Thursday, November 21, 2024

ਖੇਡ ਸੰਸਾਰ

47ਵੀਆਂ ਕੇ.ਵੀ.ਐਸ ਰੀਜਨਲ ਖੇਡਾਂ ਅਗਸਤ ਵਿੱਚ

ਅੰਮ੍ਰਿਤਸਰ, 22 ਜੁਲਾਈ (ਪੰਜਾਬ ਪੋਸਟ ਬਿਊਰੋ) – ਭਾਰਤ ਸਰਕਾਰ ਦੇ ਐਚ.ਆਰ.ਡੀ. ਮੰਤਰਾਲਾ ਦੇ ਪ੍ਰਬੰਧਾਂ ਹੇਠ ਚੱਲਣ ਵਾਲੇ ਕੇਂਦਰੀ ਵਿਦਿਆਲਯ ਸੰਗਠਨ ਜੰਮੂ ਰੀਜ਼ਨ ਦੇ ਅਧਿਕਾਰਿਤ ਖੇਤਰ ਵਾਲੇ ਕੇਂਦਰੀ ਵਿਦਿਆਲਯ ਦੀਆਂ 47ਵੀਂਆਂ ਰੀਜ਼ਨਲ ਖੇਡਾਂ ਅਗਸਤ ਦੇ ਮਹੀਨੇ ਆਯੋਜਿਤ ਹੋਣਗੀਆਂ।ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਕੇ.ਵੀ ਨੰ:1 ਸਦਰ ਕੈਂਟ ਵਿਖੇ ਲੜਕਿਆਂ ਦੇ ਦੋ-ਦਿਨਾਂ ਜੁੱਡੋ, ਬਾਕਸਿੰਗ, ਤੀਰਅੰਦਾਜ਼ੀ, ਨਿਸ਼ਾਨੇਬਾਜ਼ੀ, ਸਕੇਟਿੰਗ ਤੇ ਤੈਰਾਕੀ ਮੁਕਾਬਲੇ 29-30 ਅਗਸਤ ਨੂੰ …

Read More »

ਹੈਡਬਾਲ ਖੇਡ ਦੀ ਚਮਕਦੀ ਹਸਤਾਖਰ – ਕੌਮੀ ਖਿਡਾਰਣ ਸਿਮਰਨਜੀਤ ਸਿੱਧੂ

ਅੰਮ੍ਰਿਤਸਰ, 22 ਜੁਲਾਈ (ਪੰਜਾਬ ਪੋਸਟ ਬਿਊਰੋ) – ਅਜੋਕੇ ਦੌਰ ਵਿੱਚ ਧੀਆਂ ਕਿਸੇ ਵੀ ਖੇਤਰ ‘ਚ ਹੋਰਾਂ ਨਾਲੋਂ ਘੱਟ ਨਹੀਂ ਹਨ।ਅਜਿਹੀ ਹੀ ਹੈਂਡਬਾਲ ਖੇਡ ਖੇਤਰ ਦਾ ਚਮਕਦਾ ਹਸਤਾਖਰ ਹੈ ਕੌਮੀ ਖਿਡਾਰਣ ਸਿਮਰਨਜੀਤ ਕੌਰ ਸਿੱਧੂ। ਜਿਸ ਨੇ ਪੜ੍ਹਾਈ ਦੇ ਨਾਲ-ਨਾਲ ਹੈਂਡਬਾਲ ਖੇਡ ਖੇਤਰ ਦੇ ਵਿੱਚ ਅਹਿਮ ਮੱਲਾਂ ਮਾਰਦੇ ਹੋਏ ਆਪਣੇ ਸਰਕਾਰੀ ਕੰਨਿਆ ਸੀ.ਸੈ: ਸਕੂਲ (ਬੇਦੀ ਸਕੂਲ) ਪੁਤਲੀਘਰ ਤੇ ਆਪਣੇ ਮਾਪਿਆਂ ਦਾ ਨਾਂ …

Read More »

