾਲ ਚਰਚਾ ‘ਚ ਹੈ ਨਿਰਦੇਸ਼ਕ ਮਨਜੀਤ ਸਿੰਘ ਟੋਨੀ
ਮਨਜੀਤ ਸਿੰਘ ਟੋਨੀ ਪੰਜਾਬੀ ਫ਼ਿਲਮਾਂ ਲਈ ਸ਼ਿੱਦਤ ਨਾਲ ਜੁੜਿਆ ਲੇਖਕ ਨਿਰਦੇਸ਼ਕ ਹੈ।ਜਿਸ ਨੇ ਆਪਣੀਆਂ ਮੁੱਢਲੀਆ ਫ਼ਿਲਮਾਂ ‘ਕੁੜਮਾਈਆਂ, ਵਿੱਚ ਬੋਲੂਗਾ ਤੇਰੇ, ਤੂੰ ਮੇਰਾ ਕੀ ਲੱਗਦਾ’ ਝੱਲੇ ਪੈ ਗਏ ਪੱਲੇ, ਤੇ ‘ਜੱਟਸ ਲੈਂਡ’ ਆਦਿ ਨਾਲ ਪੰਜਾਬੀ ਸਿਨਮੇ ਨੂੰ ਪ੍ਰਫੁੱਲਿਤ ਕੀਤਾ।ਪੰਜਾਬੀ ਸਿਨਮੇ ਦਾ ਹਰਫਨਮੌਲਾ ਕਲਾਕਾਰ ਗੁਰਮੀਤ ਸਾਜਨ ਉਸ ਦਾ ਪੱਗਵਟ ਯਾਰ ਹੈ।ਜਿਸ ਦੀ ਬਦੌਲਤ ਟੋਨੀ ਦੀ ਕਲਾ ‘ਚ ਨਿਖਾਰ ਆਇਆ ਹੈ। ਦਰਜਨਾਂ ਲਘੂ …
Read More »ਜ਼ਿੰਦਗੀ
ਕਾਸ਼!!! ਜ਼ਿੰਦਗੀ ਇੱਕ ਕਿਤਾਬ ਹੁੰਦੀ….. ਨਿੱਤ ਇਸ ਨੂੰ ਪੜ੍ਹ ਸਕਦੀ ਮੈਂ, ਅੱਗੇ ਕੀ ਹੋਵੇਗਾ ਹੁਣ ਤੱਕ ਕੀ ਪਾਇਆ ਤੇ ਕੀ ਗਵਾਇਆ ਹੈ ਅੱਗੇ ਕੀ ਮਿਲੂ ਤੇ ਕੀ ਗੁਆਵਾਂਗੀ, ਕਦੋਂ ਆਉਣਗੀਆਂ ਖੁਸ਼ੀਆਂ ਤੇ ਕਦੋਂ ਜਿੰਦਗੀ ਰੁਲ਼ਾਵੇਗੀ ਇੱਕ-ਇੱਕ ਪਲ਼ ਨੂੰ ਰੱਜ਼ ਕੇ ਜਿਓਣਾ ਚਾਹੁੰਦੀ ਮੈਂ। ਕਾਸ਼!!! ਜ਼ਿੰਦਗੀ ਇੱਕ ਕਿਤਾਬ ਹੁੰਦੀ….. ਜੋੜ ਸਕਦੀ ਉਹ ਪੰਨੇ ਜਿੰਨ੍ਹਾਂ ਹੈ ਹਸਾਇਆ ਮੈਨੂੰ ਫਾੜ ਸਕਦੀ ਉਹ ਪੰਨੇ …
Read More »ਪੰਜਾਬ ਦੀ ਮਿੱਟੀ ਨਾਲ ਜੁੜੀ ਫ਼ਿਲਮ ‘ਖਿਡਾਰੀ’
