ਸੇਠ ਜਗਤ ਰਾਮ ਆਪਣੀ ਬੇਟੀ, ਬੇਟਾ ਤੇ ਘਰਵਾਲੀ ਨਾਲ ਕਾਰ ਵਿੱਚ ਬੈਠ ਕੇ ਲੰਮੇ ਸਫ਼ਰ ’ਤੇ ਜਾ ਰਿਹਾ ਸੀ।ਡਰਾਈਵਰ 100 ਤੋਂ ਉਤੇ ਸਪੀਡ ’ਤੇ ਗੱਡੀ ਚਲਾ ਰਿਹਾ ਸੀ ਕਿ ਅਚਾਨਕ ਸੜਕ ’ਤੇ ਬਣੀਆਂ ਝੁੱਗੀਆਂ ’ਚੋਂ ਇਕ ਬਹੁਤ ਗਰੀਬ ਆਦਮੀ ਕਾਰ ਦੇ ਅੱਗੇ ਆ ਗਿਆ।ਡਰਾਈਵਰ ਨੇ ਤੁਰੰਤ ਖਿੱਚ ਕੇ ਬਰੇਕ ਮਾਰੀ। ਸੇਠ ਜਗਤ ਰਾਮ ਨੂੰ ਅਮੀਰੀ ਦਾ ਨਸ਼ਾ ਸੀ, ਅਤਿ …
Read More »ਸਾਹਿਤ ਤੇ ਸੱਭਿਆਚਾਰ
ਸੱਜਣ ਹੱਥ ਛੁਡਾ ਕੇ
ਸੱਜਣ ਹੱਥ ਛੁਡਾ ਕੇ, ਨਾ ਕੋਈ ਤੁਰ ਜਾਵੇ। ਦੁੱਖ ਲਗਦਾ ਕਿ, ਲੂਣ ਵਾਂਗ ਨਾ ਖੁਰ ਜਾਵੇ। ਲੰਘਿਆ ਹਰ ਪੱਲ, ਚੇਤੇ ਆਉਂਦਾ ਰਹਿਣਾ ਹੈ ਕਿਧਰੇ ਉਹ ਵੀ ਗਮ ਦੇ ਵਿੱਚ ਨਾ ਝੁਰ ਜਾਵੇ। ਦੁੱਖ਼-ਸੁੱਖ਼ ਆਪਣਾ ਸਾਡੇ ਨਾਲ ਜੋ ਕਰਦਾ ਸੀ ਕੋਈ ਭੈੜਾ ਸੁਪਨਾ ਹੁਣ ਨਾ ਉਹਨੂੰ ਫੁਰ ਜਾਵੇ। ਉਹ ਲਾਗੋਂ ਲੰਘਦਾ, ਬੇਸ਼ਕ ਨਜ਼ਰਾਂ ਫੇਰ ਲਵੇ ਪੱਤਾਸੇ ਵਾਂਗਰ ਦਿਲ ਉਹਦਾ ਨਾ, ਭੁਰ …
Read More »ਲੌਂਗ ਲਾਚੀ ਗੀਤ ਦਾ ਰਚੇਤਾ – ਹਰਮਨਜੀਤ
ਹਰਮਨਜੀਤ ਇੱਕ ਅਜਿਹੀ ਸ਼ਖ਼ਸ਼ੀਅਤ ਹੈ, ਜਿਸ ਨੇ ਬਹੁਤ ਥੋੜ੍ਹੇ ਸਮੇਂ `ਚ ਪੰਜਾਬੀ ਸਾਹਿਤ ਜਗਤ ਵਿੱਚ ਆਪਣੀ ਕਲਮ, ਸ਼ਬਦਾਬਲੀ, ਅਤੇ ਨਿਵੇਕਲ਼ੇ ਵਿਸ਼ਿਆਂ ਦੇ ਨਾਲ਼ ਇੱਕ ਵਿਲੱਖਣ ਪਛਾਣ ਬਣਾਈ ਹੈ।