Sunday, July 5, 2026

ਖੇਡ ਸੰਸਾਰ

ਡੀ. ਏ. ਵੀ ਇੰਟਰਨੈਸ਼ਨਲ ਵਿਖੇ ਚਾਰ ਦਿਨਾ ਸੀ.ਬੀ.ਐਸ.ਈ ਰਾਸ਼ਟਰ ਪੱਧਰੀ ਸਕੇਟਿੰਗ ਪ੍ਰਤੀਯੋਗਿਤਾ ਸ਼ੁਰੂ

ਅੰਮ੍ਰਿਤਸਰ, 29 ਦਸੰਬਰ (ਜਗਦੀਪ ਸਿੰਘ ਸੱਗੂ) – ਡੀ. ਏ. ਵੀ ਇੰਟਰਨੈਸ਼ਨਲ ਸਕੂਲ ਵਿਖੇ ਸੀ.ਬੀ.ਐਸ.ਈ ਦੀ ਚਾਰ ਦਿਨਾ ਰਾਸ਼ਟਰ ਪੱਧਰੀ ਸਕੇਟਿੰਗ ਪ੍ਰਤਿਯੋਗਿਤਾ ਕਾ ਉਦਘਾਟਨ ਧੂਮਧਾਮ ਨਾਲ ਹੋਇਆ। ਅੰਮ੍ਰਿਤਸਰ ਡਿਵੈਲਪਮੈਂਟ ਅਥਾਰਟੀ ਦੇ ਮੁਖੀ ਸੰਦੀਪ ਰਿਸ਼ੀ ਮੁੱਖ ਮਹਿਮਾਨ ਵਜੋ ਸ਼ਾਮਲ ਹੋਏ। ਪਿ੍ਰੰਸੀਪਲ ਅੰਜਨਾ ਗੁਪਤਾ ਨੇ ਹਾਜਰ ਮਹਿਮਾਨਾਂ ਦਾ ਸਵਾਗਤ ਕਰਦਿਆਂ ਦੱਸਿਆ ਕਿ ਦੂਸਰੀ ਵਾਰ ਰਾਸ਼ਟਰ ਪੱਧਰੀ ਸ਼ਕੇਟਿੰਗ ਪ੍ਰਤੀਯੋਗਤਾ ਦਾ ਆਯੋਜਨ ਦਾ ਮੌਕਾ ਪ੍ਰਦਾਨ …

Read More »

ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਚਾਰ ਦਿਨਾ ਸੀ.ਬੀ.ਐਸ.ਈ ਰਾਸ਼ਟਰ ਪੱਧਰੀ ਸਕੇਟਿੰਗ ਪ੍ਰਤੀਯੋਗਿਤਾ 29 ਦਸੰਬਰ ਤੋਂ

ਅੰਮ੍ਰਿਤਸਰ, 28 ਦਸੰਬਰ (ਜਗਦੀਪ ਸਿੰਘ ਸੱਗੂ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ 29 ਦਸੰਬਰ ਤੋਂ ਸੀ.ਬੀ.ਐਸ.ਈ ਰਾਸ਼ਟਰ ਪੱਧਰੀ ਸ਼ਕੇਟਿੰਗ ਪ੍ਰਤੀਯੋਗਿਤਾ ਅਰੰਭ ਹੋ ਰਹੀ ਹੈ।ਇਸ ਚਾਰ ਦਿਨਾ ਪ੍ਰਤੀਯੋਗਿਤਾ ਵਿੱਚ ਦੇਸ਼ ਭਰ ਤੋਂ ਸੱਤ ਜੋਨਾਂ ਉਤਰੀ ਜੋਨ-1, ਉਤਰੀ ਜੋਨ-2, ਦੱਖਣੀ ਜੋਨ, ਪੂਰਬੀ ਜੋਨ, ਪੱਛਮੀ ਜੋਨ ਅਤੇ ਕੇਂਦਰੀ ਜੋਨ ਦੇ ਸੀ.ਬੀ.ਐਸ.ਈ ਸਕੂਲਾਂ ਤੋਂ 700 ਤੋਂ ਜਿਆਦਾ ਵਿਦਿਆਰਥੀ ਭਾਗ ਲੈਣਗੇ।ਸਕਲ ਪ੍ਰਿੰਸੀਪਲ ਅੰਜਨਾ ਗੁੁਪਤਾ ਨੇ ਦੱਸਿਆ …

Read More »

ਖੇਡ ਖੇਤਰ ‘ਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਮਿਲਿਆ ਸਨਮਾਨ

ਅੰਮ੍ਰਿ੍ਰਤਸਰ, 26 ਦਸੰਬਰ (ਪੰਜਾਬ ਪੋਸਟ ਬਿਊਰੋ) – ਖੇਡ ਖੇਤਰ ‘ਚ ਅਹਿਮ ਮੱਲਾਂ ਮਾਰਨ ਵਾਲੇ ਖਿਡਾਰੀਆਂ ਲਈ ਰੱਬ ਬਣ ਕੇ ਬੋਹੜਨ ਵਾਲੇ ਉਘੇ ਸਮਾਜ ਸੇਵਕ ਤੇ ਖੇਡ ਪ੍ਰਮੋਟਰ ਡਾ: ਹਰਮੋਹਿੰਦਰ ਸਿੰਘ ਨਾਗਪਾਲ ਦੇ ਵਲੋਂ ਖੇਡ ਕਿੱਟਾਂ, ਟਰੈਕ ਸੂਟ ਤੇ ਹੋਰ ਸਮੱਗਰੀ ਦੇ ਕੇ ਨਵਾਜਿਆ ਗਿਆ।ਅੰਤਰਾਸ਼ਟਰੀ ਮਾਸਟਰ ਐਥਲੈਟਿਕਸ ਖਿਡਾਰੀ ਅਵਤਾਰ ਸਿੰਘ ਪੀਪੀ ਤੇ ਭਗਵਾਨ ਦਾਸ ਪੀ.ਪੀ ਨੇ ਵੀ ਵਿਸ਼ੇਸ਼ ਤੋਰ ਤੇ ਹਾਜਰੀ …

Read More »

ਇਕਰਾ ਪੁੱਤਰੀ ਮੁਹੰਮਦ ਯਾਕੂਬ ਨੇ ਨੈਸ਼ਨਲ ਕਰਾਟੇ ਗੋਲਡ ਮੈਡਲ ਜਿਤਿਆ

ਮਾਲੇਰਕੋਟਲਾ, 25 ਦਸੰਬਰ (ਹਰਮਿੰਦਰ ਸਿੰਘ ਭੱਟ) – ਸਥਾਨਕ ਇਸਲਾਮੀਆ ਕੰਬੋਜ਼ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਇਕਰਾ ਪੁੱਤਰੀ ਮੁਹੰਮਦ ਯਾਕੂਬ ਨੇ ਪਟਿਆਲਾ ਵਿਖੇ ਆਯੋਜਿਤ ਹੋਈਆਂ ਨੈਸ਼ਨਲ ਕਰਾਟੇ ਗੇਮਜ਼ ਚੋਂ ਗੋਲਡ ਮੈਡਲ ਪ੍ਰਾਪਤ ਕੀਤਾ।ਇਸ ਵਿਦਿਆਰਥਣ ਨੇ ਪਿਛਲੇ ਹਫਤੇ ਹੋਈਆਂ ਪੰਜਾਬ ਰਾਜ ਸਕੂਲ ਖੇਡਾਂ `ਚ ਵੀ ਸਿਲਵਰ ਮੈਡਲ ਪ੍ਰਾਪਤ ਕੀਤਾ ਸੀ।ਸਕੂਲ ਦੇ ਪ੍ਰਿੰਸੀਪਲ ਸ਼੍ਰੀ ਅਸਰਾਰ ਨਿਜ਼ਾਮੀ ਨੇ ਦੱਸਿਆ ਕਿ ਉਕਤ ਖਿਡਾਰਣ ਦੀਆਂ ਉਪਰੋਕਤ …

Read More »

ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਅਕੈਡਮੀ ਮਹਿਤਾ ਦਾ ਸ਼ਬਦ ਗਾਇਨ ਮੁਕਾਬਲੇ ‘ਚ ਪਹਿਲਾ ਸਥਾਨ

