ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਿਸ਼ਵ ਦੇ ਧਾਰਮਿਕ ਇਤਿਹਾਸ ਅੰਦਰ ਉਹ ਰਹਿਬਰ ਹਨ, ਜਿਨ੍ਹਾਂ ਦਾ ਜੀਵਨ ਅਤੇ ਸ਼ਖ਼ਸੀਅਤ ਮਾਨਵਤਾ ਲਈ ਚਾਨਣ ਮੁਨਾਰਾ ਹੈ।ਗੁਰੂ ਸਾਹਿਬ ਜੀ ਨੇ ਆਪਣਾ ਸਰਬੰਸ ਧਰਮ ਤੇ ਮਨੁੱਖੀ ਕਦਰਾਂ-ਕੀਮਤਾਂ ਦੀ ਮਜ਼ਬੂਤੀ ਅਤੇ ਜ਼ੁਲਮ ਦੇ ਖ਼ਾਤਮੇ ਲਈ ਕੁਰਬਾਨ ਕੀਤਾ।ਇਹ ਕੋਈ ਛੋਟੀ ਗੱਲ ਨਹੀਂ ਹੈ ਕਿ ਗੁਰੂ ਸਾਹਿਬ ਨੇ ਆਪਣਾ ਸਾਰਾ ਪਰਿਵਾਰ ਵਾਰ ਕੇ ਵੀ ਕੋਈ ਗਿਲਾ …
Read More »ਸਾਹਿਤ ਤੇ ਸੱਭਿਆਚਾਰ
ਰਿਸ਼ਤੇ ਬਨਾਮ ਪੈਸਾ
“ਮਨੁੱਖ ਨੂੰ ਰਿਸ਼ਤੇ ਸੰਭਾਲਣੇ ਚਾਹੀਦੇ ਹਨ, ਪਰ ਮਨੁੱਖ ਰਿਸ਼ਤੇ ਛੱਡੀ ਜਾ ਰਿਹਾ ਪੈਸਾ ਸੰਭਾਲੀ ਤੇ ਪਿਆਰ, ਮੁਹੱਬਤ, ਸਨੇਹ ਤੇ ਮਿਲਵਰਤਣ ਭੁੱਲਦਾ ਹੀ ਜਾ ਰਿਹਾ।ਪੈਸਾ ਤਾਂ ਪਦਾਰਥਵਾਦੀ ਜ਼ਰੂਰਤਾਂ ਪੂਰੀਆਂ ਕਰ ਸਕਦਾ, ਪਰ ਦੁਨੀਆਂਦਾਰੀ ਦੀਆਂ ਲੋੜਾਂ ਨੂੰ ਰਿਸ਼ਤੇ ਨੇ ਹੀ ਪੂਰੀਆਂ ਕਰਨਾ—।ਇਸ ਕਰਕੇ ਰਿਸ਼ਤੇ ਕਦੀ ਤੋੜਨੇ ਨਹੀਂ ਚਾਹੀਦੇ, ਰਿਸ਼ਤੇ ਨਿਭਾਉਣੇ ਤੇ ਸੰਭਾਲਣੇ ਚਾਹੀਦੇ” ਸੱਥ `ਚ ਬੈਠਿਆਂ ਕੜਾਕੇ ਦੀ ਠੰਢ ਵਿੱਚ ਖੇਸਾਂ ਲੋਈਆਂ …
Read More »ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਕਲਾਕਾਰਾਂ ਦੀ ਸਾਂਝੀ ਕਹਾਣੀ ‘ਡਰਾਮੇ ਆਲੇ’