ਹਿੰਦੀ ਸਿਨੇਮਾ ਵਾਂਗ ਹੁਣ ਪੰਜਾਬੀ ਸਿਨਮਾ ਵਿੱਚ ਵੀ ਵੱਡਾ ਬਦਲਾਅ ਆ ਰਿਹਾ ਹੈ।ਪੰਜਾਬੀ ਸਿਨਮਾ ਨਾਲ ਜੁੜੇ ਨੌਜਵਾਨ ਫ਼ਿਲਮ ਲੇਖਕ, ਨਿਰਦੇਸ਼ਕ ਅਤੇ ਨਿਰਮਾਤਾ ਵੱਖ-ਵੱਖ ਨਵੇਂ ਵਿਸ਼ਿਆਂ ਨੂੰ ਲੈ ਕੇ ਤਜ਼ੱਰਬੇ ਕਰ ਰਹੇ ਹਨ।ਇਨ੍ਹਾਂ ਨਵੇਂ ਤਜ਼ੱਰਬਿਆਂ ਦੀ ਲੜੀ `ਚ ਹੀ ਦਰਸ਼ਕਾਂ ਨੂੰ ਇਕ ਇਮੋਸ਼ਨ, ਡਰਾਮਾ ਅਤੇ ਜ਼ਬਰਦਸਤ ਐਕਸ਼ਨ ਵਾਲੀ ਮਨੋਰੰਜ਼ਨ ਭਰਪੂਰ ਪੰਜਾਬੀ ਫ਼ਿਲਮ `ਖਿਡਾਰੀ` 9 ਫਰਵਰੀ ਨੂੰ ਦੇਖਣ ਨੂੰ ਮਿਲੇਗੀ।`ਜੀ.ਐਫ.ਐਮ ਫਿਲਮਜ਼` ਅਤੇ …
Read More »ਨਿੱਘੇ ਸੁਭਾਅ ਦੇ ਮਾਲਕ ਸਨ ਸਰਬਜੀਤ ਸਿੰਘ ਪੋਪੀ
ਸੁਨਾਮ ਊਧਮ ਸਿੰਘ ਵਾਲਾ ਦੇ ਨਾਮਵਰ ਪਰਿਵਾਰ ਸਵਰਗਵਾਸੀ ਸਰਦਾਰ ਸਿੰਘ ਨੰਬਰਦਾਰ ਬਾਲਟੀਆਂ ਵਾਲਾ ਅਤੇ ਮਾਤਾ ਜੁਗਿੰਦਰ ਕੌਰ ਦੀ ਕੁੱਖੋਂ ਸਰਬਜੀਤ ਸਿੰਘ ਪੋਪੀ ਦਾ ਜਨਮ 10 ਮਾਰਚ 1959 ਨੂੰ ਹੋਇਆ। ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਆਪਣੇ ਪਿਤਾ ਪੁਰਖੀ ਕਿੱਤੇ ਖੇਤੀਬਾੜੀ ਵਿੱਚ ਜੱਟ ਗਏ ਅਤੇ ਕਈ ਪੰਜਾਬੀ ਫਿਲਮਾਂ ਵਿੱਚ ਬਤੌਰ ਪ੍ਰੋਡਿਊਸਰ ਆਪਣਾ ਸਹਿਯੋਗ ਦਿੱਤਾ।ਆਪ ਜੀ ਦਾ ਵਿਆਹ ਬੀਬੀ ਦਵਿੰਦਰ ਕੌਰ ਵਾਸੀ …
Read More »ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਦੁੱਤੀ ਸ਼ਖ਼ਸੀਅਤ
ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਿਸ਼ਵ ਦੇ ਧਾਰਮਿਕ ਇਤਿਹਾਸ ਅੰਦਰ ਉਹ ਰਹਿਬਰ ਹਨ, ਜਿਨ੍ਹਾਂ ਦਾ ਜੀਵਨ ਅਤੇ ਸ਼ਖ਼ਸੀਅਤ ਮਾਨਵਤਾ ਲਈ ਚਾਨਣ ਮੁਨਾਰਾ ਹੈ।