ਅਸੀਂ ਆਜ਼ਾਦੀ ਖਾਤਿਰ ਮਿਟਣ ਵਾਲੇ ਸ਼ਹੀਦ ਹਾਂ, ਸਾਨੂੰ ਦਿੱਤੀ ਸੀ ਬਦ-ਦੁਆ ਰਾਜਨੀਤੀ ਨੇ, ਤੁਸੀਂ ਜਲੋਂਗੇ ਜਲਦੇ ਰਹੋਂਗੇ, ਹਾਂ, ਅਸੀਂ ਜਲੇ ਜਰੂਰ ਹਰ ਸਮੇਂ ਹਾਕਮਾਂ ਦੀ ਹਿੱਕ ‘ਤੇ ਦੀਵਾ ਬਣ ਕੇ ਜਲੇ। ਸੁਖਵਿੰਦਰ ਕੌਰ ‘ਹਰਿਆਓ’ ਉਭਾਵਾਲ, ਸੰਗਰੂਰ ਮੋ – 8427405492
Read More »ਸਾਹਿਤ ਤੇ ਸੱਭਿਆਚਾਰ
ਅਦੁੱਤੀ ਸ਼ਹਾਦਤ ਦਾ ਵਾਰਿਸ – ਸ਼ਹੀਦ ਉਧਮ ਸਿੰਘ
ਆਜ਼ਾਦੀ ਦੀ ਲੜਾਈ ਵਿੱਚ ਸ਼਼ਹੀਦ ਉਧਮ ਸਿੰਘ ਅਤੇ ਸਕਾਟਲੈਂਡ ਦੇ ਸ਼ਹੀਦ ਵਿਲੀਅਮ ਵਾਲਜ਼ ਵਿੱਚ ਇਕੋ ਵੱਡੀ ਸਮਾਨਤਾ ਸੀ।ਆਜ਼ਾਦੀ ਲਈ ਜਨੂੰਨੀ ਸ਼ਹਾਦਤ।ਸਕਾਟਲੈਂਡ ਉਪਰ ਅੰਗਰੇਜ਼ੀ ਸਾਮਰਾਜ ਦੇ 1896 `ਚ ਹਮਲੇ ਨੂੰ ਜਾਂਬਾਜ਼ ਤਰੀਕੇ ਨਾਲ ਉਥੇ 1970 ਵਿੱਚ ਜਨਮੇ ਸਭ ਤੋ ਘੱਟ ਉਮਰ ਦੇ ਕਰਾਂਤੀਕਾਰੀ ਵਿਲੀਅਮ ਵਾਲਜ਼ ਨੇ ਆਪਣੇ ਲੋਕਾਂ ਦੀ ਇੱਛਾ ਸ਼ਕਤੀ ਅਨੁਸਾਰ ਅਤੇ ਫੌਜੀ ਕਮਾਂਡਰ ਦੇ ਤੌਰ `ਤੇ ਆਜ਼ਾਦੀ ਦੇ …
Read More »ਮੇਰਾ ਸਨਮਾਨ (ਕਹਾਣੀ)
“ਭਾਗਵਾਨੇ, ਅੱਜ ਚਿੱਟੀ ਸ਼ਰਟ, ਲਾਲ ਟਾਈ ਤੇ ਗਰੇਅ ਰੰਗ ਦੀ ਪੈਂਟ ਪ੍ਰੈਸ ਕਰ ਦੇਈਂ।ਜ਼ਿਲ੍ਹਾ ਪੱਧਰ ‘ਤੇ ਸਨਮਾਨਿਤ ਕੀਤਾ ਜਾਣਾ ਏ ਮੈਨੂੰ।ਸੌ ਫੀਸਦੀ ਨਤੀਜੇ ਆਉਣ ‘ਤੇ ਮੇਰਾ ਸਨਮਾਨ ਰੱਖਿਆ”।ਖੁਸ਼ੀ ‘ਚ ਲੁੱਡੀਆਂ ਪੌਂਦੇ ਮਾਸਟਰ ਪੀਟਰ ਨੇ ਆਪਣੀ ਪਤਨੀ ਨਸੀਬੋ ਨੂੰ ਕਿਹਾ।