ਪੰਜਾਬੀ ਫ਼ਿਲਮ ਡਰਾਮੇ ਆਲੇ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਸਾਂਝੇ ਕਲਾਕਾਰਾਂ ਦੀ ਫ਼ਿਲਮ ਹੈ।ਪਾਕਿਸਤਾਨ ਦੇ ਡਰਾਮੇ (ਨਾਟਕ) ਪੂਰੀ ਦੁਨੀਆਂ ਵਿੱਚ ਮਸ਼ਹੂਰ ਹਨ।ਇਹ ਫਿਲਮ ਪਾਕਿਸਤਾਨ ਤੋਂ ਹੀ ਲੰਡਨ ਨਾਟਕ ਖੇਡਣ ਆਏ ਥੀਏਟਰ ਕਲਾਕਾਰਾਂ ਦੇ ਦੁਆਲੇ ਘੁੰਮਦੀ ਹੈ।19 ਜਨਵਰੀ ਨੂੰ ਦੁਨੀਆਂ ਭਰ ਵਿੱਚ ਰਲੀਜ਼ ਹੋ ਰਹੀ ਇਸ ਫ਼ਿਲਮ ਨਾਲ ਦੋਹਾਂ ਮੁਲਕਾਂ ਦੀ ਕਲਾਤਮਿਕ ਸਾਂਝ ਹੋਰ ਗੂੜੀ ਹੋਵੇਗੀ।ਕਾਮੇਡੀ, ਰੁਮਾਂਸ ਤੇ ਸੋਸ਼ਲ ਡਰਾਮੇ ਦਾ …
Read More »ਨਵੇਂ ਸਾਲ ਦੇ ਸੂਰਜ ਜੀ
ਨਵੇਂ ਸਾਲ ਦੇ ਸੂਰਜ ਜੀ, ਲੈ ਆਇਓ ਖ਼ੁਸ਼ੀਆਂ ਖੇੜੇ। ਸਾਂਝਾਂ ਪਿਆਰ ਮੁਹੱਬਤ ਦੀਆਂ, ਇਥੇ ਮੁੱਕਣ ਝਗੜੇ ਝੇੜੇ। ਨਾ ਕਿਸੇ ਦਾ ਸੁਹਾਗ ਉੱਜੜੇ, ਉਠੇ ਨਾ ਬੱਚਿਆਂ ਦੇ ਸਿਰ ਤੋਂ ਸਾਇਆ। ਭੈਣਾਂ ਤੋਂ ਭਾਈ ਵਿਛੜਨ ਨਾ, ਨਾ ਵਿਛੜੇ ਕਿਸੇ ਮਾਂ ਦਾ ਜਾਇਆ। ਸਭ ਦੇ ਸਿਰ `ਤੇ ਹੱਥ ਧਰਿਓ, ਜੰਗ ਦੀ ਗੱਲ ਕੋਈ ਨਾ ਛੇੜੇ। ਨਵੇਂ ਸਾਲ ਦੇ ਸੂਰਜ ਜੀ, ਲੈ ਕੇ ਆਇਓ …
Read More »ਨਵੇਂ ਸਾਲ ਦਿਆ ਸੂਰਜਾ ……..
ਨਵੇਂ ਸਾਲ ਦਿਆ ਸੂਰਜਾ, ਖ਼ੁਸ਼ੀਆਂ-ਖੇੜੇ ਵੰਡ। ਉੱਡ ਪੁੱਡ ਜਾਵਣ ਨਫ਼ਰਤਾਂ, ਪੈ ਜਾਏ ਪਿਆਰ ਦੀ ਗੰਢ। ਨਵੇਂ ਸਾਲ ਦਿਆ ਸੂਰਜਾ, ਐਸੀ ਕਰੀਂ ਕਮਾਲ। ਹਰ ਘਰ ਨਗਮਾ ਪਿਆਰ ਦਾ, ਗੂੰਜ਼ੇ ਹਾੜ੍ਹ-ਸਿਆਲ। ਨਵੇਂ ਸਾਲ ਦਿਆ ਸੂਰਜਾ, ਜਾਵੀਂ ਤੂੰ ਹਰ ਜੂਹ। ਸ਼ਾਲਾ! ਹਰ ਇੱਕ ਬਸ਼ਰ ਦੀ, ਬਣ ਜਾਏ ਰੱਜੀ ਰੂਹ। ਨਵੇਂ ਸਾਲ ਦਿਆ ਸੂਰਜਾ, ਵੱਸੇ ਘੁੱਗ ਕਿਸਾਨ। ਝੂੰਮਣ ਫ਼ਸਲਾਂ ਸਾਵੀਆਂ, ਚਿਹਰੇ `ਤੇ ਮੁਸਕਾਨ। ਨਵੇਂ …