ਗੁਰੂ ਸਾਹਿਬ ਜੀ ਨੇ ਆਪਣਾ ਸਰਬੰਸ ਧਰਮ ਤੇ ਮਨੁੱਖੀ ਕਦਰਾਂ-ਕੀਮਤਾਂ ਦੀ ਮਜ਼ਬੂਤੀ ਅਤੇ ਜ਼ੁਲਮ ਦੇ ਖ਼ਾਤਮੇ ਲਈ ਕੁਰਬਾਨ ਕੀਤਾ।ਇਹ ਕੋਈ ਛੋਟੀ ਗੱਲ ਨਹੀਂ ਹੈ ਕਿ ਗੁਰੂ ਸਾਹਿਬ ਨੇ ਆਪਣਾ ਸਾਰਾ ਪਰਿਵਾਰ ਵਾਰ ਕੇ ਵੀ ਕੋਈ ਗਿਲਾ …
Read More »ਰਿਸ਼ਤੇ ਬਨਾਮ ਪੈਸਾ
“ਮਨੁੱਖ ਨੂੰ ਰਿਸ਼ਤੇ ਸੰਭਾਲਣੇ ਚਾਹੀਦੇ ਹਨ, ਪਰ ਮਨੁੱਖ ਰਿਸ਼ਤੇ ਛੱਡੀ ਜਾ ਰਿਹਾ ਪੈਸਾ ਸੰਭਾਲੀ ਤੇ ਪਿਆਰ, ਮੁਹੱਬਤ, ਸਨੇਹ ਤੇ ਮਿਲਵਰਤਣ ਭੁੱਲਦਾ ਹੀ ਜਾ ਰਿਹਾ।ਪੈਸਾ ਤਾਂ ਪਦਾਰਥਵਾਦੀ ਜ਼ਰੂਰਤਾਂ ਪੂਰੀਆਂ ਕਰ ਸਕਦਾ, ਪਰ ਦੁਨੀਆਂਦਾਰੀ ਦੀਆਂ ਲੋੜਾਂ ਨੂੰ ਰਿਸ਼ਤੇ ਨੇ ਹੀ ਪੂਰੀਆਂ ਕਰਨਾ—।ਇਸ ਕਰਕੇ ਰਿਸ਼ਤੇ ਕਦੀ ਤੋੜਨੇ ਨਹੀਂ ਚਾਹੀਦੇ, ਰਿਸ਼ਤੇ ਨਿਭਾਉਣੇ ਤੇ ਸੰਭਾਲਣੇ ਚਾਹੀਦੇ” ਸੱਥ `ਚ ਬੈਠਿਆਂ ਕੜਾਕੇ ਦੀ ਠੰਢ ਵਿੱਚ ਖੇਸਾਂ ਲੋਈਆਂ …
Read More »ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਕਲਾਕਾਰਾਂ ਦੀ ਸਾਂਝੀ ਕਹਾਣੀ ‘ਡਰਾਮੇ ਆਲੇ’
ਪੰਜਾਬੀ ਫ਼ਿਲਮ ਡਰਾਮੇ ਆਲੇ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਸਾਂਝੇ ਕਲਾਕਾਰਾਂ ਦੀ ਫ਼ਿਲਮ ਹੈ।ਪਾਕਿਸਤਾਨ ਦੇ ਡਰਾਮੇ (ਨਾਟਕ) ਪੂਰੀ ਦੁਨੀਆਂ ਵਿੱਚ ਮਸ਼ਹੂਰ ਹਨ।ਇਹ ਫਿਲਮ ਪਾਕਿਸਤਾਨ ਤੋਂ ਹੀ ਲੰਡਨ ਨਾਟਕ ਖੇਡਣ ਆਏ ਥੀਏਟਰ ਕਲਾਕਾਰਾਂ ਦੇ ਦੁਆਲੇ ਘੁੰਮਦੀ ਹੈ।