ਕੁੜੀਆਂ ਦੇ ਵੱਖ ਵੱਖ ਉਮਰ ਵਰਗ ਦੇ ਬਾਕਸਿੰਗ ਮੁਕਾਬਲੇ ਜਲਦ – ਪੁਰੀ

ਅੰਮ੍ਰਿਤਸਰ, 20 ਜੁਲਾਈ (ਪੰਜਾਬ ਪੋਸਟ ਬਿਊਰੋ) – ਸਰਹੱਦੀ ਜਿਲ੍ਹਾ ਅੰਮ੍ਰਿਤਸਰ ਦੇ ਵਿਚ ਬਾਕਸਿੰਗ ਖੇਡ ਖੇਤਰ ਦੇ ਪ੍ਰਚਾਰ ਤੇ ਪ੍ਰਸਾਰ ਦੇ ਨਾਲ ਨਾਲ ਇਸ ਨੂੰ ਹੋਰ ਉਤਸ਼ਾਹਿਤ ਕਰਨ ਲਈ ਵੱਖ ਵੱਖ ਉਮਰ ਵਰਗ ਦੇ ਜਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦਾ ਆਯੋਜਨ ਕੀਤਾ ਜਾਵੇਗਾ। ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਜਿਲ੍ਹਾ ਬਾਕਸਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਕੇਵਲ ਕ੍ਰਿਸ਼ਨ ਪੁਰੀ ਨੇ ਦੱਸਿਆ ਕਿ ਆਉਣ …

Read More »

ਕੁੰਗਫੂ ਵੁਸ਼ੋ ਐਸੋਸੀਏਸ਼ਨ ਦੇ ਵਲੋਂ ਨਿਯੁੱਕਤੀਆਂ ਦਾ ਸਿਲਸਿਲਾ ਜਾਰੀ

ਅੰਮ੍ਰਿਤਸਰ, 20 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਕੁੰਗਫੁ ਵੂਸ਼ੋ ਐਸੋਸੀਏਸ਼ਨ ਦੇ ਚੀਫ ਪੈਟਰਨ ਤੇ ਭਾਜਪਾ ਦੇ ਕੌਮੀ ਸਕੱਤਰ ਤਰੁਣ ਚੁੱਘ, ਪ੍ਰਧਾਨ ਜਰਨੈਲ ਸਿੰਘ ਢੋਟ ਦੇ ਦਿਸ਼ਾ ਨਿਰਦੇਸ਼ਾਂ ਤੇ ਅਤੇ ਜਨਰਲ ਸਕੱਤਰ ਅੰਤਰਾਸ਼ਟਰੀ ਕੋਚ ਹਰਜੀਤ ਸਿੰਘ ਦੀ ਸਖਤ ਮਿਹਨਤ ਸਦਕਾ ਕੁੰਗਫੂ ਵੂਸ਼ੌ ਖੇਡ ਨੂੰ ਭਾਰਤ ਦੇ ਕੋਨੇ ਕੋਨੇ ਵਿਚ ਪਹੁੰਚਾਏ ਜਾਣ ਲਈ ਠੋਸ ਉਪਰਾਲਿਆਂ ਦਾ ਸਿਲਸਿਲਾ ਜਾਰੀ ਹੈ।ਇਸ ਸਬੰਧੀ ਹੋਰ …

Read More »

