Sunday, September 8, 2024

ਖੇਡ ਸੰਸਾਰ

 ਵਿਸ਼ਵ ਕਬੱਡੀ ਕੱਪਾਂ ਦੀ ਬਦੌਲਤ ਪੰਜਾਬ ਦੀ ਮਾਂ ਖੇਡ ਕਬੱਡੀ ਨੂੰ ਮਿਲਿਆ ਅੰਤਰਰਾਸ਼ਟਰੀ ਰੁਤਬਾ -ਜੋਸ਼ੀ

ਮਹਿਤਾ ਨੰਗਲ ਵਿਖੇ ਹੋਏ ਵਿਸ਼ਵ ਕਬੱਡੀ ਤਹਿਤ ਪੰਜ ਮੈਚ-ਕੜਾਕੇ ਦੀ ਠੰਢ ਵਿਚ ਲੋਕਾਂ ਮਾਣਿਆਂ ਕਬੱਡੀ ਖੇਡ ਦਾ ਨਿੱਘ ਮਹਿਤਾ, 17 ਦਸੰਬਰ ( ਕਵਲਜੀਤ ਸਿੰਘ ਸੰਧੂ/ਸਿਕੰਦਰ ਸਿੰਘ) – ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਅਤੇ ਸ. ਸੁਖਬੀਰ ਸਿੰਘ ਬਾਦਲ ਉੱਪ ਮੁੱਖ ਮੰਤਰੀ ਦੀਆਂ ਕੋਸ਼ਿਸ਼ਾਂ ਸਦਕਾ ਪੰਜਾਬ ਦੀ ਮਾਂ ਖੇਡ ਕਬੱਡੀ ਵਿਸ਼ਵ ਪੱਧਰ ‘ਤੇ ਆਪਣੀ ਪਹਿਚਾਣ ਬਣਾਉਣ ‘ਚ ਕਾਮਯਾਬ ਹੋਈ ਹੈ ਅਤੇ ਹੁਣ …

Read More »

ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਤ ਕਰ ਰਹੀ ਹੈ ਪੰਜਾਬ ਸਰਕਾਰ- ਹਰਮਨ, ਢੋਟ, ਟਿੱਕਾ, ਗੋਲਡੀ

ਅੰਮ੍ਰਿਤਸਰ, 13 ਦਸੰਬਰ (ਸੁਖਬੀਰ ਸਿੰਘ/ਬਲਜੀਤ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਆਦੇਸ਼ਾਂ ਅਨੁਸਾਰ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋ ਦੂਰ ਰੱਖਣ ਲਈ ਉਪ ਮੁੱਖ ਮੰਤਰੀ ਸz. ਸਖਬੀਰ ਸਿੰਘ ਬਾਦਲ ਵੱਲੋਂ ਸੂਬੇ ਭਰ ਵਿਚ ਕਰਵਾਈਆਂ ਜਾ ਰਹੀਆਂ ਖੇਡਾਂ ਦਾ ਉਪਰਾਲਾ ਸ਼ਲਾਘਾਯੋਗ ਹੈ।ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਵਿਸ਼ਵ ਕਬੱਡੀ ਕੱਪ ਤੋਂ ਪੰਜਾਬ ਦੀ ਨੌਜਵਾਨ ਪੀੜੀ ਨੂੰ ਨਸ਼ਿਆਂ …

Read More »

16ਵੀਆਂ ਅੰਤਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਖੇਡਾਂ ‘ਚ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਮੋਹਰੀ

ਅੰਮ੍ਰਿਤਸਰ, 16 ਦਸੰਬਰ ( ਜਗਦੀਪ ਸਿੰਘ ਸੱਗੂ  )- ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਐਜੂਕੇਸ਼ਨਲ ਕਮੇਟੀ ਵੱਲੋਂ ਆਯੋਜਿਤ 16ਵੀਂ ਅੰਤਰ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀ ਖੇਡਾਂ ਜੋ ਕਿ 26  ਤੋਂ 28 ਨਵੰਬਰ 2014 ਤੱਕ ਆਯੋਜਿਤ ਕੀਤੀਆਂ ਗਈਆਂ ਸਨ, ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਸਭ ਤੋਂ ਵੱਧ ਪਦਕ ਜਿੱਤ ਕੇ ਪਹਿਲੇ ਨੰਬਰ ਤੇ ਰਿਹਾ ਅਤੇ ਓਵਰਆਲ ਜੇਤੂ ਕਰਾਰ …