ਵੈਸੇ ਨਸੀਬੋ ਮਜ਼ਾਕ ਮਜ਼ਾਕ ‘ਚ ਗੱਲ ਵੀ ਬੜੀ ਖ਼ਰੀ ਕਰ ਜਾਂਦੀ ਸੀ।ਜਿਆਦਾ ਪੜ੍ਹੀ-ਲਿਖੀ ਹੋਣ ਕਰਕੇ ਪੀਟਰ ਦੀ ਹਰ ਗੱਲ ‘ਚ ਸਿੰਗ …
Read More »ਪੌਦਾ (ਮਿੰਨੀ ਕਹਾਣੀ)
ਸੱਥ ’ਚ ਬੈਠੇ ਇਕੱਠ ’ਚ ਅਜੋਕੀ ਗਾਇਕੀ ਬਾਰੇ ਗੱਲਬਾਤ ਦੌਰਾਨ ਇੱਕ ਬਜ਼ੁਰਗ ਨੇ ਖਦਸ਼ਾ ਜ਼ਾਹਰ ਕਰਦੇ ਹੋਏ ਨੇ ਕਿਹਾ, “ਭਾਈ, ਅੱਜ ਕੱਲ੍ਹ ਤਾਂ ਗਾਣਿਆਂ ’ਚ ਬਹੁਤਾ ਗੰਦ-ਮੰਦ ਦਿਖਾਉਣ ਲੱਗ ਪਏ ਹਨ, ਕੀ ਮਜ਼ਾਲ ਹੈ ਬੰਦਾ ਪਰਿਵਾਰ ਨਾਲ ਬੈਠ ਕੇ ਟੈਲੀਵਿਜ਼ਨ ਦੇਖ ਸਕੇ, ਐਨਾ ਨੰਗੇਜ਼ ਪਰੋਸਦੇ ਹਨ ਕਿ ਰਹੇ ਰੱਬ ਦਾ ਨਾਂਅ, ਸਾਡੇ ਵੇਲੇ ਇੰਨੀ ਗਿਰੀ ਗੱਲ ਨੀ ਸੀ ਕਰਦਾ …
Read More »ਪੰਜਾਬ ਦਾ ਲੋਕ ਨਾਚ ਗਿੱਧਾ
ਗਿੱਧਾ ਪੰਜਾਬ ਦਾ ਲੋਕ ਨਾਚ ਹੈ।ਇਸ ਨਾਲ ਇੱਕ ਦੰਦ ਕਥਾ ਵੀ ਜੁੜੀ ਹੋਈ ਹੈ ਕਿ ਛੱਪੜ ਕੰਢੇ ਚਾਨਣੀ ਰਾਤ ਨੂੰ ਮਿੱਠੇ ਜਿਹੇ ਮੌਸਮ ਵਿੱਚ ਅਸਮਾਨੋਂ ਉਤਰੀਆਂ ਪਰੀਆਂ ਨੱਚਦੀਆਂ ਸਨ।ਉਹਨਾਂ ਦੀ ਗਿੱਧੋ ਤੇ ਸੇਮੋਂ ਨੂੰ ਭਿਣਕ ਪੈ ਗਈ।ਇਹਨਾਂ ਨੇ ਉਹਨਾਂ ਪਾਸੋਂ ਨਾਚ ਸਿੱਖ ਲਿਆ।ਇਹਨਾਂ ਕੁੜੀਆਂ ਦੇ ਨਾਮ `ਤੇ ਗਿੱਧੋ ਤੋਂ ਗਿੱਧਾ ਤੇ ਸੇਮੋਂ ਤੋਂ ਸਿੰਮੀਂ ਨਾਚ ਪ੍ਰਚਲਤ ਹੋ ਗਿਆ। …
Read More »ਐਕਟਰ ਤੇ ਡਾਇਰੈਕਟਰ ਵਰਿੰਦਰ ਨੂੰ ਯਾਦ ਕਰਦਿਆਂ