ਚੌਂਕ ਮਹਿਤਾ, 23 ਦਸੰਬਰ (ਜੋਗਿੰਦਰ ਸਿੰਘ ਮਾਣਾ)- ਸਤਿਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਸੰਤ ਬਾਬਾ ਠਾਕੁਰ ਸਿੰਘ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਦੇ ਹੋਏ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਪ੍ਰਧਾਨ ਸੰਤ ਸਮਾਜ ਅਤੇ ਡਾਇਰੈਕਟਰ ਭਾਈ ਸਾਹਿਬ ਭਾਈ ਜੀਵਾ ਸਿੰਘ ਜੀ ਦੀ ਦੇਖ ਰੇਖ ਹੇਠ ਚੱਲ ਰਹੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਅਕੈਡਮੀ ਮਹਿਤਾ-ਚੌਂਕ …

Read More »

ਦਸ਼ਮੇਸ਼ ਪਬਲਿਕ ਸੀਨੀ. ਸੈਕੰ. ਸਕੂਲ ਮਹਿਤਾ ਚੌਂਕ ਦੀ ਸਲਾਨਾ ਸਪੋਰਟਸ ਮੀਟ ਹੋਈ ਸੰਪੰਨ

ਚੌਂਕ ਮਹਿਤਾ, 23 ਦਸੰਬਰ (ਜੋਗਿੰਦਰ ਸਿੰਘ ਮਾਣਾ)- ਦਸ਼ਮੇਸ਼ ਪਬਲਿਕ ਸੀਨੀ. ਸੈਕੰ. ਸਕੂਲ ਮਹਿਤਾ ਚੌਂਕ ਵਿਖੇ ਦੋ ਦਿਨਾਂ ਸਲਾਨਾ ਇੰਟਰ ਹਾਊਸ ਸਪੋਰਟਸ ਮੀਟ ਦਾ ਆਯੋਜਨ ਕੀਤਾ ਗਿਆ।ਜਿਸ ਵਿਚ ਸੀਨੀਅਰ ਅਤੇ ਜੂਨੀਅਰ ਵਰਗਾਂ ਵਿੱਚ ਲੜਕੇ ਅਤੇ ਲੜਕੀਆਂ ਦੇ ਵੱਖ-ਵੱਖ ਮੁਕਾਬਲੇ ਕਰਾਏ ਗਏ।ਮੀਟ ਦਾ ਉਦਘਾਟਨ ਸੰਤ ਬਾਬਾ ਅਜੀਤ ਸਿੰਘ ਜੀ ਮੁਖੀ ਤਰਨਾ ਦਲ ਵੱਲੋਂ ਗੁਬਾਰੇ ਛੱਡ ਕੇ ਕੀਤਾ ਗਿਆ ਜਦੋਂਕਿ ਇਨਾਮਾਂ ਦੀ ਵੰਡ …

Read More »

ਦੋ ਦਿਨਾਂ ਸਪੋਰਟਸ ਟੂਰਨਾਮੈਂਟ ਦਾ ਅਯੋਜਨ ਕੀਤਾ

ਫਾਜ਼ਿਲਕਾ, 23 ਦਸੰਬਰ (ਵਿਨੀਤ ਅਰੋੜਾ) – ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਰੇਨਬੋ ਡੇ ਬੋਰਡਿੰਗ ਪਬਲਿਕ ਸਕੂਲ ਵਿਚ ਅੱਜ ਦੋ ਦਿਨਾਂ ਸਪੋਰਟਸ ਟੂਰਨਾਮੈਂਟ ਕਰਵਾਇਆ ਗਿਆ। ਜਿਸਦੀ ਸ਼ੁਰੂਆਤ ਪ੍ਰਿੰਸੀਪਲ ਪ੍ਰਵੀਣ ਸ਼ਰਮਾ ਅਤੇ ਸਕੂਲ ਐਸਐਮਸੀ ਚੇਅਰਮੈਨ ਮਦਨ ਘੋੜੇਲਾ ਨੇ ਮਸ਼ਾਲ ਜਗਾਕੇ ਕੀਤੀ। ਸੰਬੋਧਤ ਕਰਦੇ ਹੋਏ ਪ੍ਰਿੰਸੀਪਲ ਪ੍ਰਵੀਣ ਸ਼ਰਮਾ ਨੇ ਕਿਹਾ ਕਿ ਖੇਡਾਂ ਵਿਚ ਹਿੱਸਾ ਲੈਣ ਵਾਲੇ ਬੱਚੇ ਜਾਂ ਤਾਂ ਜਿੱਤਦੇ ਹਨ ਜਾਂ ਫਿਰ …