Read More »ਅਸੀਂ ਪੁੱਤ ਗੁਰੂ ਦਸਮੇਸ਼ ਦੇ…
ਅਸੀਂ ਪੁੱਤ ਗੁਰੂ ਦਸਮੇਸ਼ ਦੇ, ਜਿਹੜਾ ਦੀਨ ਦੁਨੀ ਦਾ ਸ਼ਾਹ, ਅਸੀਂ ਈਨ ਨੀ ਤੇਰੀ ਮੰਨਣੀ, ਭਾਵੇਂ ਨੀਹਾਂ ਵਿੱਚ ਚਿਣਵਾ……. ਸਾਡੀ ਸਿੱਖੀ ਨਿਭਣੀ ਸਿਦਕ ਨਾਲ, ਭਾਵੇਂ ਲੱਖ ਕਚਹਿਰੀਆਂ ਲਾ, ਤੇਰੀ ਪੇਸ਼ ਨੀ ਕੋਈ ਚੱਲਣੀ, ਸੁੱਚਾ ਨੰਦ ਤੂੰ ਸਮਝਾ …….. ਸਾਨੂੰ ਸ਼ੌਕ ਅਣਖ ਨਾਲ ਜੀਣ ਦਾ, ਸਾਡਾ ਝੁਕਣ ਦਾ ਨਾ ਸੁਭਾਅ, ਉਸ ਧਰਤ ਨੂੰ ਦੁਨੀਆਂ ਪੂਜਦੀ, ਜਿਥੇ ਪੈਰ ਦਿੱਤੇ ਨੇ ਪਾ …… …
Read More »ਸਾਕਾ ਸਰਹਿੰਦ : ਦੁਨੀਆ ਦੇ ਇਤਿਹਾਸ ਦਾ ਲਾਸਾਨੀ ਪੰਨਾ
ਸਰਬੰਸਦਾਨੀ, ਸਾਹਿਬ-ਏ-ਕਮਾਲ, ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਹਬਜ਼ਾਦਿਆਂ ਦੀ ਸ਼ਹਾਦਤ ਦਾ ਇਤਿਹਾਸ ਆਪਣੇ ਆਪ ਵਿਚ ਲਾਸਾਨੀ ਅਤੇ ਵਿਲੱਖਣ ਹੈ। ਦੁਨੀਆ ਦੇ ਧਾਰਮਿਕ ਇਤਿਹਾਸ ਅੰਦਰ ਅਜਿਹੀ ਮਿਸਾਲ ਹੋਰ ਕਿਧਰੇ ਨਹੀਂ ਮਿਲਦੀ।ਧਰਮਾਂ ਦੇ ਇਤਿਹਾਸ ਵਿੱਚ ਸਾਕਾ ਸਰਹਿੰਦ ਉਹ ਘਟਨਾ ਹੈ, ਜਿਸ ਨੇ ਸਿੱਖ ਮਨਾਂ ਅੰਦਰ ਸਮੇਂ ਦੀ ਹਕੂਮਤ ਵਿਰੁੱਧ ਗੁੱਸੇ ਤੇ ਰੋਹ ਦੀ ਅੱਗ ਨੂੰ ਹੋਰ ਤਿੱਖਾ ਕੀਤਾ …
Read More »ਪੰਜਾਬੀ ਸਿਨੇਮਾ ਦੇ ਮਾਣ ‘ਚ ਵਾਧਾ ਕਰੇਗੀ ‘ਜੱਟਾ ਡੋਲੀਂ ਨਾ’