ਹਰਮਨਜੀਤ ਦੀ 2015 `ਚ ਆਈ ਪਲੇਠੀ ਬਹੁਚਰਚਿਤ ਕਿਤਾਬ `ਰਾਣੀ ਤੱਤ` (ਸੋਹਿਲੇ ਧੂੜ ਮਿੱਟੀ ਕੇ) ਵਿਚਲੀ ਕਵਿਤਾ ਅਤੇ ਵਾਰਤਕ ਨੇ ਵਿਸ਼ਵ ਦੇ ਕੋਨੇ-ਕੋਨੇ ਵਿੱਚ ਵੱਸਦੇ ਪੰਜਾਬੀ ਪਾਠਕਾਂ ਦਾ ਇਸ ਕਦਰ ਹੁੰਗਾਰਾ ਮਿਲ਼ਿਆ ਕਿ …
Read More »‘ਮੁੰਡਾ ਹੀ ਚਾਹੀਦਾ’ ਫਿਲਮ ਦੀ ਹੀਰੋਇਨ ਬਣੀ ਰੂਬੀਨਾ ਬਾਜਵਾ
ਪੰਜਾਬੀ ਫਿਲਮਾਂ ਦੀ ਅਦਾਕਾਰਾ ਤੇ ਨਿਰਮਾਤਰੀ ਨੀਰੂ ਬਾਜਵਾ ਦੀ ਛੋਟੀ ਭੈਣ ਹੈ `ਰੂਬੀਨਾ ਬਾਜਵਾ`।ਪੰਜਾਬੀ ਫਿਲਮ ‘ਚੰਨੋ ਕਮਲੀ ਯਾਰ ਦੀ’ ਨਾਲ ਆਪਣੇ ਫਿਲਮੀ ਕੈਰੀਅਰ ਦਾ ਆਗਾਜ਼ ਕਰਨ ਵਾਲੀ ਰੂਬੀਨਾ ਅੱਜ ਪੰਜਾਬੀ ਫਿਲਮਾਂ ਲਈ ਪੂਰੀ ਤਰਾਂ ਸਰਗਰਮ ਹੈ।ਕਦਮ ਦਰ ਕਦਮ ਉਸ ਦੀ ਕਲਾ ‘ਚ ਨਿਖਾਰ ਆਉਣਾ ਉਸ ਦੀ ਮੇਹਨਤ ਦਾ ਨਤੀਜਾ ਹੈ ‘ਚੰਨੋ ਕਮਲੀ ਯਾਰ ਦੀ’, ਲਾਵਾਂ ਫੇਰੇ, ਸਰਘੀ ਅਤੇ ਲਾਈਏ …
Read More »ਫਰਕ
ਹੁਣ ਦੋਸਤਾਂ ਤੇ ਦੁਸ਼ਮਣਾਂ `ਚ ਬਹੁਤਾ ਫਰਕ ਨਹੀਂ ਬਚਿਆ, ਸਮਝਾਉਣ ਲਈ ਲੋਕਾਂ ਨੂੰ ਕੋਈ ਤਰਕ ਨਹੀਂ ਬਚਿਆ। ਸਾੜ ਦਿੰਦੀ ਹੈ ਖੁਸ਼ੀਆਂ ਜਿਵੇਂ ਹਉਮੈ ਦੀ ਅੱਗ, ਏਸੇ ਤਰਾਂ ਨਸ਼ਿਆਂ `ਚ ਕੋਈ ਗਿਰ ਨਹੀਂ ਬਚਿਆ। ਸਭ ਲੋੜਾਂ ਦੇ ਰਿਸ਼ਤੇ ਨੇ ਏਨਾ ਸਮਝ ਲਵੋ, ਕੋਈ ਨੇੜੇ ਹੋ ਨਹੀਂ ਕੋਈ ਪਾਸੇ ਸਰਕ ਨਹੀਂ ਬਚਿਆ। ਕੀ ਮੁੱਲ ਪਾਉਣਾ ਕਿਸੇ ਨੇ ਮੁਰਝਾਏ ਗੁਲਾਬਾਂ ਦਾ, ਜਿਹਨਾਂ …