19 ਜਨਵਰੀ ਨੂੰ ਦੁਨੀਆਂ ਭਰ ਵਿੱਚ ਰਲੀਜ਼ ਹੋ ਰਹੀ ਇਸ ਫ਼ਿਲਮ ਨਾਲ ਦੋਹਾਂ ਮੁਲਕਾਂ ਦੀ ਕਲਾਤਮਿਕ ਸਾਂਝ ਹੋਰ ਗੂੜੀ ਹੋਵੇਗੀ।ਕਾਮੇਡੀ, ਰੁਮਾਂਸ ਤੇ ਸੋਸ਼ਲ ਡਰਾਮੇ ਦਾ …
Read More »ਨਵੇਂ ਸਾਲ ਦੇ ਸੂਰਜ ਜੀ
ਨਵੇਂ ਸਾਲ ਦੇ ਸੂਰਜ ਜੀ, ਲੈ ਆਇਓ ਖ਼ੁਸ਼ੀਆਂ ਖੇੜੇ। ਸਾਂਝਾਂ ਪਿਆਰ ਮੁਹੱਬਤ ਦੀਆਂ, ਇਥੇ ਮੁੱਕਣ ਝਗੜੇ ਝੇੜੇ। ਨਾ ਕਿਸੇ ਦਾ ਸੁਹਾਗ ਉੱਜੜੇ, ਉਠੇ ਨਾ ਬੱਚਿਆਂ ਦੇ ਸਿਰ ਤੋਂ ਸਾਇਆ। ਭੈਣਾਂ ਤੋਂ ਭਾਈ ਵਿਛੜਨ ਨਾ, ਨਾ ਵਿਛੜੇ ਕਿਸੇ ਮਾਂ ਦਾ ਜਾਇਆ। ਸਭ ਦੇ ਸਿਰ `ਤੇ ਹੱਥ ਧਰਿਓ, ਜੰਗ ਦੀ ਗੱਲ ਕੋਈ ਨਾ ਛੇੜੇ। ਨਵੇਂ ਸਾਲ ਦੇ ਸੂਰਜ ਜੀ, ਲੈ ਕੇ ਆਇਓ …
Read More »ਨਵੇਂ ਸਾਲ ਦਿਆ ਸੂਰਜਾ ……..
ਨਵੇਂ ਸਾਲ ਦਿਆ ਸੂਰਜਾ, ਖ਼ੁਸ਼ੀਆਂ-ਖੇੜੇ ਵੰਡ। ਉੱਡ ਪੁੱਡ ਜਾਵਣ ਨਫ਼ਰਤਾਂ, ਪੈ ਜਾਏ ਪਿਆਰ ਦੀ ਗੰਢ। ਨਵੇਂ ਸਾਲ ਦਿਆ ਸੂਰਜਾ, ਐਸੀ ਕਰੀਂ ਕਮਾਲ। ਹਰ ਘਰ ਨਗਮਾ ਪਿਆਰ ਦਾ, ਗੂੰਜ਼ੇ ਹਾੜ੍ਹ-ਸਿਆਲ। ਨਵੇਂ ਸਾਲ ਦਿਆ ਸੂਰਜਾ, ਜਾਵੀਂ ਤੂੰ ਹਰ ਜੂਹ। ਸ਼ਾਲਾ! ਹਰ ਇੱਕ ਬਸ਼ਰ ਦੀ, ਬਣ ਜਾਏ ਰੱਜੀ ਰੂਹ। ਨਵੇਂ ਸਾਲ ਦਿਆ ਸੂਰਜਾ, ਵੱਸੇ ਘੁੱਗ ਕਿਸਾਨ। ਝੂੰਮਣ ਫ਼ਸਲਾਂ ਸਾਵੀਆਂ, ਚਿਹਰੇ `ਤੇ ਮੁਸਕਾਨ। ਨਵੇਂ …
Read More »
Punjab Post Daily Online Newspaper & Print Media