Read More »

ਅਕਾਲ ਪੁਰਖ ਕੀ ਫੌਜ ਪਬਲਿਕ ਸਕੂਲ, ਪਿੰਡ ਕੱਲਾ (ਗੋਇੰਦਵਾਲ) ਵਿਖੇ ਸਾਲਾਨਾ ਖੇਡ ਸਮਾਰੋਹ ਸ਼ੁਰੂ

ਮੁੱਖ ਮਹਿਮਾਨ ਵਜੋਂ ਪਹੁੰਚੇ ਸਿੱਖਿਆ ਮੰਤਰੀ ਪੰਜਾਬ, ਡਾ: ਦਲਜੀਤ ਸਿੰਘ ਚੀਮਾ ਅੰਮ੍ਰਿਤਸਰ, 14 ਦਸੰਬਰ (ਪੱਤਰ ਪ੍ਰੇਰਕ) – ਅਕਾਲ ਪੁਰਖ ਕੀ ਫੌਜ ਪਬਲਿਕ ਸਕੂਲ ਪਿੰਡ ਕੱਲਾ (ਗੋਇੰਦਵਾਲ) ਵਿਖੇ ਸਕੂਲ ਦਾ ਸਾਲਾਨਾ ਖੇਡ ਸਮਾਰੋਹ ਆਯੋਜਿਤ ਕੀਤਾ ਗਿਆ।ਸਮਾਰੋਹ ਦੌਰਾਨ ਸਰੀਰਕ ਬਲ ਅਤੇ ਮਾਨਸਿਕ ਕੁਸ਼ਲਤਾ ਨੂੰ ਦਰਸਾਉਂਦੀਆਂ ਕਰਵਾਈਆਂ ਗਈਆਂ ਵੱਖ-ਵੱਖ ਖੇਡਾਂ ਵਿਚ ਰਿਲੇ ਰੇਸ ਲੜਕੇ (7ਵੀਂ ਤੋਂ 9ਵੀਂ), ਖੋ-ਖੋ (ਲੜਕੇ ਅਤੇ ਲੜਕੀਆਂ), ਰੇਸ 50 …

Read More »

ਸ਼ਹੀਦ ਸੂਬੇਦਾਰ ਅਜੀਤ ਸਿੰਘ ਸਰਕਾਰੀ ਸਕੂਲ ‘ਚ ਸਾਲਾਨਾ ਖੇਡਾਂ

ਕੁੜੀਆਂ ਦੀ ਕਬੱਡੀ ਨੇ ਬੰਨਿਆ ਰੰਗ, ਜਿਲੇ ਭਰ ਵਿਚੋਂ ਪਹੁੰਚੇ ਖਿਡਾਰੀ ਤੇ ਪ੍ਰਿੰਸੀਪਲ ਬਟਾਲਾ,  15 ਦਸੰਬਰ (ਨਰਿੰਦਰ ਬਰਨਾਲ) – ਸ਼ਹੀਦ ਸੂਬੇਦਾਰ ਅਜੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਕੋਹਾ ਵਿਖੇ ਸਾਲਾਨਾ ਖੇਡਾਂ ਕਰਵਾਈਆਂ ਗਈਆਂ, ਜਿਨ੍ਹਾਂ ਵਿਚ ਮਾਰਕੀਟ ਕਮੇਟੀ ਚੇਅਰਮੈਨ ਕੁਲਵੰਤ ਸਿੰਘ ਚੀਮਾ ਤੇ ਡੀ.ਈ.ਓ. ਸੈਕੰਡਰੀ ਅਮਰਦੀਪ ਸਿੰਘ ਸੈਣੀ ਮੁੱਖ ਮਹਿਮਾਨ ਵਜੋਂ ਪੁੱਜੇ ।ਖੇਡਾਂ ਦੀ ਸ਼ੁਰੂਆਤ ਮੌਕੇ ਸਕੂਲੀ ਵਿਦਿਆਰਥੀਆਂ ਵੱਲੋਂ ਗਿੱਧਾ ਤੇ …