ਪੰਜਾਬੀ ਸਿਨਮਾ ਲਈ ਇਹ ਸਾਲ ਬੇਹੱਦ ਖਾਸ ਰਿਹਾ ਹੈ।ਹੁਣ ਅਗਲੇ ਸਾਲ ਦੀ ਸ਼ੁਰੂਆਤ ਵੀ ਇਸ ਸ਼ਾਨਦਾਰ ਤੇ ਮੌਟੀਵੇਸ਼ਨਲ ਫਿਲਮ ‘ਜੱਟਾ ਡੋਲੀ ਨਾ’ ਨਾਲ ਹੋ ਰਹੀ ਹੈ।ਨਵੇਂ ਸਾਲ ਦੀ ਇਹ ਪਹਿਲੀ ਫਿਲਮ 5 ਜਨਵਰੀ ਨੂੰ ਰਲੀਜ਼ ਹੋ ਰਹੀ ਹੈ।ਫਿਲਮ ਦਾ ਟ੍ਰੇਲਰ ਸੋਸ਼ਲ ਮੀਡੀਆ ‘ਤੇ ਦਰਸ਼ਕਾਂ ਦੀ ਪਸੰਦ ਬਣਿਆ ਹੋਇਆ ਹੈ।ਨਾਮਵਾਰ ਗਾਇਕ ਦਲੇਰ ਮਹਿੰਦੀ ਦਾ ਗਾਇਆ ਫਿਲਮ ਦਾ ਟਾਈਟਲ ਗੀਤ ‘ਜੱਟਾ ਡੋਲੀਂ …
Read More »ਨੰਨ੍ਹੀ ਪਰੀ
ਸਾਡੇ ਵਿਹੜੇ ਨੰਨ੍ਹੀ `ਸਮਰੀਨ` ਹੈ ਆਈ, ਸਾਰੇ ਪਰਿਵਾਰ ਲਈ ਖੁਸ਼ੀਆਂ ਲਿਆਈ। ਨੰਨ੍ਹੀ ਪਰੀ ਜਦ ਆਈ ਵਿਹੜੇ, ਸਭ ਪਰਿਵਾਰ ਦੇ ਖਿੜ ਗਏ ਚਿਹਰੇ। ਲਕਸ਼ਮੀ ਮਾਂ ਦਾ ਰੂਪ ਹੈ ਬੇਟੀ, ਜਿਸ ਦੀ ਬਖਸ਼ਿਸ਼ ਅਸੀਂ ਵੀ ਪਾਈ। ਮਾਤਾ-ਪਿਤਾ, ਭੂਆ ਤੇ ਫੁੱਫੜ ਸਦਕੇ ਜਾਂਦੇ, ਸਮਰੀਨ ਨੇ ਘਰ ਵਿੱਚ ਰੌਣਕ ਲਾਈ। ਪੜਦਾਦੀ ਤੇ ਦਾਦਾ-ਦਾਦੀ ਸ਼ੁਕਰ ਹੈ ਕੀਤਾ, ਰੱਬ ਨੇ ਘਰ ਰਹਿਮਤ ਬਰਸਾਈ। ਤਾਈ-ਤਾਇਆ ਬਹੁਤ ਖੁਸ਼ …
Read More »ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਨਾਲ ਵਿਸ਼ਵ ਦੇ ਧਰਮ ਇਤਿਹਾਸ ਅੰਦਰ ਇਕ ਨਿਵੇਕਲੇ ਅਧਿਆਏ ਦਾ ਆਰੰਭ ਹੋਇਆ।ਆਪ ਜੀ ਦਾ ਪ੍ਰਕਾਸ਼ ਰਾਏ ਭੋਇ ਦੀ ਤਲਵੰਡੀ (ਪਾਕਿਸਤਾਨ) ਵਿਖੇ 1469 ਈਸਵੀ ਵਿਚ ਪਿਤਾ ਮਹਿਤਾ ਕਲਿਆਣ ਦਾਸ ਜੀ ਅਤੇ ਮਾਤਾ ਤ੍ਰਿਪਤਾ ਜੀ ਦੇ ਘਰ ਹੋਇਆ।ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਨਾਲ ਇਸ ਨਗਰ ਨੂੰ ਸ੍ਰੀ ਨਨਕਾਣਾ ਸਾਹਿਬ ਹੋਣ ਦਾ ਸੁਭਾਗ ਪ੍ਰਾਪਤ …
Read More »