ਐਕਟਰ ਅਤੇ ਡਾਇਰੈਕਟਰ ਵਰਿੰਦਰ ਦਾ ਜਨਮ 29 ਜਨਵਰੀ 1948 ਨੂੰ ਪੰਜਾਬ `ਚ ਹੋਇਆ ਸੀ ਤੇ 6 ਦਸੰਬਰ 1988 ਨੂੰ ਚੰਡੀਗੜ੍ਹ `ਚ ਚਲਾਣਾ ਕਰ ਗਏ।ਪੰਮੀ ਵਰਿੰਦਰ ਨਾਲ ਵਿਆਹੇ ਐਕਟਰ ਵਰਿੰਦਰ ਆਪਣੇ ਪਿੱਛੇ 3 ਬੱਚੇ ਛੱਡ ਗਏ ਸਨ।ਉਹ ਸਦਾ ਬਹਾਰ ਬਾਲੀਵੁੱਡ ਕਲਾਕਾਰ ਧਰਮਿੰਦਰ ਦਾ ਚਚੇਰਾ ਭਰਾ ਸਨ।ਵਰਿੰਦਰ ਦੀਆਂ ਕਈ ਹਰ ਫ਼ਿਲਮ ਹੀ ਹਿੱਟ ਹੋਣ ਕਾਰਨ ਕਿਸੇ ਨੇ ਉਸ ਨੂੰ ਗੋਲੀ ਨਾਲ …
Read More »ਸਿਖਿਆ (ਕਹਾਣੀ)
ਮਹਾਤਮਾ ਬੁੱਧ ਘਰ ਬਾਰ ਛੱਡ ਜਦੋਂ ਜੰਗਲਾਂ ਵਿੱਚ ਬੁੱਧਤਵ ਦੀ ਪ੍ਰਾਪਤੀ ਲਈ ਭਟਕ ਰਹੇ ਸਨ, ਤਾਂ ਸੱਚ ਅਤੇ ਗਿਆਨ ਦੀ ਪ੍ਰਾਪਤੀ ਨਾ ਹੁੰਦਿਆਂ ਦੇਖ ਉਨ੍ਹਾਂ ਦੀ ਹਿੰਮਤ ਟੁੱਟਣ ਲੱਗੀ।ਉਹ ਘਰ ਵਾਪਸੀ ਬਾਰੇ ਸੋਚਣ ਲੱਗੇ।ਪਰ ਉਸੇ ਸਮੇਂ ਓਹਨਾ ਨੂੰ ਇੱਕ ਗਿਲਹਿਰੀ ਨੇ ਮੁੜ ਬੁੱਧਤਵ ਦੀ ਖੋਜ ਵੱਲ ਮੋੜ ਦਿੱਤਾ।ਮਹਾਤਮਾ ਬੁੱਧ ਆਪਣੀ ਪਿਆਸ ਬੁਝਾਉਣ ਲਈ ਇੱਕ ਝਰਨੇ ਵੱਲ ਗਏ ਤਾਂ ਉਹਨਾਂ …
Read More »ਪੰਜਾਬੀ ਰੰਗਮੰਚ ਦੀ ਮਾਂ – ਜਤਿੰਦਰ ਕੌਰ
ਪੰਜਾਬੀ ਰੰਗਮੰਚ ਦੀ ਮਾਂ ਜਤਿੰਦਰ ਕੌਰ ਨੇ ਆਪਣੀ ਜਿੰਦਗੀ ਦੇ 50 ਸਾਲ ਰੰਗਮੰਚ ਦੇ ਲੇਖੇ ਲਾ ਦਿੱਤੇ ਅਤੇ 22 ਸਾਲ ਟੈਲੀਵਿਜ਼ਨ ਦੇ ਪਰਦੇ `ਤੇ ਰਾਜ ਕੀਤਾ।ਜਿਸ ਦੀ ਬਦੌਲਤ ਉਹ ਪੰਜਾਬੀ ਬੋਲਦੇ ਗੁਆਂਢੀ ਮੁਲਕਾਂ ਦੀ ਵੀ ਚਹੇਤੀ ਅਦਾਕਾਰਾ ਬਣ ਗਈ।