Read More »

ਮਾਰਸ਼ਲ ਆਰਟਸ ‘ਚ ਫਤਿਹ ਅਕੈਡਮੀ ਨੇ 1 ਸੋਨੇ, 3 ਚਾਂਦੀ ਅਤੇ 2 ਕਾਂਸੇ ਦੇ ਤਗਮੇ ਜਿੱਤੇ

ਜੰਡਿਆਲਾ ਗੁਰੂ, 13 ਦਸੰਬਰ (ਹਰਿੰਦਰਪਾਲ ਸਿੰਘ) – ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜ਼ਿਲੇ ਪੱਧਰ ਦਾ ਮਾਰਸ਼ਲ ਆਰਟਸ ਮੁਕਾਬਲਾ ਸੰਗਰੂ੍ਰਰ ਵਿਖੇ 7 ਤੋ 10 ਦਸੰਬਰ ਨੂੰ ਕਰਵਾਇਆ ਗਿਆ, ਜਿਸ ਵਿੱਚ ਫਤਿਹ ਅਕੈਡਮੀ ਦੇ ਵਿਦਿਆਰਥੀਆਂ ਨੇ 1 ਸੋਨੇ, 3 ਚਾਂਦੀ ਅਤੇ 2 ਕਾਂਸੇ ਦੇ ਤਗਮੇ ਹਾਸਲ ਕੀਤੇ। ਨਵਰੀਤ ਸਿੰਘ ਨੇ ਸੋਨੇ ਦੇ ਤਗਮੇ ਅਤੇ ਤੇਜਵਰਨ ਸਿੰਘ, ਰਮਨਜੀਤ ਕੌਰ ਤੇ ਸੈਫਰਨਜੋਤ ਕੋਰ ਨੇ …

Read More »

ਪਲੇਠਾ ਡਾ: ਪਰਮਿੰਦਰ ਸਿੰਘ ਪੰਨੂੰ ਮੈਮੋਰੀਅਲ ਇੰਟਰ ਸਕੂਲ ਵਾਲੀਬਾਲ ਟੂਰਨਾਮੈਂਟ ਸੰਪੰਨ

ਛੇਹਰਟਾ, ਰਾਮਪੁਰਾ, ਵਣੀਈਕੇ, ਤਲਵੰਡੀ ਨਾਹਰ, ਵਿਕਾਸ ਤੇ ਕੈਬਰਿਜ਼ ਦੀਆਂ ਟੀਮਾਂ ਰਹੀਆਂ ਮੋਹਰੀ ਅੰਮ੍ਰਿਤਸਰ, 13 ਦਸੰਬਰ (ਕੁਲਦੀਫ ਸਿੰਘ ਨੋਬਲ) -ਵਾਲੀਬਾਲ ਖੇਡ ਖੇਤਰ ਨੂੰ ਪ੍ਰਫੂਲਿੱਤ ਕਰਦਾ ਪਲੇਠਾ ਡਾ: ਪਰਮਿੰਦਰ ਸਿੰਘ ਪੰਨੂੰ ਮੈਮੋਰੀਅਲ ਇੰਟਰ ਸਕੂਲ ਦੋ ਦਿਨਾਂ ਜਿਲ੍ਹਾ ਪੱਧਰੀ ਵਾਲੀਬਾਲ ਟੂਰਨਾਮੈਂਟ ਜੀ.ਐਸ.ਪੀ. ਸੀਨੀਅਰ ਸੈਕੰਡਰੀ ਸਕੂਲ ਖਾਸਾ ਵਿਖੇ ਸੰਪੰਨ ਹੋ ਗਿਆ।ਡਾ: ਪਰਮਿੰਦਰ ਸਿੰਘ ਪੰਨੂੰ ਮੈਮੋਰੀਅਲ ਜਨਤਾ ਹਸਪਤਾਲ ਏਅਰਪੋਰਟ ਰੋਡ ਦੇ ਡਾਇਰੈਕਟਰ ਕਰਨਲ ਹਰਬੰਸ ਸਿੰਘ …