Read More »

ਖਾਲਸਾ ਅਕੈਡਮੀ ਮਹਿਤਾ ਦਾ ਅੰਡਰ-14 ਜਿਲ੍ਹਾ ਪੱਧਰੀ ਹਾਕੀ ਚੈਂਪੀਅਨਸ਼ਿਪ ‘ਚ ਦੂਸਰਾ ਸਥਾਨ

ਚੌਂਕ ਮਹਿਤਾ, 21 ਦਸੰਬਰ (ਜੋਗਿੰਦਰ ਸਿੰਘ ਮਾਣਾ)- ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਪ੍ਰਧਾਨ ਸੰਤ ਸਮਾਜ ਅਤੇ ਡਾਇਰੈਕਟਰ ਭਾਈ ਜੀਵਾ ਸਿੰਘ ਦੀ ਦੇਖ ਰੇਖ ਹੇਠ ਚੱਲ ਰਹੀ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਅਕੈਡਮੀ ਮਹਿਤਾ-ਚੌਂਕ ਦੀ ਅੰਡਰ-14 ਵਰਗ ਦੀ ਹਾਕੀ ਟੀਮ ਨੇ ਐਸਟਰੋ-ਟਰਫ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ 17, 18 ਅਤੇ 19 ਦਸੰਬਰ ਨੂੰ ਕਰਵਾਈ ਜਿਲ੍ਹਾ ਪੱਧਰ ਹਾਕੀ ਚੈਂਪੀਅਨਸ਼ਿਪ …

Read More »

ਪਾਖਰਪੁਰਾ ਪਰਿਵਾਰ ਦਾ ਅਰਾਏਜੀਤ ਸਿੰਘ ਹੁੰਦਲ ਬਣਿਆ ਹਾਕੀ ਫਰਸਟ ਰਨਰਜ਼ਅੱਪ

ਅੰਮ੍ਰਿਤਸਰ, 20 ਦਸੰਬਰ (ਪੰਜਾਬ ਪੋਸਟ ਬਿਊਰੋ)- ਹਾਕੀ ਖੇਡ ਖੇਤਰ ਨੂੰ ਸਮਰਪਿਤ ਹੁੰਦਲ ਪਾਖਰਪੁਰਾ ਪਰਿਵਾਰ ਦੇ ਚਿਰਾਗ ਅਰਾਏਜੀਤ ਸਿੰਘ ਹੁੰਦਲ ਨੇ ਇੱਕ ਵਾਰ ਫਿਰ ਜ਼ਿਲ੍ਹਾ ਪੱਧਰੀ ਹਾਕੀ ਚੈਂਪੀਅਨਸ਼ਿਪ ਦੇ ਦੌਰਾਨ ਬੇਮਿਸਾਲ ਪ੍ਰਦਰਸ਼ਨ ਕਰਦੇ ਹੋਏ ਫਰਸਟ ਰਨਰਅੱਪ ਦਾ ਖਿਤਾਬ ਹਾਂਸਲ ਕੀਤਾ ਹੈ।ਜਿਕਰਯੋਗ ਹੈ ਕਿ ਉੱਘੇ ਖੇਡ ਪ੍ਰਮੋਟਰ ਬਾਪੂ ਕਰਨੈਲ ਸਿੰਘ ਹੁੰਦਲ ਪਾਖਰਪੁਰਾ ਦੇ ਪੋਤਰੇ, ਅੰਤਰਰਾਸ਼ਟਰੀ ਹਾਕੀ ਖਿਡਾਰੀ ਰਣਜੀਤ ਸਿੰਘ ਹੁੰਦਲ ਪਾਖਰਪੁਰਾ ਦੇ …

Read More »