ਜਿਲ੍ਹਾ ਟੂਰਨਾਮੈਂਟ ਕਮੇਟੀ ਗੁਰਦਾਸਪੁਰ ਦੀ ਸਰਵਸੰਮਤੀ ਨਾਲ ਹੋਈ ਚੋਣ

ਗੁਰਦਾਸਪੁਰ, 20 ਜੁਲਾਈ (ਨਰਿੰਦਰ ਬਰਨਾਲ)- ਸਿਖਿਆ ਵਿਭਾਗ ਪੰਜਾਬ ਵੱਲੋ ਸਕੂਲੀ ਖੇਡਾਂ ਨੂੰ ਵਿਸ਼ਵ ਤੱਕ ਪਹੁੰਚਾਉਣ ਵਾਸਤੇ ਦਿਨ ਰਾਤ ਕੋਸ਼ਿਸ਼ਾਂ ਕੀਤੀਆ ਜਾ ਰਹੀਆਂ ਹਨ।ਪ੍ਰਾਇਮਰੀ ਪੱਧਰ ਤੋ ਹੀ ਖੇਡਾਂ ਨੂੰ ਪ੍ਰਫੁਲਤ ਕਰਨ ਵਾਸਤੇ ਬੱਚਿਆਂ ਦੇ ਸਕੂਲ ਪੱਧਰੀ ਤੇ ਬਲਾਕ ਪੱਧਰੀ ਮੁਕਾਬਲੇ ਕਰਵਾਏ ਜਾਂਦੇ ਹਨ। ਵਿਭਾਗ ਸੰਕੈਡਰੀ ਪੱਧਰ ਦੀਆਂ ਖੇਡਾਂ ਜਿਲ੍ਹਾ ਪੱੱਧਰ ਤੇ ਕਰਵਾਉਦਾ ਹੈ ਤੇ ਇਹ ਮੁਕਾਬਲੇ ਜਿਲ੍ਹਾ ਟੂਰਨਾਮੈਂਟ ਕਮੇਟੀ ਹੀ ਕਰਵਾਉਦੀ …

Read More »

ਚੈਂਪੀਅਨ ਬਾਕਸਿੰਗ ਕਲੱਬ ਦਾ ਨਵਾਂ ਖੇਡ ਸੈਸ਼ਨ ਸ਼ੁਰੂ

ਅੰਮ੍ਰਿਤਸਰ, 14 ਜੁਲਾਈ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਦੀ ਨਾਮਵਰ ਖੇਡ ਸੰਸਥਾ ਚੈਂਪੀਅਨ ਸਪੋਰਟਸ ਐਂਡ ਬਾਕਸਿੰਗ ਕਲੱਬ ਦੇ ਵਲੋਂ ਆਪਣਾ ਸਲਾਨਾ ਖੇਡ ਸੈਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਰਾਸ਼ਟਰੀ ਬਾਕਸਿੰਗ ਕੋਚ ਤੇ ਕਲੱਬ ਦੇ ਮੁੱਖ ਸੇਵਾਦਾਰ ਬਲਕਾਰ ਸਿੰਘ ਨੇ ਦੱਸਿਆ ਕਿ ਨਵੇਂ ਸੈਸ਼ਨ ਤੋਂ ਬਾਕਸਿੰਗ ਖੇਡ ਖੇਤਰ ਨੂੰ ਅਪਣਾਉਣ ਵਾਲੇ ਖਿਡਾਰੀਆਂ ਦੀ ਗਿਣਤੀ ਵਿਚ …

Read More »

ਅੰਡਰ 12 ਉਮਰ ਵਰਗ ਤਲਵਾਰਬਾਜ਼ੀ ਟਰਾਇਲ 16 ਨੂੰ

ਅੰਮ੍ਰਿਤਸਰ, 14 ਜੁਲਾਈ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਤਲਵਾਰਬਾਜੀ ਐਸੋਸੀਏਸ਼ਨ ਦੇ ਵਲੋਂ ਜਿਲੇ ਦੇ ਅੰਡਰ 12 ਸਾਲ ਉਮਰ ਵਰਗ ਦੇ ਲੜਕੇ-ਲੜਕੀਆਂ ਨੂੰ ਤਲਵਾਰਬਾਜੀ ਖੇਡ ਪ੍ਰਤੀ ਹੋਰ ਵੀ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਚੋਣ ਟਰਾਇਲ ਪ੍ਰਕਿਰਿਆ 16 ਜੁਲਾਈ ਦਿਨ ਸ਼ਨਿਵਾਰ ਨੂੰ ਖਾਲਸਾ ਕਾਲਜੀਏਟ ਸੀਨੀ: ਸੈਕੰ: ਸਕੂਲ ਵਿਖੇ ਸਵੇਰੇ 9 ਵਜੇ ਆਯੋਜਿਤ ਕੀਤੀ ਜਾਵੇਗੀ। ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ …

Read More »

ਨੈਸ਼ਨਲ ਰੂਰਲ ਖੇਡਾਂ ‘ਚ ਸ਼ਾਮਿਲ ਹੋਣਗੀਆਂ ਪੰਜਾਬ ਦੀਆਂ 5 ਮੈਰੀਕੋਮਾਂ

ਅੰਮ੍ਰਿਤਸਰ, 10 ਜੁਲਾਈ (ਪੰਜਾਬ ਪੋਸਟ ਬਿਊਰੋ)- ਤਾਮਿਲਨਾਡੂ ਦੇ ਸ਼ਹਿਰ ਕੁੱਡਾਲੋਰ ਵਿੱਖੇ ਸਥਿਤ ਜਯਾਪ੍ਰੀਆ ਵਿਦਿਆਲਾ ਵਿਖੇ ਰੂਰਲ ਗੇਮਜ਼ ਫਡਰੇਸ਼ਨ ਆਫ ਇੰਡਿਆ ਦੇ ਵੱਲੋਂ ਅੰਡਰ 17, 19 ਤੇ 19 ਸਾਲ ਤੋ ਉਪਰਲੇ ਉਮਰ ਵਰਗ ਦੀਆਂ 26 ਅਗਸਤ ਤੋ ਲੈ ਕੇ 28 ਅਗਸਤ ਤੱਕ ਕਰਵਾਈਆਂ ਜਾ ਰਹੀਆਂ ਨੈਸ਼ਨਲ ਰੂਰਲ ਖੇਡਾ 2016 ਦੇ ਦੋਰਾਨ ਜਿੱਥੇ ਦੇਸ਼ ਦੇ ਵੱਖ-ਵੱਖ ਭਾਗਾਂ ਤੋ ਹਜ਼ਾਰਾਂ ਖਿਡਾਰੀ ਸ਼ਿਰਕਤ ਕਰਕੇ …

Read More »

ਪ੍ਰੋਫੈਸ਼ਨਲ ਮੁੱਕੇਬਾਜ਼ੀ ਜਿੱਤਾਂ ਦੀ ਹੈਟ੍ਰਿਕ ਲਾਉਣ ਲਈ ਰਿੰਗ ‘ਤੇ ਉੱਤਰੇਗਾ ਸੰਜੀਵ ਸਹੋਤਾ

ਬਠਿੰਡਾ, 7 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਪੰਜਾਬੀ ਮੂਲ ਦਾ ਬ੍ਰਿਟਿਸ਼ ਮੁੱਕੇਬਾਜ਼ ਸੰਜੀਵ ਸਿੰਘ ਸਹੋਤਾ ਪੇਸ਼ੇਵਰ ਮੁੱਕੇਬਾਜ਼ੀ ਵਿਚ ਜਿੱਤਾਂ ਦੀ ਹੈਟ੍ਰਿਕ ਲਾਉਣ ਦੇ ਇਰਾਦੇ ਨਾਲ 16 ਜੁਲਾਈ ਨੂੰ ਪ੍ਰੋਫੈਸ਼ਨਲ ਮੁੱਕੇਬਾਜ਼ੀ ਦੇ ਮੁਕਾਬਲੇ ਵਿੱਚ ਰਿੰਗ ‘ਤੇ ਉੱਤਰੇਗਾ।ਇਹ ਮੁਕਾਬਲਾ ਦਿੱਲੀ ਦੇ ਤਿਆਗਰਾਜ ਸਟੇਡੀਅਮ ਵਿਖੇ ਹੋਵੇਗਾ।ਭਾਰਤ ਦੇ ਉਲੰਪੀਅਨ ਮੁੱਕੇਬਾਜ਼ ਵਿਜੈਂਦਰ ਸਿੰਘ ਦਾ ਮੁਕਾਬਲਾ ਆਸਟ੍ਰੇਲੀਆ ਦੇ ਕੈਰੀ ਹੋਪ ਨਾਲ ਹੋਵੇਗਾ, ਜੋ …

Read More »