Read More »

ਬਠਿੰਡਾ ਦੇ ਹਰਪ੍ਰੀਤ ਬਾਬਾ ਭਾਰਤ ਦੀ ਮਰਦ ਤੇ ਮਹਿਲਾ ਟੀਮ ਲਈ ਜਸਕਰਨ ਲਾਡੀ ਕੋਚ ਨਿਯੁੱਕਤ

ਸ੍ਰੋਮਣੀ ਕਮੇਟੀ ਦੇ ਦਲਮੇਘ  ਸਿੰਘ ਤੇ ਪਵਿੱਤਰ ਕੌਰ ਹੋਣਗੇ ਟੀਮ ਮੈਨੇਜਰ ਬਠਿੰਡਾ, 6 ਦਸੰਬਰ (ਜਸਵਿੰਦਰ ਸਿਮਘ ਜੱਸੀ/ਅਵਤਾਰ ਸਿੰਘ ਕੈਂਥ)-ਵਿਸ਼ਵ ਕਬੱਡੀ  ਕੱਪ ਦੇ ਪੰਜਵੇਂ ਦੌਰ ਵਿੱਚ ਖੇਡਣ ਵਾਲੀਆਂ  ਭਾਰਤ ਦੀਆਂ ਮਰਦ  ਤੇ ਪੁਰਸ਼  ਟੀਮਾਂ  ਲਈ ਕੋਚਾਂ ਤੇ ਮੈਨੇਜ਼ਰਾਂ ਦੇ ਨਾਮਾਂ ਦਾ ਰਸਮੀ ਐਲਾਨ ਕਰਦਿਆਂ ਪੰਜਾਬ ਕਬੱਡੀ ਐਸੋਸ਼ੀਏਸ਼ਨ ਦੇ ਪ੍ਰਧਾਨ ਸ: ਸਿਕੰਦਰ ਸਿੰਘ ਮਲੂਕਾ ਪੇਂਡੂ ਵਿਕਾਸ ਦੇ ਪੰਚਾਇਤ ਮੰਤਰੀ, ਪੰਜਾਬ ਨੇ ਪਹਿਲੇ …

Read More »

ਸੇਂਟ ਸੋਲਜ਼ਰ ਇਲਾਈਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਵਿਖੇ ਸਲਾਨਾ ਖੇਡ ਮੇਲਾ ਕਰਵਾਇਆ

ਜਡਿਆਲਾ ਗੁਰੂ, 4 ਦਸਬਰ (ਹਰਿਦਰਪਾਲ  ਸਿਘ) –  ਸੇਂਟ ਸੋਲਜ਼ਰ ਇਲਾਈਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਵਿਚ 2-3 ਦਸੰਬਰ ਨੂੰ ਸਲਾਨਾ ਖੇਡ ਮੇਲਾ ਕਰਵਾਇਆ ਗਿਆ।ਪਹਿਲੇ ਦਿਨ 2 ਦਸੰਬਰ ਨੂੰ ਖੇਡਾਂ ਦਾ ਉੇਦਘਾਟਨ ਅੰਤਰਰਾਸ਼ਟਰੀ ਹਾਕੀ ਖਿਡਾਰਣ ਮੈਡਮ ਅਮਨਦੀਪ ਕੋਰ ਡੀ.ਐਸ.ਪੀ ਜੰਡਿਆਲਾ ਨੇ ਕੀਤਾ।ਵੱਖ-ਵੱਖ ਟੀਮਾਂ ਨੇ ਸ਼ਾਨਦਾਰ ਮਾਰਚ ਪਾਸ ਕਰਦਿਆ ਡੀ.ਐਸ.ਪੀ ਅਮਨਦੀਪ ਕੋਰ ਜੰਡਿਆਲਾ ਗੁਰੁ ਨੂੰ ਸਲਾਮੀ ਦਿੱਤੀ।ਅਤੇ ਰੰਗ ਬਿਰੰਗੇ ਗੁਬਾਰਿਆ ਨੂੰ ਹਵਾ ਵਿਚ …

Read More »