Read More »ਵਿਯੋਗ (ਮਿੰਨੀ ਕਹਾਣੀ)
ਲਗਭਗ ਅੱਸੀਵੇਂ ਦਹਾਕੇ ਦੌਰਾਨ ਮੇਰੇ ਛੋਟੇ ਮਾਮਾ ਜੀ ਰੋਜ਼ਗਾਰ ਦੇ ਸਬੰਧ ਵਿੱਚ ਦੁਬਈ ਜਾ ਰਹੇ ਸਨ।ਅਸੀਂ ਮਾਤਾ ਜੀ ਨਾਲ ਨਾਨਕੇ ਮਾਮਾ ਜੀ ਨੂੰ ਮਿਲਣ ਗਏ।ਸਾਡੇ ਨਾਨੀ ਜੀ ਦਾ ਰੋ ਰੋ ਬੁਰਾ ਹਾਲ ਸੀ, ਮਾਤਾ ਤੇ ਮਾਸੀ ਵੀ ਰੋ ਰਹੇ ਸਨ। ਮੈਂ ਹਾਲੀ ਬੱਚਾ ਸੀ ਤੇ ਮੈਨੂੰ ਇਸ ਮੰਜ਼ਰ ਦਾ ਘੱਟ ਹੀ ਗਿਆਨ ਸੀ।ਮਾਮਾ ਜੀ ਨੇ ਲੰਮਾ ਸਮਾਂ ਮਿਹਨਤ ਕੀਤੀ …
Read More »ਆਹ ਪੰਜਾਹ ਈ ਰੱਖ ਲੈ! (ਮਿੰਨੀ ਕਹਾਣੀ)
“ਮਾਂ, ਕੀ ਗੱਲ ਹੁਣ ਪਿਆਰ ਫਿੱਕਾ ਪੈ ਗਿਆ?… ਹਜ਼ਾਰਾਂ ਨਾਲ ਤੋਰਨ ਵਾਲੀ ਮਾਂ ਅੱਜ ਪੰਜਾਵਾਂ ਵਿੱਚ ਈ ਤੋਰੀ ਜਾਂਦੀ ਸੀ?” ਮਜ਼ਾਕ ਵਿੱਚ ਮੇਰੀ ਪਤਨੀ ਨੇ ਪੇਕਿਓਂ ਤੁਰਨ ਲੱਗਿਆਂ ਆਪਣੀਂ ਮਾਂ ਨੂੰ ਕਹਿ ਈ ਦਿੱਤਾ। ਮੇਰੀ ਪਤਨੀ ਦਸ ਕੁ ਸਾਲਾਂ ਤੋਂ ਹਰ ਗਰਮੀਆਂ ਦੀਆਂ ਛੁੱਟੀਆਂ ਵਿੱਚ ਆਪਣੇ ਪੇਕੇ ਆਉਂਦੀ ਸੀ।ਮਾਂ ਦਲੇਰ ਕੌਰ ਵੀ ਫਿਰ ਆਪਣੀ ਧੀ ਸ਼ਮਿੰਦਰ ਨੂੰ ਕਦੇ ਸੂਟ ਤੇ …
Read More »ਕਿਸੇ ਨਾ ਪੁੱਛਣੀ ਬਾਤ ਸੱਜਣਾ…
ਦੁਨੀਆਂ ਤੋਂ ਤੁਰ ਜਾਣ ਦਾ ਜਦ ਵੇਲਾ ਆ ਗਿਆ, ਤੇਰੀ ਕਿਸੇ ਨਾ ਪੁੱਛਣੀ ਬਾਤ ਸੱਜਣਾ, ਮਾਰ ਤਾੜੀਆਂ ਲੋਕੀਂ ਪਿੱਛੋਂ ਹੱਸਣਗੇ, ਤੇਰੀ ਸੁਣਨੀ ਕਿਸੇ ਨਾ ਬਾਤ ਸੱਜਣਾਂ। ਜਿਹਨਾਂ ਲਈ ਦਿਨ ਰਾਤ ਕਰੇ ਮੇਹਨਤਾਂ, ਉਹ ਵੀ ਔਖੇ ਵੇਲੇ ਛੱਡਣਗੇ ਸਾਥ ਸੱਜਣਾਂ, ਮਾਰ ਤਾੜੀਆਂ ਲੋਕੀਂ ਪਿੱਛੋਂ ਹੱਸਣਗੇ, ਤੇਰੀ ਸੁਣਨੀ ਕਿਸੇ ਨਾ ਬਾਤ ਸੱਜਣਾਂ। ਇਕੱਲਾ ਆਇਆ ਸੀ ਇਕੱਲੇ ਤੁਰ ਜਾਣਾ, ਕਿਸੇ ਵੇਖਣੀ ਨੀ ਤੇਰੀ …
Read More »ਆਪਣਾ-ਆਪਣਾ ਦੁੱਖ (ਮਿੰਨੀ ਕਹਾਣੀ)
ਸਕੂਲ ਲੱਗਣ ਤੋਂ ਕੁੱਝ ਸਮਾਂ ਪਹਿਲਾਂ ਤੇਜ਼ ਸਕੂਟਰ ਭਜਾਈ ਜਾਂਦੇ ਅਮਰ ਸਿੰਘ ਨੇ ਸਾਹਮਣੇ ਤੋਂ ਕਾਹਲੀ ਨਾਲ ਆ ਰਹੇ ਸ਼ਮਸ਼ੇਰ ਸਿੰਘ ਨੂੰ ਇਸ਼ਾਰਾ ਕਰਕੇ ਰੋਕ ਲਿਆ ਤੇ ਪੁੱਛਿਆ, ਕਿ ਭਾਈ! ਕੀ ਹਾਲ ਚਾਲ ਹੈ? ਅੱਗੋਂ ਸਹਿਮਿਆ ਹੋਇਆ ਸ਼ਮਸ਼ੇਰ ਸਿੰਘ ਬੋਲਿਆ, ਅਮਰ ਸਿਹਾਂ, ਹਾਲ ਕੀ ਹੋਣੇ, ਜਦੋਂ ਦਾ ਡੀ.ਜੀ.ਐਸ.ਈ ਸਾਹਿਬ ਨੇ ਛਾਪੇਮਾਰ ਟੀਮਾਂ ਦਾ ਗਠਨ ਕੀਤਾ ਸਾਡੇ ਤਾਂ ਨੱਕ ਵਿੱਚ …
Read More »ਜਿਥੇ
ਜਿਥੇ ਇਨਸਾਨ ਨਫਰਤ ਦੇ ਬੀਜ਼ ਬੋ ਰਿਹਾ ਏ ਜਿਥੇ ਹਰ ਰੋਜ ਬੱਚੀਆਂ ਦਾ ਬਲਾਤਕਾਰ ਹੋ ਰਿਹਾ ਏ ਜਿੱਥੇ ਨਸ਼ਾ ਮਾਂ ਪਿਓ ਦਾ ਸਹਾਰਾ ਖੋਹ ਰਿਹਾ ਏ ਜਿੱਥੇ ਕਿਸਾਨ ਖੁਦਕੁਸ਼ੀਆਂ ਦਾ ਸ਼ਿਕਾਰ ਹੋ ਰਿਹਾ ਏ ਜਿੱਥੇ ਸਿਆਸਤ ਲਈ ਧਰਮਾਂ ਦਾ ਘਾਣ ਹੋ ਰਿਹਾ ਏ ਜਿੱਥੇ ਘੱਟ ਗਿਣਤੀਆਂ ਦਾ ਖੂਨ ਚੋ ਰਿਹਾ ਏ ਜਿੱਥੇ ਔਰਤ ਦੁਆਰਾ ਔਰਤ ਦਾ ਪੇਟ `ਚ ਕਤਲ ਹੋ …
Read More »
Punjab Post Daily Online Newspaper & Print Media