ਹਰਭਜਨ ਜੱਬਲ ਤੇ ਜਤਿੰਦਰ ਕੌਰ ਦੀ ਝਗੜਾਲੂ ਜੋੜੀ ਅੱਜ ਵੀ ਉਸ ਵੇਲੇ ਦੇ ਦਰਸ਼ਕਾਂ ਦੇ ਮਨਾਂ `ਚ ਵਸੀ ਹੋਈ ਹੈ।ਆਪਣਾ ਬਚਪਨ, …
Read More »ਕ੍ਰਾਂਤੀ
ਜਿਸ ਤਰ੍ਹਾਂ ਜਵਾਲਾਮੁਖੀ , ਦੇ ਫਟਣ ਲਈ, ਉਚ ਦਬਾਅ ਹੈ ਜਰੂਰੀ, ਉਸ ਤੋਂ ਵੀ ਵੱਧ ਜਰੂਰੀ ਹੈ, ਲਾਵੇ ਦਾ ਹੋਣਾ। ਜਿਦਾਂ, ਧੁੱਪ ਦੀ ਹੋਂਦ ਲਈ, ਜਰੂਰੀ ਹੈ ਸੂਰਜ, ਅਤੇ ਸੂਰਜ ਦੇ ਲਈ, ਜਰੂਰੀ ਹੈ ਅੱਗ। ਉਸੇ ਤਰ੍ਹਾਂ ਲਾਜ਼ਮੀ ਹੈ ਇੱਕ ਚੰਗਿਆੜੀ, ਇਨਕਲਾਬ ਦੀ ਕ੍ਰਾਂਤੀ ਦੀ, ਚੰਗੇ ਵਿਚਾਰਾਂ ਦੇ ਫਟਣ ਲਈ । ਫਿਰ ਇੰਨ੍ਹਾਂ ਵਿਚੋਂ ਫਟਣਗੇ, ਹਜ਼ਾਰਾਂ ਹੀ ਚਸ਼ਮੇ, ਜੋ …
Read More »ਸ਼ਹੀਦ ਭਾਈ ਤਾਰੂ ਸਿੰਘ ਜੀ
ਸਿੱਖ ਕੌਮ ਦੀ ਆਨ ਤੇ ਸ਼ਾਨ ਲਈ ਹੱਸ-ਹੱਸ ਕੇ ਜਾਨਾਂ ਵਾਰਨ ਵਾਲੇ ਮਹਾਨ ਸ਼ਹੀਦਾਂ ਦੇ ਇਤਿਹਾਸ ਵਿਚ ‘ਭਾਈ ਤਾਰੂ ਸਿੰਘ ਜੀ ਸ਼ਹੀਦ’ ਦਾ ਨਾਮ ਸੁਨਹਿਰੀ ਅੱਖਰਾਂ ਵਿਚ ਅੰਕਿਤ ਹੈ।ਆਪ ਨੇ ਸਮੇਂ ਦੀ ਹਕੂਮਤ ਵੱਲੋਂ ਢਾਹੇ ਗਏ ਜ਼ੁਲਮ ਅਤੇ ਕਹਿਰ ਨੂੰ ਖਿੜੇ ਮੱਥੇ ਸਹਾਰਿਆ ਅਤੇ ‘ਸਿਰ ਜਾਵੇ ਤਾਂ ਜਾਵੇ-ਮੇਰਾ ਸਿੱਖੀ ਸਿਦਕ ਨਾ ਜਾਵੇ’ ਦੇ ਬੋਲਾਂ ਨੂੰ ਅਮਲੀ ਜਾਮਾ ਪਹਿਨਾ ਕੇ …
Read More »
Punjab Post Daily Online Newspaper & Print Media